59 60 61 62 63 Showing 721 to 732 of 851

ਡਿਸਲੈਕਸੀਆ ਬਾਰੇ ਡੋਨਲਡ ਟਰੰਪ ਦੀਆਂ ਟਿੱਪਣੀਆਂ ਤੋਂ ਰੋਸ

ਡਿਸਲੈਕਸੀਆ ਬਾਰੇ ਡੋਨਲਡ ਟਰੰਪ ਦੀਆਂ ਟਿੱਪਣੀਆਂ ਤੋਂ ਰੋਸ

ਡਿਸਲੈਕਸੀਆ ਬਾਰੇ ਡੋਨਲਡ ਟਰੰਪ ਦੀਆਂ ਟਿੱਪਣੀਆਂ ਤੋਂ ਰੋਸ ਵਾਸ਼ਿੰਗਟਨ-ਲੌਰੇਨ ਮੁੱਲਰ ਉਸ ਵਕਤ ਸੋਸ਼ਲ ਮੀਡੀਆ ਦੇਖ ਰਹੀ ਸੀ ਜਦੋਂ ਉਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਕਲਿੱਪ ਦੇਖੀ ਜਿਸ ਵਿੱਚ ਉਹ ਕੈਲੀਫੋਰਨੀਆ ਦੇ ...

ਆਸਟ੍ਰੇਲੀਆ ਜਾ ਰਹੀ ਫਲਾਈਟ 'ਚ ਭਾਰਤੀ ਵਿਅਕਤੀ ਦਾ ਸ਼ਰਮਨਾਕ ਕਾਰਾ, ਹੋਇਆ ਗ੍ਰਿਫ਼ਤਾਰ

ਆਸਟ੍ਰੇਲੀਆ ਜਾ ਰਹੀ ਫਲਾਈਟ 'ਚ ਭਾਰਤੀ ਵਿਅਕਤੀ ਦਾ ਸ਼ਰਮਨਾਕ ਕਾਰਾ, ਹੋਇਆ ਗ੍ਰਿਫ਼ਤਾਰ

ਪਰਥ (ਪੰਜਾਬੀ ਰਾਈਟਰ)- ਆਸਟ੍ਰੇਲੀਆ ਵਿਚ 52 ਸਾਲਾ ਭਾਰਤੀ ਨਾਗਰਿਕ ਨੂੰ ਇੱਕ ਅੰਤਰਰਾਸ਼ਟਰੀ ਉਡਾਣ ਵਿਚ ਆਪਣੀ ਨੇੜਲੀ ਸੀਟ 'ਤੇ ਬੈਠੀ ਔਰਤ ਯਾਤਰੀ ਨਾਲ ਜਿਨਸੀ ਛੇੜਖਾਨੀ ਅਤੇ ਜਬਰ-ਜ਼ਿਨਾਹ ਵਰਗੀ ਘਟਨਾ ਦੇ ਇਲਜ਼ਾਮ ਵਿਚ ਗà...

ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ–2026

ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ–2026

ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਆਪਣੇ 2007 ਤੋਂ 2017 ਤੱਕ ਦੇ ਸਾਸ਼ਕ ਕਾਲ ’ਚ ਪੰਜਾਬ ਵਿਚ ਜੋ ਮਨਆਈਆਂ ਕੀਤੀਆਂ ਗਈਆਂ ਉਹ ਸਭ ਦੇ ਸਾਹਮਣੇ ਹੀ ਹੈ| ਉਸ ਵੇਲੇ ਪੰਜਾਬ ’ਚ ਅਕਾਲੀ ਸਰਕਾਰ ਦੇ ਮੁੱਖ ਮੰਤਰੀ ਭਾਵੇਂ ਪ੍ਰਕਾਸ਼ ਸਿ...

