74 75 76 77 78 Showing 913 to 924 of 934

ਸੱਚ ਸਾਹਮਣੇ ਲਿਆਉਣ ਲਈ ਬ੍ਰਿਜ ਭੂਸ਼ਣ ਤੋਂ ‘ਹਿਰਾਸਤੀ ਪੁੱਛ-ਪੜਤਾਲ’ ਜ਼ਰੂਰੀ: ਸਿੱਧੂ

ਸੱਚ ਸਾਹਮਣੇ ਲਿਆਉਣ ਲਈ ਬ੍ਰਿਜ ਭੂਸ਼ਣ ਤੋਂ ‘ਹਿਰਾਸਤੀ ਪੁੱਛ-ਪੜਤਾਲ’ ਜ਼ਰੂਰੀ: ਸਿੱਧੂ

ਨਵੀਂ ਦਿੱਲੀ, 3 ਮਈ- ਪੋਕਸੋ ਐਕਟ ਤਹਿਤ ਕੇਸ ਦਰਜ ਹੋਣ ਦੇ ਬਾਵਜੂਦ ਗ੍ਰਿਫਤਾਰ ਨਾ ਕੀਤੇ ਜਾਣ ’ਤੇ ਉਜ਼ਰ ਜਤਾਇਆ ਸਾਬਕਾ ਕ੍ਰਿਕਟਰ ਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਸੱਤ ਮਹਿਲਾ ਪਹਿਲਵਾਨਾਂ, ਜ...

ਗੋਲਡੀ ਬਰਾੜ ਕੈਨੇਡਾ ’ਚ ਲੋੜੀਂਦੇ ਸਭ ਤੋਂ ਖ਼ਤਰਨਾਕ 25 ਗੈਂਗਸਟਰਾਂ ਦੀ ਸੂਚੀ ’ਚ

ਗੋਲਡੀ ਬਰਾੜ ਕੈਨੇਡਾ ’ਚ ਲੋੜੀਂਦੇ ਸਭ ਤੋਂ ਖ਼ਤਰਨਾਕ 25 ਗੈਂਗਸਟਰਾਂ ਦੀ ਸੂਚੀ ’ਚ

ਚੰਡੀਗੜ੍ਹ, 2 ਮਈ - ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮੁੱਖ ਮੁਲਜ਼ਮ ਅਤੇ ਗੈਂਗਸਟਰ ਗੋਲਡੀ ਬਰਾੜ ਹੁਣ ਅਧਿਕਾਰਤ ਤੌਰ ’ਤੇ ਕੈਨੇਡਾ ਦੇ ਸਿਖਰਲੇ 25 ਮੋਸਟ ਵਾਂਟੇਡ ਅਪਰਾਧੀਆਂ ਵਿੱਚ ਸ਼ਾਮਲ ਹੈ। ਰਾਇਲ ਕੈਨੇਡੀਅਨ ਮਾ...

ਦਿੱਲੀ ਸ਼ਰਾਬ ਨੀਤੀ ਦਾ ਸੇਕ ਰਾਘਵ ਚੱਢਾ ਤੱਕ ਪੁੱਜਿਆ, ਈਡੀ ਦੀ ਸਪਲੀਮੈਂਟਰੀ ਚਾਰਜਸ਼ੀਟ ’ਚ ਖ਼ੁਲਾਸਾ

ਦਿੱਲੀ ਸ਼ਰਾਬ ਨੀਤੀ ਦਾ ਸੇਕ ਰਾਘਵ ਚੱਢਾ ਤੱਕ ਪੁੱਜਿਆ, ਈਡੀ ਦੀ ਸਪਲੀਮੈਂਟਰੀ ਚਾਰਜਸ਼ੀਟ ’ਚ ਖ਼ੁਲਾਸਾ

ਨਵੀਂ ਦਿੱਲੀ, 2 ਮਈ - ਦਿੱਲੀ ਸ਼ਰਾਬ ਘਪਲੇ ਮਾਮਲੇ 'ਚ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪੂਰਕ ਚਾਰ...

ਸ੍ਰੀਲੰਕਾ ਨੂੰ 2048 ਤੱਕ ਵਿਕਸਿਤ ਮੁਲਕ ਬਣਾਵਾਂਗੇ: ਵਿਕਰਮਸਿੰਘੇ

ਸ੍ਰੀਲੰਕਾ ਨੂੰ 2048 ਤੱਕ ਵਿਕਸਿਤ ਮੁਲਕ ਬਣਾਵਾਂਗੇ: ਵਿਕਰਮਸਿੰਘੇ

ਕੋਲੰਬੋ, 2 ਮਈ - ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੇ ਅੱਜ ਸ੍ਰੀ ਲੰਕਾ ਦੇ ਕਾਮਿਆਂ ਨੂੰ ਸੱਦਾ ਦਿੱਤਾ ਕਿ ਉਹ ਨਕਦੀ ਦੀ ਘਾਟ ਨਾਲ ਜੂਝ ਰਹੇ ਇਸ ਰਾਸ਼ਟਰ ਨੂੰ 2048 ਤੱਕ ਵਿਕਸਿਤ ਮੁਲਕ ਬਣਾਉਣ ਦੇ ਅਮਲ ਵਿੱਚ ਆਪਣਾ ਯੋਗਦਾਨ ਪਾਉ...

