4 5 6 7 8 Showing 61 to 72 of 638

ਅਮਰੀਕਾ ਦੀ ਧਰਤੀ ’ਤੇ ਤਿਰੰਗੇ ਦੀ ਸ਼ਾਨ

ਅਮਰੀਕਾ ਦੀ ਧਰਤੀ ’ਤੇ ਤਿਰੰਗੇ ਦੀ ਸ਼ਾਨ

ਆਜ਼ਾਦੀ ਦਾ ਜਸ਼ਨ, ਪਰਵਾਸੀਆਂ ਦੀ ਕਾਮਯਾਬੀ ਅਤੇ ਦੋ ਮਹਾਨ ਲੋਕਤੰਤਰਾਂ ਦੀ ਸਾਂਝ 15 ਅਗਸਤ 1947 ਨੂੰ ਭਾਰਤ ਨੇ ਲੰਬੀ ਗ਼ੁਲਾਮੀ ਤੋਂ ਮੁਕਤੀ ਪ੍ਰਾਪਤ ਕੀਤੀ ਸੀ। ਇਹ ਆਜ਼ਾਦੀ ਕਿਸੇ ਇੱਕ ਧਰਮ, ਜਾਤ, ਭਾਸ਼ਾ ਜਾਂ ਸੂਬੇ ਦੀ ਜਿੱਤ ਨਹ...

ਅਮਿਤ ਸ਼ਾਹ ਨੇ ਹਰਸਿਮਰਤ ਬਾਦਲ ਨੂੰ ਫੋਨ ਕਰਕੇ ਸਖਬੀਰ ਸਿੰਘ ਬਾਦਲ ਦਾ ਹਾਲ ਪੁੱਛਿਆ, ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸੁਖਬੀਰ ਸਿੰਘ ਬਾਦਲ ਦਾ ਸਿਹਤ ਬਾਰੇ ਗੱਲਬਾਤ ਕਰਨ ਲਈ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਫ਼ੋਨ

ਨਵੀਂ ਦਿੱਲੀ,(ਪੰਜਾਬੀ ਰਾਈਟਰ)- ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸੁਖਬੀਰ ਸਿੰਘ ਬਾਦਲ ਦਾ ਸਿਹਤ ਬਾਰੇ ਗੱਲਬਾਤ ਕਰਨ ਲਈ ਉਨ੍ਹਾਂ ਨੂੰ ਨਿੱਜੀ ਤੌ...

ਪੰਜੋਖਰਾ ਸਾਹਿਬ ਮਾਮਲਾ: ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਾਲੇ ਝੜਪ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ; ਦਰਜਨਾਂ ਪ੍ਰਦਰਸ਼ਨਕਾਰੀ ਅਤੇ ਡੀ ਐੱਸ ਪੀ ਸਣੇ ਕੲੀ ਮੁਲਾਜ਼ਮ ਜ਼ਖ਼ਮੀ/ਪ੍ਰਦਰਸ਼ਨਕਾਰੀਆਂ ਨੇ ਅੰਬਾਲਾ-ਦਿੱਲੀ ਮਾਰਗ ਕੀਤਾ ਸੀ ਜਾਮ

ਪੰਜੋਖਰਾ ਸਾਹਿਬ ਮਾਮਲਾ: ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਾਲੇ ਝੜਪ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ; ਦਰਜਨਾਂ ਪ੍ਰਦਰਸ਼ਨਕਾਰੀ ਅਤੇ ਡੀ ਐੱਸ ਪੀ ਸਣੇ ਕੲੀ ਮੁਲਾਜ਼ਮ ਜ਼ਖ਼ਮੀ/ਪ੍ਰਦਰਸ਼ਨਕਾਰੀਆਂ ਨੇ ਅੰਬਾਲਾ-ਦਿੱਲੀ ਮਾਰਗ ਕੀਤਾ ਸੀ ਜਾਮ

ਅੰਬਾਲਾ,(ਪੰਜਾਬੀ ਰਾਈਟਰ)- ਖਾਲਿਸਤਾਨ ਵਿਰੋਧੀ ਜਥੇਬੰਦੀ ਦੇ ਆਗੂ ਗੁਰਸਿਮਰਨ ਸਿੰਘ ਮੰਡ ਖ਼ਿਲਾਫ਼ ਕੇਸ ਦਰਜ ਕਰਨ ਅਤੇ ਉਸ ’ਤੇ ਹਮਲੇ ਦੇ ਦੋਸ਼ ਹੇਠ ਕਾਰਵਾਈ ਦਾ ਸਾਹਮਣਾ ਕਰ ਰਹੇ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰ...

