19 20 21 22 23 Showing 241 to 252 of 850

ਨੇਪਾਲ ’ਚ ਹੜ੍ਹ ਦਾ ਕਹਿਰ! ਬਰਫ਼, ਚੱਟਾਨਾਂ ਅਤੇ ਮਲਬੇ ਦੇ ਤੇਜ਼ ਵਹਾਅ ਕਾਰਨ ਪਿੰਡ, ਸੜ੍ਹਕਾਂ ਤੇ ਪੁਲ ਹੋਏ ਤਬਾਹ 

ਨੇਪਾਲ ’ਚ ਹੜ੍ਹ ਦਾ ਕਹਿਰ! ਬਰਫ਼, ਚੱਟਾਨਾਂ ਅਤੇ ਮਲਬੇ ਦੇ ਤੇਜ਼ ਵਹਾਅ ਕਾਰਨ ਪਿੰਡ, ਸੜ੍ਹਕਾਂ ਤੇ ਪੁਲ ਹੋਏ ਤਬਾਹ 

ਕਾਠਮੰਡੂ/ਤਿੱਬਤ (ਪੰਜਾਬੀ ਰਾਈਟਰ)- ਨੇਪਾਲ ਅਤੇ ਚੀਨ ਦੇ ਅਧੀਨ ਤਿੱਬਤ ਦੀ ਸਰਹੱਦ ਨਾਲ ਲੱਗਦੇ ਹਿਮਾਲਿਆਈ ਇਲਾਕੇ ਵਿੱਚ ਬੁੱਧਵਾਰ ਸਵੇਰੇ ਆਏ ਵਿਨਾਸ਼ਕਾਰੀ ਹੜ੍ਹ ਨੇ ਭਾਰੀ ਤਬਾਹੀ ਮਚਾ ਦਿੱਤੀ। ਪਾਣੀ, ਚਿੱਕੜ, ਬਰਫ਼ ਅਤà...

ਟਰੰਪ ਪ੍ਰਸ਼ਾਸਨ ਹੈਤੀ ਲੋਕਾਂ ਦੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਤੇਜ਼ ਕਰਨ ਲਈ ਉਡਾਣਾਂ ਦਾ ਕਰੇਗਾ ਵਿਸਤਾਰ! 

ਟਰੰਪ ਪ੍ਰਸ਼ਾਸਨ ਹੈਤੀ ਲੋਕਾਂ ਦੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਤੇਜ਼ ਕਰਨ ਲਈ ਉਡਾਣਾਂ ਦਾ ਕਰੇਗਾ ਵਿਸਤਾਰ! 

ਨਿਊਯਾਰਕ, 27 ਅਗਸਤ (ਅਰਜਨ ਰਿਆੜ, ਧੀਰਜ ਛੋਕਰਾਂ)) ਕੈਰੇਬੀਅਨ ਦੇਸ਼ ਹੈਤੀ ਲਈ ਉਡਾਣਾਂ ਮਹੀਨੇ ਵਿੱਚ ਇੱਕ ਵਾਰ ਤੋਂ ਵੱਧ ਕੇ ਹਫ਼ਤੇ ਵਿੱਚ ਇੱਕ ਵਾਰ ਹੋ ਜਾਣਗੀਆਂ ਕਿਉਂਕਿ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਟਰੰਪ ਨੂੰ ਮਾਨਵਤਾ...

ਕਨੇਡਾ- ਅਮਰੀਕਾ ’ਚ ਵਪਾਰਕ ਜੰਗ ਹੋਈ ਹੋਰ ਵੀ ਤੇਜ਼, ਕਨੇਡਾ ਨੇ ਲਾਏ ਅਮਰੀਕਾ ’ਤੇ ਜਵਾਬੀ ਟੈਕਸ 

ਕਨੇਡਾ- ਅਮਰੀਕਾ ’ਚ ਵਪਾਰਕ ਜੰਗ ਹੋਈ ਹੋਰ ਵੀ ਤੇਜ਼, ਕਨੇਡਾ ਨੇ ਲਾਏ ਅਮਰੀਕਾ ’ਤੇ ਜਵਾਬੀ ਟੈਕਸ 

ਓਟਵਾ (ਪੰਜਾਬੀ ਰਾਈਟਰ)- ਅਮਰੀਕਾ ਤੇ ਕਨੇਡਾ ਦਰਮਿਆਨ ਟੈਕਸ ਵਾਰ ਸ਼ੁਰੂ ਹੋ ਗਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਬੀਤੇ ਦਿਨੀਂ ਕਨੇਡਾ ਦੀਆਂ ਕਾਰਾਂ ਤੇ ਟਰੱਕਾਂ ’ਤੇ ਟੈਕਸ ਲਾਉਣ ਦੇ ਐਲਾਨ ਤੋਂ ਬਾਅਦ à¨...

