Home
Video News
Events
News
The Fame Station
Visa Guide
ਸਿਆਸੀ/Political
ਮੁੱਖ ਖਬਰਾਂ/Current News
ਸੰਪਾਦਕੀ/Editorial
ਸਿਹਤ ਸੰਭਾਲ/Health Care
ਮਨੋਰੰਜਨ/Entertainment
Pollywood
ਖੇਡਣ ਕੁੱਦਣ/Sports
ਧਾਰਮਿਕ/Religious
ਸਾਹਿਤਕ/Literary
ਲੇਖ/ਵਿਚਾਰ ਚਰਚਾ/Articles
Archive
Year 2026
Year 2025
Year 2024
Year 2023
Toggle navigation
×
ਮੁੱਖ ਖਬਰਾਂcurrent News
4
5
6
7
8
Showing 61 to 72 of 3564
ਸਿੱਖ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਦਿਲਜੀਤ ਦੋਸਾਂਝ ਨੇ ਬਦਲੀ ਦਿੱਲੀ ਦੇ ਸ਼ੋਅ ਦੀ ਤਰੀਕ
12, Oct 2026
ਹੁਣ 30 ਅਕਤੂਬਰ ਨੂੰ ਹੋਵੇਗਾ ਦਿਲਜੀਤ ਦਾ ‘ਔਰਾ ਇੰਡੀਆ ਟੂਰ’ ਦਾ ਦਿੱਲੀ ਸ਼ੋਅ ਨਵੀਂ ਦਿੱਲੀ, 12 ਅਕਤੂਬਰ (ਪੰਜਾਬੀ ਰਾਈਟਰ)- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿਲਜੀਤ ਦੇ ‘ਔਰਾ ਇੰਡੀਆ ਟੂਰ’ (1ura 9ndia Tour) ਤਹਿਤ ਦਿੱਲੀ ਵਿੱਚ ਹੋਣ ਵਾਲੇ ਕੰਸਰਟ ਦੀ ਤਰੀਕ ਬਦਲ ਦਿੱਤੀ ਗਈ ਹੈ। ਪਹਿਲਾਂ ਇਹ ਸ਼ੋਅ 1 ਨਵੰਬਰ ਨੂੰ ਹੋਣਾ ਸੀ, ਪਰ ਹੁਣ ਇਹ 30 ਅਕਤੂਬਰ ਨੂੰ ਜੇ.ਐੱਨ.ਐੱਨ. ਸਟੇਡੀਅਮ (JNN Stadium) ਵਿੱਚ ਕਰਵਾਇਆ ਜਾਵੇਗਾ। ਇਹ ਫ਼ੈਸਲਾ ਪੰਜਾਬੀ
ਪਰਗਟ ਸਿੰਘ ਨੇ ਸੰਭਾਲਿਆ ਪ੍ਰਧਾਨਗੀ ਦਾ ਅਹੁਦਾ; ਸਾਫ਼-ਸੁਥਰੀ ਸਿਆਸਤ ਕਰਨ ਦਾ ਦਿੱਤਾ ਸੁਨੇਹਾ
11, Oct 2026
ਚੰਡੀਗੜ੍ਹ, 11 ਅਕਤੂਬਰ (ਪੰਜਾਬੀ ਰਾਈਟਰ)- ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਮੌਕੇ ਨਵੇਂ ਪ੍ਰਧਾਨ ਪਰਗਟ ਸਿੰਘ ਨੇ ਪੰਜਾਬ ਨੂੰ ਸੁਨੇਹਾ ਦਿੱਤਾ ਕਿ ਉਹ ਸੂਬੇ ਵਿੱਚ ਸਾਫ਼-ਸੁਥਰੀ ਸਿਆਸਤ ਕਰਨਗੇ ਅਤੇ ਕਿਸੇ ਤਰ੍ਹਾਂ ਦੀ ਬਦਲਾਖੋਰੀ ਵਿੱਚ ਨਹੀਂ ਪੈਣਗੇ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਅੰਦਰ ਅਤੇ ਪਾਰਟੀ ਤੋਂ ਬਾਹਰ ਬਦਲਾਖੋਰੀ ਦੇ ਰਾਹ ਨਹੀਂ ਪੈਣਗੇ, ਬਲਕਿ ਅਸੂਲਾਂ ਦੀ ਸਿਆਸਤ ਹੋਵੇਗੀ। ਅੱਜ ਪਹਿਲੇ ਨਰਾਤੇ ਮੌਕੇ ਵਰ੍ਹਦੇ ਮੀਂਹ ਵਿੱਚ ਇੱਥੇ ਪਰਗਟ ਸਿੰਘ ਨੇ ਅਹੁਦਾ ਸੰà
ਅਮਰੀਕਾ ’ਚ ਮੁੜ ਗੋਲੀਬਾਰੀ, ਪੈਨਸਿਲਵੇਨੀਆ ਦੇ ਏਰੀ ਇਲਾਕੇ ’ਚ 2 ਬੱਚਿਆਂ ਸਮੇਤ 9 ਹਲਾਕ
11, Oct 2026
ਨਿਊਯਾਰਕ, 11 ਅਕਤੂਬਰ (ਪੰਜਾਬੀ ਰਾਈਟਰ)- ਅਮਰੀਕਾ ਵਿਚ ਮੁੜ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇੱਥੇ ਪੈਨਸਿਲਵੇਨੀਆ ਦੇ ਏਰੀ ਵਿੱਚ ਗੋਲੀਬਾਰੀ ਤੋਂ ਬਾਅਦ ਦੋ ਬੱਚਿਆਂ ਸਮੇਤ ਨੌ ਲੋਕਾਂ ਦੀ ਮੌਤ ਹੋ ਗਈ। ਅਮਰੀਕੀ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਸ਼ਨੀਵਾਰ (ਸਥਾਨਕ ਸਮੇਂ) ਦੀਆਂ ਮੀਡੀਆ ਰਿਪੋਰਟਾਂ ਅਨੁਸਾਰ ਸ਼ੁੱਕਰਵਾਰ ਸ਼ਾਮ ਨੂੰ ਪੁਲਸ ਨੂੰ ਪੈਰੀ ਸਟ੍ਰੀਟ ’ਤੇ ਬੁਲਾਇਆ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਬੰਦੂਕ ਚਲਾਉਂਦੇ
