31 32 33 34 35 Showing 385 to 396 of 850

ਕੇਂਦਰ ਸਰਕਾਰ ਕਰੇਗੀ ਫ਼ਿਲਮ ‘ਸਤਲੁਜ’  ਦੀ ਸਮੀਖਿਆ: ਕੇਂਦਰ ਵੱਲੋਂ ਅੰਤਰ ਵਿਭਾਗੀ ਕਮੇਟੀ ਦਾ ਗਠਨ

ਕੇਂਦਰ ਸਰਕਾਰ ਕਰੇਗੀ ਫ਼ਿਲਮ ‘ਸਤਲੁਜ’  ਦੀ ਸਮੀਖਿਆ: ਕੇਂਦਰ ਵੱਲੋਂ ਅੰਤਰ ਵਿਭਾਗੀ ਕਮੇਟੀ ਦਾ ਗਠਨ

ਨਵੀਂ ਦਿੱਲੀ, 7 ਜੁਲਾਈ (ਪੰਜਾਬੀ ਰਾਈਟਰ)- ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੀ ਇੱਕ ਉੱਚ-ਪੱਧਰੀ ਅੰਤਰ-ਵਿਭਾਗੀ ਕਮੇਟੀ ਵੱਲੋਂ ਦਿਲਜੀਤ ਦੋਸਾਂਝ ਦੀ ਮਨੁੱਖੀ ਅਧਿਕਾਰਾਂ ਦੇ ਪੈਰੋਕਾਰ ਜਸਵੰਤ ਸਿੰਘ ਖਾਲੜਾ ਦà©...

ਦਿਲਜੀਤ ਦੁਸਾਂਝ ਦੀ ਫਿਲਮ ਸਤਲੁਜ ਰਿਲੀਜ਼ ਦੇ ਮਹਿਜ਼ 2 ਦਿਨਾਂ ਬਾਅਦ ZEE5 ਤੋਂ ਹਟਾਈ

ਦਿਲਜੀਤ ਦੁਸਾਂਝ ਦੀ ਫਿਲਮ ਸਤਲੁਜ ਰਿਲੀਜ਼ ਦੇ ਮਹਿਜ਼ 2 ਦਿਨਾਂ ਬਾਅਦ ZEE5 ਤੋਂ ਹਟਾਈ

ਚੰਡੀਗੜ੍ਹ, 6 ਜੁਲਾਈ (ਪੰਜਾਬੀ ਰਾਈਟਰ)- ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੀ ਲੰਮੇ ਸਮੇਂ ਤੋਂ ਰੁਕੀ ਹੋਈ ਫ਼ਿਲਮ "ਪੰਜਾਬ '95" ਨੂੰ ਭਾਰਤ ਵਿੱਚ ZEE5 ਓ ਟੀ ਟੀ ਪਲੇਟਫਾਰਮ 'ਤੇ ਨਵੇਂ ਨਾਂ "ਸਤਲੁਜ" ਹੇਠ ਰਿਲੀਜ਼ à¨...

ਕਈ ਸਾਲਾਂ ਤੋਂ ਗੰਦਗੀ ਭਰੇ ਘਰ ’ਚ ਰਹਿ ਰਹੇ 16 ਬੱਚਿਆਂ ਨੂੰ ਅਧਿਕਾਰੀਆਂ ਨੇ ਬਾਹਰ ਕੱਢਿਆ  

ਕਈ ਸਾਲਾਂ ਤੋਂ ਗੰਦਗੀ ਭਰੇ ਘਰ ’ਚ ਰਹਿ ਰਹੇ 16 ਬੱਚਿਆਂ ਨੂੰ ਅਧਿਕਾਰੀਆਂ ਨੇ ਬਾਹਰ ਕੱਢਿਆ  

ਨਿਊਯਾਰਕ, 6, ਜੁਲਾਈ (ਅਰਜਨ ਰਿਆੜ, ਧੀਰਜ ਛੋਕਰਾਂ)- ਸ਼ਹਿਰ ਦੇ ਅਧਿਕਾਰੀਆਂ ਵੱਲੋਂ 16 ਭੈਣ-ਭਰਾਵਾਂ ਨੂੰ ਇੱਕ ਗੰਦੇ ਘਰ ’ਚੋਂ ਕੱਢਣ ਤੋਂ ਬਾਅਦ ਉਨਾਂ ਦੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਗਿ੍ਰਫ਼ਤਾਰ ਕੀਤਾ ਹੈ। ਸਮਾਜ ਸੇਵà©...

