7 8 9 10 11 Showing 97 to 108 of 845

ਕੁਈਨਜ਼ ਦੀ ਮਹਿਲਾ ਨੂੰ ਧਮਕਾਉਣ ਲਈ ਨਕਲੀ ICE ਅਧਿਕਾਰੀ ਬਣਨ ਵਾਲਾ ਸਾਬਕਾ NYPD ਸਰਜੈਂਟ ਦੋਸ਼ੀ ਕਰਾਰ

ਕੁਈਨਜ਼ ਦੀ ਮਹਿਲਾ ਨੂੰ ਧਮਕਾਉਣ ਲਈ ਨਕਲੀ ICE ਅਧਿਕਾਰੀ ਬਣਨ ਵਾਲਾ ਸਾਬਕਾ NYPD ਸਰਜੈਂਟ ਦੋਸ਼ੀ ਕਰਾਰ

ਨਿਊਯਾਰਕ, 4 ਅਕਤੂਬਰ (ਅਰਜਨ ਰਿਆੜ, ਧੀਰਜ ਛੋਕਰਾਂ)-  ਓਜ਼ੋਨ ਪਾਰਕ ਨਾਲ ਸਬੰਧਤ ਸਾਬਕਾ NYPD ਸਰਜੈਂਟ ਅਟਿਕੁਲ ਇਸਲਾਮ (29) ਨੇ ਬੁੱਧਵਾਰ ਨੂੰ ਬਰੂਕਲਿਨ ਦੀ ਫੈੱਡਰਲ ਅਦਾਲਤ ਵਿੱਚ ਇੱਕ ਇਮੀਗ੍ਰੈਂਟ ਮਹਿਲਾ ਨੂੰ ਧਮਕਾਉਣ à¨...

ਕਨੇਡਾ: ਬਿ੍ਰਟਿਸ਼ ਕੋਲੰਬੀਆ ’ਚ ਫ਼ਿਰੌਤੀਆਂ ਮੰਗਣ ਦੇ ਦੋਸ਼ ਹੇਠ ਭਾਰਤੀ ਮੂਲ ਦੇ ਪੰਜ ਨੌਜਵਾਨ ਗਿ੍ਰਫ਼ਤਾਰ

ਕਨੇਡਾ: ਬਿ੍ਰਟਿਸ਼ ਕੋਲੰਬੀਆ ’ਚ ਫ਼ਿਰੌਤੀਆਂ ਮੰਗਣ ਦੇ ਦੋਸ਼ ਹੇਠ ਭਾਰਤੀ ਮੂਲ ਦੇ ਪੰਜ ਨੌਜਵਾਨ ਗਿ੍ਰਫ਼ਤਾਰ

ਸਰੀ, 3 ਅਕਤੂਬਰ (ਪੰਜਾਬੀ ਰਾਈਟਰ)- ਬਿ੍ਰਟਿਸ਼ ਕੋਲੰਬੀਆ ਵਿੱਚ ਵਸੂਲੀ, ਗੋਲੀਬਾਰੀ ਅਤੇ ਅਗਜ਼ਨੀ ਨਾਲ ਸਬੰਧਿਤ ਜਾਂਚ ਦੌਰਾਨ ਲੈਂਗਲੀ ਆਰ.ਸੀ.ਐੱਮ.ਪੀ. ਨੇ ਪੰਜ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਕੇ ਉਨਾਂ ਖ਼ਿਲਾਫ਼ ਕਈ ਗੰਭੀਰ ਅà...

ਪੰਜਾਬ ਕਾਂਗਰਸ: ਸੂਬੇ ਵਿੱਚ ਸਰਕਾਰ ਬਣਾਉਣ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ: ਪਰਗਟ ਸਿੰਘ

ਪੰਜਾਬ ਕਾਂਗਰਸ: ਸੂਬੇ ਵਿੱਚ ਸਰਕਾਰ ਬਣਾਉਣ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ: ਪਰਗਟ ਸਿੰਘ

ਚੰਡੀਗੜ੍ਹ,(ਪੰਜਾਬੀ ਰਾਈਟਰ)- ਨਵੇਂ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਪੰਜਾਬ ਕਾਂਗਰਸ ਦੀ ਟੀਮ ਦੀ ਕਪਤਾਨੀ ਕਰਨਗੇ। ਨਵੇਂ ਪੀ.ਪੀ.ਸੀ.ਸੀ.à...