ਕੌਕਰੋਚ ਜਨਤਾ ਪਾਰਟੀ ਵੱਲੋਂ ਅੱਜ ਤੋਂ ਮੁੜ ਜੰਤਰ-ਮੰਤਰ ਵੱਲ ਮਾਰਚ ਦਾ ਐਲਾਨ
11, Oct 2026
ਨਵੀਂ ਦਿੱਲੀ, 11 ਅਕਤੂਬਰ (ਪੰਜਾਬੀ ਰਾਈਟਰ)- ਕੌਕਰੇਚ ਜਨਤਾ ਪਾਰਟੀ (ਸੀ.ਜੇ.ਪੀ.) ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ 11 ਅਕਤੂਬਰ ਨੂੰ ਮੁੜ ਜੰਤਰ-ਮੰਤਰ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਨੇ ਕਿਹਾ ਹੈ ਕਿ ਜਦੋਂ ਤੱਕ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਨਹੀਂ ਜਾਂਦਾ ਜਾਂ ਉਹ ਅਸਤੀਫ਼ਾ ਨਹੀਂ ਦਿੰਦੇ, ਉਦੋਂ ਤੱਕ ਹਰ ਰੋਜ਼ ਜੰਤਰ-ਮੰਤਰ ਵੱਲ ਮਾਰਚ ਕੀਤਾ ਜਾਵੇਗਾ। ਇਹ ਐਲਾਨ ਸ਼ਨਿੱਚਰਵਾਰ ਨੂੰ ਦਿੱਲੀ ਵਿੱਚ ਪੁਲੀਸ ਦੀ ਵੱਡੀ ਕਾਰਵਾਈ ਅਤੇ ਪ੍ਰਦ
ਦਿੱਲੀ ’ਚ ਪ੍ਰਦਰਸ਼ਨਾਂ ਦੌਰਾਨ ਵੱਡੇ ਪੱਧਰ ’ਤੇ ਲੋਕਾਂ ਨੂੰ ਹਿਰਾਸਤ ’ਚ ਲਏ ਜਾਣ ’ਤੇ ਸੰਯੁਕਤ ਰਾਸ਼ਟਰ ਚਿੰਤਤ!
11, Oct 2026
ਵਾਸ਼ਿੰਗਟਨ, 10 ਅਕਤੂਬਰ (ਪੰਜਾਬੀ ਰਾਈਟਰ)- ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫ਼ਤਰ ਨੇ ਸ਼ਨਿੱਚਰਵਾਰ ਨੂੰ ਦਿੱਲੀ ਵਿੱਚ ਵੱਡੇ ਪੱਧਰ ’ਤੇ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਹਿਰਾਸਤ ਵਿੱਚ ਲਏ ਜਾਣ ’ਤੇ ਚਿੰਤਾ ਪ੍ਰਗਟਾਈ ਹੈ। ਇਸ ਦੇ ਨਾਲ ਹੀ ਉਸ ਨੇ ਭਾਰਤੀ ਅਧਿਕਾਰੀਆਂ ਨੂੰ ਸ਼ਾਂਤਮਈ ਇਕੱਠ ਦੇ ਅਧਿਕਾਰ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਅਤੇ ਮਨਮਾਨੇ ਢੰਗ ਨਾਲ ਹਿਰਾਸਤ ਵਿੱਚ ਲਏ ਗਏ ਕਿਸੇ ਵੀ ਵਿਅਕਤੀ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਸੁਰੱ
ਕੈਨੇਡਾ ਦੇ ਸੂਬੇ ਮੈਨੀਟੋਬਾ ’ਚ ਰਾਈਡ ਸ਼ੇਅਰ ਬੀਮਾ ਘੁਟਾਲੇ ਦਾ ਪਰਦਾਫ਼ਾਸ਼; ਲੱਖਾਂ ਡਾਲਰ ਦੇ ਨੁਕਸਾਨ ਦਾ ਖ਼ਦਸ਼ਾ
09, Oct 2026
ਕੈਨੇਡਾ ਦੇ ਸੂਬੇ ਮੈਨੀਟੋਬਾ ’ਚ ਰਾਈਡ ਸ਼ੇਅਰ ਬੀਮਾ ਘੁਟਾਲੇ ਦਾ ਪਰਦਾਫ਼ਾਸ਼; ਲੱਖਾਂ ਡਾਲਰ ਦੇ ਨੁਕਸਾਨ ਦਾ ਖ਼ਦਸ਼ਾ ਮੈਨੀਟੋਬਾ ਪਬਲਿਕ ਇੰਸ਼ੋਰੈਂਸ (MPI) ਨੇ ਰਾਈਡ ਸ਼ੇਅਰ ਡਰਾਈਵਰਾਂ ਵੱਲੋਂ ਬੀਮਾ ਨਿਯਮਾਂ ਦੀ ਉਲੰਘਣਾ ਅਤੇ ਕਥਿਤ ਧੋਖਾਧੜੀ ਵਿਰੁੱਧ ਸਖ਼ਤੀ ਕਰਦਿਆਂ ਫ਼ਰਵਰੀ 2026 ਤੋਂ ਅਜਿਹੇ ਮਾਮਲਿਆਂ ਵਿੱਚ 80 ਫ਼ੀਸਦੀ ਕਮੀ ਆਉਣ ਦਾ ਦਾਅਵਾ ਕੀਤਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਕਈ ਡਰਾਈਵਰ ਰਾਈਡ ਸ਼ੇਅਰ ਸੇਵਾਵਾਂ ਦੇਣ ਦੇ ਬਾਵਜੂਦ ਘੱਟ ਪ੍ਰੀਮੀਅਮ ਵਾਲੀਆਂ ਨਿੱਜੀ ਵਾਹਨ ਬ
ਪਨਾਮਾ ਵਿੱਚ 7.6 ਸ਼ਿੱਦਤ ਵਾਲਾ ਭੂਚਾਲ; ਬਿਜਲੀ ਸਪਲਾਈ ਠੱਪ; ਕੌਮਾਂਤਰੀ ਹਵਾਈ ਅੱਡਾ ਬੰਦ ਕੀਤਾ