ਪੰਜਾਬ ਕਾਂਗਰਸ ਦੀ ਫੁੱਟ ਹੋਈ ਉਜਾਗਰ, ਪੰਜਾਬ ਇੰਚਾਰਜ ਬਘੇਲ ਦੇ ਸਵਾਗਤ ਮੌਕੇ ਚੰਨੀ ਧੜਾ ਗ਼ੈਰਹਾਜ਼ਰ 

ਪੰਜਾਬ ਕਾਂਗਰਸ ਦੀ ਫੁੱਟ ਹੋਈ ਉਜਾਗਰ, ਪੰਜਾਬ ਇੰਚਾਰਜ ਬਘੇਲ ਦੇ ਸਵਾਗਤ ਮੌਕੇ ਚੰਨੀ ਧੜਾ ਗ਼ੈਰਹਾਜ਼ਰ 

ਚੰਡੀਗੜ੍ਹ, 7 ਜੁਲਾਈ (ਪੰਜਾਬੀ ਰਾਈਟਰ)- ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਨਿੱਤਰੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਤੋਂ ਦੂà¨...

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਾਫ਼ਲਾ ਰੋਕਣ ਵਾਲੇ ਅਧਿਆਪਕਾਂ ਖਿ਼ਲਾਫ਼ ਕੇਸ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਾਫ਼ਲਾ ਰੋਕਣ ਵਾਲੇ ਅਧਿਆਪਕਾਂ ਖਿ਼ਲਾਫ਼ ਕੇਸ

ਚੰਡੀਗੜ੍ਹ, 5 ਜੁਲਾਈ (ਪੰਜਾਬੀ ਰਾਈਟਰ)- ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਗੱਡੀਆਂ ਦਾ ਕਾਫ਼ਲਾ ਰੋਕਣ ਦੀ ਵਾਪਰੀ ਘਟਨਾ ਤੋਂ ਬਾਅਦ ਸੰਗਰੂਰ ਪੁਲੀਸ ਨੇ ਸਖਤ ਰੁਖ਼ ਅਪਣਾਉਂਦਿਆਂ ਮੌਕੇ ਤੋਂ ਹਿਰਾਸਤ ਵਿਚ ਲਏ ਕਰੀ...

ਤੇਜ਼ ਤੂਫ਼ਾਨ, ਤਬਾਹਕੁੰਨ ਹਵਾਵਾਂ ਤੋਂ ਬਾਅਦ ਹਜ਼ਾਰਾਂ ਲੌਂਗ ਆਈਲੈਂਡ ਵਾਸੀ ਬਿਜਲੀ ਤੋਂ ਹੋਏ ਵਾਂਝੇ

ਤੇਜ਼ ਤੂਫ਼ਾਨ, ਤਬਾਹਕੁੰਨ ਹਵਾਵਾਂ ਤੋਂ ਬਾਅਦ ਹਜ਼ਾਰਾਂ ਲੌਂਗ ਆਈਲੈਂਡ ਵਾਸੀ ਬਿਜਲੀ ਤੋਂ ਹੋਏ ਵਾਂਝੇ

ਨਿਊਯਾਰਕ, 5 ਜੁਲਾਈ (ਅਰਜਨ ਰਿਆੜ, ਧੀਰਜ ਛੋਕਰਾਂ)- ਅੱਜ ਐਤਵਾਰ ਸਵੇਰੇ ਹਜ਼ਾਰਾਂ ਲੌਂਗ ਆਈਲੈਂਡ ਵਾਸੀ ਬਿਜਲੀ ਤੋਂ ਬਿਨਾਂ ਵਾਂਝੇ ਹਨ, ਕਿਉਂਕਿ ਪੂਰੇ ਖੇਤਰ ਵਿੱਚ ਤੇਜ਼ ਤੂਫ਼ਾਨ ਆਇਆ, ਜਿਸ ਕਾਰਨ ਸਫੋਲਕ ਕਾਉਂਟੀ ਦੇ ਕੁਝ ਹà¨...