ਕੈਨੇਡਾ ’ਚ ਡੂੰਘਾ ਹੋਇਆ ਵਿੱਤੀ ਸੰਕਟ; ਟ੍ਰਾਂਸਪੋਰਟ ਖੇਤਰ ’ਤੇ ਦਿਵਾਲੀਆਪਣ ਦਾ ਪਰਛਾਵਾਂ

ਕੈਨੇਡਾ ’ਚ ਡੂੰਘਾ ਹੋਇਆ ਵਿੱਤੀ ਸੰਕਟ; ਟ੍ਰਾਂਸਪੋਰਟ ਖੇਤਰ ’ਤੇ ਦਿਵਾਲੀਆਪਣ ਦਾ ਪਰਛਾਵਾਂ

ਕੈਨੇਡਾ ’ਚ ਡੂੰਘਾ ਹੋਇਆ ਵਿੱਤੀ ਸੰਕਟ; ਟ੍ਰਾਂਸਪੋਰਟ ਖੇਤਰ ’ਤੇ ਦਿਵਾਲੀਆਪਣ ਦਾ ਪਰਛਾਵਾਂ ਕੈਨੇਡਾ ਵਿੱਚ ਮਹਿੰਗਾਈ, ਉੱਚੀਆਂ ਵਿਆਜ ਦਰਾਂ ਅਤੇ ਆਰਥਿਕ ਸੁਸਤੀ ਨੇ ਆਮ ਲੋਕਾਂ ਦੇ ਨਾਲ-ਨਾਲ ਛੋਟੇ ਕਾਰੋਬਾਰਾਂ &rsqu...

“ਮੈਂ ਡਰਿਆ ਨਹੀਂ...” : ਹਮਲੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਪਹਿਲਾ ਬਿਆਨ ਆਇਆ ਸਾਹਮਣੇ 

“ਮੈਂ ਡਰਿਆ ਨਹੀਂ...” : ਹਮਲੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਪਹਿਲਾ ਬਿਆਨ ਆਇਆ ਸਾਹਮਣੇ 

ਚੰਡੀਗੜ, 14 ਅਗਸਤ (ਪੰਜਾਬੀ ਰਾਈਟਰ)- ਜਾਨਲੇਵਾ ਹਮਲੇ ਤੋਂ ਬਚਣ ਦੇ ਇੱਕ ਦਿਨ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪਾਰਟੀ ਲਈ ਫ਼ਿਰਕੂ ਅਤੇ ਧਾਰਮਿਕ ਸਦਭਾਵਨਾ ਸਭ ਤੋਂ ਪਹਿਲੀ ਤਰ...

ਅਕਾਲੀ ਦਲ ਬਣ ਰਿਹੈ ਭਾਜਪਾ ਦਾ ਬੁਲਾਰਾ- ਹਰਪਾਲ ਚੀਮਾ

ਅਕਾਲੀ ਦਲ ਬਣ ਰਿਹੈ ਭਾਜਪਾ ਦਾ ਬੁਲਾਰਾ- ਹਰਪਾਲ ਚੀਮਾ

ਈ.ਡੀ. ਵੱਲੋਂ ਡੀ.ਜੀ.ਪੀ. ਨੂੰ ਲਿਖੇ ਪੱਤਰ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾਈ ਚੰਡੀਗੜ, 13 ਅਗਸਤ (ਪੰਜਾਬੀ ਰਾਈਟਰ)- ਈ.ਡੀ. ਵੱਲੋਂ ਡੀ.ਜੀ. ਪੀ. ਨੂੰ ਲਿਖੇ ਪੱਤਰ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਗਰਮਾ ਗਈ ਹੈ। ਈ.ਡੀ. ਦੀ ਕ...

