30 31 32 33 34 Showing 373 to 384 of 850

ਅਮਰੀਕਾ ’ਚ ਪਾਲਤੂ ਕੁੱਤਿਆਂ ਦਾ ਉਦਯੋਗ, ਅਰਬਾਂ ਡਾਲਰ ਦੀ ਅਰਥਵਿਵਸਥਾ, ਆਧੁਨਿਕ ਇਲਾਜ ਅਤੇ ਇਸ ਭਖ਼ਦੇ ਮੁੱਦੇ ’ਤੇ ਉੱਠਦੇ ਸਵਾਲ

ਅਮਰੀਕਾ ’ਚ ਪਾਲਤੂ ਕੁੱਤਿਆਂ ਦਾ ਉਦਯੋਗ, ਅਰਬਾਂ ਡਾਲਰ ਦੀ ਅਰਥਵਿਵਸਥਾ, ਆਧੁਨਿਕ ਇਲਾਜ ਅਤੇ ਇਸ ਭਖ਼ਦੇ ਮੁੱਦੇ ’ਤੇ ਉੱਠਦੇ ਸਵਾਲ

ਅਮਰੀਕਾ ਵਿੱਚ ਪਾਲਤੂ ਕੁੱਤਾ ਹੁਣ ਸਿਰਫ਼ ਇੱਕ ਜਾਨਵਰ ਨਹੀਂ, ਸਗੋਂ ਪਰਿਵਾਰ ਦਾ ਅਟੁੱਟ ਹਿੱਸਾ ਮੰਨਿਆ ਜਾਂਦਾ ਹੈ। ਕਈ ਪਰਿਵਾਰ ਪਾਲਤੂ ਕੁੱਤਿਆਂ ਦੇ ਨਾਮ ਨਾਲ ਆਪਣਾ ਗੋਤ ਵੀ ਲਿਖਾ ਰਹੇ ਹਨ| ਇਹ ਬਦਲਦੀ ਸਮਾਜਿਕ ਸੋਚ ਹੀ...

79 ਸਾਲਾਂ ਬਾਅਦ ਮੁੜ ਖੁੱਲ੍ਹਿਆ ਲਾਹੌਰ 'ਚ ਗੁਰੂ ਹਰਗੋਬਿੰਦ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ 

79 ਸਾਲਾਂ ਬਾਅਦ ਮੁੜ ਖੁੱਲ੍ਹਿਆ ਲਾਹੌਰ 'ਚ ਗੁਰੂ ਹਰਗੋਬਿੰਦ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ 

ਲਾਹੌਰ, 11 ਜੁਲਾਈ (ਪੰਜਾਬੀ ਰਾਈਟਰ)- ਲਾਹੌਰ ਵਿੱਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਇੱਕ ਇਤਿਹਾਸਕ ਗੁਰਦੁਆਰੇ ਨੂੰ 79 ਸਾਲਾਂ ਬਾਅਦ ਸੰਗਤ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ। ਸਾਲ 1947 ਵਿੱਚ ...

ਅਮਰੀਕਾ ਤੋਂ ਕੈਨੇਡਾ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਪੰਜਾਬੀ ਮੂਲ ਦੇ ਕੈਨੇਡੀਅਨ ਗੁਰਅੰਮ੍ਰਿਤ ਸਿੱਧੂ ਨੂੰ 20 ਸਾਲ ਦੀ ਕੈਦ

ਅਮਰੀਕਾ ਤੋਂ ਕੈਨੇਡਾ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਪੰਜਾਬੀ ਮੂਲ ਦੇ ਕੈਨੇਡੀਅਨ ਗੁਰਅੰਮ੍ਰਿਤ ਸਿੱਧੂ ਨੂੰ 20 ਸਾਲ ਦੀ ਕੈਦ

ਵਾਸ਼ਿੰਗਟਨ, 10 ਜੁਲਾਈ (ਪੰਜਾਬੀ ਰਾਈਟਰ)- ਪੰਜਾਬੀ ਮੂਲ ਦੇ ਇੱਕ ਕੈਨੇਡੀਅਨ ਨਾਗਰਿਕ ਨੂੰ ਅੱਜ ਇੱਕ ਅਪਰਾਧਿਕ ਸੰਗਠਨ ਦੀ ਅਗਵਾਈ ਕਰਨ ਲਈ 240 ਮਹੀਨੇ (20 ਸਾਲ) ਦੀ ਫੈਡਰਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਸ ਵਿਕਅਤੀ ਨੇ ਲਗਪ...