ਸਬੂਤਾਂ ਸਣੇ ਅਕਾਲ ਤਖ਼ਤ ਦੇ ਜਥੇਦਾਰ ਕੋਲ 9 ਅਕਤੂਬਰ ਨੂੰ ਜਾਵਾਂਗੀ: ਰੂਪ ਕੌਰ ਸੰਧੂ ਅਕਾਲੀ ਦਲ ਵਿਚੋਂ ਬਰਖਾਸਤ ਰੂਪ ਕੌਰ ਸੰਧੂ ਵੱਲੋਂ ਬਹਿਰੀਨ ਮਾਮਲੇ ਤੋਂ ਲੈ ਕੇ ਸਾਰੀ ਜਾਣਕਾਰੀ ਸਾਂਝੀ ਕਰਨ ਦਾ ਦਾਅਵਾ

ਸਬੂਤਾਂ ਸਣੇ ਅਕਾਲ ਤਖ਼ਤ ਦੇ ਜਥੇਦਾਰ ਕੋਲ 9 ਅਕਤੂਬਰ ਨੂੰ ਜਾਵਾਂਗੀ: ਰੂਪ ਕੌਰ ਸੰਧੂ ਅਕਾਲੀ ਦਲ ਵਿਚੋਂ ਬਰਖਾਸਤ ਰੂਪ ਕੌਰ ਸੰਧੂ ਵੱਲੋਂ ਬਹਿਰੀਨ ਮਾਮਲੇ ਤੋਂ ਲੈ ਕੇ ਸਾਰੀ ਜਾਣਕਾਰੀ ਸਾਂਝੀ ਕਰਨ ਦਾ ਦਾਅਵਾ

ਚੰਡੀਗੜ੍ਹ,(ਪੰਜਾਬੀ ਰਾਈਟਰ)- ਰੂਪ ਕੌਰ ਸੰਧੂ ਅਕਾਲ ਤਖ਼ਤ: ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਕੁਝ ਦਿਨ ਪਹਿਲਾਂ ਪਾਰਟੀ ਵਿੱਚੋਂ ਬਰਖ਼ਾਸਤ ਕੀਤੀ ਗਈ ਬੀਬਾ ਰੂਪ ਕੌਰ ਸੰਧੂ ਨੇ ਅੱਜ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ 9 ਅà...

ਪੰਜਾਬ ਖ਼ਬਰਾਂ: ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਨੂੰ ਬਾਬਾ ਲੱਖਾ ਸਿੰਘ ਨੇ ਮੰਨਿਆ ਭੁੱਲ ਪੰਜਾਬ ਸਰਕਾਰ ਦੇ ਬੇਅਦਬੀ ਸਬੰਧੀ ਕਾਨੂੰਨ ਦੀ ਸ਼ਲਾਘਾ ਨਹੀਂ ਕੀਤੀ ਸਗੋਂ ਸਰਕਾਰ ਨੇ ਆਪਣੇ ਪੱਧਰ ’ਤੇ ਉਨ੍ਹਾਂ ਦੇ ਹਵਾਲੇ ਨਾਲ ਬਿਆਨ ਜਾਰੀ ਕੀਤਾ: ਬਾਬਾ ਲੱਖਾ ਸਿੰਘ

ਅੰਮ੍ਰਿਤਸਰ,(ਪੰਜਾਬੀ ਰਾਈਟਰ)- ਸ੍ਰੀ ਅਕਾਲ ਤਖ਼ਤ ਸਾਹਿਬ ਤੋਂ “ਗੁਰੂ ਦੋਖੀ ਤੇ ਖ਼ਾਲਸਾ ਪੰਥ ਵਿਰੋਧੀ” ਐਲਾਨੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਨਿੱਜੀ ਤੌਰ ’ਤੇ ਮਿਲਣ ਦੇ ਵਿਵਾਦ ਚੱਲ ਰਹੇ ਵਿਵਾà¨...

