72 73 74 75 76 Showing 877 to 888 of 934

ਜਨਮ, ਮੌਤ ਦੇ ਅੰਕੜਿਆਂ ਨੂੰ ਵੋਟਰ ਸੂਚੀ ਨਾਲ ਜੋੜਨ ਲਈ ਬਿੱਲ ਲਿਆਵੇਗੀ ਸਰਕਾਰ: ਸ਼ਾਹ

ਜਨਮ, ਮੌਤ ਦੇ ਅੰਕੜਿਆਂ ਨੂੰ ਵੋਟਰ ਸੂਚੀ ਨਾਲ ਜੋੜਨ ਲਈ ਬਿੱਲ ਲਿਆਵੇਗੀ ਸਰਕਾਰ: ਸ਼ਾਹ

ਨਵੀਂ ਦਿੱਲੀ, 23 ਮਈ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸਰਕਾਰ ਸੰਸਦ ਵਿੱਚ ਜਨਮ ਤੇ ਮੌਤ ਸਬੰਧੀ ਅੰਕੜਿਆਂ ਨੂੰ ਵੋਟਰ ਸੂਚੀ ਨਾਲ ਜੋੜਨ ਅਤੇ ਸਮੁੱਚੀ ਵਿਕਾਸ ਪ੍ਰਕਿਰਿਆ ਸਬੰਧੀ ਇਕ ਬਿੱਲ ਲੈ ਕੇ ਆਉ...

2000 ਦੇ ਨੋਟਾਂ ਦੀ ਵਾਪਸੀ ਦਾ ਅਰਥਚਾਰੇ ’ਤੇ ਬਹੁਤ ਹੀ ਮਾਮੂਲੀ ਅਸਰ ਹੋਵੇਗਾ: ਦਾਸ

2000 ਦੇ ਨੋਟਾਂ ਦੀ ਵਾਪਸੀ ਦਾ ਅਰਥਚਾਰੇ ’ਤੇ ਬਹੁਤ ਹੀ ਮਾਮੂਲੀ ਅਸਰ ਹੋਵੇਗਾ: ਦਾਸ

ਨਵੀਂ ਦਿੱਲੀ, 23 ਮਈ - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ 2 ਹਜ਼ਾਰ ਦੇ ਕਰੰਸੀ ਨੋਟਾਂ ਦੀ ਵਾਪਸੀ ਦਾ ਅਰਥਚਾਰੇ ’ਤੇ ਬਹੁਤ ਹੀ ਮਾਮੂਲੀ ਅਸਰ ਹੋਵੇਗਾ ਕਿਉਂਕਿ ਸਿਰਫ਼ 10.8 ਫ਼ੀਸਦ...

ਮੈਰੀਲੈਂਡ ਦੇ ਗਵਰਨਰ ਦਫ਼ਤਰ ਨੇ ਐਲਕਰਿਜ ਤੇ ਗੇਥਰਸਬਰਗ ’ਚ ਮਨਾਇਆ ‘ਏਸ਼ੀਅਨ ਪੈਸਿਫ਼ਿਕ ਅਮੈਰਿਕਨ ਹੈਰੀਟੇਜ’ ਮਹੀਨਾ

ਮੈਰੀਲੈਂਡ ਦੇ ਗਵਰਨਰ ਦਫ਼ਤਰ ਨੇ ਐਲਕਰਿਜ ਤੇ ਗੇਥਰਸਬਰਗ ’ਚ ਮਨਾਇਆ ‘ਏਸ਼ੀਅਨ ਪੈਸਿਫ਼ਿਕ ਅਮੈਰਿਕਨ ਹੈਰੀਟੇਜ’ ਮਹੀਨਾ

