17 18 19 20 21 Showing 217 to 228 of 850

ਕਾਂਗਰਸ ਹਾਈ ਕਮਾਂਡ ਨੇ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਲਾਇਆ ਇੰਚਾਰਜ ਲਾਇਆ, ਭੂਪੇਸ਼ ਬਘੇਲ ’ਤੇ ਡਿੱਗਿਆ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦਾ ਨਜ਼ਲਾ!

ਕਾਂਗਰਸ ਹਾਈ ਕਮਾਂਡ ਨੇ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਲਾਇਆ ਇੰਚਾਰਜ ਲਾਇਆ, ਭੂਪੇਸ਼ ਬਘੇਲ ’ਤੇ ਡਿੱਗਿਆ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦਾ ਨਜ਼ਲਾ!

ਨਵੀਂ ਦਿੱਲੀ, 5 ਸਤੰਬਰ (ਪੰਜਾਬੀ ਰਾਈਟਰ)- ਆਲ ਇੰਡੀਆ ਕਾਂਗਰਸ ਕਮੇਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ’ਚ ਖਿੱਚੋਤਾਣ ਨਾਲ ਨਜਿੱਠਣ ਲਈ ਪਾਰਟੀ ਦੇ ਨੌਜਵਾਨ ਨੇਤਾ ਸਚਿਨ ਪਾਇਲਟ ਨੂੰ ਪੰਜਾਬ ਕਾਂà¨...

ਐੱਫ.ਬੀ.ਆਈ. ਦੀ ਮੋਸਟ ਵਾਂਟਿਡ ਧੋਖਾਧੜ੍ਹੀ ਸੂਚੀ ’ਚ ਮਨਜੀਤ ਸਿੰਘ ਬੇਦੀ ਦਾ ਨਾਮ ਸ਼ਾਮਿਲ!, ਬੇਦੀ ਦੀ ਸੂਚਨਾ ਦੇਣ ਵਾਲੇ ਨੂੰ ਡੇਢ ਲੱਖ ਡਾਲਰ ਦੇ ਇਨਾਮ ਦਾ ਐਲਾਨ

ਐੱਫ.ਬੀ.ਆਈ. ਦੀ ਮੋਸਟ ਵਾਂਟਿਡ ਧੋਖਾਧੜ੍ਹੀ ਸੂਚੀ ’ਚ ਮਨਜੀਤ ਸਿੰਘ ਬੇਦੀ ਦਾ ਨਾਮ ਸ਼ਾਮਿਲ!, ਬੇਦੀ ਦੀ ਸੂਚਨਾ ਦੇਣ ਵਾਲੇ ਨੂੰ ਡੇਢ ਲੱਖ ਡਾਲਰ ਦੇ ਇਨਾਮ ਦਾ ਐਲਾਨ

ਵਾਸ਼ਿੰਗਟਨ, 4 ਸਤੰਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਭਾਈਚਾਰੇ ਖਾਸਕਰ ਸਿੱਖ ਭਾਈਚਾਰੇ ’ਚ ਉਸ ਵੇਲੇ ਨਮੋਸ਼ੀ ਦਾ ਆਲਮ ਬਣ ਜਾਂਦਾ ਹੈ ਜਦੋਂ ਕੋਈ ਉਹਨਾਂ ਦੇ ਭਾਈਚਾਰੇ ਵਿਚੋਂ ਕਿਸੇ ਦੇ ਗਲਤ ਕੰਮ ਕਰਨ ਦੀ ਖਬਰ ਅੰਤਰਰਾਸ਼ਟà¨...