ਭਾਰਤ ਨੇ ਏਸ਼ੀਅਨ ਖੇਡਾਂ ’ਚ ਜਿੱਤਿਆ 21ਵਾਂ ਸੋਨ ਤਗਮਾ, ਫਾਈਨਲ ’ਚ ਮਲੇਸ਼ੀਆ ਦੀ ਟੀਮ ਨੂੰ 5-1 ਨਾਲ ਹਰਾਇਆ

ਭਾਰਤ ਨੇ ਏਸ਼ੀਅਨ ਖੇਡਾਂ ’ਚ ਜਿੱਤਿਆ 21ਵਾਂ ਸੋਨ ਤਗਮਾ, ਫਾਈਨਲ ’ਚ ਮਲੇਸ਼ੀਆ ਦੀ ਟੀਮ ਨੂੰ 5-1 ਨਾਲ ਹਰਾਇਆ

ਕਾਕਾਮੀਗਾਰਾ (ਜਾਪਾਨ), 3 ਅਕਤੂਬਰ (ਪੰਜਾਬੀ ਰਾਈਟਰ)-  ਭਾਰਤ ਨੇ ਏਸ਼ਿਆਈ ਖੇਡਾਂ ਵਿੱਚ ਆਪਣਾ 21ਵਾਂ ਸੋਨ ਤਗਮਾ ਜਿੱਤ ਲਿਆ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਫ਼ਾਈਨਲ ਮੁਕਾਬਲੇ ਵਿੱਚ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਸੋਨ ਤਗਮ...

ਪੰਜਾਬੀ ਗਾਇਕ ਨਿਰਵੈਰ ਪਨੂੰ ਨੇ ਕੀਤੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਲੇਖਕ ਨਿੰਦਰ ਘੁਗਿਆਣਵੀ ਦੀ ਕਿਤਾਬ ਰਿਲੀਜ।

ਪੰਜਾਬੀ ਗਾਇਕ ਨਿਰਵੈਰ ਪਨੂੰ ਨੇ ਕੀਤੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਲੇਖਕ ਨਿੰਦਰ ਘੁਗਿਆਣਵੀ ਦੀ ਕਿਤਾਬ ਰਿਲੀਜ।

ਚੰਡੀਗੜ/ਨਿਊਯਾਰਕ, 3 ਅਕਤੂਬਰ (ਅਰਜਨ ਰਿਆੜ, ਧੀਰਜ ਛੋਕਰਾਂ)-   ਪੰਜਾਬ ਦੇ ਉੱਘੇ ਲੇਖਕ ਤੇ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ  ਦੇ ਸੀਨੀਅਰ ਫੈਲੋ ਨਿੰਦਰ ਘੁਗਿਆਣਵੀ ਦੀ ਪਦਮ ਸ਼੍ਰੀ ਸ਼ਾਇਰ ਸਵਰਗੀ ਸੁਰਜੀਤ ਪਾà...

ਅੰਮਿ੍ਤਸਰ ’ਚ ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

ਅੰਮਿ੍ਤਸਰ ’ਚ ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

ਲੋਹਾਰਕਾ ਰੋਡ ’ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਚਲਾਈਆਂ ਗੋਲੀਆਂ, ਪੁਲਿਸ ਵੱਲੋਂ ਜਾਂਚ ਜਾਰੀ ਅੰਮਿ੍ਤਸਰ, 3 ਅਕਤੂਬਰ (ਪੰਜਾਬੀ ਰਾਈਟਰ)- ਅੰਮਿ੍ਰਤਸਰ ਵਿੱਚ ਸੋਸ਼ਲ ਮੀਡੀਆ ਇਨਫ਼ਲੂਐਂਸਰ ਅਤੇ ਮੇਕਅੱਪ ਆਰਟਿਸਟ ...

