18 19 20 21 22 Showing 229 to 240 of 934

ਪ੍ਰਦੂਸ਼ਣ ਕਾਰਨ ਦਿੱਲੀ ’ਚ ਨਵੀਆਂ ਪਾਬੰਦੀਆਂ ਆਇਦ

ਪ੍ਰਦੂਸ਼ਣ ਕਾਰਨ ਦਿੱਲੀ ’ਚ ਨਵੀਆਂ ਪਾਬੰਦੀਆਂ ਆਇਦ

ਨਵੀਂ ਦਿੱਲੀ-ਕੇਂਦਰ ਸਰਕਾਰ ਨੇ ਖਿੱਤੇ ਵਿੱਚ ਹਵਾ ਦੀ ਗੁਣਵੱਤਾ ਨੂੰ ਲੈ ਕੇ ਜਾਰੀ ਸੰਕਟ ਦਰਮਿਆਨ ਦਿੱਲੀ ਤੇ ਕੌਮੀ ਰਾਜਧਾਨੀ ਖੇਤਰ ਵਿੱਚ ਸਾਰੇ ਸਰਕਾਰੀ ਪ੍ਰਾਜੈਕਟਾਂ ਨਾਲ ਜੁੜੇ ਨਿਰਮਾਣ ਕਾਰਜਾਂ ਅਤੇ ਪ੍ਰਦੂਸ਼ਣ ਫ...

ਵਿਵਾਦਤ ਭਾਜਪਾ ਆਗੂ ਪਾਰਟੀ ’ਚੋਂ ਕੱਢਿਆ

ਵਿਵਾਦਤ ਭਾਜਪਾ ਆਗੂ ਪਾਰਟੀ ’ਚੋਂ ਕੱਢਿਆ

ਚੰਡੀਗੜ੍ਹ-ਰਾਜਸਥਾਨ ਦੇ ਤਜਿਾਰਾ ’ਚ ਭਾਜਪਾ ਦੀ ਚੋਣ ਰੈਲੀ ਦੌਰਾਨ ਸੰਦੀਪ ਦਾਇਮਾ ਵੱਲੋਂ ਗੁਰਦੁਆਰਿਆਂ ਨੂੰ ਲੈ ਕੇ ਕੀਤੀ ਗਈ ਭੜਕਾਊ ਟਿੱਪਣੀ ’ਤੇ ਉਸ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ ਹੈ। ਇਹ ਕਾਰਵਾਈ ਉਦੋ...

ਪ੍ਰਦੂਸ਼ਣ ਨੇ ਦਿੱਲੀ ਦਾ ਸਾਹ ਘੁੱਟਿਆ

ਪ੍ਰਦੂਸ਼ਣ ਨੇ ਦਿੱਲੀ ਦਾ ਸਾਹ ਘੁੱਟਿਆ

ਨਵੀਂ ਦਿੱਲੀ- ਵਿੱਚ ਹਵਾ ਦੀ ਗੁਣਵੱਤਾ ਅੱਜ ‘ਬੇਹੱਦ ਗੰਭੀਰ’ ਸ਼੍ਰੇਣੀ ਵਿੱਚ ਪੁੱਜ ਗਈ। ਕੇਂਦਰ ਸਰਕਾਰ ਨੇ ਹਾਲਾਂਕਿ ਹਵਾ ਪ੍ਰਦੂਸ਼ਣ ਕਾਬੂ ਹੇਠ ਰੱਖਣ ਦੀ ਯੋਜਨਾ ਹੇਠ ਸੀਏਕਿਊਐੱਮ ਵੱਲੋਂ ਵਿੱਢੇ ਸਖ਼ਤ ਉਪਰਾਲੇ ਲ...

ਸੱਟੇਬਾਜ਼ੀ ਐਪ: ਈਡੀ ਨੇ ਬਘੇਲ ਨੂੰ 508 ਕਰੋੜ ਦਾ ਭੁਗਤਾਨ ਹੋਣ ਦਾ ਦਾਅਵਾ ਕੀਤਾ

ਸੱਟੇਬਾਜ਼ੀ ਐਪ: ਈਡੀ ਨੇ ਬਘੇਲ ਨੂੰ 508 ਕਰੋੜ ਦਾ ਭੁਗਤਾਨ ਹੋਣ ਦਾ ਦਾਅਵਾ ਕੀਤਾ

ਨਵੀਂ ਦਿੱਲੀ: ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਦਾਅਵਾ ਕੀਤਾ ਹੈ ਕਿ ਉਨ੍ਹਾਂ ਪੈਸੇ ਦਾ ਲੈਣ-ਦੇਣ ਕਰਨ ਵਾਲੇ ਇਕ ਵਿਅਕਤੀ ਦਾ ਬਿਆਨ ਦਰਜ ਕੀਤਾ ਹੈ, ਜਿਸ ਨੇ ਦੋਸ਼ ਲਾਇਆ ਹੈ ਕਿ ਮਹਾਦੇਵ ਸੱਟੇਬਾਜ਼ੀ ਐਪ ਦੇ ਪ੍...