ਪ੍ਰਵਾਸੀ ਪੰਜਾਬੀ ਲੇਖਕ ਸ਼ਿਵਚਰਨ ਸਿੰਘ ਗਿੱਲ ਦੀਆਂ ਸਾਰੀਆਂ ਕਹਾਣੀਆਂ” ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

ਪ੍ਰਵਾਸੀ ਪੰਜਾਬੀ ਲੇਖਕ ਸ਼ਿਵਚਰਨ ਸਿੰਘ ਗਿੱਲ ਦੀਆਂ ਸਾਰੀਆਂ ਕਹਾਣੀਆਂ” ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

ਲੁਧਿਆਣਾਃ 4 ਜੁਲਾਈ (ਪੰਜਾਬੀ ਰਾਈਟਰ)- ਉਮਰ ਦਾ ਵੱਡਾ ਹਿੱਸਾ ਇੰਗਲੈਂਡ ਵਿੱਚ ਅਧਿਆਪਨ ਕਾਰਜ ਕਰਨ ਵਾਲੇ ਕਹਾਣੀਕਾਰ ਸ਼ਿਵਚਰਨ ਸਿੰਘ ਗਿੱਲ ਦੀਂਆਂ ਛੇ ਕਹਾਣੀ ਪੁਸਤਕਾਂ ਰੰਗ ਦਾ ਪੱਤਾ, ਖੂਹ ਦੀ ਮਿੱਟੀ,  ਮਰਦਾਵੀ ਔਰਤ...

ਆਈ.ਸੀ.ਈ ਦਾ ਕਹਿਰ, ਸਿਰਫ 5 ਦਿਨਾਂ ’ਚ 10,000 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ! , ਜੂਨ ਦੇ ਅਖੀਰ ’ਚ ਟਰੰਪ ਦੇ ਦੇਸ਼ ਨਿਕਾਲੇ ਦੇ ਏਜੰਡੇ ’ਚ ਹੈਰਾਨੀਜਨਕ ਤੇਜ਼ ਵਾਧਾ

ਆਈ.ਸੀ.ਈ ਦਾ ਕਹਿਰ, ਸਿਰਫ 5 ਦਿਨਾਂ ’ਚ 10,000 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ! , ਜੂਨ ਦੇ ਅਖੀਰ ’ਚ ਟਰੰਪ ਦੇ ਦੇਸ਼ ਨਿਕਾਲੇ ਦੇ ਏਜੰਡੇ ’ਚ ਹੈਰਾਨੀਜਨਕ ਤੇਜ਼ ਵਾਧਾ

ਨਿਊਯਾਰਕ, 4 ਜੂਨ (ਅਰਜਨ ਰਿਆੜ, ਧੀਰਜ ਛੋਕਰਾਂ)- ਇਮੀਗ੍ਰੇਸ਼ਨ ਅਤੇ ਕਸਟਮ ਇਨਫ਼ੋਰਸਮੈਂਟ ਨੇ ਜੂਨ ਦੇ ਅੰਤ ਵਿੱਚ ਪੰਜ ਦਿਨਾਂ ਦੀ ਮਿਆਦ ਵਿੱਚ 10,000 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜੋ ਕਿ ਟਰੰਪ ਪ੍ਰਸ਼ਾਸਨ ਦੇ ਸਮੂਹਿਕ ਦੇਸ਼ ਨਿà¨...

ਪੰਜਾਬ ਸਰਕਾਰ ਔਰਤਾਂ 'ਤੇ ਦਿਆਲ, ‘ਮਾਵਾਂ-ਧੀਆਂ ਦੀ ਹੱਟੀ’ ਸਕੀਮ ਦੀ ਤਿਆਰੀ 

ਪੰਜਾਬ ਸਰਕਾਰ ਔਰਤਾਂ 'ਤੇ ਦਿਆਲ, ‘ਮਾਵਾਂ-ਧੀਆਂ ਦੀ ਹੱਟੀ’ ਸਕੀਮ ਦੀ ਤਿਆਰੀ 

ਚੰਡੀਗੜ੍ਹ, 3 ਜੁਲਾਈ (ਪੰਜਾਬੀ ਰਾਈਟਰ)- ਪੰਜਾਬ ਸਰਕਾਰ ਨੇ ਔਰਤਾਂ ਨੂੰ ਵਿੱਤੀ ਤੌਰ ’ਤੇ ਆਤਮ ਨਿਰਭਰ ਬਣਾਉਣ ਲਈ ‘ਮਾਵਾਂ-ਧੀਆਂ ਦੀ ਹੱਟੀ’ ਸਕੀਮ ਵਿੱਢੀ ਹੈ। ਪਹਿਲੀ ਜੁਲਾਈ ਤੋਂ ‘ਮਾਵਾਂ ਧੀਆਂ ਸਤਿਕਾਰ ਯੋਜਨਾ...

