8 9 10 11 12 Showing 109 to 120 of 847

ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਛੇ ਸਾਲ ਦੀ ਕੈਦ

ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਛੇ ਸਾਲ ਦੀ ਕੈਦ

ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਛੇ ਸਾਲ ਦੀ ਕੈਦ ਕੈਨੇਡਾ ਵਿੱਚ ਪੰਜਾਬ ਮੂਲ ਦੇ ਇੱਕ ਟਰੱਕ ਡਰਾਈਵਰ ਨੂੰ 2022 ਵਿੱਚ ਵਾਪਰੇ ਸੜਕ ਹਾਦਸੇ ਦੇ ਮਾਮਲੇ ਵਿੱਚ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਡਰਾਈਵਰ ਬਲਜੀਤ ਸਿà...

ਟਰੰਪ ਦੀ ਇਮੀਗ੍ਰੇਸ਼ਨ ਹਿਰਾਸਤ ਨੀਤੀ ’ਤੇ ਸੁਣਵਾਈ ਕਰੇਗੀ ਅਮਰੀਕਾ ਦੀ ਸੁਪਰੀਮ ਕੋਰਟ

ਟਰੰਪ ਦੀ ਇਮੀਗ੍ਰੇਸ਼ਨ ਹਿਰਾਸਤ ਨੀਤੀ ’ਤੇ ਸੁਣਵਾਈ ਕਰੇਗੀ ਅਮਰੀਕਾ ਦੀ ਸੁਪਰੀਮ ਕੋਰਟ

ਟਰੰਪ ਦੀ ਇਮੀਗ੍ਰੇਸ਼ਨ ਹਿਰਾਸਤ ਨੀਤੀ ’ਤੇ ਸੁਣਵਾਈ ਕਰੇਗੀ ਅਮਰੀਕਾ ਦੀ ਸੁਪਰੀਮ ਕੋਰਟ ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਦੀ ਉਸ ਇਮੀਗ੍ਰੇਸ਼ਨ ਨੀਤੀ ਨਾਲ ਜੁੜੇ ਵਿਵਾਦ ਦੀ ਸੁਣਵਾ...

174 ਯਾਤਰੀਆਂ ਦੀ ਜਾਨ ਬਚਾਉਣ ਵਾਲੇ ਬਹਾਦਰ ਪਾਇਲਟ ਕੈਪਟਨ ਮੱਛਾਰ ਦੀ ਸਿਹਤ ਬਾਰੇ ਭਾਰਤੀ ਦੂਤਾਵਾਸ ਨੇ ਜਾਰੀ ਕੀਤਾ ਬਿਆਨ

174 ਯਾਤਰੀਆਂ ਦੀ ਜਾਨ ਬਚਾਉਣ ਵਾਲੇ ਬਹਾਦਰ ਪਾਇਲਟ ਕੈਪਟਨ ਮੱਛਾਰ ਦੀ ਸਿਹਤ ਬਾਰੇ ਭਾਰਤੀ ਦੂਤਾਵਾਸ ਨੇ ਜਾਰੀ ਕੀਤਾ ਬਿਆਨ

174 ਯਾਤਰੀਆਂ ਦੀ ਜਾਨ ਬਚਾਉਣ ਵਾਲੇ ਬਹਾਦਰ ਪਾਇਲਟ ਕੈਪਟਨ ਮੱਛਾਰ ਦੀ ਸਿਹਤ ਬਾਰੇ ਭਾਰਤੀ ਦੂਤਾਵਾਸ ਨੇ ਜਾਰੀ ਕੀਤਾ ਬਿਆਨ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਸਥਿਤ ਭਾਰਤੀ ਦੂਤਾਵਾਸ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਪਾà¨...

