Home
Video News
Events
News
The Fame Station
Visa Guide
ਸਿਆਸੀ/Political
ਮੁੱਖ ਖਬਰਾਂ/Current News
ਸੰਪਾਦਕੀ/Editorial
ਸਿਹਤ ਸੰਭਾਲ/Health Care
ਮਨੋਰੰਜਨ/Entertainment
Pollywood
ਖੇਡਣ ਕੁੱਦਣ/Sports
ਧਾਰਮਿਕ/Religious
ਸਾਹਿਤਕ/Literary
ਲੇਖ/ਵਿਚਾਰ ਚਰਚਾ/Articles
Archive
Year 2026
Year 2025
Year 2024
Year 2023
Toggle navigation
×
ਮੁੱਖ ਖਬਰਾਂcurrent News
55
56
57
58
59
Showing 673 to 684 of 3253
ਹਾਈ ਕੋਰਟ ਨੇ ਕਪੂਰਥਲਾ ਪੁਲੀਸ ਨੂੰ ਪਾਈ ਝਾੜ, 50 ਹਜ਼ਾਰ ਦਾ ਜੁਰਮਾਨਾ
26, Sep 2025
ਗਲਤੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੇ ਹੁਕਮ ਚੰਡੀਗੜ੍ਹ,(ਪੰਜਾਬੀ ਰਾਈਟਰ)- ਇੱਕ ਅਪਰਾਧੀ ਐਲਾਨੇ ਗਏ ਵਿਅਕਤੀ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਛੇ ਸਾਲਾਂ ਤੋਂ ਵੱਧ ਸਮੇਂ ਤੱਕ ਯੋਗ ਕਦਮ ਚੁੱਕਣ ਵਿੱਚ ਪੰਜਾਬ ਪੁਲੀਸ ਦੀ ਅਸਫਲਤਾ ਦਾ ਨੋਟਿਸ ਲੈਂਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਪੂਰਥਲਾ ਸਿਟੀ ਥਾਣੇ ਵਿੱਚ ਤਾਇਨਾਤ ਅਧਿਕਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ ਹਨ। ਜਸਟਿਸ ਵਿਨੋਦ ਐਸ ਭਾਰਦਵਾਜ ਨੇ ‘ਫ਼ਰਜ਼ ਵਿੱਚ ਕੁਤਾਹੀ’ ਲਈ ਕਪੂਰ
ਬੀਮਾਰ ਮਾਂ ਨੂੰ ਮਿਲਣ ਲਈ ਭਾਈ ਹਵਾਰਾ ਨੂੰ ਪੈਰੋਲ ਦਿੱਤੀ ਜਾਵੇ: ਧਾਮੀ
26, Sep 2025
ਐਡਵੋਕੇਟ ਧਾਮੀ ਨੇ ਭਾਈ ਜਗਤਾਰ ਸਿੰਘ ਹਵਾਰਾ ਦੀ ਬੀਮਾਰ ਮਾਤਾ ਦਾ ਹਾਲ ਜਾਣਿਆ; ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਸੰਗਤ ਨੂੰ ਇਕਜੁੱਟ ਹੋਣ ਦੀ ਅਪੀਲ ਅੰਮ੍ਰਿਤਸਰ, (ਪੰਜਾਬੀ ਰਾਈਟਰ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜੇਲ੍ਹ ਵਿਚ ਲੰਮੇ ਅਰਸੇ ਤੋਂ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਦੀ ਬੀਮਾਰ ਮਾਤਾ ਦਾ ਉਨ੍ਹਾਂ ਦੇ ਘਰ ਪੁੱਜ ਕੇ ਹਾਲ ਜਾਣਿਆ। ਐਡਵੋਕੇਟ ਧਾਮੀ ਨੇ ਉਨ੍ਹਾਂ ਦੀ ਸਿਹਤ ਬਾਰੇ ਚਿੰਤਾ ਪ੍ਰਗਟ ਕਰਦਿਆਂ ਗੁਰੂ ਸ
ਪੰਜਾਬ ਅਸੈਂਬਲੀ ਦਾ ਵਿਸ਼ੇਸ਼ ਇਜਲਾਸ: ਜਲ ਸਰੋਤ ਮੰਤਰੀ ਬਰਿੰਦਰ ਗੋਇਲ ਵੱਲੋਂ ਹੜ੍ਹਾਂ ਬਾਰੇ ਬਹਿਸ ਦੀ ਸ਼ੁਰੂਆਤ
26, Sep 2025
ਪੰਜਾਬ ਵਿਧਾਨ ਸਭ ਦਾ ਹੜ੍ਹਾਂ ਬਾਰੇ ਵਿਸ਼ੇਸ਼ ਸੈਸ਼ਨ ਦੀ ਸ਼ੁਰੂਆਤ ਵਿਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਮੈਂਬਰਾਂ ਨੇ ਸਾਬਕਾ ਮੰਤਰੀ... ਚੰਡੀਗੜ੍ਹ,(ਪੰਜਾਬੀ ਰਾਈਟਰ)- ਪੰਜਾਬ ਵਿਧਾਨ ਸਭ ਦਾ ਹੜ੍ਹਾਂ ਬਾਰੇ ਵਿਸ਼ੇਸ਼ ਸੈਸ਼ਨ ਦੀ ਸ਼ੁਰੂਆਤ ਵਿਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੈਂਬਰਾਂ ਨੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਸਾਬਕਾ ਵਿਧਾਇਕ ਰਘੁਬੀਰ ਸਿੰਘ, ਲੈਫਟੀਨੈਂਟ ਕਰਨਲ ਸ਼ਹੀਦ ਭਾਨੂੰ ਪ੍ਰਤਾਪ ਸਿੰਘ ਮ