ਗਵਰਨਰ ਵੈੱਸ ਮੋਰ ਅਤੇ ਲੈਫ਼ਟੀਨੈਂਟ ਗਵਰਨਰ ਅਰੁਣਾ ਮਿਲਰ ਨੇ ਏਸ਼ੀਅਨ ਭਾਈਚਾਰੇ ਨਾਲ ਕੀਤੇ ਵਿਚਾਰ ਸਾਂਝੇ   ਜਸਦੀਪ ਸਿੰਘ ਜੱਸੀ ਚੇਅਰਮੈਨ ਗਵਰਨਰ’ਸ ਕਮਿਸ਼ਨ ਆਨ ਸਾਊਥ ਏਸ਼ੀਆ ਅਤੇ ਸਿੱਖਸ ਆਫ ਅਮੈਰਿਕਾ ਦੀ ਅਗਵਾਈ &...

ਪਹਿਲਵਾਨਾਂ ਦੇ ਹੱਕ ਵਿੱਚ ਸੰਸਦ ਅੱਗੇ 28 ਨੂੰ ਔਰਤਾਂ ਦੀ ਪੰਚਾਇਤ, ਰੋਹਤਕ ’ਚ ਖਾਪਾਂ ਦੀ ਮਹਾਪੰਚਾਇਤ ਵਿਚ ਲਿਆ ਗਿਆ ਫ਼ੈਸਲਾ

ਪਹਿਲਵਾਨਾਂ ਦੇ ਹੱਕ ਵਿੱਚ ਸੰਸਦ ਅੱਗੇ 28 ਨੂੰ ਔਰਤਾਂ ਦੀ ਪੰਚਾਇਤ, ਰੋਹਤਕ ’ਚ ਖਾਪਾਂ ਦੀ ਮਹਾਪੰਚਾਇਤ ਵਿਚ ਲਿਆ ਗਿਆ ਫ਼ੈਸਲਾ

ਨਵੀਂ ਦਿੱਲੀ, 22 ਮਈ (ਪੰਜਾਬੀ ਰਾਈਟਰ)_ ਖਾਪ ਮਹਾਪੰਚਾਇਤ ਨੇ ਅੱਜ ਐਲਾਨ ਕੀਤਾ ਹੈ ਕਿ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਹਮਾਇਤ ਕਰ ਰਹੀਆਂ ਔਰਤਾਂ 28 ਮਈ ਨੂੰ ...

ਜੀ-7: ਮੋਦੀ ਵੱਲੋਂ ਖੇਤਰੀ ਅਖੰਡਤਾ ਤੇ ਪ੍ਰਭੂਸੱਤਾ ਦੇ ਸਤਿਕਾਰ ਦਾ ਸੱਦਾ

ਜੀ-7: ਮੋਦੀ ਵੱਲੋਂ ਖੇਤਰੀ ਅਖੰਡਤਾ ਤੇ ਪ੍ਰਭੂਸੱਤਾ ਦੇ ਸਤਿਕਾਰ ਦਾ ਸੱਦਾ

ਹੀਰੋਸ਼ੀਮਾ, 22 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਪਾਨ ਦੇ ਹੀਰੋਸ਼ੀਮਾ ਸ਼ਹਿਰ ਵਿਚ ਹੋ ਰਹੇ ਜੀ-7 ਸਿਖ਼ਰ ਸੰਮੇਲਨ ਦੇ ਇਕ ਸੈਸ਼ਨ ਵਿਚ ਕਿਹਾ ਕਿ ਉਹ ਯੂਕਰੇਨ ਵਿਚ ਵਰਤਮਾਨ ਹਾਲਾਤ ਨੂੰ ਰਾਜਨੀਤੀ ਜਾਂ ਅਰਥਚਾਰੇ ...