ਨੇਪਾਲ ਦੇ ਹੜ ਪੀੜਤਾਂ ਲਈ ‘ਸਿੱਖਸ ਆਫ਼ ਅਮੈਰਿਕਾ’ ਵੱਲੋਂ ਰਾਹਤ ਮੁਹਿੰਮ ਜਾਰੀ, ਕੁਦਰਤੀ ਤ੍ਰਾਸਦੀ ਦੇ ਪੀੜਤਾਂ ਨੂੰ ਖਾਣ ਪੀਣ ਅਤੇ ਕੰਬਲ ਆਦਿ ਸਮਾਨ ਵੰਡਿਆ- ਜਸਦੀਪ ਸਿੰਘ ਜੱਸੀ 

ਨੇਪਾਲ ਦੇ ਹੜ ਪੀੜਤਾਂ ਲਈ ‘ਸਿੱਖਸ ਆਫ਼ ਅਮੈਰਿਕਾ’ ਵੱਲੋਂ ਰਾਹਤ ਮੁਹਿੰਮ ਜਾਰੀ, ਕੁਦਰਤੀ ਤ੍ਰਾਸਦੀ ਦੇ ਪੀੜਤਾਂ ਨੂੰ ਖਾਣ ਪੀਣ ਅਤੇ ਕੰਬਲ ਆਦਿ ਸਮਾਨ ਵੰਡਿਆ- ਜਸਦੀਪ ਸਿੰਘ ਜੱਸੀ 

ਨੇਪਾਲ, 4 ਸਤੰਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਬੀਤੇ ਦਿਨੀਂ ਨੇਪਾਲ ’ਚ ਆਏ ਹੜਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ‘ਸਿੱਖਸ ਆਫ਼ ਅਮੈਰਿਕਾ’ ਵੱਲੋਂ ਵੱਡੇ ਪੱਧਰ ’ਤੇ ਰਾਹਤ ਸਮੱਗਰੀ ਵੰਡੀ ਗਈ। ਇਸ ਦੌਰਾ...

ਅਮਰੀਕਾ ਦਾ ਮੋਸਟ ਵਾਂਟੇਡ ਭਗੌੜਾ ਮਨਜੀਤ ਸਿੰਘ ਬੇਦੀ ਜਲੰਧਰ ਤੋਂ ਗ੍ਰਿਫ਼ਤਾਰ; ਗੈਰ-ਕਾਨੂੰਨੀ ਟਰੈਵਲ ਏਜੰਟ ਵਜੋਂ ਕਰ ਰਿਹਾ ਸੀ ਕੰਮ, ਅੱਜ ਹੀ ਐੱਫ.ਬੀ.ਆਈ. ਨੇ ਆਪਣੇ ਅਧਿਕਾਰਤ ਪੇਜ ’ਤੇ ਪਾਈ ਸੀ ਪੋਸਟ

ਅਮਰੀਕਾ ਦਾ ਮੋਸਟ ਵਾਂਟੇਡ ਭਗੌੜਾ ਮਨਜੀਤ ਸਿੰਘ ਬੇਦੀ ਜਲੰਧਰ ਤੋਂ ਗ੍ਰਿਫ਼ਤਾਰ; ਗੈਰ-ਕਾਨੂੰਨੀ ਟਰੈਵਲ ਏਜੰਟ ਵਜੋਂ ਕਰ ਰਿਹਾ ਸੀ ਕੰਮ, ਅੱਜ ਹੀ ਐੱਫ.ਬੀ.ਆਈ. ਨੇ ਆਪਣੇ ਅਧਿਕਾਰਤ ਪੇਜ ’ਤੇ ਪਾਈ ਸੀ ਪੋਸਟ

ਜਲੰਧਰ, 4 ਸਤੰਬਰ (ਪੰਜਾਬੀ ਰਾਈਟਰ)- ਜਲੰਧਰ ਕਮਿਸ਼ਨਰੇਟ ਪੁਲੀਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਅਮਰੀਕਾ ਦੀ ਫੈੱਡਰਲ ਜਾਸੂਸੀ ਏਜੰਸੀ ਐੱਫ.ਬੀ.ਆਈ. ਵੱਲੋਂ ਮੋਸਟ ਵਾਂਟੇਡ ਐਲਾਨੇ ਗਏ ਭਗੌੜੇ ਮਨਜੀਤ ਸਿੰਘ ਬੇਦੀ (65...