ਕੰਟੇਨਰ ਰਾਹੀਂ ਕਨੇਡਾ 'ਚ ਪਾਵਨ ਸਰੂਪ ਭੇਜਣ ਦਾ ਮਾਮਲਾ ਭਖਿਆ

ਕੰਟੇਨਰ ਰਾਹੀਂ ਕਨੇਡਾ 'ਚ ਪਾਵਨ ਸਰੂਪ ਭੇਜਣ ਦਾ ਮਾਮਲਾ ਭਖਿਆ

ਅੰਮ੍ਰਿਤਸਰ ਸਾਹਿਬ, 10 ਜੁਲਾਈ (ਪੰਜਾਬੀ ਰਾਈਟਰ)-ਸਿੱਖ ਜਥੇਬੰਦੀ ਆਵਾਜ਼ ਏ ਕੌਮ ਦੇ ਆਗੂਆਂ ਨੇ ਅੱਜ ਇਥੇ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਇੱਕ ਪੱਤਰ ਦੇ ਕੇ ਸ਼ਿਕਾਇਤ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਕ...

ਪੰਜਾਬੀ ਲੋਕ-ਗਾਇਕੀ ਦੀ ਬੁਲੰਦ ਤੇ ਸੁਰੀਲੀ ਆਵਾਜ਼ ‘ਰਣਜੀਤ ਬਾਵਾ’

ਪੰਜਾਬੀ ਲੋਕ-ਗਾਇਕੀ ਦੀ ਬੁਲੰਦ ਤੇ ਸੁਰੀਲੀ ਆਵਾਜ਼ ‘ਰਣਜੀਤ ਬਾਵਾ’

ਪੰਜਾਬੀ ਲੋਕ-ਗਾਇਕੀ ਵਿੱਚ ਜੇਕਰ ਉਨ੍ਹਾਂ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਨੇ ਆਪਣੀ ਗਾਇਕੀ ਰਾਹੀਂ ਲੋਕ-ਸੰਗੀਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ, ਤਾਂ ਰਣਜੀਤ ਬਾਵਾ ਦਾ ਨਾਮ ਮੋਹਰਲੀ ਕਤਾਰ ਵਿੱਚ ਆਉਂਦà...

ਚੰਨੀ ਧੜਾ ਆਪਣੀ ਗੱਲ ਰੱਖਣ ਲਈ ਤਿਆਰ

ਚੰਨੀ ਧੜਾ ਆਪਣੀ ਗੱਲ ਰੱਖਣ ਲਈ ਤਿਆਰ

ਚੰਡੀਗੜ੍ਹ, 9 ਜੁਲਾਈ (ਪੰਜਾਬੀ ਰਾਈਟਰ)- ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੇ ਧੜੇ ਵੱਲੋਂ ਭਲਕੇ ਪ੍ਰਮੁੱਖ ਆਗੂਆਂ ਦੀ ਮੀਟਿੰਗ ਬੁਲਾ ਲਈ ਗਈ ਹੈ, ਜਿਸ ’ਚ ਹੁਣ ਇਹ ਤੈਅ ਕੀਤਾ ਜਾਵੇਗਾ ਕਿ ਪੰਜਾਬ à...

ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦਾ ਹੱਥ ਹੋਣ ਦਾ ਕੋਈ ਸਬੂਤ ਨਹੀਂ:ਮਾਊਂਟਿਡ ਪੁਲੀਸ

ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦਾ ਹੱਥ ਹੋਣ ਦਾ ਕੋਈ ਸਬੂਤ ਨਹੀਂ:ਮਾਊਂਟਿਡ ਪੁਲੀਸ

ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦਾ ਹੱਥ ਹੋਣ ਦਾ ਕੋਈ ਸਬੂਤ ਨਹੀਂ:ਮਾਊਂਟਿਡ ਪੁਲੀਸ ਕੈਨੇਡਾ ਵਿੱਚ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ 2023 ਵਿੱਚ ਹੋਏ ਕਤਲ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਅà¨...