ਵਿਦਿਆਰਥੀਆਂ ਦੇ ਪ੍ਰਦਰਸ਼ਨ ਵਾਲੀ ਥਾਂ ’ਤੇ ਸੀਬੀਐੱਸਏ ਵੱਲੋਂ ਛਾਪਾ ਮੰਗਾਂ ਨੂੰ ਲੈ ਕੇ ਪਿਛਲੇ ਕਰੀਬ 10 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ ਵਿਦਿਆਰਥੀ

ਵਿਦਿਆਰਥੀਆਂ ਦੇ ਪ੍ਰਦਰਸ਼ਨ ਵਾਲੀ ਥਾਂ ’ਤੇ ਸੀਬੀਐੱਸਏ ਵੱਲੋਂ ਛਾਪਾ ਮੰਗਾਂ ਨੂੰ ਲੈ ਕੇ ਪਿਛਲੇ ਕਰੀਬ 10 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ ਵਿਦਿਆਰਥੀ

ਚੰਡੀਗੜ੍ਹ,(ਪੰਜਾਬੀ ਰਾਈਟਰ)- ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐੱਸਏ) ਦੇ ਅਧਿਕਾਰੀਆਂ ਨੇ ਕੈਲਗਰੀ ਵਿੱਚ ਉਸ ਥਾਂ ’ਤੇ ਛਾਪਾ ਮਾਰਿਆ ਹੈ ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਹਨ। ਮੌਕੇ &rs...

ਪੰਜਾਬ ਸਰਕਾਰ ਵੱਲੋਂ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ 1.44 ਲੱਖ ਕਰੋੜ ਦਾ ਬਕਾਇਆ ਵਸੂਲਣ ਲਈ ਚਿਤਾਵਨੀ ਪੱਤਰ ਜਾਰੀ ਗੁਆਂਢੀ ਸੂਬੇ ਵੱਲ ਰਾਇਲਟੀ ਦਾ 1.44 ਲੱਖ ਕਰੋੜ ਬਕਾਇਆ

ਪੰਜਾਬ ਸਰਕਾਰ ਵੱਲੋਂ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ 1.44 ਲੱਖ ਕਰੋੜ ਦਾ ਬਕਾਇਆ ਵਸੂਲਣ ਲਈ ਚਿਤਾਵਨੀ ਪੱਤਰ ਜਾਰੀ ਗੁਆਂਢੀ ਸੂਬੇ ਵੱਲ ਰਾਇਲਟੀ ਦਾ 1.44 ਲੱਖ ਕਰੋੜ ਬਕਾਇਆ

ਚੰਡੀਗਡ਼੍ਹ,(ਪੰਜਾਬੀ ਰਾਈਟਰ)- ਪੰਜਾਬ ਸਰਕਾਰ ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦੇ 1.44 ਲੱਖ ਕਰੋੜ ਰੁਪਏ ਦੇ ਬਕਾਏ ਵਸੂਲਣ ਲਈ ਅੰਤਿਮ ਚਿਤਾਵਨੀ ਪੱਤਰ ਜਾਰੀ ਕਰ ਦਿੱਤਾ ਹੈ। ਰਾਜਸਥਾਨ ਸਰਕਾਰ ਨੇ ਕੋਈ ਹੁੰਗਾਰਾ ਨਾ ...

DIG Bhullar Case: ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਕੇਸ ਵਿੱਚ ਗਵਾਹਾਂ ਦੀ ਮੁੱਖ ਜਾਂਚ ਸ਼ੁਰੂ ਭ੍ਰਿਸ਼ਟਾਚਾਰ ਦੇ ਕੇਸ ਵਿੱਚ 10 ਜੁਲਾਈ 2026 ਨੂੰ ਭੁੱਲਰ ਵਿਰੁੱਧ ਦੋਸ਼ ਤੈਅ ਕੀਤੇ ਗਏ

DIG Bhullar Case: ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਕੇਸ ਵਿੱਚ ਗਵਾਹਾਂ ਦੀ ਮੁੱਖ ਜਾਂਚ ਸ਼ੁਰੂ ਭ੍ਰਿਸ਼ਟਾਚਾਰ ਦੇ ਕੇਸ ਵਿੱਚ 10 ਜੁਲਾਈ 2026 ਨੂੰ ਭੁੱਲਰ ਵਿਰੁੱਧ ਦੋਸ਼ ਤੈਅ ਕੀਤੇ ਗਏ

ਚੰਡੀਗੜ੍ਹ,(ਪੰਜਾਬੀ ਰਾਈਟਰ)- ਪੰਜਾਬ ਪੁਲੀਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਅਤੇ ਵਿਚੋਲੇ ਕ੍ਰਿਸ਼ਨੂੰ (ਨਿੱਜੀ ਵਿਅਕਤੀ) ਵਿਰੁੱਧ ਦਰਜ ਭ੍ਰਿਸ਼ਟਾਚਾਰ ਦੇ ਕੇਸ ਦੇ ਮੁਕੱਦਮੇ ਵਿੱਚ ਗਵਾਹਾਂ ਦੀ ਮੁੱਖ ਜਾਂ...