ਫਗਵਾੜਾ ਨੇੜੇ ਪੋਲਟਰੀ ਫਾਰਮ ’ਚੋਂ ਪਟਾਕਿਆਂ ਦਾ ਵੱਡਾ ਜ਼ਖੀਰਾ ਬਰਾਮਦ, ਤਿੰਨ ਗ੍ਰਿਫ਼ਤਾਰ
26, Sep 2025
ਨਵਾਂਸ਼ਹਿਰ ਪੁਲੀਸ ਵੱਲੋਂ ਵੀਰਵਾਰ ਦੇਰ ਰਾਤ ਮਾਰੇ ਛਾਪੇ ’ਚ 3850 ਕਿਲੋ ਵਿਸਫੋਟਕ ਸਮੱਗਰੀ ਜ਼ਬਤ ਫਗਵਾੜਾ, (ਪੰਜਾਬੀ ਰਾਈਟਰ)- ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਪੁਲੀਸ ਨੇ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਇਕ ਵੱਡੀ ਕਾਰਵਾਈ ਵਿਚ ਵੀਰਵਾਰ ਦੇਰ ਰਾਤ ਫਗਵਾੜਾ ਨੇੜੇ ਪਿੰਡ ਮੇਹਲੀ ਦੇ ਪੋਲਟਰੀ ਫਾਰਮ ਤੋਂ ਪਟਾਕਿਆਂ ਤੇ ਵਿਸਫੋਟਕ ਸਮੱਗਰੀ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੇ। ਨਵਾਂਸ਼ਹਿਰ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੈੱਸਪੀ ਮਹਿਤਾਬ ਦੀ ਨਿਗਰਾਨੀ
ਸੀਬੀਐੱਸਈ ਨੇ ਬੋਰਡ ਜਮਾਤਾਂ ਦੀ ਸੰਭਾਵੀ ਡੇਟਸ਼ੀਟ ਐਲਾਨੀ; 17 ਫਰਵਰੀ ਤੋਂ 15 ਜੁਲਾਈ ਤਕ ਹੋਣਗੀਆਂ ਪ੍ਰੀਖਿਆਵਾਂ
25, Sep 2025
ਦਸਵੀਂ ਜਮਾਤ ਦੀਆਂ ਦੋ ਵਾਰ ਹੋਣਗੀਆਂ ਪ੍ਰੀਖਿਆਵਾਂ ਚੰਡੀਗੜ੍ਹ, (ਪੰਜਾਬੀ ਰਾਈਟਰ)- ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਅਗਲੇ ਸਾਲ 10 ਅਤੇ 12ਵੀਂ ਬੋਰਡ ਪ੍ਰੀਖਿਆਵਾਂ ਲਈ ਸੰਭਾਵੀ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਹ ਪ੍ਰੀਖਿਆਵਾਂ 17 ਫਰਵਰੀ ਤੋਂ 15 ਜੁਲਾਈ ਤਕ ਕਰਵਾਈਆਂ ਜਾਣਗੀਆਂ। ਸੀਬੀਐਸਈ ਮੁਹਾਲੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਤੇ ਫਾਈਨਲ ਡੇਟਸ਼ੀਟ ਪ੍ਰੀਖਿਆਵਾਂ ਤੋਂ ਥੋੜ੍ਹਾ ਸਮਾਂ ਪਹਿਲਾਂ ਐਲਾਨੀ ਜਾਵੇਗੀ ਪਰ ਸੰਭਾਵੀ ਪ੍ਰੀਖਿਆਵਾਂ ਦੀਆਂ ਤਰੀਕ
ਬੇਅੰਤ ਸਿੰਘ ਕਤਲ ਕੇਸ: ਰਾਜੋਆਣਾ ਨੂੰ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ: ਸੁਪਰੀਮ ਕੋਰਟ
25, Sep 2025
ਅਗਲੀ ਸੁਣਵਾੲੀ 15 ਅਕਤੂਬਰ ਨੂੰ; ਰਾਜੋਆਣਾ ਦੀ ਰਹਿਮ ਦੀ ਪਟੀਸ਼ਨ ’ਤੇ ਹਾਲੇ ਤਕ ਕੋੲੀ ਫੈਸਲਾ ਨਹੀਂ ਹੋਇਆ: ਰਾਜੋਆਣਾ ਦਾ ਵਕੀਲ ਨਵੀਂ ਦਿੱਲੀ,(ਪੰਜਾਬੀ ਰਾਈਟਰ)- ਸੁਪਰੀਮ ਕੋਰਟ (Supreme Court of India) ਨੇ ਕੇਂਦਰ ਨੂੰ ਅੱਜ ਪੁੱਛਿਆ ਕਿ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਤੇ ਸਜ਼ਾ-ਏ-ਮੌਤ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨੂੰ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ। ਰਾਜੋਆਣਾ ਨੂੰ 1995 ਵਿੱਚ ਪੰਜਾਬ ਦੇ ਉਸ ਵੇਲੇ ਦੇ