ਰੂਪ ਕੌਰ ਸੰਧੂ ਨੇ ਅਕਾਲੀ ਦਲ ਦਾ ਕਰੂਪ ਚਿਹਰਾ ਦਿਖਾਉਣ ਦੀ ਠਾਣੀ, ਸਬੂਤਾਂ ਸਣੇ ਅਕਾਲ ਤਖ਼ਤ ਦੇ ਜਥੇਦਾਰ ਕੋਲ 9 ਅਕਤੂਬਰ ਨੂੰ ਪੁੱਜਣ ਦਾ ਕੀਤਾ ਐਲਾਨ

ਰੂਪ ਕੌਰ ਸੰਧੂ ਨੇ ਅਕਾਲੀ ਦਲ ਦਾ ਕਰੂਪ ਚਿਹਰਾ ਦਿਖਾਉਣ ਦੀ ਠਾਣੀ, ਸਬੂਤਾਂ ਸਣੇ ਅਕਾਲ ਤਖ਼ਤ ਦੇ ਜਥੇਦਾਰ ਕੋਲ 9 ਅਕਤੂਬਰ ਨੂੰ ਪੁੱਜਣ ਦਾ ਕੀਤਾ ਐਲਾਨ

ਅਕਾਲੀ ਦਲ ਵਿਚੋਂ ਬਰਖਾਸਤ ਰੂਪ ਕੌਰ ਸੰਧੂ ਵੱਲੋਂ ਬਹਿਰੀਨ ਮਾਮਲੇ ਤੋਂ ਲੈ ਕੇ ਸਾਰੀ ਜਾਣਕਾਰੀ ਸਾਂਝੀ ਕਰਨ ਦਾ ਦਾਅਵਾ ਅੰਮ੍ਰਿਤਸਰ ਸਾਹਿਬ, 2 ਅਕਤੂਬਰ (ਪੰਜਾਬੀ ਰਾਈਟਰ)- ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਕੁਝ ਦਿਨ ਪਹ...

2 ਡਾਲਰ ਵਾਲੇ ਆਨਲਾਈਨ ਸ਼ਿਪਿੰਗ ਲੇਬਲ ਵੇਚਣ ਵਾਲੇ ਦੋਸ਼ੀ  ਕਾਰਨ ਯੂ.ਪੀ.ਐੱਸ.ਸੀ. ਨੂੰ 126 ਮਿਲੀਅਨ ਡਾਲਰ ਤੋਂ ਵੱਧ ਦਾ ਹੋਇਆ ਨੁਕਸਾਨ 

2 ਡਾਲਰ ਵਾਲੇ ਆਨਲਾਈਨ ਸ਼ਿਪਿੰਗ ਲੇਬਲ ਵੇਚਣ ਵਾਲੇ ਦੋਸ਼ੀ  ਕਾਰਨ ਯੂ.ਪੀ.ਐੱਸ.ਸੀ. ਨੂੰ 126 ਮਿਲੀਅਨ ਡਾਲਰ ਤੋਂ ਵੱਧ ਦਾ ਹੋਇਆ ਨੁਕਸਾਨ 

ਵਾਸ਼ਿੰਗਟਨ, 2 ਅਕਤੂਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਬੀਤੀ 22 ਸਤੰਬਰ 2026 ਨੂੰ ਇੱਕ ਫੈੱਡਰਲ ਗ੍ਰੈਂਡ ਜਿਊਰੀ ਨੇ 33 ਸਾਲਾ ਫ਼ਹੀਮ ਅਕਰਮ ਵਿਰੁੱਧ 10 ਦੋਸ਼ਾਂ ਵਾਲਾ ਦੋਸ਼ ਪੱਤਰ ਦਾਇਰ ਕੀਤਾ। ਇਹ ਮਾਮਲਾ ਕਥਿਤ ਤੌਰ ’ਤੇ ਨਕਲੀ ਡà¨...

ਪਰਗਟ ਸਿੰਘ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ

ਪਰਗਟ ਸਿੰਘ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ

ਚਰਨਜੀਤ ਚੰਨੀ ਨੂੰ ਨਾ ਪਈ ਖੈਰ! ਚਰਚਾ ਵਿੱਚ ਚੱਲ ਰਹੇ ਸਨ ਹੋਰ ਵੀ ਕਈ ਵੱਡੇ ਆਗੂਆਂ ਦੇ ਨਾਮ ਨਵੀਂ ਦਿੱਲੀ, 2 ਅਕਤੂਬਰ (ਪੰਜਾਬੀ ਰਾਈਟਰ)- ਕਾਂਗਰਸ ਨੇ ਜਲੰਧਰ ਕੈਂਟ ਤੋਂ ਵਿਧਾਇਕ ਅਤੇ ਸਾਬਕਾ ਭਾਰਤੀ ਹਾਕੀ ਕਪਤਾਨ ਪਰਗਟ ...