09, Oct 2026
ਪਨਾਮਾ ਵਿੱਚ 7.6 ਸ਼ਿੱਦਤ ਵਾਲਾ ਭੂਚਾਲ; ਬਿਜਲੀ ਸਪਲਾਈ ਠੱਪ; ਕੌਮਾਂਤਰੀ ਹਵਾਈ ਅੱਡਾ ਬੰਦ ਕੀਤਾ ਮੱਧ ਅਮਰੀਕੀ ਦੇਸ਼ ਪਨਾਮਾ ਵਿੱਚ ਸ਼ੁੱਕਰਵਾਰ ਨੂੰ 7.6 ਸ਼ਿੱਦਤ ਵਾਲਾ ਸ਼ਕਤੀਸ਼ਾਲੀ ਭੂਚਾਲ ਆਇਆ। ਇਸ ਦੇ ਝਟਕੇ ਰਾਜਧਾਨੀ ਪਨਾਮਾ ਸਿਟੀ ਵਿੱਚ ਵੀ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂਐੱਸਜੀਐੱਸ) ਨੇ ਭੂਚਾਲ ਦੀ ਤੀਬਰਤਾ 8.0 ਦਰਜ ਕੀਤੀ ਅਤੇ ਦੱਸਿਆ ਕਿ ਇਹ ਦੇਸ਼ ਦੇ ਦੱਖਣੀ ਤੱਟ ਨੇੜੇ ਆਇਆ। ਕਈ ਰਿਪੋਰਟਾਂ ਵਿਚ ਇਸ ਦੀ ਸ਼ਿੱਦਤ 7.5 ਤੋਂ 8 ਦੱਸੀ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਹੈ à
ਅੰਬਾਨੀ ਨੂੰ ‘ਪ੍ਰਧਾਨ ਮੰਤਰੀ’ ਕਹਿ ਕੇ ਐਲਨ ਮਸਕ ਨੇ ਸੇਧਿਆ ਨਿਸ਼ਾਨਾ, ਸੋਸ਼ਲ ਮੀਡੀਆ ’ਤੇ ਤਿੱਖੀ ਜੰਗ
10, Oct 2026
ਐਲਨ ਮਸਕ ਨੇ ਸੋਸ਼ਲ ਮੀਡੀਆ ’ਤੇ ਜੰਗ ਕੀਤੀ ਤੇਜ਼, ਅੰਬਾਨੀ ਨੂੰ ਕਿਹਾ ਭਾਰਤ ਦਾ ‘ਪ੍ਰਧਾਨ ਮੰਤਰੀ’ ਵਾਸ਼ਿੰਗਟਨ, 10 ਅਕਤੂਬਰ (ਪੰਜਾਬੀ ਰਾਈਟਰ)- ਐਲਨ ਮਸਕ ਨੇ ਸ਼ੁੱਕਰਵਾਰ ਨੂੰ ਭਾਰਤ ਵਿੱਚ ਸਟਾਰਲਿੰਕ ਦੇ ਦਾਖਲੇ ਨੂੰ ਲੈ ਕੇ ਚੱਲ ਰਹੀ ਆਪਣੀ ਜਨਤਕ ਬਹਿਸ ਨੂੰ ਹੋਰ ਤੇਜ਼ ਕਰ ਦਿੱਤਾ। ਉਨ੍ਹਾਂ ਨੇ ਉਦਯੋਗਪਤੀ ਮੁਕੇਸ਼ ਅੰਬਾਨੀ ਨੂੰ ਤਨਜ਼ ਕਰਦਿਆਂ ‘ਪ੍ਰਧਾਨ ਮੰਤਰੀ ਅੰਬਾਨੀ’ ਕਹਿ ਕੇ ਸੰਬੋਧਨ ਕੀਤਾ ਅਤੇ ਉਨ੍ਹਾਂ ’ਤੇ ਏਕਾਧਿਕਾਰ (monopoly) ਬਣਾਏ ਰੱਖਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ, ਜਦà
ਕੁਈਨਜ਼ ’ਚ 12 ਸਾਲਾ ਲੜਕੀ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ 72 ਸਾਲਾ ਨਾਜ਼ਿਮ ਉੱਦੀਨ ਗ੍ਰਿਫ਼ਤਾਰ!
10, Oct 2026
ਨਿਊਯਾਰਕ, 9 ਅਕਤੂਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਓਜ਼ੋਨ ਪਾਰਕ, ਕੁਈਨਜ਼ ਵਿੱਚ 12 ਸਾਲਾ ਲੜਕੀ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ 72 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। NYP4 ਨੇ ਵੀਰਵਾਰ ਰਾਤ ਨੂੰ ਓਜ਼ੋਨ ਪਾਰਕ ਦੀ 75ਵੀਂ ਸਟ੍ਰੀਟ ਦੇ ਵਸਨੀਕ 72 ਸਾਲਾ ਨਾਜ਼ਿਮ ਉੱਦੀਨ ਬਾਰੇ ਇੱਕ ਅਲਰਟ ਜਾਰੀ ਕੀਤਾ। ਕੁਈਨਜ਼ ਚਾਈਲਡ ਅਬਿਊਜ਼ ਸਕੁਐਡ (ਬੱਚਿਆਂ ਨਾਲ ਬਦਸਲੂਕੀ ਦੀ ਜਾਂਚ ਕਰਨ ਵਾਲੀ ਟੀਮ) ਦੇ ਮੈਂਬਰਾਂ ਨੇ 8 ਅਕਤੂਬਰ ਦੀ ਦੁਪਹਿਰ ਨੂੰ ਉੱਦੀਨ ਨੂੰ ਗ੍ਰਿਫ਼ਤਾਰ ਕੀਤਾ। ਇਹ ਘਟਨਾ ਉਸਦੇ à
ਡੋਨਲਡ ਟਰੰਪ ਵੱਲੋਂ ਰੂਸੀ ਰਾਸ਼ਟਰਪਤੀ ਪੂਤਿਨ ਨਾਲ ਗੱਲਬਾਤ
09, Oct 2026