ਪੰਜਾਬ ਮੰਤਰੀ ਮੰਡਲ: ਕਾਰੋਬਾਰੀਆਂ ਲਈ ਕਈ ਫ਼ੈਸਲਿਆਂ ’ਤੇ ਮੋਹਰ
25, Sep 2025
ਜੀ ਐੱਸ ਟੀ ਤੋਂ ਪਹਿਲਾਂ ਵੱਖ-ਵੱਖ ਕਾਨੂੰਨਾਂ ਤਹਿਤ ਕਰ ਬਕਾਏ ਦੀ ਰਿਕਵਰੀ ਲਈ ਯੋਜਨਾ ਨੂੰ ਹਰੀ ਝੰਡੀ ਚੰਡੀਗਡ਼੍ਹ, (ਪੰਜਾਬੀ ਰਾਈਟਰ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸੂਬੇ ਦੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦੇਣ ਲਈ ਵੱਖ-ਵੱਖ ਫ਼ੈਸਲਿਆਂ ’ਤੇ ਮੋਹਰ ਲਗਾਈ ਗਈ ਹੈ। ਮੰਤਰੀ ਮੰਡਲ ਨੇ ਸਨਅਤਾਂ ਤੇ ਕਾਰੋਬਾਰੀਆਂ ਦੇ ਜੀ ਐੱਸ ਟੀ ਤੋਂ ਪਹਿਲਾਂ ਦੇ ਵੱਖ-ਵੱਖ ਕਾਨੂੰਨਾਂ ਤਹਿਤ ਕਰ ਬਕਾਏ ਦੇ ਨਿਪਟਾਰੇ ਅਤੇ ਡਿਫਾਲਟਰ ਸ਼ੈਲ
ਮੁਹਾਲੀ ਵਿੱਚ ਜਿਮ ਮਾਲਕ ’ਤੇ ਬਾਈਕ ਸਵਾਰਾਂ ਵੱਲੋਂ ਫਾਇਰਿੰਗ, ਹਾਲਤ ਗੰਭੀਰ
25, Sep 2025
ਸਵੇਰੇ ਪੰਜ ਵਜੇ ਦੇ ਕਰੀਬ ਵਾਪਰੀ ਘਟਨਾ ਮੁਹਾਲੀ, (ਪੰਜਾਬੀ ਰਾਈਟਰ)- ਮੁਹਾਲੀ ਦੇ ਫੇਜ਼ 2 ਦੇ ਇੱਕ ਜਿਮ ਮਾਲਕ ਉੱਤੇ ਅੱਜ ਸਵੇਰੇ 5 ਵਜੇ ਦੇ ਕਰੀਬ ਮੋਟਰਸਾਈਕਲ ਉੱਤੇ ਆਏ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਵਿੱਕੀ ਨਾਮ ਦੇ ਇਸ ਜਿਮ ਮਾਲਕ ਦੀਆਂ ਲੱਤਾਂ ਵਿੱਚ ਚਾਰ ਦੇ ਕਰੀਬ ਗੋਲੀਆਂ ਲੱਗੀਆਂ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਮੁਹਾਲੀ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰ ਮੋਟਰਸਾਈਕਲ ’ਤੇ ਸਵਾਰ ਸਨ ਅਤੇ ਜਿਮ ਮਾਲਕ ਆਪਣੇ ਜਿਮ ਦੇ ਬਾਹ
ਬਿਲਡਰ ਵੱਲੋਂ ਧੋਖਾਧੜੀ: ਸੀਬੀਆਈ ਨੂੰ ਕੇਸ ਦਰਜ ਕਰਨ ਦੀ ਮਨਜ਼ੂਰੀ
24, Sep 2025
ਸੁਪਰੀਮ ਕੋਰਟ ਨੇ ਅੱਜ ਸੀਬੀਆਈ ਨੂੰ ਮੁਹਾਲੀ, ਮੁੰਬਈ, ਬੰਗਲੁਰੂ, ਕੋਲਕਾਤਾ ਅਤੇ ਪ੍ਰਯਾਗਰਾਜ ਵਿੱਚ ਰੀਅਲ ਅਸਟੇਟ ਪ੍ਰਾਜੈਕਟਾਂ ਵਿੱਚ ਘਰ ਖ਼ਰੀਦਣ ਵਾਲਿਆਂ ਨਾਲ ਧੋਖਾਧੜੀ ਮਾਮਲੇ ਵਿੱਚ ਬੈਂਕਾਂ ਅਤੇ ਡਿਵੈਲਪਰਾਂ (ਬਿਲਡਰਾਂ) ਦਰਮਿਆਨ ‘ਨਾਪਾਕ ਗੱਠਜੋੜ’ ਸਬੰਧੀ ਛੇ ਹੋਰ ਕੇਸ ਦਰਜ ਕਰਨ ਦੀ ਮਨਜ਼ੂਰੀ ਦੇ... ਨਵੀਂ ਦਿੱਲੀ, (ਪੰਜਾਬੀ ਰਾਈਟਰ)- ਸੁਪਰੀਮ ਕੋਰਟ ਨੇ ਅੱਜ ਸੀਬੀਆਈ ਨੂੰ ਮੁਹਾਲੀ, ਮੁੰਬਈ, ਬੰਗਲੁਰੂ, ਕੋਲਕਾਤਾ ਅਤੇ ਪ੍ਰਯਾਗਰਾਜ ਵਿੱਚ ਰੀਅਲ ਅਸਟੇਟ ਪ੍ਰਾਜੈਕਟਾਂ ਵਿੱਚ ਘ
‘ਮੁੱਖ ਮੰਤਰੀ ਸਿਹਤ ਯੋਜਨਾ’ ਲਈ ਰਜਿਸਟਰੇਸ਼ਨ ਸ਼ੁਰੂ
24, Sep 2025