ਅਣਮਿੱਥੀ ਮੁਅੱਤਲੀ: ਰਾਘਵ ਚੱਢਾ ਬਿਨਾਂ ਸ਼ਰਤ ਮੁਆਫ਼ੀ ਮੰਗਣ

ਅਣਮਿੱਥੀ ਮੁਅੱਤਲੀ: ਰਾਘਵ ਚੱਢਾ ਬਿਨਾਂ ਸ਼ਰਤ ਮੁਆਫ਼ੀ ਮੰਗਣ

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਸਿਲੈਕਟ ਕਮੇਟੀ ਵਿਵਾਦ ਮਾਮਲੇ ਵਿੱਚ ‘ਆਪ’ ਦੇ ਮੁਅੱਤਲ ਸੰਸਦ ਮੈਂਬਰ ਰਾਘਵ ਚੱਢਾ ਨੂੰ ਰਾਜ ਸਭਾ ਦੇ ਚੇਅਰਪਰਸਨ ਜਗਦੀਪ ਧਨਖੜ ਨੂੰ ਮਿਲ ਕੇ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਹ...

ਫਲਸਤੀਨੀਆਂ ਦੀ ਸੁਰੱਖਿਆ ਯਕੀਨੀ ਬਣਾਏ ਇਜ਼ਰਾਈਲ: ਬਲਿੰਕਨ

ਫਲਸਤੀਨੀਆਂ ਦੀ ਸੁਰੱਖਿਆ ਯਕੀਨੀ ਬਣਾਏ ਇਜ਼ਰਾਈਲ: ਬਲਿੰਕਨ

ਤਲ ਅਵੀਵ/ਖ਼ਾਨ ਯੂਨਿਸ-ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਜ਼ਰਾਈਲ ਨੂੰ ਕਿਹਾ ਹੈ ਕਿ ਗਾਜ਼ਾ ’ਚ ਫਲਸਤੀਨੀ ਲੋਕਾਂ ਦੀ ਸੁਰੱਖਿਆ ਲਈ ਹੋਰ ਵਧੇਰੇ ਕਦਮ ਚੁੱਕੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ...

ਗਿਆਨਵਾਪੀ: ਕੇਸ ਤਬਦੀਲ ਕਰਨ ਖ਼ਿਲਾਫ਼ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਾਰਜ

ਗਿਆਨਵਾਪੀ: ਕੇਸ ਤਬਦੀਲ ਕਰਨ ਖ਼ਿਲਾਫ਼ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਾਰਜ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਗਿਆਨਵਾਪੀ ਕੇਸ ਦੀ ਸੁਣਵਾਈ ਇਕਹਿਰੇ ਜੱਜ ਦੇ ਬੈਂਚ ਕੋਲੋਂ ਵਾਪਸ ਲੈਣ ਦੇ ਅਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਪ੍ਰਸ਼ਾਸਨਿਕ ਫੈਸਲੇ ਨੂੰ ਚੁਣੌਤੀ ਦਿੰਦੀ ਅੰਜੂਮਨ ਇੰਤਜ਼ਾਮੀ...

ਕ੍ਰਿਕਟ ਵਿਸ਼ਵ ਕੱਪ: ਭਾਰਤ ਸੈਮੀਫਾਈਨਲ ਵਿੱਚ ਦਾਖਲ

ਕ੍ਰਿਕਟ ਵਿਸ਼ਵ ਕੱਪ: ਭਾਰਤ ਸੈਮੀਫਾਈਨਲ ਵਿੱਚ ਦਾਖਲ

ਮੁੰਬਈ-ਮੁਹੰਮਦ ਸ਼ਮੀ ਤੇ ਮੁਹੰਮਦ ਸਿਰਾਜ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਅੱਜ ਇਥੇ ਵਾਨਖੇੜੇ ਸਟੇਡੀਅਮ ਵਿਚ ਖੇਡੇ ਮੁਕਾਬਲੇ ਵਿੱਚ ਸ੍ਰੀਲੰਕਾ ਨੂੰ 302 ਦੌੜਾਂ ਦੀ ਕਰਾਰੀ ਸ਼ਿਕਸਤ ਦਿੰਦਿਆਂ ਕ੍ਰਿਕਟ ਵਿਸ਼ਵ ਕ...