ਡੋਨਲਡ ਟਰੰਪ ਵੱਲੋਂ ਰੂਸੀ ਰਾਸ਼ਟਰਪਤੀ ਪੂਤਿਨ ਨਾਲ ਗੱਲਬਾਤ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਅਮਰੀਕੀਆਂ ਨੂੰ ਡੀਜ਼ਲ ਦੀਆਂ ਕੀਮਤਾਂ ਵਿੱਚ ਜਲਦੀ ਰਾਹਤ ਮਿਲੇਗੀ। ਹਾਲਾਂਕਿ, ਦੋਵਾਂ ਆਗੂਆਂ ਵਿਚਾਲੇ ਹੋਈ ਗੱਲਬਾਤ ਦੇ ਪੂਰੇ ਵੇਰਵੇ ਅਤੇ ਡੀਜ਼ਲ ਦੀਆਂ ਕੀਮਤਾਂ ਘਟਣ ਲਈ ਕਿਸੇ ਖ਼ਾਸ ਸਮਝੌਤੇ ਦੀ ਪੁਸ਼ਟੀ ਨਹੀਂ ਹੋਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੱਸਿਆ ਕਿ ਰੂ
ਮਸਕ ਨੇ ਰਿਲਾਇੰਸ ਨਾਲ ਜੁੜੀ ਫ਼ਰਮ ਦੀ ਭਾਜਪਾ ਮੁਹਿੰਮ ਅਤੇ ਚੋਣ ਬਾਂਡ ਦਾਨ ਦੀ ਰਿਪੋਰਟ ਕੀਤੀ ਸਾਂਝੀ
09, Oct 2026
ਮਸਕ ਨੇ ਰਿਲਾਇੰਸ ਨਾਲ ਜੁੜੀ ਫ਼ਰਮ ਦੀ ਭਾਜਪਾ ਮੁਹਿੰਮ ਅਤੇ ਚੋਣ ਬਾਂਡ ਦਾਨ ਦੀ ਰਿਪੋਰਟ ਕੀਤੀ ਸਾਂਝੀ ਐਲਨ ਮਸਕ ਨੇ ਸ਼ਨਿਚਵਾਰ ਨੂੰ ਉਦਯੋਗਪਤੀ ਮੁਕੇਸ਼ ਅੰਬਾਨੀ ਖ਼ਿਲਾਫ਼ ਆਪਣਾ ਹਮਲਾ ਹੋਰ ਤੇਜ਼ ਕਰ ਦਿੱਤਾ ਹੈ। ਉਨ੍ਹਾਂ ਨੇ ਮੀਡੀਆ ਰਿਪੋਰਟਾਂ ਦੇ ਸਕ੍ਰੀਨਸ਼ਾਟ ਸਾਂਝੇ ਕੀਤੇ ਹਨ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਿਲਾਇੰਸ ਫੰਡਡ ਫ਼ਰਮ ਨੇ ਸੋਸ਼ਲ ਮੀਡੀਆ 'ਤੇ ਭਾਜਪਾ ਦੀਆਂ ਮੁਹਿੰਮਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਕੀਤੀ ਅਤੇ ਰਿਲਾਇੰਸ ਨਾਲ ਜੁੜੀ ਕੰਪਨੀ ਨੇ ਸੱਤਾਧਾਰੀ
ਅਮਰੀਕਾ ਦੇ ਬ੍ਰੌਂਕਸ ’ਚ ਭਿਆਨਕ ਸੜ੍ਹਕ ਹਾਦਸਾ, 9 ਵਿਅਕਤੀ ਹਸਪਤਾਲ ਦਾਖ਼ਲ; ਦੋ ਔਰਤਾਂ ਦੀ ਮੌਤ
10, Oct 2026
ਨਿਊਯਾਰਕ, 10 ਅਕਤੂਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਬ੍ਰੌਂਕਸ ਇਲਾਕੇ ਵਿੱਚ ਸ਼ੁੱਕਰਵਾਰ ਦੁਪਹਿਰ ਇੱਕ ਤੇਜ਼ ਰਫ਼ਤਾਰ ਮਰਸਡੀਜ਼ ਕਾਰ ਨੇ ਕਈ ਪੈਦਲ ਯਾਤਰੀਆਂ ਅਤੇ ਹੋਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਵਿੱਚ ਕੁੱਲ 9 ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਅਨੁਸਾਰ, ਇਸ ਹਾਦਸੇ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋਏ। ਚੌਰਾਹੇ ’ਤੇ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ਸ਼ੁੱਕਰਵਾà¨
4
5
6
7
8
Showing 61 to 72 of 3564
E-Paper
Popular News
ਸਿੱਧੂ ਤੇ ਮਜੀਠੀਆ ਇਕੱਠੇ ਹੋ ਕੇ ਚੋਣ ਲੜਨ: ਭੁੱਲਰ
03, Jun 2023
ਆਈਪੀਐੱਲ: ਲਖਨਊ ਨੇ ਮੁੰਬਈ ਨੂੰ ਚਾਰ ਵਿਕਟਾਂ ਨਾਲ ਹਰਾਇਆ
01, May 2024
ਵਿਦੇਸ਼ ਮੰਤਰਾਲੇ ਨੇ ਪੰਨੂ ਮਾਮਲੇ ’ਚ ਅਮਰੀਕੀ ਅਖ਼ਬਾਰ ਦੀ ਖ਼ਬਰ ਨੂੰ ਬੇਲੋੜੀ ਤੇ ਬੇਬੁਨਿਆਦ ਕਰਾਰ ਦਿੱਤਾ
01, May 2024
ਐਸਟਰਾਜ਼ੇਨੇਕਾ ਦੀ ਕਰੋਨਾ ਵੈਕਸੀਨ ਨਾਲ ਦਿਲ ਦੇ ਦੌਰੇ ਦਾ ਖਤਰਾ
01, May 2024
ਸਕੂਲਾਂ ’ਚ ਬੰਬ ਹੋਣ ਦੀ ਧਮਕੀ ਵਾਲੇ ਝੂਠੇ ਸੰਦੇਸ਼ਾਂ ’ਤੇ ਵਿਸ਼ਵਾਸ ਨਾ ਕੀਤਾ ਜਾਵੇ: ਦਿੱਲੀ ਪੁਲੀਸ
02, May 2024
ਪੰਜਾਬ ਵਿੱਚ 23 ਹਜ਼ਾਰ ਬੱਚਿਆਂ ਨੂੰ ਦੁੱਗਣਾ ਵਜ਼ੀਫ਼ਾ!
