ਏਸ ਦੀਵਾਲੀ ’ਤੇ
ਘਿਉ ਦੇ ਦੀਪ ਜਗਾਈਏ, ਏਸ ਦੀਵਾਲੀ ’ਤੇ ਸ਼ੁੱਧ ਵਾਤਾਵਰਨ ਬਣਾਈਏ, ਏਸ ਦੀਵਾਲੀ ’ਤੇ ਆਲਾ ਦੁਆਲਾ ਆਪਾਂ ਦੂਸ਼ਤ ਕਰਨਾ ਨਹੀਂ ਗੰਦ ਪਿੱਲ ਵੀ ਖਾ ਕੇ, ਢਿੱਡ ਨੂੰ ਭਰਨਾ ਨਹੀਂ ਹਰ ਇਕ ਨੂੰ ਸਮਝਾਈਏ, ਏਸ ਦੀਵਾਲੀ ’ਤੇ ...
| 15 16 17 18 19 | Showing 193 to 204 of 934 |
ਘਿਉ ਦੇ ਦੀਪ ਜਗਾਈਏ, ਏਸ ਦੀਵਾਲੀ ’ਤੇ ਸ਼ੁੱਧ ਵਾਤਾਵਰਨ ਬਣਾਈਏ, ਏਸ ਦੀਵਾਲੀ ’ਤੇ ਆਲਾ ਦੁਆਲਾ ਆਪਾਂ ਦੂਸ਼ਤ ਕਰਨਾ ਨਹੀਂ ਗੰਦ ਪਿੱਲ ਵੀ ਖਾ ਕੇ, ਢਿੱਡ ਨੂੰ ਭਰਨਾ ਨਹੀਂ ਹਰ ਇਕ ਨੂੰ ਸਮਝਾਈਏ, ਏਸ ਦੀਵਾਲੀ ’ਤੇ ...
ਘਨੌਲੀ-ਭਗਵਾਨ ਵਿਸ਼ਵਕਰਮਾ ਦੇ ਜਨਮ ਦਿਹਾੜੇ ਮੌਕੇ ਬਾਬਾ ਵਿਸ਼ਵਕਰਮਾ ਸਭਿਆਚਾਰਕ ਕਲੱਬ ਆਲੋਵਾਲ ਵੱਲੋਂ 34ਵਾਂ ਸਭਿਆਚਾਰਕ ਮੇਲਾ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਮਨਿੰਦਰ ਸਿੰਘ ਦੀ ਦੇਖਰੇਖ ਹੇਠ ਕਰਵਾਏ ਗਏ ਇਸ ਮੇ...
ਲੰਡਨ: ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖ਼ਿੱਤੇ ’ਚ ਨਸ਼ੇ ’ਚ ਟੁੰਨ 41 ਸਾਲ ਦੇ ਗੁਰਜਾਪ ਸਿੰਘ ਨੇ ਇਕ ਬਜ਼ੁਰਗ ਜੋੜੇ ਨੂੰ ਕੁਟਾਪਾ ਚਾੜ੍ਹ ਦਿੱਤਾ। ਉਸ ਨੂੰ ਦੋ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਤੇ 10 ਸਾਲਾਂ ਲਈ ਉ...
ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਡਾ. ਬਲਜੀਤ ਕੌਰ, ਕੁਲਦੀਪ ਸਿੰਘ ਧਾਲੀਵਾਲ, ਗੁਰਮੀਤ ਸਿੰਘ ਮੀਤ ਹੇਅ...
ਨਵੀਂ ਦਿੱਲੀ - ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਦਾਲਤ ਤੋਂ ਇਜਾਜ਼ਤ ਮਿਲਣ ਮਗਰੋਂ ਆਪਣੀ ਬਿਮਾਰ ਪਤਨੀ ਸੀਮਾ ਨੂੰ ਮਿਲਣ ਲਈ ਤਿਹਾੜ ਜੇਲ੍ਹ ਤੋਂ ਘਰ ਪਹੁੰਚੇ। ਕਥਿਤ ਸ਼ਰਾਬ ਘੁਟਾਲਾ ਮਾਮਲੇ ’ਚ ਸ...
* ਸੱਤ ਹਾਊਸਬੋਟਾਂ ਤੇ ਝੌਪੜੀਆਂ ਸੜੀਆਂ; ਡੀਸੀ ਵੱਲੋਂ ਘਟਨਾ ਸਥਾਨ ਦਾ ਦੌਰਾ ਸ੍ਰੀਨਗਰ - ਜੰਮੂ ਕਸ਼ਮੀਰ ਵਿੱਚ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਡੱਲ ਝੀਲ ’ਤੇ ਅੱਜ ਸਵੇਰੇ ਹਾਊਸਬੋਟ ਵਿੱਚ ਅੱਗ ਲੱਗਣ ਮਗਰੋਂ ਮਲਬੇ ਹੇ...