w ਸਿਹਤ ਮੰਤਰੀ ਨੇ ਬਰਨਾਲਾ ਤੇ ਤਰਨਤਾਰਨ ਜ਼ਿਲ੍ਹਿਆਂ ਤੋਂ ਕੀਤੀ ਸ਼ੁਰੂਆਤ ਤਰਨਤਾਰਨ ਵਿੱਚ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਰਜਿਸਟਰੇਸ਼ਨ ਕਰਵਾਉਂਦੇ ਹੋਏ ਲੋਕ। ਚੰਡੀਗਡ਼੍ਹ, (ਪੰਜਾਬੀ ਰਾਈਟਰ)- ਪੰਜਾਬ ਸਰਕਾਰ ਨੇ ਸਿਹਤ ਖੇਤਰ ਵਿੱਚ ਵੱਡਾ ਕਦਮ ਚੁੱਕਦਿਆਂ ਪੰਜਾਬ ਦੇ ਦੋ ਜ਼ਿਲ੍ਹਿਆਂ ਤਰਨਤਾਰਨ ਅਤੇ ਬਰਨਾਲਾ ਤੋਂ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਹੈ। ਇਸ ਯੋਜਨਾ ਤਹਿਤ ਪੰਜਾਬ ਦੇ 3 ਕਰੋੜ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਨਕਦੀ ਰਹਿਤ ਇ
ਏਆਈ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਇਤਰਾਜ਼ਯੋਗ ਵੀਡੀਓ ਬਣਾਏ ਜਾਣ ਦਾ ਸ਼੍ਰੋਮਣੀ ਕਮੇਟੀ ਵੱਲੋਂ ਵਿਰੋਧ
24, Sep 2025
ਮਾਹਰਾਂ ਨਾਲ ਜਲਦ ਕੀਤੀ ਜਾਵੇਗੀ ਮੀਟਿੰਗ ਅੰਮ੍ਰਿਤਸਰ, (ਪੰਜਾਬੀ ਰਾਈਟਰ)- ਆਰਟੀਫੀਸ਼ਲ ਇੰਟੈਲੀਜੈਂਸ (ਏਆਈ) ਤਕਨੀਕ ਦੀ ਦੁਰਵਰਤੋਂ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਮੁੜ ਗ਼ਲਤ ਅਤੇ ਇਤਰਾਜ਼ਯੋਗ ਵੀਡੀਓ ਬਣਾਈ ਗਈ ਹੈ ਅਤੇ ਸੋਸ਼ਲ ਮੀਡੀਆ ਰਾਹੀਂ ਵਾਇਰਲ ਕੀਤੀ ਗਈ ਹੈ। ਅਜਿਹੇ ਮਾਮਲੇ ਸਿੱਖ ਸੰਸਥਾ ਵਾਸਤੇ ਵੱਡੀ ਪ੍ਰੇਸ਼ਾਨੀ ਅਤੇ ਚਿੰਤਾ ਦਾ ਸਬਬ ਹਨ। ਇਸ ਵੀਡੀਓ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਸਿੱਖ
ਚਿੱਟਾ ਸੋਨਾ: ਪੰਜਾਬ ’ਚ ਰੁਲਣ ਲੱਗੀ ਨਰਮੇ ਦੀ ਫ਼ਸਲ
24, Sep 2025
ਕਿਸਾਨ ਸਰਕਾਰੀ ਭਾਅ ਤੋਂ ਹੇਠਾਂ ਫ਼ਸਲ ਵੇਚਣ ਲਈ ਮਜਬੂਰ ਅਬੋਹਰ ਦੀ ਕਪਾਹ ਮੰਡੀ ’ਚ ਸਸਤੇ ਭਾਅ ਫ਼ਸਲ ਵਿਕਣ ਮਗਰੋਂ ਨਿਰਾਸ਼ ਖੜ੍ਹਾ ਕਿਸਾਨ ਖੇਤਾ ਰਾਮ। ਚੰਡੀਗਡ਼੍ਹ, (ਪੰਜਾਬੀ ਰਾਈਟਰ)- ਪੰਜਾਬ ਦੀ ਨਰਮਾ ਪੱਟੀ ’ਚ ਮੁੱਢਲੇ ਪੜਾਅ ’ਤੇ ਹੀ ਨਰਮੇ ਦੀ ਫ਼ਸਲ ਸਰਕਾਰੀ ਭਾਅ ਤੋਂ ਹੇਠਾਂ ਵਿਕਣ ਲੱਗੀ ਹੈ। ਹੜ੍ਹਾਂ ਦਾ ਝੰਬਿਆ ਕਿਸਾਨ ਦੋਹਰੀ ਮਾਰ ਝੱਲ ਰਿਹਾ ਹੈ। ਐਤਕੀਂ ਨਰਮੇ ਹੇਠ ਪੰਜਾਬ ’ਚ ਥੋੜ੍ਹਾ ਰਕਬਾ ਵਧਿਆ ਸੀ। ਭਿਆਨਕ ਹੜ੍ਹਾਂ ’ਤੇ ਮੀਂਹ ਨੇ ਕਰੀਬ 12 ਹਜ਼ਾਰ ਹੈਕਟੇਅਰ ਫ਼ਸਲ
55
56
57
58
59
Showing 673 to 684 of 3253
E-Paper
Popular News
ਸਿੱਧੂ ਤੇ ਮਜੀਠੀਆ ਇਕੱਠੇ ਹੋ ਕੇ ਚੋਣ ਲੜਨ: ਭੁੱਲਰ
03, Jun 2023
ਆਈਪੀਐੱਲ: ਲਖਨਊ ਨੇ ਮੁੰਬਈ ਨੂੰ ਚਾਰ ਵਿਕਟਾਂ ਨਾਲ ਹਰਾਇਆ
01, May 2024
ਵਿਦੇਸ਼ ਮੰਤਰਾਲੇ ਨੇ ਪੰਨੂ ਮਾਮਲੇ ’ਚ ਅਮਰੀਕੀ ਅਖ਼ਬਾਰ ਦੀ ਖ਼ਬਰ ਨੂੰ ਬੇਲੋੜੀ ਤੇ ਬੇਬੁਨਿਆਦ ਕਰਾਰ ਦਿੱਤਾ
01, May 2024
ਐਸਟਰਾਜ਼ੇਨੇਕਾ ਦੀ ਕਰੋਨਾ ਵੈਕਸੀਨ ਨਾਲ ਦਿਲ ਦੇ ਦੌਰੇ ਦਾ ਖਤਰਾ
01, May 2024
ਸਕੂਲਾਂ ’ਚ ਬੰਬ ਹੋਣ ਦੀ ਧਮਕੀ ਵਾਲੇ ਝੂਠੇ ਸੰਦੇਸ਼ਾਂ ’ਤੇ ਵਿਸ਼ਵਾਸ ਨਾ ਕੀਤਾ ਜਾਵੇ: ਦਿੱਲੀ ਪੁਲੀਸ
02, May 2024
ਪੰਜਾਬ ਵਿੱਚ 23 ਹਜ਼ਾਰ ਬੱਚਿਆਂ ਨੂੰ ਦੁੱਗਣਾ ਵਜ਼ੀਫ਼ਾ!