ਰੂਸੀ ਤੇਲ ਦੀ ਖਰੀਦ ’ਤੇ ਅਮਰੀਕਾ ਵੱਲੋਂ ਮਹੀਨੇ ਦੀ ਹੋਰ ਛੋਟ

ਰੂਸੀ ਤੇਲ ਦੀ ਖਰੀਦ ’ਤੇ ਅਮਰੀਕਾ ਵੱਲੋਂ ਮਹੀਨੇ ਦੀ ਹੋਰ ਛੋਟ

ਕੌਮਾਂਤਰੀ ਬਾਜ਼ਾਰ ’ਚ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਟਰੰਪ ਪ੍ਰਸ਼ਾਸਨ ਦਾ ਵੱਡਾ ਫੈਸਲਾ; ਭਾਰਤ ਸਣੇ ਕਈ ਮੁਲਕਾਂ ਨੂੰ ਮਿਲੇਗੀ ਰਾਹਤ ਵਾਸ਼ਿੰਗਟਨ,(ਪੰਜਾਬੀ ਰਾਈਟਰ)- ਅਮਰੀਕਾ ਨੇ ਰੂਸੀ ਪੈਟਰੋਲੀਅਮ ਪਦ...

328 ਲਾਪਤਾ ਸਰੂਪ ਮਾਮਲਾ: ਮੁੱਖ ਮੁਲਜ਼ਮ ਨੂੰ ਮਿਲੀ ਜ਼ਮਾਨਤ, ਪੁਲੀਸ ਚਾਰਜਸ਼ੀਟ ਦਾਖ਼ਲ ਕਰਨ ਵਿੱਚ ਰਹੀ ਅਸਫ਼ਲ

328 ਲਾਪਤਾ ਸਰੂਪ ਮਾਮਲਾ: ਮੁੱਖ ਮੁਲਜ਼ਮ ਨੂੰ ਮਿਲੀ ਜ਼ਮਾਨਤ, ਪੁਲੀਸ ਚਾਰਜਸ਼ੀਟ ਦਾਖ਼ਲ ਕਰਨ ਵਿੱਚ ਰਹੀ ਅਸਫ਼ਲ

328 ਲਾਪਤਾ ਪਾਵਨ ਸਰੂਪਾਂ ਦੇ ਸੰਵੇਦਨਸ਼ੀਲ ਮਾਮਲੇ ਵਿੱਚ ਅੰਮ੍ਰਿਤਸਰ ਦੀ ਇੱਕ ਸਥਾਨਕ ਅਦਾਲਤ ਨੇ ਮੁੱਖ ਮੁਲਜ਼ਮ ਕਮਲਜੀਤ ਸਿੰਘ ਉਰਫ਼ ਕੰਵਲਜੀਤ ਸਿੰਘ ਨੂੰ ਡਿਫਾਲਟ ਜ਼ਮਾਨਤ ਦੇ ਦਿੱਤੀ ਹੈ, ਕਿਉਂਕਿ ਪੁਲੀਸ ਨਿਰਧਾਰਤ...

ਪੰਜਾਬ’ਚ ਨਗਰ ਨਿਗਮ ਤੇ ਕੌਂਸਲ ਚੋਣਾਂ: 33 ਸ਼ਹਿਰਾਂ ਦੇ ਵਾਰਡਾਂ ਦਾ ਰਾਖਵਾਂਕਰਨ ਜਾਰੀ

ਪੰਜਾਬ’ਚ ਨਗਰ ਨਿਗਮ ਤੇ ਕੌਂਸਲ ਚੋਣਾਂ: 33 ਸ਼ਹਿਰਾਂ ਦੇ ਵਾਰਡਾਂ ਦਾ ਰਾਖਵਾਂਕਰਨ ਜਾਰੀ

ਪੰਜਾਬ ਸਰਕਾਰ ਨੇ ਨਗਰ ਨਿਗਮ ਤੇ ਕੌਂਸਲ ਚੋਣਾਂ ਦੀ ਤਿਆਰੀ ਤਹਿਤ ਵਾਰਡਾਂ ਦੇ ਰਾਖਵੇਂਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਥਾਨਕ ਸਰਕਾਰਾਂ ਵਿਭਾਗ ਨੇ 33 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਵਾਰਡਾਂ ਦੇ ਰਾਖਵੇà¨...

