17 18 19 20 21 Showing 217 to 228 of 934

ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੀ ਕੀਤੀ ਝਾੜ-ਝੰਬ

ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੀ ਕੀਤੀ ਝਾੜ-ਝੰਬ

ਚੰਡੀਗੜ੍ਹ-ਦਿੱਲੀ-ਐੱਨਸੀਆਰ ਵਿਚ ਹਵਾ ਪ੍ਰਦੂਸ਼ਣ ਕਰਕੇ ਰਾਜਧਾਨੀ ਦੇ ਗੈਸ ਚੈਂਬਰ ਬਣਨ ਦਰਮਿਆਨ ਸੁਪਰੀਮ ਕੋਰਟ ਨੇ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕਿਸਾਨਾਂ ਵੱਲੋਂ ਪਰ...

ਜੱਜਾਂ ਦੀ ਨਿਯੁਕਤੀ ’ਚ ‘ਪਿਕ ਐਂਡ ਚੂਜ਼’ ਦੁਖਦਾਈ ਪਹਿਲੂ: ਸੁਪਰੀਮ ਕੋਰਟ

ਜੱਜਾਂ ਦੀ ਨਿਯੁਕਤੀ ’ਚ ‘ਪਿਕ ਐਂਡ ਚੂਜ਼’ ਦੁਖਦਾਈ ਪਹਿਲੂ: ਸੁਪਰੀਮ ਕੋਰਟ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਿਹਾ ਕਿ ਕੌਲਜਿੀਅਮ ਵੱਲੋਂ ਸਿਫਾਰਸ਼ ਕੀਤੇ ਨਾਵਾਂ ਵਿਚੋਂ ਜੱਜਾਂ ਦੀ ਨਿਯੁੁਕਤੀ ਲਈ ਕੇਂਦਰ ਵੱਲੋਂ ਕੀਤਾ ਜਾਂਦਾ ਪੱਖਪਾਤ (ਪਿੱਕ ਐਂਡ ਚੂਜ਼) ‘ਦੁਖਦਾਈ’ ਹੈ। ਜਸਟਿਸ ਸੰਜੈ ਕਿਸ਼...

ਛੱਤੀਸਗੜ੍ਹ: ਪਹਿਲੇ ਗੇੜ ’ਚ 71 ਫੀਸਦ ਮਤਦਾਨ

ਛੱਤੀਸਗੜ੍ਹ: ਪਹਿਲੇ ਗੇੜ ’ਚ 71 ਫੀਸਦ ਮਤਦਾਨ

ਰਾਏਪੁਰ-ਛੱਤੀਸਗੜ੍ਹ ਅਸੈਂਬਲੀ ਦੀਆਂ 20 ਸੀਟਾਂ ਲਈ ਅੱਜ ਪਹਿਲੇ ਗੇੜ ਦੀ ਪੋਲਿੰਗ ਦੌਰਾਨ 71.48 ਫੀਸਦ ਵੋਟਾਂ ਪਈਆਂ। ਇਹ ਅੰਕੜਾ ਆਰਜ਼ੀ ਹੈ। ਇਸ ਦੌਰਾਨ ਸੁਕਮਾ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਕੀਤੇ ਆਈਈਡੀ ਧਮਾਕੇ ਵਿ...

ਜੰਮੂ ਕਸ਼ਮੀਰ ਦਾ ਸਾਬਕਾ ਮੰਤਰੀ ਲਾਲ ਸਿੰਘ ਈਡੀ ਵੱਲੋਂ ਗ੍ਰਿਫ਼ਤਾਰ

ਜੰਮੂ ਕਸ਼ਮੀਰ ਦਾ ਸਾਬਕਾ ਮੰਤਰੀ ਲਾਲ ਸਿੰਘ ਈਡੀ ਵੱਲੋਂ ਗ੍ਰਿਫ਼ਤਾਰ

ਜੰਮੂ-ਈਡੀ ਨੇ ਜੰਮੂ ਕਸ਼ਮੀਰ ਦੇ ਸਾਬਕਾ ਮੰਤਰੀ ਲਾਲ ਸਿੰਘ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਉਨ੍ਹਾਂ ਦੀ ਪੇਸ਼ਗੀ ਜ਼ਮਾਨਤ ਰੱਦ ਕਰ ਦਿੱਤੀ ਸੀ ਜਿਸ ਦੇ ਕੁਝ ਘੰਟਿ...