28, Sep 2023
ਕ੍ਰਿਕਟ ਵਿਸ਼ਵ ਕੱਪ: ਭਾਰਤ ਸੈਮੀਫਾਈਨਲ ਵਿੱਚ ਦਾਖਲ
03, Nov 2023
ਦਿੱਲੀ ’ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਾਜ਼ਿਸ਼: ਆਤਿਸ਼ੀ
13, Apr 2024
ਰਾਜਧਾਨੀ ਦਿੱਲੀ ਦਾ ਹਵਾ ਪ੍ਰਦੂਸ਼ਣ ‘ਗੰਭੀਰ’ ਸ਼੍ਰੇਣੀ ਵਿੱਚ ਬਰਕਰਾਰ
09, Nov 2023
ਲੋਕਾਂ ਦੇ ਟੈਕਸ ਦਾ ਹਰ ਪੈਸਾ ਭਲਾਈ ਕਾਰਜਾਂ ਲੇਖੇ ਲੱਗੇਗਾ : ਭਗਵੰਤ ਮਾਨ
03, Aug 2023
ਚੋਣ ਅਧਿਕਾਰੀਆਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਤਲਾਸ਼ੀ ਲਈ
16, Apr 2024
ਅਕਾਲੀ ਦਲ ਵੱਲੋਂ ਮਲੂਕਾ ਦੀ ਹਲਕਾ ਇੰਚਾਰਜ ਵਜੋਂ ਛੁੱਟੀ
13, Apr 2024
ਐੱਨਆਈਏ ਨੇ ਦਿੱਲੀ ਤੇ ਚੰਡੀਗੜ੍ਹ ਸਣੇ ਪੰਜ ਸੂਬਿਆਂ ਵਿੱਚ 53 ਥਾਈਂ ਛਾਪੇ ਮਾਰੇ
28, Sep 2023
ਪੰਜਾਬ ਦੇ ਮੁੱਦਿਆਂ ਦੇ ਹੱਲ ਬਿਨਾਂ ਕੋਈ ਸਮਝੌਤਾ ਨਹੀਂ ਕਰਾਂਗੇ: ਅਕਾਲੀ ਦਲ
23, Mar 2024
ਏਸ਼ਿਆਈ ਖੇਡਾਂ: ਸਿਫਤ ਦਾ ਸੁਨਹਿਰੀ ਨਿਸ਼ਾਨਾ
28, Sep 2023
ਕੈਨੇਡਾ ਵਿਚ ਵਧੀਕੀ, ਨਫ਼ਰਤ ਤੇ ਭੈਅ ਲਈ ਕੋਈ ਥਾਂ ਨਹੀਂ
23, Sep 2023
ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ’ਚ ਮਹਾਂਪੁਰਸ਼ਾਂ ਦੀ ਯਾਦ ਮਨਾਈ
23, Aug 2023
ਆਈਪੀਐੱਲ: ਰਾਜਸਥਾਨ ਰਾਇਲਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 20 ਦੌੜਾਂ ਨਾਲ ਹਰਾਇਆ
25, Mar 2024
ਨੀਰਜ ਚੋਪੜਾ ਦਾ ਸੁਨਹਿਰੀ ਪ੍ਰਦਰਸ਼ਨ ਜਾਰੀ
05, Oct 2023
ਸ਼ਾਟਪੁੱਟ: ਕਿਰਨ ਬਾਲਿਆਨ ਨੇ ਅਥਲੈਟਿਕਸ ’ਚ ਭਾਰਤ ਨੂੰ ਪਹਿਲਾ ਤਗ਼ਮਾ ਦਵਿਾਇਆ
30, Sep 2023
ਘੁੜਸਵਾਰੀ: ਭਾਰਤੀ ਡਰੈਸੇਜ ਟੀਮ ਨੇ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ
27, Sep 2023
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਪਤਨੀ ਵੱਲੋਂ ਅਲਹਿਦਾ ਹੋਣ ਦਾ ਐਲਾਨ
03, Aug 2023
ਐੱਫਬੀਆਈ ਦੇ ਡਾਇਰੈਕਟਰ ਦਾ ਭਾਰਤ ਦੌਰਾ ਅੱਜ ਤੋਂ, ਸਿੱਖ ਵੱਖਵਾਦੀ ਦੀ ਹੱਤਿਆ ਦੀ ਸਾਜ਼ਿਸ਼ ਵਿਚਾਰੇ ਜਾਣ ਦੀ ਸੰਭਾਵਨਾ
11, Dec 2023
ਰਾਜਪਾਲ ਨੇ ਕਿਸਾਨਾਂ ਨੂੰ ਗੱਲਬਾਤ ਲਈ ਸੱਦਿਆ
28, Nov 2023
ਮਨੀਪੁਰ ਮੁੱਦੇ ’ਤੇ ਚਰਚਾ ਦੇ ਨੇਮਾਂ ਨੂੰ ਲੈ ਕੇ ਦੋਵੇਂ ਸਦਨ ਮੁੜ ਠੱਪ
01, Aug 2023
ਸ਼ਾਂਤੀ ਬਹਾਲੀ ਬਿਨਾਂ ਚੀਨ ਨਾਲ ਰਿਸ਼ਤੇ ਅੱਗੇ ਨਹੀਂ ਵਧ ਸਕਦੇ: ਜੈਸ਼ੰਕਰ
09, Jun 2023
ਭਾਰਤ ਨੇ ਕੈਨੇਡਾ ਨੂੰ 10 ਅਕਤੂਬਰ ਤੱਕ 41 ਡਿਪਲੋਮੈਟ ਵਾਪਸ ਸੱਦਣ ਲਈ ਕਿਹਾ: ਰਿਪੋਰਟ
04, Oct 2023
ਪ੍ਰਧਾਨ ਮੰਤਰੀ ਨੂੰ ਨੀਵੇਂ ਦਰਜੇ ਦੀ ਸਿਆਸਤ ਸ਼ੋਭਾ ਨਹੀਂ ਦਿੰਦੀ: ਪ੍ਰਿਯੰਕਾ
22, Mar 2024
ਮੁੱਖ ਮੰਤਰੀ ਭਲਕੇ ਪੇਸ਼ ਕਰਨਗੇ 19 ਨੁਕਾਤੀ ਖ਼ਾਕਾ
31, Oct 2023
ਭਾਰਤ ਨਿੱਝਰ ਹੱਤਿਆ ਕਾਂਡ ਦੀ ਜਾਂਚ ’ਚ ਸਹਿਯੋਗ ਕਰੇ ਪਰ ਅਸੀਂ ਸਬੂਤ ਨਸ਼ਰ ਨਹੀਂ ਕਰਾਂਗੇ: ਟਰੂਡੋ
22, Sep 2023
ਵਿਸ਼ਵ ਦੇ ਮੋਹਰੀ ਸਨਅਤਕਾਰ ਪੰਜਾਬ ’ਚ ਨਵਿੇਸ਼ ਕਰਨ ਲੱਗੇ: ਭਗਵੰਤ ਮਾਨ
02, Oct 2023
ਸਵਾਈਐੱਲ: ਪਾਣੀ ਦੀ ਇਕ ਵੀ ਬੂੰਦ ਨਹੀਂ ਦੇਵੇਗਾ ਪੰਜਾਬ
06, Oct 2023
ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਦਾ ਤਹੱਈਆ
29, Sep 2023
ਕਾਂਗਰਸ ਨੂੰ ਵੋਟਾਂ ਵੇਲੇ ਹੀ ਗਰੀਬ ਤੇ ਕਿਸਾਨ ਚੇਤੇ ਆਉਂਦੇ ਹਨ: ਮੋਦੀ
12, Feb 2024
ਡਰਬੀ (ਯੂ.ਕੇ) ਕਾਂਡ: ਕਬੱਡੀ ’ਤੇ ਇਕ ਵਾਰ ਫਿਰ ਕਾਲਾ ਪ੍ਰਛਾਵਾਂ ਮੰਡਰਾਇਆ!