28, Sep 2023
ਦਿੱਲੀ ’ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਾਜ਼ਿਸ਼: ਆਤਿਸ਼ੀ
13, Apr 2024
ਕ੍ਰਿਕਟ ਵਿਸ਼ਵ ਕੱਪ: ਭਾਰਤ ਸੈਮੀਫਾਈਨਲ ਵਿੱਚ ਦਾਖਲ
03, Nov 2023
ਰਾਜਧਾਨੀ ਦਿੱਲੀ ਦਾ ਹਵਾ ਪ੍ਰਦੂਸ਼ਣ ‘ਗੰਭੀਰ’ ਸ਼੍ਰੇਣੀ ਵਿੱਚ ਬਰਕਰਾਰ
09, Nov 2023
ਲੋਕਾਂ ਦੇ ਟੈਕਸ ਦਾ ਹਰ ਪੈਸਾ ਭਲਾਈ ਕਾਰਜਾਂ ਲੇਖੇ ਲੱਗੇਗਾ : ਭਗਵੰਤ ਮਾਨ
03, Aug 2023
ਚੋਣ ਅਧਿਕਾਰੀਆਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਤਲਾਸ਼ੀ ਲਈ
16, Apr 2024
ਐੱਨਆਈਏ ਨੇ ਦਿੱਲੀ ਤੇ ਚੰਡੀਗੜ੍ਹ ਸਣੇ ਪੰਜ ਸੂਬਿਆਂ ਵਿੱਚ 53 ਥਾਈਂ ਛਾਪੇ ਮਾਰੇ
28, Sep 2023
ਅਕਾਲੀ ਦਲ ਵੱਲੋਂ ਮਲੂਕਾ ਦੀ ਹਲਕਾ ਇੰਚਾਰਜ ਵਜੋਂ ਛੁੱਟੀ
13, Apr 2024
ਪੰਜਾਬ ਦੇ ਮੁੱਦਿਆਂ ਦੇ ਹੱਲ ਬਿਨਾਂ ਕੋਈ ਸਮਝੌਤਾ ਨਹੀਂ ਕਰਾਂਗੇ: ਅਕਾਲੀ ਦਲ
23, Mar 2024
ਏਸ਼ਿਆਈ ਖੇਡਾਂ: ਸਿਫਤ ਦਾ ਸੁਨਹਿਰੀ ਨਿਸ਼ਾਨਾ
28, Sep 2023
ਕੈਨੇਡਾ ਵਿਚ ਵਧੀਕੀ, ਨਫ਼ਰਤ ਤੇ ਭੈਅ ਲਈ ਕੋਈ ਥਾਂ ਨਹੀਂ
23, Sep 2023
ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ’ਚ ਮਹਾਂਪੁਰਸ਼ਾਂ ਦੀ ਯਾਦ ਮਨਾਈ
23, Aug 2023
ਆਈਪੀਐੱਲ: ਰਾਜਸਥਾਨ ਰਾਇਲਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 20 ਦੌੜਾਂ ਨਾਲ ਹਰਾਇਆ
25, Mar 2024
ਨੀਰਜ ਚੋਪੜਾ ਦਾ ਸੁਨਹਿਰੀ ਪ੍ਰਦਰਸ਼ਨ ਜਾਰੀ
05, Oct 2023
ਸ਼ਾਟਪੁੱਟ: ਕਿਰਨ ਬਾਲਿਆਨ ਨੇ ਅਥਲੈਟਿਕਸ ’ਚ ਭਾਰਤ ਨੂੰ ਪਹਿਲਾ ਤਗ਼ਮਾ ਦਵਿਾਇਆ
30, Sep 2023
ਘੁੜਸਵਾਰੀ: ਭਾਰਤੀ ਡਰੈਸੇਜ ਟੀਮ ਨੇ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ
27, Sep 2023
ਐੱਫਬੀਆਈ ਦੇ ਡਾਇਰੈਕਟਰ ਦਾ ਭਾਰਤ ਦੌਰਾ ਅੱਜ ਤੋਂ, ਸਿੱਖ ਵੱਖਵਾਦੀ ਦੀ ਹੱਤਿਆ ਦੀ ਸਾਜ਼ਿਸ਼ ਵਿਚਾਰੇ ਜਾਣ ਦੀ ਸੰਭਾਵਨਾ
11, Dec 2023
ਰਾਜਪਾਲ ਨੇ ਕਿਸਾਨਾਂ ਨੂੰ ਗੱਲਬਾਤ ਲਈ ਸੱਦਿਆ
28, Nov 2023
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਪਤਨੀ ਵੱਲੋਂ ਅਲਹਿਦਾ ਹੋਣ ਦਾ ਐਲਾਨ
03, Aug 2023
ਮਨੀਪੁਰ ਮੁੱਦੇ ’ਤੇ ਚਰਚਾ ਦੇ ਨੇਮਾਂ ਨੂੰ ਲੈ ਕੇ ਦੋਵੇਂ ਸਦਨ ਮੁੜ ਠੱਪ
01, Aug 2023
ਸ਼ਾਂਤੀ ਬਹਾਲੀ ਬਿਨਾਂ ਚੀਨ ਨਾਲ ਰਿਸ਼ਤੇ ਅੱਗੇ ਨਹੀਂ ਵਧ ਸਕਦੇ: ਜੈਸ਼ੰਕਰ
09, Jun 2023
ਭਾਰਤ ਨੇ ਕੈਨੇਡਾ ਨੂੰ 10 ਅਕਤੂਬਰ ਤੱਕ 41 ਡਿਪਲੋਮੈਟ ਵਾਪਸ ਸੱਦਣ ਲਈ ਕਿਹਾ: ਰਿਪੋਰਟ
04, Oct 2023
ਪ੍ਰਧਾਨ ਮੰਤਰੀ ਨੂੰ ਨੀਵੇਂ ਦਰਜੇ ਦੀ ਸਿਆਸਤ ਸ਼ੋਭਾ ਨਹੀਂ ਦਿੰਦੀ: ਪ੍ਰਿਯੰਕਾ
22, Mar 2024
ਮੁੱਖ ਮੰਤਰੀ ਭਲਕੇ ਪੇਸ਼ ਕਰਨਗੇ 19 ਨੁਕਾਤੀ ਖ਼ਾਕਾ
31, Oct 2023
ਭਾਰਤ ਨਿੱਝਰ ਹੱਤਿਆ ਕਾਂਡ ਦੀ ਜਾਂਚ ’ਚ ਸਹਿਯੋਗ ਕਰੇ ਪਰ ਅਸੀਂ ਸਬੂਤ ਨਸ਼ਰ ਨਹੀਂ ਕਰਾਂਗੇ: ਟਰੂਡੋ
22, Sep 2023
ਵਿਸ਼ਵ ਦੇ ਮੋਹਰੀ ਸਨਅਤਕਾਰ ਪੰਜਾਬ ’ਚ ਨਵਿੇਸ਼ ਕਰਨ ਲੱਗੇ: ਭਗਵੰਤ ਮਾਨ
02, Oct 2023
ਕਾਂਗਰਸ ਨੂੰ ਵੋਟਾਂ ਵੇਲੇ ਹੀ ਗਰੀਬ ਤੇ ਕਿਸਾਨ ਚੇਤੇ ਆਉਂਦੇ ਹਨ: ਮੋਦੀ
12, Feb 2024
ਸਵਾਈਐੱਲ: ਪਾਣੀ ਦੀ ਇਕ ਵੀ ਬੂੰਦ ਨਹੀਂ ਦੇਵੇਗਾ ਪੰਜਾਬ
06, Oct 2023
‘ਆਪ’ ਵਿਧਾਇਕਾਂ ਨੂੰ ਫੁੱਟ ਪਾਊ ਤਾਕਤਾਂ ਤੋਂ ਸੁਚੇਤ ਰਹਿਣ ਦਾ ਸੱਦਾ
25, Mar 2024
ਡਰਬੀ (ਯੂ.ਕੇ) ਕਾਂਡ: ਕਬੱਡੀ ’ਤੇ ਇਕ ਵਾਰ ਫਿਰ ਕਾਲਾ ਪ੍ਰਛਾਵਾਂ ਮੰਡਰਾਇਆ!