ਅਕਾਲੀ-ਭਾਜਪਾ ਗਠਜੋੜ ਖੇਤੀ ਕਾਨੂੰਨ ਲਾਗੂ ਕਰਨ ਦੀ ਸ਼ਰਤ ’ਤੇ ਹੋਵੇਗਾ- ਭਗਵੰਤ ਮਾਨ

ਅਕਾਲੀ-ਭਾਜਪਾ ਗਠਜੋੜ ਖੇਤੀ ਕਾਨੂੰਨ ਲਾਗੂ ਕਰਨ ਦੀ ਸ਼ਰਤ ’ਤੇ ਹੋਵੇਗਾ- ਭਗਵੰਤ ਮਾਨ

ਚੰਡੀਗੜ੍ਹ, 3 ਸਤੰਬਰ (ਪੰਜਾਬੀ ਰਾਈਟਰ)- ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਤਿੰਨ ਖੇਤੀ ਕਾਨੂੰਨਾਂ ਨੂੰ ਪਾਸ ਕਰਨ ਦੀ ਸ਼ਰਤ ਨੂੰ ਸਵੀਕਾਰ ਕਰ ਲੈਂਦਾ ਹੈ, ਤਾਂ ਭਾਜਪਾ ਉਸ ਨਾਲ ਗਠਜà...

ਸਿੱਧੂ ਮੂਸੇਵਾਲਾ ਦੇ ਚਹੇਤੇ ਪ੍ਰਸਿੱਧ ਗਾਇਕ ਟੂਪੈਕ ਸ਼ਕੂਰ ਦੇ ਕਤਲ ਦਾ 30 ਸਾਲ ਬਾਅਦ ਆਇਆ ਅਦਾਲਤੀ ਫ਼ੈਸਲਾ!, ਜਿਊਰੀ ਨੇ ਡੁਏਨ ਡੇਵਿਸ ਨੂੰ ਗੋਲੀਬਾਰੀ ਦਾ ਠਹਿਰਾਇਆ ਦੋਸ਼ੀ, ਹੋ ਸਕਦੀ ਹੈ ਉਮਰ ਕੈਦ 

ਸਿੱਧੂ ਮੂਸੇਵਾਲਾ ਦੇ ਚਹੇਤੇ ਪ੍ਰਸਿੱਧ ਗਾਇਕ ਟੂਪੈਕ ਸ਼ਕੂਰ ਦੇ ਕਤਲ ਦਾ 30 ਸਾਲ ਬਾਅਦ ਆਇਆ ਅਦਾਲਤੀ ਫ਼ੈਸਲਾ!, ਜਿਊਰੀ ਨੇ ਡੁਏਨ ਡੇਵਿਸ ਨੂੰ ਗੋਲੀਬਾਰੀ ਦਾ ਠਹਿਰਾਇਆ ਦੋਸ਼ੀ, ਹੋ ਸਕਦੀ ਹੈ ਉਮਰ ਕੈਦ 

ਨਿਊਯਾਰਕ, 3 ਸਤੰਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਅਮਰੀਕਾ ਦੀ ਇੱਕ ਜਿਊਰੀ ਨੇ ਡੁਏਨ ‘ਕੇਫੇ ਡੀ’ ਡੇਵਿਸ ਨੂੰ ਲਾਸ ਵੇਗਾਸ ਵਿੱਚ 1996 ਵਿੱਚ ਰੈਪਰ ਟੂਪੈਕ ਸ਼ਕੂਰ ਦੀ ਹੱਤਿਆ ਦਾ ਦੋਸ਼ੀ ਪਾਇਆ ਹੈ, ਜੋ ਕਿ ਇੱਕ ਅਜਿਹੇ ਮਾਮਲ...

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਫ਼ਦ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਫ਼ਦ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 3 ਸਤੰਬਰ (ਪੰਜਾਬੀ ਰਾਈਟਰ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵਫ਼ਦ ਨੇ ਅੱਜ ਚੰਡੀਗੜ੍ਹ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਸੁਖਬੀਰ ...

ਨੇਪਾਲ ਹੜ੍ਹ ਤ੍ਰਾਸਦੀ: ਤਬਾਹੀ ਦਾ ਮੰਜ਼ਰ ਝੱਲਣ ਵਾਲੇ 40 ਸਾਲਾ ਪੁਰਾਣੇ ਘਰ ਦੀ ਕਹਾਈ ਆਈ ਸਾਹਮਣੇ! ਭੁਚਾਲ ਦੌਰਾਨ ਵੀ ਅਡੋਲ ਖੜ੍ਹਾ ਰਿਹਾ ਸੀ ਇਹ ਹਰਾ ਘਰ!

ਨੇਪਾਲ ਹੜ੍ਹ ਤ੍ਰਾਸਦੀ: ਤਬਾਹੀ ਦਾ ਮੰਜ਼ਰ ਝੱਲਣ ਵਾਲੇ 40 ਸਾਲਾ ਪੁਰਾਣੇ ਘਰ ਦੀ ਕਹਾਈ ਆਈ ਸਾਹਮਣੇ! ਭੁਚਾਲ ਦੌਰਾਨ ਵੀ ਅਡੋਲ ਖੜ੍ਹਾ ਰਿਹਾ ਸੀ ਇਹ ਹਰਾ ਘਰ!

ਕਾਠਮੰਡੂ/ਨਿਊਯਾਰਕ, 2 ਸਤੰਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਬੀਤੇ ਦਿਨੀਂ ਨੇਪਾਲ ’ਚ ਆਏ ਹੜ੍ਹ ਨੇ ਤਬਾਹੀ ਦਾ ਅਖਰ ਕਰ ਦਿੱਤਾ ਪਰ ਇਸ ਦੌਰਾਨ ਇਕ ‘ਹਰਾ ਘਰ’ ਸਭ ਦੀਆਂ ਨਜ਼ਰਾਂ ’ਚ ਚੜ੍ਹਿਆ ਰਿਹਾ ਜੋ ਹੜ੍ਹ ਦੀਆਂ ਅਥ...

ਟਾਈਮਜ਼ ਸਕੁਏਅਰ ’ਚ ਚਾਕੂ ਦੇ ਹਮਲੇ ’ਚ ਮਰਨ ਤੇ ਮਾਰਨ ਵਾਲੀਆਂ ਦੋਵਾਂ ਔਰਤਾਂ ਦੀ ਹੋਈ ਪਛਾਣ! 

ਟਾਈਮਜ਼ ਸਕੁਏਅਰ ’ਚ ਚਾਕੂ ਦੇ ਹਮਲੇ ’ਚ ਮਰਨ ਤੇ ਮਾਰਨ ਵਾਲੀਆਂ ਦੋਵਾਂ ਔਰਤਾਂ ਦੀ ਹੋਈ ਪਛਾਣ! 

ਨਿਊਯਾਰਕ, 2 ਸਤੰਬਰ (ਅਰਜਨ ਰਿਆੜ, ਧੀਰਜ ਨਿਊਯਾਰਕ)- ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਮਵਾਰ ਦੁਪਹਿਰ ਟਾਈਮਜ਼ ਸਕੁਏਅਰ ਦੇ ਬਿਲਕੁਲ ਵਿਚਕਾਰ ਇੱਕ ਮਾਨਸਿਕ ਤੌਰ ’ਤੇ ਪਰੇਸ਼ਾਨ ਔਰਤ ਨੇ ਲੋਕਾਂ ’ਤੇ ਚਾਕੂ ਨਾਲ ਹ...

ਕਿਸਾਨ ਮਜ਼ਦੂਰ ਮੋਰਚਾ ਨੇ 14 ਸਤੰਬਰ ਤੋਂ ਪੰਜਾਬ ਦੇ ਮੰਤਰੀਆਂ ਦੇ ਘਰਾਂ ਬਾਹਰ ਧਰਨੇ ਦੇਣ ਦਾ ਕੀਤਾ ਐਲਾਨ!