ਅਦਾਲਤੀ ਮੁਕੱਦਮਿਆਂ ਦੇ ਚੱਲਦਿਆਂ ਸਿਕਸ ਫ਼ਲੈਗਸ ਮੈਜਿਕ ਮਾਊਂਟੇਨ ਵਿਖੇ X2 ਰੋਲਰ ਕੋਸਟਰ ਪੱਕੇ ਤੌਰ ’ਤੇ ਬੰਦ

ਅਦਾਲਤੀ ਮੁਕੱਦਮਿਆਂ ਦੇ ਚੱਲਦਿਆਂ ਸਿਕਸ ਫ਼ਲੈਗਸ ਮੈਜਿਕ ਮਾਊਂਟੇਨ ਵਿਖੇ X2 ਰੋਲਰ ਕੋਸਟਰ ਪੱਕੇ ਤੌਰ ’ਤੇ ਬੰਦ

ਅੱਧ ਅਸਮਾਨੇ ਜਹਾਜ਼ ਨੂੰ ਅਗਵਾ ਕਰਨ ਵਾਲੇ ਚਾਕੂ ਧਾਰਕ ਸਾਥੀ ਪਾਇਲਟ ਨਾਲ ਮੁਕਾਬਲਾ ਕਰ ਕੇ ਜਹਾਜ਼ ਸੁਰੱਖਿਅਤ ਉਤਾਰਿਆ, 180 ਲੋਕਾਂ ਤੋਂ ਵੱਧ ਦੀ ਬਚਾਈ ਜਾਨ ਚਾਕੂ ਦੇ ਹਮਲੇ ਦਾ ਸ਼ਿਕਾਰ ਹੋਣ ਦੇ ਬਾਵਜੂਦ ਜਹਾਜ਼ ਬਚਾਉਣ ਵਾਲà¨...

ਪੰਜਾਬ ਕਾਂਗਰਸ ’ਚ ਸੰਕਟ ਵਧਿਆ, ਪ੍ਰਧਾਨ ਰਾਜਾ ਵੜਿੰਗ ਨੇ ਕੀਤੀ ਅਸਤੀਫ਼ੇ ਦੀ ਪੇਸ਼ਕਸ਼!

ਪੰਜਾਬ ਕਾਂਗਰਸ ’ਚ ਸੰਕਟ ਵਧਿਆ, ਪ੍ਰਧਾਨ ਰਾਜਾ ਵੜਿੰਗ ਨੇ ਕੀਤੀ ਅਸਤੀਫ਼ੇ ਦੀ ਪੇਸ਼ਕਸ਼!

ਚੰਡੀਗੜ੍ਹ, 1 ਅਕਤੂਬਰ (ਪੰਜਾਬੀ ਰਾਈਟਰ)- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਾਂਗਰਸ ਵਿਚ ਅੰਦਰੂਨੀ ਕਲੇਸ਼ ਵਧਣ ਤੋ ਬਾਅਦ ਅਸਤੀਫ਼ਾ ਦੇਣ ਦੇ ਚਰਚੇ ਹਨ। ਦੂਜੇ ਪਾਸੇ ਰਾਜਾ ਵੜਿੰਗ ਨੇ ਦੱਸ...

ਭਾਰਤੀ ਪਾਇਲਟ ਸੁਮਿਤ ਮੱਛਰ ਨੇ ਦਿਖਾਈ ਜ਼ਖਮੀ ਸ਼ੇਰ ਵਰਗੀ ਬਹਾਦਰੀ

ਭਾਰਤੀ ਪਾਇਲਟ ਸੁਮਿਤ ਮੱਛਰ ਨੇ ਦਿਖਾਈ ਜ਼ਖਮੀ ਸ਼ੇਰ ਵਰਗੀ ਬਹਾਦਰੀ

ਅੱਧ ਅਸਮਾਨੇ ਜਹਾਜ਼ ਨੂੰ ਅਗਵਾ ਕਰਨ ਵਾਲੇ ਚਾਕੂ ਧਾਰਕ ਸਾਥੀ ਪਾਇਲਟ ਨਾਲ ਮੁਕਾਬਲਾ ਕਰ ਕੇ ਜਹਾਜ਼ ਸੁਰੱਖਿਅਤ ਉਤਾਰਿਆ, 180 ਲੋਕਾਂ ਤੋਂ ਵੱਧ ਦੀ ਬਚਾਈ ਜਾਨ ਚਾਕੂ ਦੇ ਹਮਲੇ ਦਾ ਸ਼ਿਕਾਰ ਹੋਣ ਦੇ ਬਾਵਜੂਦ ਜਹਾਜ਼ ਬਚਾਉਣ ਵਾਲà¨...