23, Aug 2023
ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਦਾ ਤਹੱਈਆ
29, Sep 2023
ਪਾਣੀਆਂ ਦੀ ਵੰਡ ਦਾ ਮਸਲਾ ਸੰਵਾਦ ਜ਼ਰੀਏ ਹੱਲ ਹੋਵੇ: ਸ਼ਾਹ
27, Sep 2023
ਰੱਖਿਆ ਮੰਤਰਾਲੇ ਵੱਲੋਂ 12 ਸੁਖੋਈ ਜਹਾਜ਼ ਖ਼ਰੀਦਣ ਨੂੰ ਪ੍ਰਵਾਨਗੀ
16, Sep 2023
‘ਡਬਲ ਇੰਜਣ’ ਸਰਕਾਰਾਂ ਦੇ ਕਾਰਨਾਮੇ ਸਭ ਦੇ ਸਾਹਮਣੇ!
09, Aug 2023
32 ਸਾਲਾਂ ਬਾਅਦ
22, Aug 2024
ਆਤਮ-ਵਿਸ਼ਵਾਸ ਨਾਲ ਭਰੇ ਭਾਰਤ ਦੀ ਵਿਕਾਸ ਗਤੀ 2024 ਵਿੱਚ ਵੀ ਰਹੇਗੀ ਕਾਇਮ : ਮੋਦੀ
01, Jan 2024
ਭਾਰਤ ਨੇ ਲਾਇਆ ਜਿੱਤ ਦਾ ਚੌਕਾ; ਕੋਹਲੀ ਦਾ ਸੈਂਕੜਾ
20, Oct 2023
ਭਾਰਤੀ ਮੂਲ ਦੀ ਲੇਖਿਕਾ ਚੇਤਨਾ ਮਾਰੂ ਦਾ ਪਹਿਲਾ ਨਾਵਲ ਬੁਕਰ ਪੁਰਸਕਾਰ-2023 ਲਈ ਅੰਤਿਮ ਸੂਚੀ ’ਚ ਸ਼ਾਮਲ
22, Sep 2023
ਇਸ ਸਾਲ ਮੌਨਸੂਨ ਦੌਰਾਨ ਔਸਤ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ: ਮੌਸਮ ਵਿਭਾਗ
16, Apr 2024
ਯੂਕਰੇਨ ਸੰਕਟ ਦੇ ਸ਼ਾਂਤੀਪੂਰਨ ਹੱਲ ਲਈ ਸੰਵਾਦ ਤੇ ਕੂਟਨੀਤੀ ਦੀ ਇਕੋ ਇਕ ਰਾਹ: ਡੋਵਾਲ
07, Aug 2023
ਕਾਂਗਰਸ ਵਰਕਿੰਗ ਕਮੇਟੀ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਬਾਰੇ ਅੱਜ ਉਲੀਕੇਗੀ ਰਣਨੀਤੀ
16, Sep 2023
ਤਖਤ ਕੇਸਗੜ੍ਹ ਸਾਹਿਬ ਵਿਖੇ ਖਾਲਸਈ ਜਾਹੋ ਜਲਾਲ ਨਾਲ ਹੋਲਾ ਮਹੱਲਾ ਸ਼ੁਰੂ
26, Mar 2024
ਭਾਜਪਾ ਨੇ ਖਡੂਰ ਸਾਹਿਬ ਤੋਂ ਮੰਨਾ, ਹੁਸ਼ਿਆਰਪੁਰ ਤੋਂ ਅਨਿਤਾ ਤੇ ਬਠਿੰਡਾ ਤੋਂ ਪਰਮਪਾਲ ਕੌਰ ਨੂੰ ਮੈਦਾਨ ’ਚ ਉਤਾਰਿਆ
16, Apr 2024
ਮੋਦੀ ਤੇ ਸ਼ੇਖ਼ ਹਸੀਨਾ ਵੱਲੋਂ ਰੇਲ ਲਿੰਕ ਸਮੇਤ ਤਿੰਨ ਪ੍ਰਾਜੈਕਟਾਂ ਦਾ ਉਦਘਾਟਨ
02, Nov 2023
ਪੰਜਾਬ ’ਚ ਹੋਰ ਸੂਬਿਆਂ ਤੋਂ ਸਨਅਤਾਂ ਲਾਉਣ ਆ ਰਹੇ ਨੇ ਕਈ ਵੱਡੇ ਘਰਾਣੇ: ਕੇਜਰੀਵਾਲ
16, Sep 2023
ਦੇਸ਼ ਦੇ 60 ਫੀਸਦੀ ਹਿੱਸੇ ਦੀ ਨੁਮਾਇੰਦਗੀ ਕਰਦਾ ਹੈ ‘ਇੰਡੀਆ’: ਰਾਹੁਲ
18, Oct 2023
ਅੱਜ ਚੰਦ ’ਤੇ ਉਤਰੇਗਾ ਚੰਦਰਯਾਨ-3, ਕਦੋਂ ਤੇ ਕਿਥੇ ਦੇਖੀ ਜਾਵੇ ਲਾਈਵ ਲੈਂਡਿੰਗ
23, Aug 2023
ਰਾਜਪਾਲ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਜਾਵਾਂਗੇ: ਮਾਨ
21, Oct 2023
ਸ਼ਰਾਬ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਵਾਂਗੇ: ਭਗਵੰਤ ਮਾਨ
26, Mar 2024
ਨਿਸ਼ਾਨੇਬਾਜ਼ੀ: ਭਾਰਤ ਦੀ 10 ਮੀਟਰ ਏਅਰ ਰਾਈਫਲ ਟੀਮ ਨੇ ਸੋਨ ਤਗਮਾ ਜਿੱਤਿਆ
26, Sep 2023
ਪਿੱਕਅੱਪ ਨੇ ਆਟੋ ਅਤੇ ਸਾਈਕਲ ਨੂੰ ਮਾਰੀ ਟੱਕਰ; ਔਰਤ ਸਣੇ ਤਿੰਨ ਹਲਾਕ