ਪਾਕਿਸਤਾਨ ’ਚ 12 ਸਾਲਾਂ ਤੋਂ ਪਾਕਿਸਤਾਨੀ ਪਤੀ ਵਲੋਂ ਕੈਦ ਕੀਤੀ ਫ਼ਰਾਂਸੀਸੀ ਮਹਿਲਾ ਤੇ ਪੰਜ ਬੱਚੇ ਪੁਲਿਸ ਨੇ ਰਿਹਾਅ ਕਰਵਾਏ

ਪਾਕਿਸਤਾਨ ’ਚ 12 ਸਾਲਾਂ ਤੋਂ ਪਾਕਿਸਤਾਨੀ ਪਤੀ ਵਲੋਂ ਕੈਦ ਕੀਤੀ ਫ਼ਰਾਂਸੀਸੀ ਮਹਿਲਾ ਤੇ ਪੰਜ ਬੱਚੇ ਪੁਲਿਸ ਨੇ ਰਿਹਾਅ ਕਰਵਾਏ

ਪੇਸ਼ਾਵਰ (ਅਰਜਨ ਰਿਆੜ, ਧੀਰਜ ਛੋਕਰਾਂ)- ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਸੂਬੇ ਵਿੱਚ ਪੁਲਿਸ ਨੇ ਇੱਕ 54 ਸਾਲਾ ਫ਼ਰਾਂਸੀਸੀ ਮਹਿਲਾ ਸਿਲਵੀ ਯਾਸਮੀਨਾ ਅਤੇ ਉਸਦੇ ਪੰਜ ਬੱਚਿਆਂ ਨੂੰ ਇੱਕ ਘਰ ਵਿੱਚੋਂ ਰਿਹਾਅ ਕਰਵਾਇਆ ਹੈ। à¨...

ਬੀ.ਜੇ.ਪੀ. ਨੇ ਪਾਇਆ ਨਰਾਜ਼ ਕਾਂਗਰਸੀਆਂ ਨੂੰ ਚੋਗਾ

ਬੀ.ਜੇ.ਪੀ. ਨੇ ਪਾਇਆ ਨਰਾਜ਼ ਕਾਂਗਰਸੀਆਂ ਨੂੰ ਚੋਗਾ

ਨਵੀਂ ਦਿੱਲੀ, 3 ਜੁਲਾਈ (ਪੰਜਾਬੀ ਰਾਈਟਰ)- ਕਾਂਗਰਸ ਵਿੱਚ ਚੱਲ ਰਹੀ ਬਗਾਵਤ ਦੀਆਂ ਚਰਚਾਵਾਂ ਦਰਮਿਆਨ ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੀਰਵਾਰ ਨੂੰ ਕਿਹਾ ਕਿ ਜੋ ਕੋਈ ਵੀ ਭਾਜਪਾ ਵਿੱਚ ਆਉਣà...

ਆਪ ਸਰਕਾਰ ਦੀ ਪੰਜਾਬ ਕੈਬਨਿਟ ਨੇ ਸੋਧੀ ਲੈਂਡ ਪੂਲਿੰਗ ਨੀਤੀ ਨੂੰ ਦਿੱਤੀ ਹਰੀ ਝੰਡੀ, ਕੀ ਰੇੜਕਾ ਹੋਵੇਗਾ ਖੜ੍ਹਾ?

ਆਪ ਸਰਕਾਰ ਦੀ ਪੰਜਾਬ ਕੈਬਨਿਟ ਨੇ ਸੋਧੀ ਲੈਂਡ ਪੂਲਿੰਗ ਨੀਤੀ ਨੂੰ ਦਿੱਤੀ ਹਰੀ ਝੰਡੀ, ਕੀ ਰੇੜਕਾ ਹੋਵੇਗਾ ਖੜ੍ਹਾ?

ਚੰਡੀਗੜ੍ਹ, 2 ਜੁਲਾਈ (ਪੰਜਾਬੀ ਰਾਈਟਰ)- ਪੰਜਾਬ ਮੰਤਰੀ ਮੰਡਲ ਨੇ ਜ਼ਮੀਨ ਮਾਲਕਾਂ ਦੇ ਵਿਰੋਧ ਕਾਰਨ ਬੁੱਧਵਾਰ ਨੂੰ ਸੋਧ ਕਰਨ ਮਗਰੋਂ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ...

31 32 33 34 35 Showing 385 to 396 of 850