BQE ਪੁਨਰਵਾਸ ਯੋਜਨਾ ਦਾ ਉਦੇਸ਼ ਐਕਸਪ੍ਰੈੱਸਵੇਅ ਦੀ ਮਿਆਦ 40 ਸਾਲ ਵਧਾਉਣਾ ਹੈ- ਮਮਦਾਨੀ, ਸਥਾਨਕ ਲੋਕਾਂ ਨੇ ਨਿਰਮਾਣ ਕਾਰਜ ਦੇ ਵੇਰਵੇ ਜਨਤਕ ਕਰਨ ਦੀ ਕੀਤੀ ਮੰਗ

BQE ਪੁਨਰਵਾਸ ਯੋਜਨਾ ਦਾ ਉਦੇਸ਼ ਐਕਸਪ੍ਰੈੱਸਵੇਅ ਦੀ ਮਿਆਦ 40 ਸਾਲ ਵਧਾਉਣਾ ਹੈ- ਮਮਦਾਨੀ, ਸਥਾਨਕ ਲੋਕਾਂ ਨੇ ਨਿਰਮਾਣ ਕਾਰਜ ਦੇ ਵੇਰਵੇ ਜਨਤਕ ਕਰਨ ਦੀ ਕੀਤੀ ਮੰਗ

ਬਰੁਕਲਿਨ ਹਾਈਟਸ (ਅਰਜਨ ਰਿਆੜ, ਧੀਰਜ ਨਿਊਯਾਰਕ) - ਨਿਊਯਾਰਕ ਸਿਟੀ ਨੇ ਪੁਰਾਣੇ ਬਰੁਕਲਿਨ-ਕਵੀਨਜ਼ ਐਕਸਪ੍ਰੈੱਸਵੇਅ ਦੇ ਪੁਨਰਵਾਸ ਲਈ ਇੱਕ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਯੋਜਨਾ ਦਾ ਖੁਲਾਸਾ ਕੀਤਾ ਹੈ, ਜਿਸ ਵਿੱਚ ਅਸਥ...

ਟਰੰਪ ਪ੍ਰਸ਼ਾਸਨ ਨੇ ਦੁਨੀਆ ਭਰ ’ਚ ਅਮਰੀਕੀ ਇਮੀਗ੍ਰੈਂਟ ਵੀਜ਼ਾ ਇੰਟਰਵਿਊ ਪ੍ਰਕਿਰਿਆ ਅਸਥਾਈ ਤੌਰ ’ਤੇ ਕੀਤੀ ਬੰਦ!

ਟਰੰਪ ਪ੍ਰਸ਼ਾਸਨ ਨੇ ਦੁਨੀਆ ਭਰ ’ਚ ਅਮਰੀਕੀ ਇਮੀਗ੍ਰੈਂਟ ਵੀਜ਼ਾ ਇੰਟਰਵਿਊ ਪ੍ਰਕਿਰਿਆ ਅਸਥਾਈ ਤੌਰ ’ਤੇ ਕੀਤੀ ਬੰਦ!

ਵਾਸ਼ਿੰਗਟਨ, 26 ਅਗਸਤ (ਪੰਜਾਬੀ ਰਾਈਟਰ)- ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਦੁਨੀਆਂ ਭਰ ਵਿੱਚ ਸਥਿਤ ਅਮਰੀਕੀ ਦੂਤਾਵਾਸਾਂ ਅਤੇ ਕੌਂਸਲੇਟਾਂ ਵਿੱਚ ਹੋਣ ਵਾਲੇ ਇਮੀਗ੍ਰੈਂਟ ਵੀਜ਼ਾ ਇੰਟਰਵਿਊਆਂ ਨੂੰ ਅਸਥਾਈ ਤੌਰ...

ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ 95 ਲੋਕਾਂ ਦੀ ਮੌਤ; 105 ਭਾਰਤੀਆਂ ਸਮੇਤ ਕਰੀਬ 500 ਲੋਕ ਲਾਪਤਾ

ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ 95 ਲੋਕਾਂ ਦੀ ਮੌਤ; 105 ਭਾਰਤੀਆਂ ਸਮੇਤ ਕਰੀਬ 500 ਲੋਕ ਲਾਪਤਾ

ਕਾਠਮਾਂਡੂ (ਪੰਜਾਬੀ ਰਾਈਟਰ)- ਤਿੱਬਤ ਦੀ ਸਰਹੱਦ ਨਾਲ ਲੱਗਦੇ ਮੱਧ ਨੇਪਾਲ ਦੇ ਜ਼ਿਲ੍ਹਿਆਂ ਵਿੱਚ ਬੁੱਧਵਾਰ ਸਵੇਰੇ ਅਚਾਨਕ ਆਏ ਭਿਆਨਕ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ। ਇਸ ਦੌਰਾਨ 95 ਲੋਕਾਂ ਦੀ ਮੌਤ ਹੋ ਗਈ ਅਤੇ 105 ਭਾਰਤੀà...

ਭਾਜਪਾ ਨੇ ਮਾਰੀ ਬੜ੍ਹਕ: ਪੰਜਾਬ ਦੀ ਸਾਰੀਆਂ 117 ਸੀਟਾਂ ’ਤੇ ਇਕੱਲਿਆਂ ਚੋਣ ਲੜਾਂਗੇ: ਸੰਤੋਸ਼

ਭਾਜਪਾ ਨੇ ਮਾਰੀ ਬੜ੍ਹਕ: ਪੰਜਾਬ ਦੀ ਸਾਰੀਆਂ 117 ਸੀਟਾਂ ’ਤੇ ਇਕੱਲਿਆਂ ਚੋਣ ਲੜਾਂਗੇ: ਸੰਤੋਸ਼

ਚੰਡੀਗੜ੍ਹ, 25 ਅਗਸਤ (ਪੰਜਾਬੀ ਰਾਈਟਰ)- ਭਾਜਪਾ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ.ਐੱਸ. ਸੰਤੋਸ਼ ਨੇ ਪੰਜਾਬ ਦੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਲਈ ਸਾਰੀਆ...

ਸੈਂਟਰ ਸਿਟੀ ਹਥਿਆਰਬੰਦ ਡਕੈਤੀ ਦੇ ਪੀੜਤ ਨੇ ਭਿਆਨਕ ਵਰਤਾਰੇ ਦਾ ਅੱਖੀਂ ਡਿੱਠਾ ਹਾਲ ਦੱਸਿਆ

ਸੈਂਟਰ ਸਿਟੀ ਹਥਿਆਰਬੰਦ ਡਕੈਤੀ ਦੇ ਪੀੜਤ ਨੇ ਭਿਆਨਕ ਵਰਤਾਰੇ ਦਾ ਅੱਖੀਂ ਡਿੱਠਾ ਹਾਲ ਦੱਸਿਆ

ਫਿਲਾਡਾਲਫੀਆ (ਅਰਜਨ ਰਿਆੜ, ਧੀਰਜ ਛੋਕਰਾਂ)- ਬੀਤੇ ਦਿਨੀਂ ਸੈਂਟਰ ਸਿਟੀ ’ਚ ਹੋਈ ਹਥਿਆਰਬੰਦ ਡਕੈਤੀ ਕੈਮਰੇ ਵਿਚ ਰਿਕਾਰਡ ਹੋ ਗਈ| ਇਸ ਡਕੈਤੀ ਦੇ ਇਕ ਪੀੜਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਸ ਵੇਲੇ ਦੇ ਭਿਆਨ ਵਰਤਾਰà...

ਮਾਸਕੋ ’ਚ ਬਿਨਾਂ ਇਜਾਜ਼ਤ ਉੱਤਰਿਆ ਅਮਰੀਕਾ ਦਾ ਫੌਜੀ ਜਹਾਜ਼!

ਮਾਸਕੋ ’ਚ ਬਿਨਾਂ ਇਜਾਜ਼ਤ ਉੱਤਰਿਆ ਅਮਰੀਕਾ ਦਾ ਫੌਜੀ ਜਹਾਜ਼!