23, Aug 2023
‘ਆਪ’ ਵਿਧਾਇਕਾਂ ਨੂੰ ਫੁੱਟ ਪਾਊ ਤਾਕਤਾਂ ਤੋਂ ਸੁਚੇਤ ਰਹਿਣ ਦਾ ਸੱਦਾ
25, Mar 2024
ਪਾਣੀਆਂ ਦੀ ਵੰਡ ਦਾ ਮਸਲਾ ਸੰਵਾਦ ਜ਼ਰੀਏ ਹੱਲ ਹੋਵੇ: ਸ਼ਾਹ
27, Sep 2023
ਰੱਖਿਆ ਮੰਤਰਾਲੇ ਵੱਲੋਂ 12 ਸੁਖੋਈ ਜਹਾਜ਼ ਖ਼ਰੀਦਣ ਨੂੰ ਪ੍ਰਵਾਨਗੀ
16, Sep 2023
‘ਡਬਲ ਇੰਜਣ’ ਸਰਕਾਰਾਂ ਦੇ ਕਾਰਨਾਮੇ ਸਭ ਦੇ ਸਾਹਮਣੇ!
09, Aug 2023
32 ਸਾਲਾਂ ਬਾਅਦ
22, Aug 2024
ਆਤਮ-ਵਿਸ਼ਵਾਸ ਨਾਲ ਭਰੇ ਭਾਰਤ ਦੀ ਵਿਕਾਸ ਗਤੀ 2024 ਵਿੱਚ ਵੀ ਰਹੇਗੀ ਕਾਇਮ : ਮੋਦੀ
01, Jan 2024
ਭਾਰਤੀ ਮੂਲ ਦੀ ਲੇਖਿਕਾ ਚੇਤਨਾ ਮਾਰੂ ਦਾ ਪਹਿਲਾ ਨਾਵਲ ਬੁਕਰ ਪੁਰਸਕਾਰ-2023 ਲਈ ਅੰਤਿਮ ਸੂਚੀ ’ਚ ਸ਼ਾਮਲ
22, Sep 2023
ਇਸ ਸਾਲ ਮੌਨਸੂਨ ਦੌਰਾਨ ਔਸਤ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ: ਮੌਸਮ ਵਿਭਾਗ
16, Apr 2024
ਭਾਰਤ ਨੇ ਲਾਇਆ ਜਿੱਤ ਦਾ ਚੌਕਾ; ਕੋਹਲੀ ਦਾ ਸੈਂਕੜਾ
20, Oct 2023
ਯੂਕਰੇਨ ਸੰਕਟ ਦੇ ਸ਼ਾਂਤੀਪੂਰਨ ਹੱਲ ਲਈ ਸੰਵਾਦ ਤੇ ਕੂਟਨੀਤੀ ਦੀ ਇਕੋ ਇਕ ਰਾਹ: ਡੋਵਾਲ
07, Aug 2023
ਕਾਂਗਰਸ ਵਰਕਿੰਗ ਕਮੇਟੀ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਬਾਰੇ ਅੱਜ ਉਲੀਕੇਗੀ ਰਣਨੀਤੀ
16, Sep 2023
ਤਖਤ ਕੇਸਗੜ੍ਹ ਸਾਹਿਬ ਵਿਖੇ ਖਾਲਸਈ ਜਾਹੋ ਜਲਾਲ ਨਾਲ ਹੋਲਾ ਮਹੱਲਾ ਸ਼ੁਰੂ
26, Mar 2024
ਮੋਦੀ ਤੇ ਸ਼ੇਖ਼ ਹਸੀਨਾ ਵੱਲੋਂ ਰੇਲ ਲਿੰਕ ਸਮੇਤ ਤਿੰਨ ਪ੍ਰਾਜੈਕਟਾਂ ਦਾ ਉਦਘਾਟਨ
02, Nov 2023
ਭਾਜਪਾ ਨੇ ਖਡੂਰ ਸਾਹਿਬ ਤੋਂ ਮੰਨਾ, ਹੁਸ਼ਿਆਰਪੁਰ ਤੋਂ ਅਨਿਤਾ ਤੇ ਬਠਿੰਡਾ ਤੋਂ ਪਰਮਪਾਲ ਕੌਰ ਨੂੰ ਮੈਦਾਨ ’ਚ ਉਤਾਰਿਆ
16, Apr 2024
ਅੱਜ ਚੰਦ ’ਤੇ ਉਤਰੇਗਾ ਚੰਦਰਯਾਨ-3, ਕਦੋਂ ਤੇ ਕਿਥੇ ਦੇਖੀ ਜਾਵੇ ਲਾਈਵ ਲੈਂਡਿੰਗ
23, Aug 2023
ਪੰਜਾਬ ’ਚ ਹੋਰ ਸੂਬਿਆਂ ਤੋਂ ਸਨਅਤਾਂ ਲਾਉਣ ਆ ਰਹੇ ਨੇ ਕਈ ਵੱਡੇ ਘਰਾਣੇ: ਕੇਜਰੀਵਾਲ
16, Sep 2023
ਦੇਸ਼ ਦੇ 60 ਫੀਸਦੀ ਹਿੱਸੇ ਦੀ ਨੁਮਾਇੰਦਗੀ ਕਰਦਾ ਹੈ ‘ਇੰਡੀਆ’: ਰਾਹੁਲ
18, Oct 2023
ਰਾਜਪਾਲ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਜਾਵਾਂਗੇ: ਮਾਨ
21, Oct 2023
ਸ਼ਰਾਬ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਵਾਂਗੇ: ਭਗਵੰਤ ਮਾਨ
26, Mar 2024
ਨਿਸ਼ਾਨੇਬਾਜ਼ੀ: ਭਾਰਤ ਦੀ 10 ਮੀਟਰ ਏਅਰ ਰਾਈਫਲ ਟੀਮ ਨੇ ਸੋਨ ਤਗਮਾ ਜਿੱਤਿਆ
26, Sep 2023