ਜੱਗੀ ਜੌਹਲ 9 ਸਾਲ ਬਾਅਦ ਜੇਲ੍ਹ ਤੋਂ ਆਇਆ ਬਾਹਰ!

ਜੱਗੀ ਜੌਹਲ 9 ਸਾਲ ਬਾਅਦ ਜੇਲ੍ਹ ਤੋਂ ਆਇਆ ਬਾਹਰ!

ਦਿੱਲੀ ਹਾਈ ਕੋਰਟ ਨੇ ਜੱਗੀ ਜੌਹਲ ਨੂੰ ਰਿਹਾਅ ਕਰਨ ਦਾ ਦਿੱਤਾ ਸੀ ਹੁਕਮ ਨਵੀਂ ਦਿੱਲੀ, 1 ਅਕਤੂਬਰ (ਪੰਜਾਬੀ ਰਾਈਟਰ)- ਬਰਤਾਨੀਆਂ ਦੇ ਸਿਟੀਜ਼ਨ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਅੱਜ ਜੇਲ੍ਹ ਤੋਂ ਬਾਹਰ ਆ ਗਏ ਹਨ। ਦਿà©...

ਯੂ.ਏ.ਈ. ਨੇ ‘ਫ਼ਲਾਈ-ਦੁਬਈ’ ਦੀ ਉਡਾਣ ਦੌਰਾਨ ਚਾਕੂ ਮਾਰਨ ਦੀ ਘਟਨਾ ਦੀ ਜਾਂਚ ਦਾ ਐਲਾਨ ਕੀਤਾ

ਯੂ.ਏ.ਈ. ਨੇ ‘ਫ਼ਲਾਈ-ਦੁਬਈ’ ਦੀ ਉਡਾਣ ਦੌਰਾਨ ਚਾਕੂ ਮਾਰਨ ਦੀ ਘਟਨਾ ਦੀ ਜਾਂਚ ਦਾ ਐਲਾਨ ਕੀਤਾ

ਸੰਭਾਵੀ ਮਕਸਦ ਅਤੇ ਸਾਜ਼ਿਸ਼ ਵਿੱਚ ਹੋਰਾਂ ਦੀ ਸ਼ਮੂਲੀਅਤ ਦੇ ਸਬੂਤਾਂ ਦੀ ਭਾਲ ਕੀਤੀ ਜਾਵੇਗੀ ਦੁਬਈ, 1 ਅਕਤੂਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਸਰਕਾਰੀ ਸਮਾਚਾਰ ਏਜੰਸੀ ਨੇ ਵੀਰਵਾਰ ਨੂੰ ਦੱਸਿਆ ਕਿ ਸੰਯੁਕਤ ਅਰਬ ਅਮੀਰਾà¨...

ਬ੍ਰਿਟਿਸ਼ ਸਿੱਖ ਨੌਜਵਾਨ ਵਿਕਰਮ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਅਪੀਲ ਦੀ ਇਜਾਜ਼ਤ

ਬ੍ਰਿਟਿਸ਼ ਸਿੱਖ ਨੌਜਵਾਨ ਵਿਕਰਮ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਅਪੀਲ ਦੀ ਇਜਾਜ਼ਤ

ਕਤਲ ਮਾਮਲੇ ’ਚ ਬੋਲੀ 21 ਸਾਲ ਦੀ ਸਜ਼ਾ; 5 ਨਵੰਬਰ ਨੂੰ ਅਪੀਲ ’ਤੇ ਸੁਣਵਾਈ   ਲੰਡਨ, 30 ਸਤੰਬਰ (ਪੰਜਾਬੀ ਰਾਈਟਰ)- ਦੱਖਣ-ਪੂਰਬੀ ਇੰਗਲੈਂਡ ਵਿੱਚ 18 ਸਾਲਾ ਵਿਦਿਆਰਥੀ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਉਮਰ ...

8 9 10 11 12 Showing 109 to 120 of 847