ਜੱਜਾਂ ਦੀ ਨਿਯੁਕਤੀ ’ਚ ‘ਪਿਕ ਐਂਡ ਚੂਜ਼’ ਦੁਖਦਾਈ ਪਹਿਲੂ: ਸੁਪਰੀਮ ਕੋਰਟ

ਜੱਜਾਂ ਦੀ ਨਿਯੁਕਤੀ ’ਚ ‘ਪਿਕ ਐਂਡ ਚੂਜ਼’ ਦੁਖਦਾਈ ਪਹਿਲੂ: ਸੁਪਰੀਮ ਕੋਰਟ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਿਹਾ ਕਿ ਕੌਲਜਿੀਅਮ ਵੱਲੋਂ ਸਿਫਾਰਸ਼ ਕੀਤੇ ਨਾਵਾਂ ਵਿਚੋਂ ਜੱਜਾਂ ਦੀ ਨਿਯੁੁਕਤੀ ਲਈ ਕੇਂਦਰ ਵੱਲੋਂ ਕੀਤਾ ਜਾਂਦਾ ਪੱਖਪਾਤ (ਪਿੱਕ ਐਂਡ ਚੂਜ਼) ‘ਦੁਖਦਾਈ’ ਹੈ। ਜਸਟਿਸ ਸੰਜੈ ਕਿਸ਼...

ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੇਫੋਰਨੀਆ ਦੀ 23ਵੀਂ ਸਲਾਨਾ ਪੰਜਾਬੀ ਸਾਹਿਤਕ ਕਾਨਫਰੰਸ

ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੇਫੋਰਨੀਆ ਦੀ 23ਵੀਂ ਸਲਾਨਾ ਪੰਜਾਬੀ ਸਾਹਿਤਕ ਕਾਨਫਰੰਸ

ਪੰਜਾਬੀ ਭਾਸ਼ਾ, ਕਵਿਤਾ, ਕਹਾਣੀ ਅਤੇ ਆਲੋਚਨਾ ਬਾਰੇ ਹੋਈ ਅਰਥ ਭਰਪੂਰ ਵਿਚਾਰ ਚਰਚਾ ਹੇਵਰਡ, 8 ਨਵੰਬਰ (ਹਰਦਮ ਮਾਨ)-ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੇਫੋਰਨੀਆ ਵੱਲੋਂ ਹੇਵਰਡ ਵਿਖੇ ਕਰਵਾਈ ਗਈ 23ਵੀਂ ਸਲਾਨਾ ...

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਝੰਡੀ

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਝੰਡੀ

* ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੋਵੇਗਾ ਯੋਜਨਾ ਦਾ ਆਗਾਜ਼ ਚੰਡੀਗੜ੍ਹ - ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਨੂ...

ਐਲਬਨੀਜ਼ ਵੱਲੋਂ ਜਿਨਪਿੰਗ ਨਾਲ ਪੇਈਚਿੰਗ ’ਚ ਮੁਲਾਕਾਤ

ਐਲਬਨੀਜ਼ ਵੱਲੋਂ ਜਿਨਪਿੰਗ ਨਾਲ ਪੇਈਚਿੰਗ ’ਚ ਮੁਲਾਕਾਤ

ਪੇਈਚਿੰਗ - ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਅੱਜ ਇੱਥੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਆਸਟਰੇਲੀਆ ਦੇ ਕਿਸੇ ਆਗੂ ਦਾ ਪਿਛਲੇ ਸੱਤ ਸਾਲਾਂ ਵਿਚ ਇਹ ਪਹਿਲਾ ਚੀਨ ਦੌਰਾ ਹੈ। ...

ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਮੁਜ਼ਾਹਰੇ

ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਮੁਜ਼ਾਹਰੇ

ਚੰਡੀਗੜ੍ਹ - ਪੰਜਾਬ ਭਰ ਵਿੱਚ ਅੱਜ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕੇਂਦਰ ਸਰਕਾਰ ਵੱਲੋਂ ਨਿਊਜ਼ ਪੋਰਟਲ ‘ਨਿਊਜ਼ਕਲਿੱਕ’ ਵਿਰੁੱਧ ਦਰਜ ਐੱਫ਼ਆਈਆਰ ਰੱਦ ਕਰਨ ਅਤੇ ਨਜ਼ਰਬੰਦ ਪੱਤਰਕਾ...

ਮੋਗਾ-ਅੰਮ੍ਰਤਿਸਰ ਮਾਰਗ ’ਤੇ ਕਾਰ ਤੇ ਟਰੱਕ ਦੀ ਟੱਕਰ ਵਿੱਚ 5 ਨੌਜਵਾਨ ਹਲਾਕ

ਮੋਗਾ-ਅੰਮ੍ਰਤਿਸਰ ਮਾਰਗ ’ਤੇ ਕਾਰ ਤੇ ਟਰੱਕ ਦੀ ਟੱਕਰ ਵਿੱਚ 5 ਨੌਜਵਾਨ ਹਲਾਕ

ਫਤਿਹਗੜ੍ਹ ਪੰਜਤੂਰ-ਅੱਜ ਤੜਕਸਾਰ ਮੋਗਾ ਅੰਮ੍ਰਤਿਸਰ ਸੜਕ ’ਤੇ ਸਥਤਿ ਕੜਾਹੇਵਾਲਾ ਟੋਲ ਪਲਾਜ਼ਾ ਨੇੜੇ ਵਾਪਰੇ ਇਕ ਸੜਕ ਹਾਦਸੇ ਵਿੱਚ ਕਾਰ ਸਵਾਰ ਪੰਜ ਨੌਜਵਾਨਾਂ ਦੀ ਮੌਤ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ...

iਨੱਝਰ ਕਾਂਡ: ਭਾਰਤ ਨੇ ਜਾਂਚ ’ਤੇ ਮੁੜ ਧਰੀ ਉਂਗਲ

iਨੱਝਰ ਕਾਂਡ: ਭਾਰਤ ਨੇ ਜਾਂਚ ’ਤੇ ਮੁੜ ਧਰੀ ਉਂਗਲ

ਓਟਵਾ-ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੈ ਕੁਮਾਰ ਵਰਮਾ ਨੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੀ ਕਥਤਿ ਸ਼ਮੂਲੀਅਤ ਸਬੰਧੀ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਦਾਅਵੇ ਨ...

ਗਾਜ਼ਾ ਸ਼ਰਨਾਰਥੀ ਕੈਂਪ ’ਤੇ ਇਜ਼ਰਾਇਲੀ ਹਵਾਈ ਹਮਲੇ ’ਚ 38 ਹਲਾਕ

ਗਾਜ਼ਾ ਸ਼ਰਨਾਰਥੀ ਕੈਂਪ ’ਤੇ ਇਜ਼ਰਾਇਲੀ ਹਵਾਈ ਹਮਲੇ ’ਚ 38 ਹਲਾਕ

ਖ਼ਾਨ ਯੂਨਿਸ-ਅਮਰੀਕਾ ਵੱਲੋਂ ਆਮ ਨਾਗਰਿਕਾਂ ਤੱਕ ਸਹਾਇਤਾ ਪਹੁੰਚਾਉਣ ਲਈ ਥੋੜੇ ਸਮੇਂ ਵਾਸਤੇ ਜੰਗਬੰਦੀ ਦੀਆਂ ਕੀਤੀਆਂ ਜਾ ਰਹੀਆਂ ਅਪੀਲਾਂ ਦੇ ਬਾਵਜੂਦ ਇਜ਼ਰਾਈਲ ਨੇ ਕਿਹਾ ਹੈ ਕਿ ਉਹ ਹਮਾਸ ਦਾ ਖ਼ਾਤਮਾ ਕਰਕੇ ਰਹਿਣ...

17 18 19 20 21 Showing 217 to 228 of 934