ਬਾਜਵਾ ਦਾ ਮੁੱਖ ਮੰਤਰੀ ਬਣਨ ਦਾ ਸੁਫ਼ਨਾ ਕਦੇ ਪੂਰਾ ਨਹੀਂ ਹੋਵੇਗਾ: ਮਾਨ
27, Sep 2023
ਬੱਚੀ ਨੂੰ ਜ਼ਿੰਦਾ ਦਫ਼ਨਾਉਣ ਵਾਲੀ ਗੁਆਂਢਣ ਨੂੰ ਫਾਂਸੀ ਦੀ ਸਜ਼ਾ
19, Apr 2024
ਨਿਆਂਪਾਲਿਕਾ ’ਤੇ ਦਬਾਅ ਪਾਉਣ ਤੇ ਅਦਾਲਤਾਂ ਨੂੰ ਬਦਨਾਮ ਕਰਨ ਵਾਲਿਆਂ ਤੋਂ ਸੁਚੇਤ ਰਹੇ ਸੁਪਰੀਮ ਕੋਰਟ
29, Mar 2024
ਪਿੱਕਅੱਪ ਨੇ ਆਟੋ ਅਤੇ ਸਾਈਕਲ ਨੂੰ ਮਾਰੀ ਟੱਕਰ; ਔਰਤ ਸਣੇ ਤਿੰਨ ਹਲਾਕ
11, Apr 2024
ਸੀਟਾਂ ਦੀ ਵੰਡ ਬਾਰੇ ‘ਇੰਡੀਆ’ ਗੱਠਜੋੜ ਦਾ ਫ਼ੈਸਲਾ ਮਨਜ਼ੂਰ ਹੋਵੇਗਾ: ਫਾਰੂਕ
24, Dec 2023
ਭਾਰਤ ਖ਼ਿਲਾਫ਼ ਕੈਨੇਡਾ ਦੇ ਦੋਸ਼ ਬਰਤਾਨਵੀ ਸਿੱਖ ਸੰਸਦ ਮੈਂਬਰਾਂ ਵੱਲੋਂ ਚਿੰਤਾਜਨਕ ਕਰਾਰ
21, Sep 2023
ਤਿਲੰਗਾਨਾ: ਰਾਹੁਲ ਵੱਲੋਂ ਜਾਤੀ ਜਨਗਣਨਾ ਕਰਵਾਉਣ ਦਾ ਵਾਅਦਾ
20, Oct 2023
ਭਗਵੰਤ ਮਾਨ ਵੱਲੋਂ ਦਰਬਾਰ ਸਾਹਿਬ ਵਿੱਚ ਬੱਚਿਆਂ ਨਾਲ ਨਸ਼ਾ ਮੁਕਤੀ ਲਈ ਅਰਦਾਸ
19, Oct 2023
ਪਲਾਟ ਮਾਮਲਾ: ਮਨਪ੍ਰੀਤ ਦੀ ਗ੍ਰਿਫ਼ਤਾਰੀ ਲਈ ਛਾਪੇ
26, Sep 2023
ਨਿਊਜ਼ਕਲਿੱਕ ਦਾ ਬਾਨੀ ਪੁਰਕਾਇਸਥ ਗ੍ਰਿਫ਼ਤਾਰ; ਦਫ਼ਤਰ ਸੀਲ
04, Oct 2023
ਏਸ਼ਿਆਈ ਖੇਡਾਂ: ਚੀਨ ਵੱਲੋਂ ਅਰੁਣਾਚਲ ਦੀਆਂ ਤਿੰਨ ਖਿਡਾਰਨਾਂ ਨੂੰ ਦਾਖਲਾ ਦੇਣ ਤੋਂ ਨਾਂਹ
23, Sep 2023
ਸ਼੍ਰੋਮਣੀ ਕਮੇਟੀ ਅੱਜ ਲਾਂਚ ਕਰੇਗੀ ਆਪਣਾ ਵੈੱਬ ਚੈਨਲ
23, Jul 2023
ਅਦਾਲਤ ਨੇ ਕੇਜਰੀਵਾਲ ਨੂੰ ਛੇ ਦਿਨਾ ਰਿਮਾਂਡ ’ਤੇ ਭੇਜਿਆ
23, Mar 2024
ਚੰਡੀਗੜ੍ਹ ਗ੍ਰਨੇਡ ਹਮਲਾ: ਅਤਿਵਾਦੀ ਰਿੰਦਾ ਤੇ ਗੈਂਗਸਟਰ ਹੈਪੀ ਦਾ ਹੱਥ!
14, Sep 2024
ਦੇਸ਼ ਦੇ ਫਾਇਦੇ ਲਈ ਤੀਜਾ ਕਾਰਜਕਾਲ ਜ਼ਰੂਰੀ: ਮੋਦੀ
19, Feb 2024
ਭਾਜਪਾ ਸਰਕਾਰ ਨੇ ‘ਟੈਕਸ’ ਅਦਾਇਗੀ’ ਨੂੰ ਲੈ ਕੇ ਲੋਕਾਂ ਦੀ ਸੋਚ ਬਦਲੀ: ਮੋਦੀ
07, Aug 2023
ਭਗਵੰਤ ਮਾਨ ਨੇ ਤਿਹਾੜ ਜੇਲ੍ਹ ’ਚ ਕੇਜਰੀਵਾਲ ਨਾਲ ਮੁਲਾਕਾਤ ਕੀਤੀ
16, Apr 2024
ਦੁਨੀਆ ’ਚ ਛਾਤੀ ਦੇ ਕੈਂਸਰ ਕਾਰਨ 2040 ਤੱਕ ਹਰ ਸਾਲ 10 ਲੱਖ ਔਰਤਾਂ ਦੀ ਮੌਤ ਹੋਣ ਦਾ ਖ਼ਦਸ਼ਾ: ਲੈਂਸੇਟ
16, Apr 2024
ਆਪਣੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਡਟੇ ਹੋਏ ਹਾਂ: ਟਰੂਡੋ
12, Apr 2024
ਗੁਹਾਟੀ ਤੋਂ ਅਗਰਤਲਾ ਜਾ ਰਹੇ ਇੰਡੀਗੋ ਜਹਾਜ਼ ਦਾ ਐਮਰਜੰਸੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਨ ਵਾਲਾ ਗ੍ਰਿਫ਼ਤਾਰ
22, Sep 2023
ਮਾਨ ਸਰਕਾਰ ਦਾ ਕਿਸਾਨਾਂ ਨਾਲ ਵਧਦਾ ਵਿਵਾਦ ਪੰਜਾਬ ਦੇ ਹਿਤ ਵਿਚ ਨਹੀਂ!