ਕਿਸਾਨ ਮਜ਼ਦੂਰ ਮੋਰਚਾ ਨੇ 14 ਸਤੰਬਰ ਤੋਂ ਪੰਜਾਬ ਦੇ ਮੰਤਰੀਆਂ ਦੇ ਘਰਾਂ ਬਾਹਰ ਧਰਨੇ ਦੇਣ ਦਾ ਕੀਤਾ ਐਲਾਨ!

ਚੰਡੀਗੜ੍ਹ, 2 ਸਤੰਬਰ (ਪੰਜਾਬੀ ਰਾਈਟਰ)- ਕਿਸਾਨ ਮਜ਼ਦੂਰ ਮੋਰਚਾ (ਕੇ.ਐੱਮ.ਐੱਮ.) ਨੇ ਬੁੱਧਵਾਰ ਨੂੰ ਕਿਹਾ ਕਿ ਉਹ ਖੇਤੀ ਕਰਜ਼ਾ ਮੁਆਫ਼ੀ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ’ਤੇ ਫ਼ਸਲਾਂ ਦੀ ਖ਼ਰੀਦ ਸਮੇਤ ਆਪਣੀਆਂ ਮੰà¨...

ਲਿਓਨਲ ਮੇਸੀ ਨੇ ਲਿਆ ਸੰਨਿਆਸ, ਅਰਜਨਟੀਨਾ ਦੇ ਕਪਤਾਨ ਨੇ ਅੰਤਰਰਾਸ਼ਟਰੀ ਫੁੱਟਬਾਲ ਨੂੰ ਕਿਹਾ ਅਲਵਿਦਾ

ਲਿਓਨਲ ਮੇਸੀ ਨੇ ਲਿਆ ਸੰਨਿਆਸ, ਅਰਜਨਟੀਨਾ ਦੇ ਕਪਤਾਨ ਨੇ ਅੰਤਰਰਾਸ਼ਟਰੀ ਫੁੱਟਬਾਲ ਨੂੰ ਕਿਹਾ ਅਲਵਿਦਾ

ਨਵੀਂ ਦਿੱਲੀ, 1 ਸਤੰਬਰ (ਪੰਜਾਬੀ ਰਾਈਟਰ)-  ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮੈਸੀ ਨੇ ਆਪਣੀ ਕਪਤਾਨੀ ਵਿੱਚ ਅਰਜਨਟੀਨਾ ਨੂੰ 2022 à¨...

ਸੁਪਰੀਮ ਕੋਰਟ ’ਚ ਕੇਂਦਰ ਸਰਕਾਰ ਦੇ ਭਰੋਸੇ ਤੋਂ ਬਾਅਦ ਕਾਕਰੋਚ ਪਾਰਟੀ ਨੇ ਲਿਆ ਵੱਡਾ ਫ਼ੈਸਲਾ

ਸੁਪਰੀਮ ਕੋਰਟ ’ਚ ਕੇਂਦਰ ਸਰਕਾਰ ਦੇ ਭਰੋਸੇ ਤੋਂ ਬਾਅਦ ਕਾਕਰੋਚ ਪਾਰਟੀ ਨੇ ਲਿਆ ਵੱਡਾ ਫ਼ੈਸਲਾ

ਨਵੀਂ ਦਿੱਲੀ, 1 ਸਤੰਬਰ (ਪੰਜਾਬੀ ਰਾਈਟਰ) ਸੁਪਰੀਮ ਕੋਰਟ ਵਿੱਚ ਅੱਜ ਇੱਕ ਵੱਡੀ ਖ਼ਬਰ ਸਾਹਮਣੇ ਆਈ। ਕਾਕਰੋਚ ਜਨਤਾ ਪਾਰਟੀ ਯਾਨੀ (ਸੀ.ਜੇ.ਪੀ.) ਨੇ ਕੋਰਟ ਨੂੰ ਦੱਸਿਆ ਕਿ ਉਹ 5 ਸਤੰਬਰ ਨੂੰ ਹੋਣ ਵਾਲੇ ਮਾਰਚ ਦਾ ਆਪਣਾ ਐਲਾਨ ਵਾ...

17 18 19 20 21 Showing 217 to 228 of 850