ਪਹਿਲਵਾਨਾਂ ਦੇ ਹੱਕ ਵਿੱਚ ਸੰਸਦ ਅੱਗੇ 28 ਨੂੰ ਔਰਤਾਂ ਦੀ ਪੰਚਾਇਤ

ਪਹਿਲਵਾਨਾਂ ਦੇ ਹੱਕ ਵਿੱਚ ਸੰਸਦ ਅੱਗੇ 28 ਨੂੰ ਔਰਤਾਂ ਦੀ ਪੰਚਾਇਤ

ਨਵੀਂ ਦਿੱਲੀ, 22  ਮਈ - ਖਾਪ ਮਹਾਪੰਚਾਇਤ ਨੇ ਅੱਜ ਐਲਾਨ ਕੀਤਾ ਹੈ ਕਿ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਹਮਾਇਤ ਕਰ ਰਹੀਆਂ ਔਰਤਾਂ 28 ਮਈ ਨੂੰ ਸੰਸਦ ਦੀ ਨਵੀ...

ਜੀ-7: ਜ਼ੈਲੇਂਸਕੀ ਵੱਲੋਂ ਵਿਸ਼ਵ ਭਰ ਦੇ ਆਗੂਆਂ ਨਾਲ ਮੁਲਾਕਾਤ

ਜੀ-7: ਜ਼ੈਲੇਂਸਕੀ ਵੱਲੋਂ ਵਿਸ਼ਵ ਭਰ ਦੇ ਆਗੂਆਂ ਨਾਲ ਮੁਲਾਕਾਤ

ਹੀਰੋਸ਼ੀਮਾ: ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਕਿਹਾ ਕਿ ਰੂਸੀ ਫ਼ੌਜ ਦਾ ਬਖਮੁਤ ’ਤੇ ਕੋਈ ਕਬਜ਼ਾ ਨਹੀਂ ਹੋਇਆ ਹੈ। ਉਨ੍ਹਾਂ ਦੇ ਇਸ ਬਿਆਨ ਨਾਲ ਮਾਸਕੋ ਦੇ ਦਾਅਵਿਆਂ ’ਤੇ ਸ਼ੱਕ ਪੈਦਾ ਹੋ ਗਿਆ ਹੈ ਜਿ...

ਕਰਨਾਟਕ ਨੇ ਦੇਸ਼ ਨੂੰ ਉਮੀਦ ਦੀ ਕਿਰਨ ਦਿਖਾਈ: ਮਹਿਬੂਬਾ

ਕਰਨਾਟਕ ਨੇ ਦੇਸ਼ ਨੂੰ ਉਮੀਦ ਦੀ ਕਿਰਨ ਦਿਖਾਈ: ਮਹਿਬੂਬਾ

ਬੰਗਲੂਰੂ, 22 ਮਈ - ਕਰਨਾਟਕ ਦੇ ਦੌਰੇ ’ਤੇ ਆਈ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਅੱਜ ਸੂਬੇ ਵਿੱਚ ‘ਫਾਸ਼ੀਵਾਦੀ’ ਭਾਜਪਾ ਨੂੰ ਹਰਾਉਣ ’ਤੇ ਸੂਬੇ ਦੇ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾ...

ਦੋ ਹਜ਼ਾਰ ਦੇ ਨੋਟ ਬਦਲਾਉਣ ਲਈ ਕਿਸੇ ਫਾਰਮ ਜਾਂ ਸ਼ਨਾਖਤੀ ਕਾਰਡ ਦੀ ਲੋੜ ਨਹੀਂ: ਐੱਸਬੀਆਈ

ਦੋ ਹਜ਼ਾਰ ਦੇ ਨੋਟ ਬਦਲਾਉਣ ਲਈ ਕਿਸੇ ਫਾਰਮ ਜਾਂ ਸ਼ਨਾਖਤੀ ਕਾਰਡ ਦੀ ਲੋੜ ਨਹੀਂ: ਐੱਸਬੀਆਈ

ਨਵੀਂ ਦਿੱਲੀ, 21 ਮਈ - ਦੋ ਹਜ਼ਾਰ ਰੁਪਏ ਦੇ ਕਰੰਸੀ ਨੋਟਾਂ ਨੂੰ ਬੈਂਕਾਂ ਵਿੱਚੋਂ ਬਦਲਾਉਣ ਮੌਕੇ ਸਬੰਧਤ ਵਿਅਕਤੀ ਨੂੰ ਕਿਸੇ ਤਰ੍ਹਾਂ ਦਾ ਫਾਰਮ ਜਾਂ ਹੋਰ ਪਰਚੀ ਭਰਨ ਦੀ ਲੋੜ ਨਹੀਂ ਅਤੇ ਨਾ ਹੀ ਕੋਈ ਸ਼ਨਾਖਤੀ ਕਾਰਡ ਵਿਖਾਉ...