11, Apr 2024
ਬੱਚੀ ਨੂੰ ਜ਼ਿੰਦਾ ਦਫ਼ਨਾਉਣ ਵਾਲੀ ਗੁਆਂਢਣ ਨੂੰ ਫਾਂਸੀ ਦੀ ਸਜ਼ਾ
19, Apr 2024
ਬਾਜਵਾ ਦਾ ਮੁੱਖ ਮੰਤਰੀ ਬਣਨ ਦਾ ਸੁਫ਼ਨਾ ਕਦੇ ਪੂਰਾ ਨਹੀਂ ਹੋਵੇਗਾ: ਮਾਨ
27, Sep 2023
ਨਿਆਂਪਾਲਿਕਾ ’ਤੇ ਦਬਾਅ ਪਾਉਣ ਤੇ ਅਦਾਲਤਾਂ ਨੂੰ ਬਦਨਾਮ ਕਰਨ ਵਾਲਿਆਂ ਤੋਂ ਸੁਚੇਤ ਰਹੇ ਸੁਪਰੀਮ ਕੋਰਟ
29, Mar 2024
ਸੀਟਾਂ ਦੀ ਵੰਡ ਬਾਰੇ ‘ਇੰਡੀਆ’ ਗੱਠਜੋੜ ਦਾ ਫ਼ੈਸਲਾ ਮਨਜ਼ੂਰ ਹੋਵੇਗਾ: ਫਾਰੂਕ
24, Dec 2023
ਤਿਲੰਗਾਨਾ: ਰਾਹੁਲ ਵੱਲੋਂ ਜਾਤੀ ਜਨਗਣਨਾ ਕਰਵਾਉਣ ਦਾ ਵਾਅਦਾ
20, Oct 2023
ਭਾਰਤ ਖ਼ਿਲਾਫ਼ ਕੈਨੇਡਾ ਦੇ ਦੋਸ਼ ਬਰਤਾਨਵੀ ਸਿੱਖ ਸੰਸਦ ਮੈਂਬਰਾਂ ਵੱਲੋਂ ਚਿੰਤਾਜਨਕ ਕਰਾਰ
21, Sep 2023
ਭਗਵੰਤ ਮਾਨ ਵੱਲੋਂ ਦਰਬਾਰ ਸਾਹਿਬ ਵਿੱਚ ਬੱਚਿਆਂ ਨਾਲ ਨਸ਼ਾ ਮੁਕਤੀ ਲਈ ਅਰਦਾਸ
19, Oct 2023
ਨਿਊਜ਼ਕਲਿੱਕ ਦਾ ਬਾਨੀ ਪੁਰਕਾਇਸਥ ਗ੍ਰਿਫ਼ਤਾਰ; ਦਫ਼ਤਰ ਸੀਲ
04, Oct 2023
ਪਲਾਟ ਮਾਮਲਾ: ਮਨਪ੍ਰੀਤ ਦੀ ਗ੍ਰਿਫ਼ਤਾਰੀ ਲਈ ਛਾਪੇ
26, Sep 2023
ਸ਼੍ਰੋਮਣੀ ਕਮੇਟੀ ਅੱਜ ਲਾਂਚ ਕਰੇਗੀ ਆਪਣਾ ਵੈੱਬ ਚੈਨਲ
23, Jul 2023
ਏਸ਼ਿਆਈ ਖੇਡਾਂ: ਚੀਨ ਵੱਲੋਂ ਅਰੁਣਾਚਲ ਦੀਆਂ ਤਿੰਨ ਖਿਡਾਰਨਾਂ ਨੂੰ ਦਾਖਲਾ ਦੇਣ ਤੋਂ ਨਾਂਹ
23, Sep 2023
ਅਦਾਲਤ ਨੇ ਕੇਜਰੀਵਾਲ ਨੂੰ ਛੇ ਦਿਨਾ ਰਿਮਾਂਡ ’ਤੇ ਭੇਜਿਆ
23, Mar 2024
ਚੰਡੀਗੜ੍ਹ ਗ੍ਰਨੇਡ ਹਮਲਾ: ਅਤਿਵਾਦੀ ਰਿੰਦਾ ਤੇ ਗੈਂਗਸਟਰ ਹੈਪੀ ਦਾ ਹੱਥ!
14, Sep 2024
ਦੇਸ਼ ਦੇ ਫਾਇਦੇ ਲਈ ਤੀਜਾ ਕਾਰਜਕਾਲ ਜ਼ਰੂਰੀ: ਮੋਦੀ
19, Feb 2024
ਭਗਵੰਤ ਮਾਨ ਨੇ ਤਿਹਾੜ ਜੇਲ੍ਹ ’ਚ ਕੇਜਰੀਵਾਲ ਨਾਲ ਮੁਲਾਕਾਤ ਕੀਤੀ
16, Apr 2024
ਭਾਜਪਾ ਸਰਕਾਰ ਨੇ ‘ਟੈਕਸ’ ਅਦਾਇਗੀ’ ਨੂੰ ਲੈ ਕੇ ਲੋਕਾਂ ਦੀ ਸੋਚ ਬਦਲੀ: ਮੋਦੀ
07, Aug 2023
ਦੁਨੀਆ ’ਚ ਛਾਤੀ ਦੇ ਕੈਂਸਰ ਕਾਰਨ 2040 ਤੱਕ ਹਰ ਸਾਲ 10 ਲੱਖ ਔਰਤਾਂ ਦੀ ਮੌਤ ਹੋਣ ਦਾ ਖ਼ਦਸ਼ਾ: ਲੈਂਸੇਟ
16, Apr 2024
ਆਪਣੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਡਟੇ ਹੋਏ ਹਾਂ: ਟਰੂਡੋ
12, Apr 2024
ਗੁਹਾਟੀ ਤੋਂ ਅਗਰਤਲਾ ਜਾ ਰਹੇ ਇੰਡੀਗੋ ਜਹਾਜ਼ ਦਾ ਐਮਰਜੰਸੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਨ ਵਾਲਾ ਗ੍ਰਿਫ਼ਤਾਰ
22, Sep 2023
ਹਸਪਤਾਲ ’ਚ ਇਜ਼ਰਾਈਲ ਦੇ ਹਵਾਈ ਹਮਲੇ ’ਚ 500 ਮੌਤਾਂ
18, Oct 2023
ਮਾਨ ਸਰਕਾਰ ਦਾ ਕਿਸਾਨਾਂ ਨਾਲ ਵਧਦਾ ਵਿਵਾਦ ਪੰਜਾਬ ਦੇ ਹਿਤ ਵਿਚ ਨਹੀਂ!