ਆਪਣੇ ਹਿੱਤਾਂ ਲਈ ਵਿਰੋਧੀਆਂ ਨੇ ਬਣਾਇਆ ‘ਇੰਡੀਆ’ ਗੱਠਜੋੜ: ਸ਼ਾਹ

ਆਪਣੇ ਹਿੱਤਾਂ ਲਈ ਵਿਰੋਧੀਆਂ ਨੇ ਬਣਾਇਆ ‘ਇੰਡੀਆ’ ਗੱਠਜੋੜ: ਸ਼ਾਹ

ਕਰਨਾਲ-ਕੇਂਦਰੀ ਗ੍ਰਹਿ ਮੰਤਰੀ ਅਮਤਿ ਸ਼ਾਹ ਨੇ ਅੱਜ ਇੱਥੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਇਸ ਨੂੰ ‘ਕਟੌਤੀ, ਕਮਿਸ਼ਨ ਅਤੇ ਭ੍ਰਿਸ਼ਟਾਚਾਰ’ ਦੀ ਪਾਰਟੀ ਦੱਸਿਆ ਅਤੇ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੀ ਆ...

ਈਡੀ ਅੱਗੇ ਪੇਸ਼ ਨਾ ਹੋਏ ਕੇਜਰੀਵਾਲ

ਈਡੀ ਅੱਗੇ ਪੇਸ਼ ਨਾ ਹੋਏ ਕੇਜਰੀਵਾਲ

ਨਵੀਂ ਦਿੱਲੀ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਕੇਸ ਵਿੱਚ ਅੱਜ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਪੇਸ਼ ਨਹੀਂ ਹੋਏ। ਕੇਜਰੀਵਾਲ ਨੇ ਏਜੰਸੀ ਨੂੰ ਪੱਤਰ ਲਿਖ ਕੇ ਸ...

ਸਦਾਚਾਰ ਕਮੇਟੀ ਦੀ ਮੀਿਟੰਗ ’ਚ ਹੰਗਾਮੇ ਿਪੱਛੋਂ ਮਹੂਆ ਵੱਲੋਂ ਵਾਕਆਊਟ

ਸਦਾਚਾਰ ਕਮੇਟੀ ਦੀ ਮੀਿਟੰਗ ’ਚ ਹੰਗਾਮੇ ਿਪੱਛੋਂ ਮਹੂਆ ਵੱਲੋਂ ਵਾਕਆਊਟ

ਨਵੀਂ ਦਿੱਲੀ-ਨਕਦੀ ਬਦਲੇ ਸੰਸਦ ’ਚ ਸਵਾਲ ਪੁੱਛਣ ਨਾਲ ਸਬੰਧ ਮਾਮਲੇ ’ਚ ਲੋਕ ਸਭਾ ਦੀ ਸਦਾਚਾਰ ਕਮੇਟੀ ਅੱਗੇ ਅੱਜ ਪੇਸ਼ ਹੋਈ ਤ੍ਰਿਣਾਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਕਮੇਟੀ ਦੇ ਚੇਅਰਪਰਸਨ ’ਤੇ ਨ...

ਆਰਬੀਆਈ ਨੇ ਦੋ ਹਜ਼ਾਰ ਦੇ ਨੋਟ ਬਦਲਾਉਣ ਲਈ ਦਿੱਤੇ ਦੋ ਬਦਲ

ਆਰਬੀਆਈ ਨੇ ਦੋ ਹਜ਼ਾਰ ਦੇ ਨੋਟ ਬਦਲਾਉਣ ਲਈ ਦਿੱਤੇ ਦੋ ਬਦਲ

ਨਵੀਂ ਦਿੱਲੀ: ਲੋਕ ਹੁਣ ਰਜਿਸਟਰਡ ਡਾਕ ਰਾਹੀਂ ਰਜਿ਼ਰਵ ਬੈਂਕ ਦੇ ਖੇਤਰੀ ਦਫ਼ਤਰਾਂ ਨੂੰ 2 ਹਜ਼ਾਰ ਰੁਪਏ ਦੇ ਨੋਟ ਭੇਜ ਸਕਦੇ ਹਨ ਜਿਨ੍ਹਾਂ ਦਾ ਭੁਗਤਾਨ ਉਨ੍ਹਾਂ ਦੇ ਖਾਤਿਆਂ ਵਿੱਚ ਹੋ ਜਾਵੇਗਾ। ਰਜਿ਼ਰਵ ਬੈਂਕ ਨੇ ਆਪਣੇ ...

18 19 20 21 22 Showing 229 to 240 of 934