ਮੌਜੂਦਾ ਸਥਿਤੀ ਨੂੰ ਬਦਲਣ ਦੇ ਇਕਤਰਫ਼ਾ ਯਤਨਾਂ ਖਿਲਾਫ਼ ਮਿਲ ਕੇ ਆਵਾਜ਼ ਚੁੱਕਣ ਦੀ ਲੋੜ: ਮੋਦੀ

ਮੌਜੂਦਾ ਸਥਿਤੀ ਨੂੰ ਬਦਲਣ ਦੇ ਇਕਤਰਫ਼ਾ ਯਤਨਾਂ ਖਿਲਾਫ਼ ਮਿਲ ਕੇ ਆਵਾਜ਼ ਚੁੱਕਣ ਦੀ ਲੋੜ: ਮੋਦੀ

ਹੀਰੋਸ਼ੀਮਾ(ਜਾਪਾਨ), 21 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-7 ਸਿਖਰ ਵਾਰਤਾ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਯੂਕਰੇਨ ਦੇ ਮੌਜੂਦਾ ਹਾਲਾਤ ਨੂੰ ਸਿਆਸਤ ਜਾਂ ਅਰਥਚਾਰੇ ਦਾ ਨਹੀਂ ਬਲਕਿ ਮਾਨਵੀ ਕਦਰਾਂ ਕ...

ਜੀ-7: ਮੋਦੀ ਵੱਲੋਂ ਵਿਆਪਕ ਖੁਰਾਕ ਪ੍ਰਣਾਲੀ ਵਿਕਸਤ ਕਰਨ ਦਾ ਸੱਦਾ

ਜੀ-7: ਮੋਦੀ ਵੱਲੋਂ ਵਿਆਪਕ ਖੁਰਾਕ ਪ੍ਰਣਾਲੀ ਵਿਕਸਤ ਕਰਨ ਦਾ ਸੱਦਾ

ਹੀਰੋਸ਼ੀਮਾ, 21 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਆਪਕ ਖੁਰਾਕ ਪ੍ਰਣਾਲੀ ਵਿਕਸਤ ਕਰਨ ਦਾ ਸੱਦਾ ਦਿੰਦਿਆਂ ਦੁਨੀਆ ਦੇ ਹਾਸ਼ੀਏ ’ਤੇ ਧੱਕੇ ਲੋਕਾਂ ਉਪਰ ਧਿਆਨ ਕੇਂਦਰਿਤ ਕਰਨ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ...

ਨਸ਼ਾ ਤਸਕਰੀ ਕੇਸ: ਮਜੀਠੀਆ ਖਿਲਾਫ਼ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦਾ ਮੁਖੀ ਬਦਲਿਆ

ਨਸ਼ਾ ਤਸਕਰੀ ਕੇਸ: ਮਜੀਠੀਆ ਖਿਲਾਫ਼ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦਾ ਮੁਖੀ ਬਦਲਿਆ

ਚੰਡੀਗੜ੍ਹ, 21 ਮਈ - ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ਼ ਨਸ਼ਾ ਤਸਕਰੀ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨਵੇਂ ਸਿਰੇ ਤੋਂ ਕਾਇਮ ਕੀਤੀ ਗਈ ਹੈ। ਵਿਜੀਲੈਂਸ ਬਿਊਰੋ ਦੇ ...

72 73 74 75 76 Showing 877 to 888 of 934