23, Aug 2023
iਨੱਝਰ ਕਾਂਡ: ਭਾਰਤ ਨੇ ਜਾਂਚ ’ਤੇ ਮੁੜ ਧਰੀ ਉਂਗਲ
06, Nov 2023
ਭਾਜਪਾ ਵੱਲੋਂ ‘ਸਵੱਛ ਤੀਰਥ’ ਮੁਹਿੰਮ ਦੀ ਸ਼ੁਰੂਆਤ
15, Jan 2024
ਸ਼ਾਦਮਾਨ ਚੌਕ ਦਾ ਨਾਮ ਸ਼ਹੀਦ ਭਗਤ ਸਿੰਘ ਨਾ ਰੱਖਣ ’ਤੇ ਪੰਜਾਬ ਸਰਕਾਰ ਦੀ ਜਵਾਬ ਤਲਬੀ
14, Sep 2024
ਭਾਜਪਾ ਦੀ ਪੰਜਵੀਂ ਸੂਚੀ ’ਚ 111 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ
25, Mar 2024
ਅਤਿਵਾਦੀਆਂ ਨੂੰ ਉਨ੍ਹਾਂ ਦੀ ਜ਼ਮੀਨ ’ਤੇ ਹੀ ਮਾਰ ਰਹੀ ਹੈ ਸਰਕਾਰ: ਮੋਦੀ
12, Apr 2024
ਭਾਰਤ ਤੇ ਅਮਰੀਕਾ ਵਿਚਾਲੇ 2+2 ਵਾਰਤਾ ਅੱਜ
10, Nov 2023
ਧਾਮੀ ਲਗਾਤਾਰ ਤੀਜੀ ਵਾਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
09, Nov 2023
ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ
19, Sep 2023
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ 21 ਦਿਨਾਂ ਦੀ ਫ਼ਰਲੋ ’ਤੇ ਬਾਹਰ
14, Aug 2024
ਕਣਕ ’ਤੇ ਐੱਮਐੱਸਪੀ 150 ਰੁਪਏ ਵਧਾਇਆ
19, Oct 2023
ਹੁਣ ਸੁਨਾਮ ’ਚ ਜ਼ਹਿਰੀਲੀ ਸ਼ਰਾਬ ਨਾਲ 7 ਮੌਤਾਂ
23, Mar 2024
ਭਾਜਪਾ ਕੇਂਦਰੀ ਚੋਣ ਕਮੇਟੀ ਵੱਲੋਂ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ’ਚ ਚੋਣ ਤਿਆਰੀਆਂ ਦਾ ਜਾਇਜ਼ਾ
17, Aug 2023
ਮਹੂਆ ਨੇ ਦੇਹਾਦਰਾਈ ਅਤੇ ਹੀਰਾਨੰਦਾਨੀ ਨਾਲ ਜਿਰਹਾ ਦੀ ਮੰਗ ਕੀਤੀ
02, Nov 2023
ਅਨੰਤਨਾਗ: ਲੁਕੇ ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ਤੇਜ਼
16, Sep 2023
ਪੰਜਾਬ ਸਰਕਾਰ ਵੱਲੋਂ ਪ੍ਰਮੁੱਖ ਸਕੱਤਰ ਅਜੋਏ ਸ਼ਰਮਾ ਨੂੰ ‘ਕਾਰਨ ਦੱਸੋ ਨੋਟਿਸ’
22, Mar 2024
ਹਰ ਭਾਸ਼ਾ ਵਿੱਚ ਅਤਿਵਾਦੀ ਦਾ ਇਕ ਹੀ ਅਰਥ: ਜੈਸ਼ੰਕਰ
26, Mar 2024
ਤਖਤ ਕੇਸਗੜ੍ਹ ਸਾਹਿਬ ਵਿਖੇ ਖਾਲਸਈ ਜਾਹੋ ਜਲਾਲ ਨਾਲ ਹੋਲਾ ਮਹੱਲਾ ਸ਼ੁਰੂ
25, Mar 2024
ਭਾਜਪਾ ਆਗੂ ਬਿਧੂੜੀ ਨੇ ਲੋਕ ਸਭਾ ਿਵੱਚ ਬਸਪਾ ਮੈਂਬਰ ਦਾਨਿਸ਼ ਅਲੀ ਦੀ ਕੀਤੀ ਤੌਹੀਨ
23, Sep 2023
ਸਰਹੱਦੀ ਸੁਰੱਖਿਆ ਦੀ ਮਜ਼ਬੂਤੀ ਸਮੇਂ ਦੀ ਲੋੜ: ਰਾਜਨਾਥ
25, Oct 2023
ਹਜੂਮੀ ਕਤਲਾਂ ਬਾਰੇ ਰਾਜਾਂ ਤੋਂ ਜਵਾਬ ਤਲਬ
17, Apr 2024
ਆਬਕਾਰੀ ਨੀਤੀ ਕੇਸ: ਕੇਜਰੀਵਾਲ ਨੂੰ ਜੇਲ੍ਹ ਭੇਜਿਆ
02, Apr 2024
ਸੰਜੈ ਸਿੰਘ ਰਿਹਾਅ; ਕੇਜਰੀਵਾਲ ਦੀ ਪਟੀਸ਼ਨ ’ਤੇ ਫੈਸਲਾ ਰਾਖਵਾਂ
04, Apr 2024
ਨੌਜਵਾਨ ਆਪਣੀ ਕਿਸਮਤ ਖੁਦ ਲਿਖਣ : ਭਗਵੰਤ ਮਾਨ
18, Jun 2023
Copyright © 2026 Punjabi Writer Weekly. All Rights Reserved.