ਨਵੇਂ ਬਣੇ ਗੁਰਦੁਆਰਿਆਂ ਲਈ ਪਾਵਨ ਬੀੜਾਂ ਦੀ ਲੋੜ; ਵਿਵਾਦ ਦੀ ਬਜਾਏ ਹੱਲ ਲੱਭਣ ਦੀ ਮੰਗ

ਨਵੇਂ ਬਣੇ ਗੁਰਦੁਆਰਿਆਂ ਲਈ ਪਾਵਨ ਬੀੜਾਂ ਦੀ ਲੋੜ; ਵਿਵਾਦ ਦੀ ਬਜਾਏ ਹੱਲ ਲੱਭਣ ਦੀ ਮੰਗ

ਨਵੇਂ ਬਣੇ ਗੁਰਦੁਆਰਿਆਂ ਲਈ ਪਾਵਨ ਬੀੜਾਂ ਦੀ ਲੋੜ; ਵਿਵਾਦ ਦੀ ਬਜਾਏ ਹੱਲ ਲੱਭਣ ਦੀ ਮੰਗ ਕੈਨੇਡਾ ਦੀਆਂ ਕੁਝ ਗੁਰਦੁਆਰਾ ਪ੍ਰਬੰਧਕ ਕਮੇਟੀਆਂ (ਕੌਂਸਲਾਂ) ਨੇ ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SG...

‘ਬਹੁਤ ਛੋਟੀ ਗਿਣਤੀ’ ਸਿੱਖ ਭਾਈਚਾਰੇ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦੀ; ਮੋਦੀ ਦੇ ਦੌਰੇ ਤੋਂ ਪਹਿਲਾਂ ਖਾਲਿਸਤਾਨ ਮੁੱਦੇ ਤੇ ਨਿਊਜ਼ੀਲੈਂਡ ਦੇ ਸੰਸਦ ਮੈਂਬਰ ਦਾ ਬਿਆਨ

‘ਬਹੁਤ ਛੋਟੀ ਗਿਣਤੀ’ ਸਿੱਖ ਭਾਈਚਾਰੇ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦੀ; ਮੋਦੀ ਦੇ ਦੌਰੇ ਤੋਂ ਪਹਿਲਾਂ ਖਾਲਿਸਤਾਨ ਮੁੱਦੇ ਤੇ ਨਿਊਜ਼ੀਲੈਂਡ ਦੇ ਸੰਸਦ ਮੈਂਬਰ ਦਾ ਬਿਆਨ

‘ਬਹੁਤ ਛੋਟੀ ਗਿਣਤੀ’ ਸਿੱਖ ਭਾਈਚਾਰੇ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦੀ; ਮੋਦੀ ਦੇ ਦੌਰੇ ਤੋਂ ਪਹਿਲਾਂ ਖਾਲਿਸਤਾਨ ਮੁੱਦੇ ਤੇ ਨਿਊਜ਼ੀਲੈਂਡ ਦੇ ਸੰਸਦ ਮੈਂਬਰ ਦਾ ਬਿਆਨ  ਪ੍ਰਧਾਨ ਮੰਤਰੀ ਨਰਿੰਦਰ ਮੋà...

ਐੱਫ.ਬੀ.ਆਈ. ਨੇ ‘ਮੋਸਟ ਵਾਂਟੇਡ’ ਅੰਤਰਰਾਸ਼ਟਰੀ ਗੈਂਗਸਟਰ ਗੋਲਡੀ ਬਰਾੜ ਦੇ ਸਿਰ ’ਤੇ ਰੱਖਿਆ 50,000 ਡਾਲਰ ਦਾ ਇਨਾਮ 