ਟਰੰਪ ਨੇ ਪੋਪ ਤੋਂ ਬਾਅਦ ਹੁਣ ਮੇਲੋਨੀ ’ਤੇ ਨਿਸ਼ਾਨਾ ਸੇਧਿਆ

ਟਰੰਪ ਨੇ ਪੋਪ ਤੋਂ ਬਾਅਦ ਹੁਣ ਮੇਲੋਨੀ ’ਤੇ ਨਿਸ਼ਾਨਾ ਸੇਧਿਆ

ਵਾਸ਼ਿੰਗਟਨ (ਪੰਜਾਬੀ ਰਾਈਟਰ)- ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੂੰ ਯੂਰੋਪ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਚਕਾਰ ਪੁਲ ਵਜੋਂ ਦੇਖਿਆ ਜਾ ਰਿਹਾ ਸੀ, ਪਰ ਹੁਣ ਇਹ ਰਿਸ਼ਤਾ ਟੁੱਟਦਾ ਨਜ਼ਰ ਆ ਰਿਹਾ ਹà...

ਪੰਜਾਬ’ਚ ਨੁਕਸਾਨੀ ਫ਼ਸਲ 80 ਫ਼ੀਸਦੀ ਬਦਰੰਗ

ਪੰਜਾਬ’ਚ ਨੁਕਸਾਨੀ ਫ਼ਸਲ 80 ਫ਼ੀਸਦੀ ਬਦਰੰਗ

ਕੇਂਦਰੀ ਜਾਂਚ ਰਿਪੋਰਟ ’ਚ ਤੱਥ ਉੱਭਰੇ; ਗੁਆਂਢੀ ਸੂਬਿਆਂ ਨਾਲੋਂ ਵੱਧ ਨੁਕਸਾਨ ਚੰਡੀਗਡ਼੍ਹ,(ਪੰਜਾਬੀ ਰਾਈਟਰ)- ਪੰਜਾਬ ’ਚ ਬੇਮੌਸਮੇ ਮੀਂਹ ਤੇ ਗੜੇਮਾਰੀ ਨਾਲ ਨੁਕਸਾਨੀ ਫ਼ਸਲ 80 ਫ਼ੀਸਦੀ ਬਦਰੰਗ (ਲਸਟਰ ਲੌਸ) ਹੋ ਗਈ...

ਟਰੰਪ ਦੇ ਬਿਆਨ ਨੇ ਪੱਛਮੀ ਏਸ਼ੀਆਂ ਵਿੱਚ ਜੰਗ ਜਲਦ ਖਤਮ ਹੋਣ ਦੀ ਆਸ ਜਗਾਈ

ਟਰੰਪ ਦੇ ਬਿਆਨ ਨੇ ਪੱਛਮੀ ਏਸ਼ੀਆਂ ਵਿੱਚ ਜੰਗ ਜਲਦ ਖਤਮ ਹੋਣ ਦੀ ਆਸ ਜਗਾਈ

ਵਾਸ਼ਿੰਗਟਨ (ਪੰਜਾਬੀ ਰਾਈਟਰ)-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਤਾਜ਼ਾ ਬਿਆਨ ਨੇ ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਦੇ ਜਲਦ ਖਤਮ ਹੋਣ ਦੀ ਆਸ ਜਗਾਈ ਹੈ। ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਅਤੇ ਇਰਾਨ ਵਿਚਕਾਰ ਅਗਲੀ...