23, Aug 2023
ਹਸਪਤਾਲ ’ਚ ਇਜ਼ਰਾਈਲ ਦੇ ਹਵਾਈ ਹਮਲੇ ’ਚ 500 ਮੌਤਾਂ
18, Oct 2023
iਨੱਝਰ ਕਾਂਡ: ਭਾਰਤ ਨੇ ਜਾਂਚ ’ਤੇ ਮੁੜ ਧਰੀ ਉਂਗਲ
06, Nov 2023
ਭਾਜਪਾ ਵੱਲੋਂ ‘ਸਵੱਛ ਤੀਰਥ’ ਮੁਹਿੰਮ ਦੀ ਸ਼ੁਰੂਆਤ
15, Jan 2024
ਸ਼ਾਦਮਾਨ ਚੌਕ ਦਾ ਨਾਮ ਸ਼ਹੀਦ ਭਗਤ ਸਿੰਘ ਨਾ ਰੱਖਣ ’ਤੇ ਪੰਜਾਬ ਸਰਕਾਰ ਦੀ ਜਵਾਬ ਤਲਬੀ
14, Sep 2024
ਭਾਜਪਾ ਦੀ ਪੰਜਵੀਂ ਸੂਚੀ ’ਚ 111 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ
25, Mar 2024
ਅਤਿਵਾਦੀਆਂ ਨੂੰ ਉਨ੍ਹਾਂ ਦੀ ਜ਼ਮੀਨ ’ਤੇ ਹੀ ਮਾਰ ਰਹੀ ਹੈ ਸਰਕਾਰ: ਮੋਦੀ
12, Apr 2024
ਭਾਰਤ ਤੇ ਅਮਰੀਕਾ ਵਿਚਾਲੇ 2+2 ਵਾਰਤਾ ਅੱਜ
10, Nov 2023
ਧਾਮੀ ਲਗਾਤਾਰ ਤੀਜੀ ਵਾਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
09, Nov 2023
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ 21 ਦਿਨਾਂ ਦੀ ਫ਼ਰਲੋ ’ਤੇ ਬਾਹਰ
14, Aug 2024
ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ
19, Sep 2023
ਕਣਕ ’ਤੇ ਐੱਮਐੱਸਪੀ 150 ਰੁਪਏ ਵਧਾਇਆ
19, Oct 2023
ਹੁਣ ਸੁਨਾਮ ’ਚ ਜ਼ਹਿਰੀਲੀ ਸ਼ਰਾਬ ਨਾਲ 7 ਮੌਤਾਂ
23, Mar 2024
ਭਾਜਪਾ ਕੇਂਦਰੀ ਚੋਣ ਕਮੇਟੀ ਵੱਲੋਂ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ’ਚ ਚੋਣ ਤਿਆਰੀਆਂ ਦਾ ਜਾਇਜ਼ਾ
17, Aug 2023
ਮਹੂਆ ਨੇ ਦੇਹਾਦਰਾਈ ਅਤੇ ਹੀਰਾਨੰਦਾਨੀ ਨਾਲ ਜਿਰਹਾ ਦੀ ਮੰਗ ਕੀਤੀ
02, Nov 2023
ਅਨੰਤਨਾਗ: ਲੁਕੇ ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ਤੇਜ਼
16, Sep 2023
ਪੰਜਾਬ ਸਰਕਾਰ ਵੱਲੋਂ ਪ੍ਰਮੁੱਖ ਸਕੱਤਰ ਅਜੋਏ ਸ਼ਰਮਾ ਨੂੰ ‘ਕਾਰਨ ਦੱਸੋ ਨੋਟਿਸ’
22, Mar 2024
ਹਰ ਭਾਸ਼ਾ ਵਿੱਚ ਅਤਿਵਾਦੀ ਦਾ ਇਕ ਹੀ ਅਰਥ: ਜੈਸ਼ੰਕਰ
26, Mar 2024
ਤਖਤ ਕੇਸਗੜ੍ਹ ਸਾਹਿਬ ਵਿਖੇ ਖਾਲਸਈ ਜਾਹੋ ਜਲਾਲ ਨਾਲ ਹੋਲਾ ਮਹੱਲਾ ਸ਼ੁਰੂ
25, Mar 2024
ਭਾਜਪਾ ਆਗੂ ਬਿਧੂੜੀ ਨੇ ਲੋਕ ਸਭਾ ਿਵੱਚ ਬਸਪਾ ਮੈਂਬਰ ਦਾਨਿਸ਼ ਅਲੀ ਦੀ ਕੀਤੀ ਤੌਹੀਨ
23, Sep 2023
ਸਰਹੱਦੀ ਸੁਰੱਖਿਆ ਦੀ ਮਜ਼ਬੂਤੀ ਸਮੇਂ ਦੀ ਲੋੜ: ਰਾਜਨਾਥ
25, Oct 2023
ਹਜੂਮੀ ਕਤਲਾਂ ਬਾਰੇ ਰਾਜਾਂ ਤੋਂ ਜਵਾਬ ਤਲਬ
17, Apr 2024
ਨੌਜਵਾਨ ਆਪਣੀ ਕਿਸਮਤ ਖੁਦ ਲਿਖਣ : ਭਗਵੰਤ ਮਾਨ
18, Jun 2023
ਆਬਕਾਰੀ ਨੀਤੀ ਕੇਸ: ਕੇਜਰੀਵਾਲ ਨੂੰ ਜੇਲ੍ਹ ਭੇਜਿਆ
02, Apr 2024
ਸੰਜੈ ਸਿੰਘ ਰਿਹਾਅ; ਕੇਜਰੀਵਾਲ ਦੀ ਪਟੀਸ਼ਨ ’ਤੇ ਫੈਸਲਾ ਰਾਖਵਾਂ
04, Apr 2024
Copyright © 2026 Punjabi Writer Weekly. All Rights Reserved.