ਖੁੱਡੀਆਂ ਦੀ ਅਰਜ਼, ਚੌਹਾਨ ਦਾ ਜਿਗਰਾ..!; ਪੰਜਾਬ ਨੂੰ ਸੌ ਕਰੋੜ ਦੇ ਫ਼ੰਡ

ਖੁੱਡੀਆਂ ਦੀ ਅਰਜ਼, ਚੌਹਾਨ ਦਾ ਜਿਗਰਾ..!; ਪੰਜਾਬ ਨੂੰ ਸੌ ਕਰੋੜ ਦੇ ਫ਼ੰਡ

ਖੁੱਡੀਆਂ ਦੀ ਅਰਜ਼, ਚੌਹਾਨ ਦਾ ਜਿਗਰਾ..!; ਪੰਜਾਬ ਨੂੰ ਸੌ ਕਰੋੜ ਦੇ ਫ਼ੰਡ ਚੰਡੀਗੜ੍ਹ-ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਪੰਜਾਬ ਤੇ ਕੇਂਦਰ ਦੇ ਸਿਆਸੀ ਟਕਰਾਅ ਵਿਚਾਲੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ &rsquo...

ਇਜ਼ਰਾਈਲ ਜਾ ਰਹੀ ਫਲਾਈਦੁਬਈ ਉਡਾਣ ਦੇ ਪਾਇਲਟ ਦਾ ਇਰਾਨ ਨਾਲ ਸਬੰਧ ਹੋਣ ਦਾ ਖਦਸ਼ਾ: ਟਰੰਪ

ਇਜ਼ਰਾਈਲ ਜਾ ਰਹੀ ਫਲਾਈਦੁਬਈ ਉਡਾਣ ਦੇ ਪਾਇਲਟ ਦਾ ਇਰਾਨ ਨਾਲ ਸਬੰਧ ਹੋਣ ਦਾ ਖਦਸ਼ਾ: ਟਰੰਪ

ਇਜ਼ਰਾਈਲ ਜਾ ਰਹੀ ਫਲਾਈਦੁਬਈ ਉਡਾਣ ਦੇ ਪਾਇਲਟ ਦਾ ਇਰਾਨ ਨਾਲ ਸਬੰਧ ਹੋਣ ਦਾ ਖਦਸ਼ਾ: ਟਰੰਪ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਜ਼ਰਾਈਲ ਜਾ ਰਹੀ ਫਲਾਈਦੁਬਈ ਦੀ ਉਡਾਣ ਨੂੰ ਕਰੈਸ਼ ਕਰਨ ਦੀ ਕੋਸ਼ਿਸ਼ ਕ...

ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਛੇ ਸਾਲ ਦੀ ਕੈਦ

ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਛੇ ਸਾਲ ਦੀ ਕੈਦ

ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਛੇ ਸਾਲ ਦੀ ਕੈਦ ਕੈਨੇਡਾ ਵਿੱਚ ਪੰਜਾਬ ਮੂਲ ਦੇ ਇੱਕ ਟਰੱਕ ਡਰਾਈਵਰ ਨੂੰ 2022 ਵਿੱਚ ਵਾਪਰੇ ਸੜਕ ਹਾਦਸੇ ਦੇ ਮਾਮਲੇ ਵਿੱਚ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਡਰਾਈਵਰ ਬਲਜੀਤ ਸਿà...

ਟਰੰਪ ਦੀ ਇਮੀਗ੍ਰੇਸ਼ਨ ਹਿਰਾਸਤ ਨੀਤੀ ’ਤੇ ਸੁਣਵਾਈ ਕਰੇਗੀ ਅਮਰੀਕਾ ਦੀ ਸੁਪਰੀਮ ਕੋਰਟ

ਟਰੰਪ ਦੀ ਇਮੀਗ੍ਰੇਸ਼ਨ ਹਿਰਾਸਤ ਨੀਤੀ ’ਤੇ ਸੁਣਵਾਈ ਕਰੇਗੀ ਅਮਰੀਕਾ ਦੀ ਸੁਪਰੀਮ ਕੋਰਟ

ਟਰੰਪ ਦੀ ਇਮੀਗ੍ਰੇਸ਼ਨ ਹਿਰਾਸਤ ਨੀਤੀ ’ਤੇ ਸੁਣਵਾਈ ਕਰੇਗੀ ਅਮਰੀਕਾ ਦੀ ਸੁਪਰੀਮ ਕੋਰਟ ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਦੀ ਉਸ ਇਮੀਗ੍ਰੇਸ਼ਨ ਨੀਤੀ ਨਾਲ ਜੁੜੇ ਵਿਵਾਦ ਦੀ ਸੁਣਵਾ...

7 8 9 10 11 Showing 97 to 108 of 845