ਕੈਨੇਡਾ ਮੈਨੀਟੋਬਾ ਵਿੱਚ ਵਰਕ ਪਰਮਿਟ ਨੂੰ ਲੈ ਕੇ ਪ੍ਰਦਰਸ਼ਨ; ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪੰਜਾਬੀ ਨੌਜਵਾਨਾਂ ਦਾ ਭਵਿੱਖ ਦਾਅ 'ਤੇ

ਕੈਨੇਡਾ ਮੈਨੀਟੋਬਾ ਵਿੱਚ ਵਰਕ ਪਰਮਿਟ ਨੂੰ ਲੈ ਕੇ ਪ੍ਰਦਰਸ਼ਨ; ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪੰਜਾਬੀ ਨੌਜਵਾਨਾਂ ਦਾ ਭਵਿੱਖ ਦਾਅ 'ਤੇ

ਵਿਨੀਪੈੱਗ,(ਪੰਜਾਬੀ ਰਾਈਟਰ)- ਮੈਨੀਟੋਬਾ ਵਿੱਚ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਹੁਨਰਮੰਦ ਕਾਮਿਆਂ ਨੂੰ 2026 ਤੱਕ ਆਪਣਾ ਕਾਨੂੰਨੀ ਦਰਜਾ ਗੁਆਉਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਸਬੰਧ ਵਿਚ ਪਿਛਲੇ ...

ਅਮਰੀਕਾ-ਈਰਾਨ ਵਾਰਤਾ: ਪਾਕਿਸਤਾਨ ਨੇ ਦੂਜੇ ਦੌਰ ਦੀ ਮੇਜ਼ਬਾਨੀ ਲਈ ਕਮਰ ਕੱਸੀ, ਇਸਲਾਮਾਬਾਦ 'ਚ ਸਖ਼ਤ ਸੁਰੱਖਿਆ

ਅਮਰੀਕਾ-ਈਰਾਨ ਵਾਰਤਾ: ਪਾਕਿਸਤਾਨ ਨੇ ਦੂਜੇ ਦੌਰ ਦੀ ਮੇਜ਼ਬਾਨੀ ਲਈ ਕਮਰ ਕੱਸੀ, ਇਸਲਾਮਾਬਾਦ 'ਚ ਸਖ਼ਤ ਸੁਰੱਖਿਆ

ਇਸਲਾਮਾਬਾਦ (ਪੰਜਾਬੀ ਰਾਈਟਰ)- ਪਾਕਿਸਤਾਨ ਨੇ ਅਗਲੇ ਹਫ਼ਤੇ ਅਮਰੀਕਾ ਅਤੇ ਈਰਾਨ ਵਿਚਕਾਰ ਦੂਜੇ ਦੌਰ ਦੀ ਮਹੱਤਵਪੂਰਨ ਗੱਲਬਾਤ ਦੀ ਮੇਜ਼ਬਾਨੀ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸਦਾ ਉਦੇਸ਼ ਪੱਛਮੀ ਏਸ਼ੀà...

ਜੰਗ ਦੇ ਸਾਏ ਹੇਠ ਇਰਾਨ 'ਚ ਤਹਿਰਾਨ ਦੇ ਗੁਰਦੁਆਰਾ ਸਾਹਿਬ ਵਿਖੇ ਲੱਗੀਆਂ ਵਿਸਾਖੀ ਦੀਆਂ ਰੌਣਕਾਂ

ਜੰਗ ਦੇ ਸਾਏ ਹੇਠ ਇਰਾਨ 'ਚ ਤਹਿਰਾਨ ਦੇ ਗੁਰਦੁਆਰਾ ਸਾਹਿਬ ਵਿਖੇ ਲੱਗੀਆਂ ਵਿਸਾਖੀ ਦੀਆਂ ਰੌਣਕਾਂ

ਤਹਿਰਾਨ (ਪੰਜਾਬੀ ਰਾਈਟਰ)- ਇਰਾਨ ਦੇ ਸਭ ਤੋਂ ਪੁਰਾਣੇ ਗੁਰਦੁਆਰਿਆਂ ਵਿੱਚੋਂ ਇੱਕ ਗੁਰਦੁਆਰਾ ਭਾਈ ਗੰਗਾ ਸਿੰਘ ਸਭਾ ਤਹਿਰਾਨ ਵਿਚ ਮੰਗਲਵਾਰ ਨੂੰ ਜੰਗ ਦੇ ਸਾਏ ਹੇਠ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਦਿਹਾੜਾ ਸ਼à¨...

59 60 61 62 63 Showing 721 to 732 of 851