ਮਾਸਕੋ, 25 ਅਗਸਤ (ਪੰਜਾਬੀ ਰਾਈਟਰ)- ਅਮਰੀਕਾ ਦਾ ਇੱਕ ਬੋਇੰਗ ਸੀ-17ਏ ਗਲੋਬਮਾਸਟਰ ਤਿੰਨ ਫੌਜੀ ਟਰਾਂਸਪੋਰਟ ਜਹਾਜ਼ ਮਾਸਕੋ ਵਿੱਚ ਬਿਨਾਂ ਇਜਾਜ਼ਤ ਉੱਤਰਨ ਦਾ ਸਮਾਚਾਰ ਮਿਲਿਆ ਹੈ। ਵਾਸ਼ਿੰਗਟਨ ਡੀ.ਸੀ. ਨੇੜੇ ਐਂਡਰਿਊਜ਼ ਏਅਰ ਫà©...

ਪੰਜ ਕਰੋੜ ਰੁਪਏ ਮੰਗਣ ਦੇ ਦੋਸ਼ ਬੇਬੁਨਿਆਦ: ਡਾ. ਗੁਰਪ੍ਰੀਤ ਕੌਰ ਮਾਨ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਵੱਲੋਂ ਕਾਨੂੰਨੀ ਕਾਰਵਾਈ ਦੀ ਚੁਣੌਤੀ

ਪੰਜ ਕਰੋੜ ਰੁਪਏ ਮੰਗਣ ਦੇ ਦੋਸ਼ ਬੇਬੁਨਿਆਦ: ਡਾ. ਗੁਰਪ੍ਰੀਤ ਕੌਰ ਮਾਨ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਵੱਲੋਂ ਕਾਨੂੰਨੀ ਕਾਰਵਾਈ ਦੀ ਚੁਣੌਤੀ

ਚੰਡੀਗੜ੍ਹ, 24 ਅਗਸਤ (ਪੰਜਾਬੀ ਰਾਈਟਰ)- ਜਬਰ-ਜਨਾਹ ਕੇਸ ਨੂੰ ਰਫ਼ਾ-ਦਫ਼ਾ ਕਰਨ ਵਿੱਚ ਮਦਦ ਕਰਨ ਬਦਲੇ 5 ਕਰੋੜ ਰੁਪਏ ਦੀ ਮੰਗ ਕਰਨ ਦੇ ਦੋਸ਼ਾਂ ’ਤੇ ਆਪਣੀ ਪਹਿਲੀ ਜਨਤਕ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ à¨...

ਬਾਲਟੀਮੋਰ ਦੇ ਤਿੰਨ ਰੋਜ਼ਾ ਗੁਰਮਤਿ ਸਮਾਗਮ ’ਚ ਫ਼ਤਿਹ ਐਂਟਰਟੇਨਮੈਂਟ ਦੀ ਟੀਮ ਵੱਲੋਂ ਵਿਸ਼ੇਸ਼ ਹਾਜ਼ਰੀ

ਬਾਲਟੀਮੋਰ ਦੇ ਤਿੰਨ ਰੋਜ਼ਾ ਗੁਰਮਤਿ ਸਮਾਗਮ ’ਚ ਫ਼ਤਿਹ ਐਂਟਰਟੇਨਮੈਂਟ ਦੀ ਟੀਮ ਵੱਲੋਂ ਵਿਸ਼ੇਸ਼ ਹਾਜ਼ਰੀ

ਸਿੱਖ ਪੰਥ ਦੇ ਪ੍ਰਸਿੱਧ ਗੁਰਮਤਿ ਪ੍ਰਚਾਰਕ ਅਤੇ ਵਿਆਖਿਆਕਾਰ ਸੰਤ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਇਨ੍ਹੀਂ ਦਿਨੀਂ ਕਨੇਡਾ ਅਤੇ ਅਮਰੀਕਾ ਦੇ ਧਾਰਮਿਕ ਪ੍ਰਚਾਰ ਦੌਰੇ ’ਤੇ ਹਨ। ਕਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ à...

ਦੁਖਦਾਈ ਖਬਰ: ਅਮਰੀਕਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਦੁਖਦਾਈ ਖਬਰ: ਅਮਰੀਕਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਨਿਊਯਾਰਕ, 23 ਅਗਸਤ (ਅਰਜਨ ਰਿਆੜ, ਧੀਰਜ ਛੋਕਰਾਂ)- ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਜੱਬੋਵਾਲ ਦੇ ਨੌਜਵਾਨ ਨੂੰ ਮਾਰੀਆਂ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮਿ੍ਰਤਕ ਦੀ ਪਛਾਣ 28 ਸà¨...

19 20 21 22 23 Showing 241 to 252 of 850