ਰਿਆਧ - ਸਾਊਦੀ ਅਰਬ ਅਤੇ ਇਸਲਾਮਿਕ ਮੁਲਕਾਂ ਨੇ ਗਾਜ਼ਾ ’ਚ ਜੰਗ ਫੌਰੀ ਬੰਦ ਕਰਨ ਦਾ ਸੱਦਾ ਦਿੱਤਾ ਹੈ। ਰਿਆਧ ’ਚ ਇਸਲਾਮਿਕ-ਅਰਬ ਸਿਖਰ ਸੰਮੇਲਨ ’ਚ ਐਲਾਨ ਕੀਤਾ ਗਿਆ ਕਿ ਫਲਸਤੀਨੀਆਂ ਖ਼ਿਲਾਫ਼ ਕੀਤੇ ਜਾ ਰਹੇ ਅਪਰਾ...
ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਬਜਟ ਸੈਸ਼ਨ ਦੇ ਵਾਧੇ ਵਜੋਂ ਜੂਨ ਵਿਚ ਸੱਦੇ ਦੋ ਰੋਜ਼ਾ ਇਜਲਾਸ ਨੂੰ ਸੰਵਿਧਾਨਕ ਤੌਰ ’ਤੇ ਪ੍ਰਮਾਣਿਕ ਐਲਾਨਦਿਆਂ ਰਾਜਪਾਲ ਬਨਵਾਰੀ ਲਾਲ ਪੁਰੋਹਤਿ ਨੂੰ ਕਿਹਾ ਕ...
ਨਵੀਂ ਦਿੱਲੀ-ਭਾਰਤ ਤੇ ਅਮਰੀਕਾ ਨੇ ਰੱਖਿਆ ਉਤਪਾਦਨ, ਅਹਿਮ ਖਣਜਿਾਂ ਤੇ ਉੱਚ ਤਕਨੀਕੀ ਖੇਤਰਾਂ ’ਚ ਸਹਿਯੋਗ ਵਧਾ ਕੇ ਆਪਣੀ ਆਲਮੀ ਰਣਨੀਤਕ ਭਾਈਵਾਲੀ ਦਾ ਵਿਸਤਾਰ ਕਰਨ ਲਈ ਅੱਜ ਵਿਆਪਕ ਚਰਚਾ ਕੀਤੀ ਜਿਸ ਵਿੱਚ ਇਜ਼ਰਾਈ...
ਅੰਮ੍ਰਤਿਸਰ-ਸੂਬੇ ਵਿੱਚ ਅੱਜ ਵੱਡੇ ਤੜਕੇ ਸ਼ੁਰੂ ਹੋਇਆ ਮੀਂਹ ਕਿਸੇ ਲਈ ਰਾਹਤ ਅਤੇ ਕਿਸੇ ਲਈ ਆਫ਼ਤ ਬਣ ਕੇ ਵਰ੍ਹਿਆ। ਦਿਨ ਭਰ ਰੁਕ-ਰੁਕ ਕੇ ਪਏ ਮੀਂਹ ਕਾਰਨ ਸੂਬੇ ਵਿੱਚ ਧੁਆਂਖੀ ਧੁੰਦ ਦੀ ਲੋਈ ਤੋਂ ਰਾਹਤ ਮਿਲੀ ਪਰ ਮੰਡੀ...
ਨਵੀਂ ਦਿੱਲੀ-ਲੋਕ ਸਭਾ ਦੀ ਸਦਾਚਾਰ ਕਮੇਟੀ ਦੇ ਚੇਅਰਮੈਨ ਵਿਨੋਦ ਸੋਨਕਰ ਨੇ ‘ਸਵਾਲ ਬਦਲੇ ਨਗ਼ਦੀ’ ਮਾਮਲੇ ਵਿਚ ਟੀਐੱਮਸੀ ਆਗੂ ਮਹੂਆ ਮੋਇਤਰਾ ਖਿਲਾਫ਼ ਆਪਣੀ ਰਿਪੋਰਟ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਦਫ਼ਤਰ ਨੂੰ ...
ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪੰਜਾਬ ਅਤੇ ਦਿੱਲੀ ਨਾਲ ਲਗਦੇ ਕੁਝ ਹੋਰ ਸੂਬਿਆਂ ’ਚ ਪਰਾਲੀ ਸਾੜਨਾ ਰੋਕਣਾ ਹੋਵੇਗਾ ਤੇ ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ’ਚ ਪ੍ਰਦੂਸ਼ਣ ਦਾ ਪੱਧਰ ਘਟਾਉਣ ਦਾ ਹੱਲ ਲੱ...
| 15 16 17 18 19 | Showing 193 to 204 of 934 |