ਲੁਧਿਆਣਾ ਗੈਸ ਲੀਕ ਮਾਮਲੇ ਦੀ ਜਾਂਚ ਲਈ ਪੰਜ ਮੈਂਬਰੀ ਸਿਟ ਕਾਇਮ

ਲੁਧਿਆਣਾ ਗੈਸ ਲੀਕ ਮਾਮਲੇ ਦੀ ਜਾਂਚ ਲਈ ਪੰਜ ਮੈਂਬਰੀ ਸਿਟ ਕਾਇਮ

ਲੁਧਿਆਣਾ, 2 ਮਈ - ਗਿਆਸਪੁਰਾ ਇਲਾਕੇ ’ਚ ਗੈਸ ਲੀਕ ਹੋਣ ਦੇ ਮਾਮਲੇ ਦੀ ਜਾਂਚ ਲਈ ਪੁਲੀਸ ਨੇ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਕਾਇਮ ਕੀਤੀ ਹੈ। ਐਤਵਾਰ ਨੂੰ ਜ਼ਹਿਰੀਲੀ ਗੈਸ ਚੜ੍ਹਨ ਕਾਰਨ 11 ਵਿਅਕਤੀਆ ਦੀ ਮੌਤ ਹੋ ਗਈ...

ਸਿਰਸਾ ਤੇ ਖਹਿਰਾ ਵੱਲੋਂ ਲਗਾਏ ਦੋਸ਼ ਬੇਬੁਨਿਆਦ ਤੇ ਇਹ ਦੋਵੇਂ ਘਬਰਾਏ ਹੋਏ ਨੇ: ਮਾਨ

ਸਿਰਸਾ ਤੇ ਖਹਿਰਾ ਵੱਲੋਂ ਲਗਾਏ ਦੋਸ਼ ਬੇਬੁਨਿਆਦ ਤੇ ਇਹ ਦੋਵੇਂ ਘਬਰਾਏ ਹੋਏ ਨੇ: ਮਾਨ

ਚੰਡੀਗੜ੍ਹ, 2 ਮਈ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਸੂਬੇ ਦੇ ਮੰਤਰੀ ਖ਼ਿਲਾਫ਼ ‘ਬੇਬੁਨਿਆਦ’ ਦੋਸ਼ ਲਾਉਣ ਲ...

ਜਿਨਸੀ ਸ਼ੋਸ਼ਣ ਮਾਮਲਾ: ਕੁਸ਼ਤੀ ਫੈਡਰੇਸ਼ਨ ਮੁਖੀ ਨੇ ਅਸਤੀਫ਼ਾ ਦੇਣ ਤੋਂ ਕੀਤਾ ਇਨਕਾਰ

ਜਿਨਸੀ ਸ਼ੋਸ਼ਣ ਮਾਮਲਾ: ਕੁਸ਼ਤੀ ਫੈਡਰੇਸ਼ਨ ਮੁਖੀ ਨੇ ਅਸਤੀਫ਼ਾ ਦੇਣ ਤੋਂ ਕੀਤਾ ਇਨਕਾਰ

ਗੋਂਡਾ, 30 ਅਪਰੈਲ - ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹੈ ਪਰ ਉਹ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਵੇਗਾ। ਉੱਤਰ ਪ੍ਰਦੇਸ਼ ਦੇ ਗ...

ਦੇਸ਼ ਦੀਆਂ ਧੀਆਂ ਲਈ ਇਨਸਾਫ਼ ਵਾਸਤੇ ਲੜ ਰਹੇ ਹਾਂ ਜੰਗ: ਬਜਰੰਗ

ਦੇਸ਼ ਦੀਆਂ ਧੀਆਂ ਲਈ ਇਨਸਾਫ਼ ਵਾਸਤੇ ਲੜ ਰਹੇ ਹਾਂ ਜੰਗ: ਬਜਰੰਗ

ਨਵੀਂ ਦਿੱਲੀ - ਟੋਕੀਓ ਓਲੰਪਿਕਸ ’ਚ ਕਾਂਸੀ ਦਾ ਤਗਮਾ ਜੇਤੂ ਬਜਰੰਗ ਪੂਨੀਆ ਨੇ ਜੰਤਰ-ਮੰਤਰ ’ਤੇ ਕਿਹਾ ਕਿ ਪਹਿਲਵਾਨ ਕਿਸੇ ਵੀ ਸਿਆਸੀ ਲਾਹੇ ਲਈ ਆਪਣੇ ਮੰਚ ਦੀ ਵਰਤੋਂ ਨਹੀਂ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਇਹ ਭਾਰ...