ਐੱਫ.ਬੀ.ਆਈ. ਨੇ ‘ਮੋਸਟ ਵਾਂਟੇਡ’ ਅੰਤਰਰਾਸ਼ਟਰੀ ਗੈਂਗਸਟਰ ਗੋਲਡੀ ਬਰਾੜ ਦੇ ਸਿਰ ’ਤੇ ਰੱਖਿਆ 50,000 ਡਾਲਰ ਦਾ ਇਨਾਮ 

ਵਾਸ਼ਿੰਗਟਨ ਡੀਸੀ (ਪੰਜਾਬੀ ਰਾਈਟਰ)- ਯੂ.ਐੱਸ. ਫੈੱਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਅੱਜ ਬੁੱਧਵਾਰ ਨੂੰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ, ਜੋ ਕਿ ਲਾਰੈਂਸ ਬਿਸ਼ਨੋਈ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਵਿà©...

ਅਮਰੀਕਾ ਦੇ ਫਿਰੌਤੀ ਮਾਮਲੇ ’ਚ ਨਾਮਜ਼ਦ ਕੀਤੇ ਜਾਣ ਮਗਰੋਂ ਟਾਂਡਾ ਦੇ ਐੱਸ.ਐੱਚ.ਓ. ਨਾਗਰਾ ਦਾ ਤਬਾਦਲਾ, ਪੰਜਾਬ ਪੁਲੀਸ ਵੱਲੋਂ ਜਾਂਚ ਦੇ ਹੁਕਮ ਜਾਰੀ

ਅਮਰੀਕਾ ਦੇ ਫਿਰੌਤੀ ਮਾਮਲੇ ’ਚ ਨਾਮਜ਼ਦ ਕੀਤੇ ਜਾਣ ਮਗਰੋਂ ਟਾਂਡਾ ਦੇ ਐੱਸ.ਐੱਚ.ਓ. ਨਾਗਰਾ ਦਾ ਤਬਾਦਲਾ, ਪੰਜਾਬ ਪੁਲੀਸ ਵੱਲੋਂ ਜਾਂਚ ਦੇ ਹੁਕਮ ਜਾਰੀ

ਚੰਡੀਗੜ੍ਹ, 8 ਜੁਲਾਈ (ਪੰਜਾਬੀ ਰਾਈਟਰ)- ਅਮਰੀਕਾ ਦੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਪੰਜਾਬ ਪੁਲੀਸ ਦੇ ਇੱਕ ਐੱਸ.ਐੱਚ.ਓ. ਨੂੰ ਫਿਰੌਤੀ ਮਾਮਲੇ ਵਿੱਚ ਨਾਮਜ਼ਦ ਕੀਤੇ ਜਾਣ ਮਗਰੋਂ ਪੰਜਾਬ ਪੁਲੀਸ ਨੇ ਵੱਡੀ ਕà¨...

ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦੀ ਦਾਸਤਾਨ ਫਿਲਮ 'ਸਤਲੁਜ' ਰਾਹੀਂ ਨਵੀਂ ਪੀੜ੍ਹੀ ਤੱਕ ਪੁੱਜੀ 

ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦੀ ਦਾਸਤਾਨ ਫਿਲਮ 'ਸਤਲੁਜ' ਰਾਹੀਂ ਨਵੀਂ ਪੀੜ੍ਹੀ ਤੱਕ ਪੁੱਜੀ 

ਚੰਡੀਗੜ੍ਹ, 7 ਜੁਲਾਈ (ਪੰਜਾਬੀ ਰਾਈਟਰ)- ਖਾਲੜਾ ਦਾ ਜੀਵਨ ਅਤੇ ਇਨਸਾਫ਼ ਲਈ ਉਨ੍ਹਾਂ ਦੀ ਜੱਦੋ-ਜਹਿਦ 'ਸਤਲੁਜ' (ਪਹਿਲਾਂ ਪੰਜਾਬ 95) ਨਾਮਕ ਫ਼ਿਲਮ 'ਤੇ ਨਵੀਂ ਪਾਬੰਦੀ ਤੋਂ ਬਾਅਦ ਮੁੜ ਸੁਰਖੀਆਂ ਵਿੱਚ ਹੈ। ਇਸ ਪਾਬੰਦੀ ਨੇ ਉਨ...

30 31 32 33 34 Showing 373 to 384 of 850