ਪਿੰਡਾਂ ਨੂੰ ਸੋਲਰ ਲਾਈਟਾਂ ਨਾਲ ਰੋਸ਼ਨ ਕਰੇਗੀ ਸਰਕਾਰ 13 ਹਜ਼ਾਰ ਪਿੰਡਾਂ ਵਿੱਚ 470 ਕਰੋਡ਼ ਨਾਲ ਲੱਗਣਗੀਆਂ ਤਿੰਨ ਲੱਖ ਲਾਈਟਾਂ; ਪਹਿਲੇ ਪਡ਼ਾਅ ਤਹਿਤ 2,600 ਪਿੰਡਾਂ ਵਿੱਚ ਲਾਈਟਾਂ ਲਾਉਣ ਦੇ ਕੰਮ ਦਾ ਠੇਕਾ ਦਿੱਤਾ

ਪਿੰਡਾਂ ਨੂੰ ਸੋਲਰ ਲਾਈਟਾਂ ਨਾਲ ਰੋਸ਼ਨ ਕਰੇਗੀ ਸਰਕਾਰ 13 ਹਜ਼ਾਰ ਪਿੰਡਾਂ ਵਿੱਚ 470 ਕਰੋਡ਼ ਨਾਲ ਲੱਗਣਗੀਆਂ ਤਿੰਨ ਲੱਖ ਲਾਈਟਾਂ; ਪਹਿਲੇ ਪਡ਼ਾਅ ਤਹਿਤ 2,600 ਪਿੰਡਾਂ ਵਿੱਚ ਲਾਈਟਾਂ ਲਾਉਣ ਦੇ ਕੰਮ ਦਾ ਠੇਕਾ ਦਿੱਤਾ

ਚੰਡੀਗਡ਼੍ਹ,(ਪੰਜਾਬੀ ਰਾਈਟਰ)- ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ 13,000 ਤੋਂ ਵੱਧ ਪਿੰਡਾਂ ਨੂੰ ਐੱਲ ਈ ਡੀ ਸੋਲਰ ਸਟਰੀਟ ਲਾਈਟਾਂ ਨਾਲ ...

ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਕੇਸ ਵਿੱਚ ਗਵਾਹਾਂ ਦੀ ਮੁੱਖ ਜਾਂਚ ਸ਼ੁਰੂ

ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਕੇਸ ਵਿੱਚ ਗਵਾਹਾਂ ਦੀ ਮੁੱਖ ਜਾਂਚ ਸ਼ੁਰੂ

ਚੰਡੀਗੜ੍ਹ, 12 ਅਗਸਤ (ਪੰਜਾਬੀ ਰਾਈਟਰ)- ਪੁਲੀਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਅਤੇ ਵਿਚੋਲੇ ਕ੍ਰਿਸ਼ਨੂੰ (ਨਿੱਜੀ ਵਿਅਕਤੀ) ਵਿਰੁੱਧ ਦਰਜ ਭ੍ਰਿਸ਼ਟਾਚਾਰ ਦੇ ਕੇਸ ਦੇ ਮੁਕੱਦਮੇ ਵਿੱਚ ਗਵਾਹਾਂ ਦੀ ਮੁੱਖ ਜਾਂ...

ਫੁਕੇਤ-ਦਿੱਲੀ ਉਡਾਣ ਦੌਰਾਨ ਤਿੰਨ ਵਾਰ ਹਾਈਡ੍ਰੌਲਿਕ ਸਿਸਟਮ ਹੋਇਆ ਸੀ ਫੇਲ੍ਹ

ਫੁਕੇਤ-ਦਿੱਲੀ ਉਡਾਣ ਦੌਰਾਨ ਤਿੰਨ ਵਾਰ ਹਾਈਡ੍ਰੌਲਿਕ ਸਿਸਟਮ ਹੋਇਆ ਸੀ ਫੇਲ੍ਹ

ਨਵੀਂ ਦਿੱਲੀ, 11 ਅਗਸਤ (ਪੰਜਾਬੀ ਰਾਈਟਰ)- ਏਅਰ ਇੰਡੀਆ ਦੀ 4 ਅਗਸਤ ਨੂੰ ਫੁਕੇਤ ਤੋਂ ਦਿੱਲੀ ਆਉਣ ਵਾਲੀ ਉਡਾਣ ਡਗਮਗਾਉਣ ਅਤੇ ਹਾਦਸੇ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਗਿਆ ਹੈ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕ...

4 5 6 7 8 Showing 61 to 72 of 638