‘ਮਨ ਕੀ ਬਾਤ’ ਦੀ 100ਵੀਂ ਕੜੀ ਦਾ ਸੰਯੁਕਤ ਰਾਸ਼ਟਰ ਹੈੱਡਕੁਆਰਟਰ ’ਚ ਹੋਵੇਗਾ ਸਿੱਧਾ ਪ੍ਰਸਾਰਨ

‘ਮਨ ਕੀ ਬਾਤ’ ਦੀ 100ਵੀਂ ਕੜੀ ਦਾ ਸੰਯੁਕਤ ਰਾਸ਼ਟਰ ਹੈੱਡਕੁਆਰਟਰ ’ਚ ਹੋਵੇਗਾ ਸਿੱਧਾ ਪ੍ਰਸਾਰਨ

ਨਿਊਯਾਰਕ, 30 ਅਪਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 100ਵੀਂ ਕੜੀ ਦਾ ਇੱਥੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ’ਚ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਸੰਯੁਕਤ ਰਾਸ਼ਟਰ &r...

ਚੀਨ ਨਾਲ ‘ਖ਼ਰਾਬ’ ਸਬੰਧਾਂ ਦਾ ਕਾਰਨ ਸਮਝੌਤਿਆਂ ਦੀ ਉਲੰਘਣਾ: ਜੈਸ਼ੰਕਰ

ਚੀਨ ਨਾਲ ‘ਖ਼ਰਾਬ’ ਸਬੰਧਾਂ ਦਾ ਕਾਰਨ ਸਮਝੌਤਿਆਂ ਦੀ ਉਲੰਘਣਾ: ਜੈਸ਼ੰਕਰ

ਸੈਂਟੋ ਡੋਮਿੰਗੋ, 30 ਅਪਰੈਲ - ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਕਿਸੇ ਨੂੰ ਵਿਸ਼ੇਸ਼ ਮਹੱਤਵ ਦਿੱਤੇ ਬਿਨਾਂ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਸਾਰੇ ਮੁਲਕਾਂ ਨਾਲ ਇਸ ਦੇ ਰਿਸ਼ਤੇ ਅੱਗੇ ਵਧਣ। ਜੈਸ਼ੰਕ...

ਆਈਪੀਐਲ: ਗੁਜਰਾਤ ਨੇ ਕੇਕੇਆਰ ਨੂੰ ਸੱਤ ਵਿਕਟਾਂ ਨਾਲ ਦਿੱਤੀ ਮਾਤ

ਆਈਪੀਐਲ: ਗੁਜਰਾਤ ਨੇ ਕੇਕੇਆਰ ਨੂੰ ਸੱਤ ਵਿਕਟਾਂ ਨਾਲ ਦਿੱਤੀ ਮਾਤ

ਕੋਲਕਾਤਾ, 30 ਅਪਰੈਲ - ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਵਿਚ ਅੱਜ ਗੁਜਰਾਤ ਟਾਈਟਨਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਕੇਕੇਆਰ ਨੇ ਅਫ਼ਗਾਨਿਸਤਾਨ ਦੇ...

ਬੈਡਮਿੰਟਨ: ਸਿੰਧੂ ਤੇ ਪ੍ਰਨੋਏ ਏਸ਼ੀਆ ਚੈਂਪੀਅਨਸ਼ਿਪ ’ਚੋਂ ਬਾਹਰ

ਬੈਡਮਿੰਟਨ: ਸਿੰਧੂ ਤੇ ਪ੍ਰਨੋਏ ਏਸ਼ੀਆ ਚੈਂਪੀਅਨਸ਼ਿਪ ’ਚੋਂ ਬਾਹਰ

ਦੁਬਈ - ਓਲੰਪਿਕ ਤਗਮਾ ਜੇਤੂ ਪੀਵੀ ਸਿੰਧੂ ਲੀਡ ਬਣਾਉਣ ਤੋਂ ਬਾਅਦ ਕੋਰੀਆ ਦੀ ਦੂਜਾ ਦਰਜਾ ਹਾਸਲ ਆਨ ਸੀ ਯੰਗ ਤੋਂ ਹਾਰ ਕੇ ਏਸ਼ੀਆ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚੋਂ ਬਾਹਰ ਹੋ ਗਈ ਹੈ। ਸਿੰਧੂ ਨੇ ਪਹਿਲਾ ਸੈੱਟ 21-18 ...

74 75 76 77 78 Showing 913 to 924 of 934