54 55 56 57 58 Showing 661 to 672 of 851

ਇਰਾਨ ਮੰਦਹਾਲੀ ਕਾਰਨ ਜਲਦੀ ਖੋਲ੍ਹਣਾ ਚਾਹੁੰਦਾ ਹੈ ਹੋਰਮੁਜ਼ ਜਲਮਾਰਗ: ਟਰੰਪ

ਇਰਾਨ ਮੰਦਹਾਲੀ ਕਾਰਨ ਜਲਦੀ ਖੋਲ੍ਹਣਾ ਚਾਹੁੰਦਾ ਹੈ ਹੋਰਮੁਜ਼ ਜਲਮਾਰਗ: ਟਰੰਪ

ਇਰਾਨ ਮੰਦਹਾਲੀ ਕਾਰਨ ਜਲਦੀ ਖੋਲ੍ਹਣਾ ਚਾਹੁੰਦਾ ਹੈ ਹੋਰਮੁਜ਼ ਜਲਮਾਰਗ: ਟਰੰਪ ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਦਾਅਵਾ ਕਰਦਿਆਂ ਕਿਹਾ ਹੈ ਕਿ ਇਰਾਨ ਇਸ ਸਮੇਂ ਪੂਰੀ ਤਰ੍ਹਾਂ ਢਹਿ-ਢੇਰੀ ਹੋਣ...

ਪਹਿਲਾ ਮੈਚ ਹਾਰੀ; ਰਾਜਸਥਾਨ ਰੌਇਲਜ਼ ਨੇ ਛੇ ਵਿਕਟਾਂ ਨਾਲ ਹਰਾਇਆ

ਪਹਿਲਾ ਮੈਚ ਹਾਰੀ; ਰਾਜਸਥਾਨ ਰੌਇਲਜ਼ ਨੇ ਛੇ ਵਿਕਟਾਂ ਨਾਲ ਹਰਾਇਆ

ਪਹਿਲਾ ਮੈਚ ਹਾਰੀ; ਰਾਜਸਥਾਨ ਰੌਇਲਜ਼ ਨੇ ਛੇ ਵਿਕਟਾਂ ਨਾਲ ਹਰਾਇਆ ਮੁੱਲਾਂਪੁਰ ਵਿੱਚ ਖੇਡੇ ਗਏ ਇੱਕ ਬੇਹੱਦ ਰੋਮਾਂਚਕ ਮੈਚ ਵਿੱਚ ਰਾਜਸਥਾਨ ਰੌਇਲਜ਼ ਨੇ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਆਈà¨...

ਅਮਰੀਕਾ ਨੂੰ ਇਰਾਨ ਦੀ ਨਵੀਂ ਪੇਸ਼ਕਸ਼ 'ਤੇ ਸ਼ੱਕ: ਮਾਰਕੋ ਰੂਬੀਓ ਬੋਲੇ- ਪਰਮਾਣੂ ਹਥਿਆਰ ਰੋਕਣਾ ਸਭ ਤੋਂ ਵੱਡਾ ਮੁੱਦਾ

ਅਮਰੀਕਾ ਨੂੰ ਇਰਾਨ ਦੀ ਨਵੀਂ ਪੇਸ਼ਕਸ਼ 'ਤੇ ਸ਼ੱਕ: ਮਾਰਕੋ ਰੂਬੀਓ ਬੋਲੇ- ਪਰਮਾਣੂ ਹਥਿਆਰ ਰੋਕਣਾ ਸਭ ਤੋਂ ਵੱਡਾ ਮੁੱਦਾ

ਵਾਸ਼ਿੰਗਟਨ (ਪੰਜਾਬੀ ਰਾਈਟਰ)- ਅਮਰੀਕਾ ਨੇ ਇਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਇਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣਾ ਉਸ ਦੀ ਸਭ ਤੋਂ ਵੱਡੀ ਤਰਜੀਹ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ 'ਫਾਕà¨...

ਸ਼ੰਭੂ ਰੇਲ ਟਰੈਕ ਧਮਾਕੇ ਦੇ ਤਾਰ ਆਈ ਐੱਸ ਆਈ ਨਾਲ ਜੁੜੇ ਪੁਲੀਸ ਵੱਲੋਂ ਚਾਰ ਨੌਜਵਾਨ ਹਥਿਆਰਾਂ ਸਣੇ ਕਾਬੂ; ਮੁਲਜ਼ਮਾਂ ਵਿੱਚ ਧਮਾਕੇ ’ਚ ਮਾਰੇ ਗਏ ਜਗਰੂਪ ਸਿੰਘ ਦਾ ਭਰਾ ਵੀ ਸ਼ਾਮਲ

ਸ਼ੰਭੂ ਰੇਲ ਟਰੈਕ ਧਮਾਕੇ ਦੇ ਤਾਰ ਆਈ ਐੱਸ ਆਈ ਨਾਲ ਜੁੜੇ ਪੁਲੀਸ ਵੱਲੋਂ ਚਾਰ ਨੌਜਵਾਨ ਹਥਿਆਰਾਂ ਸਣੇ ਕਾਬੂ; ਮੁਲਜ਼ਮਾਂ ਵਿੱਚ ਧਮਾਕੇ ’ਚ ਮਾਰੇ ਗਏ ਜਗਰੂਪ ਸਿੰਘ ਦਾ ਭਰਾ ਵੀ ਸ਼ਾਮਲ

ਪਟਿਆਲਾ,(ਪੰਜਾਬੀ ਰਾਈਟਰ)- ਪਟਿਆਲਾ ਪੁਲੀਸ ਨੇ ਸੋਮਵਾਰ ਰਾਤੀਂ ਪਿੰਡ ਬਠੌਣੀਆਂ ਨੇੜੇ ਸ਼ੰਭੂ-ਅੰਬਾਲਾ ਰੇਲਵੇ ਲਾਈਨ ’ਤੇ ਹੋਏ ਬੰਬ ਧਮਾਕੇ ਦੀ ਗੁੱਥੀ ਸੁਲਝਾਉਂਦਿਆਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪà...

ਰਾਘਵ ਚੱਡਾ ਦੇ ਦਾਅ ਨੇ ਆਮ ਆਦਮੀ ਪਾਰਟੀ ਨੂੰ ਸ਼ੀਸ਼ਾ ਦਿਖਾਇਆ!

ਰਾਘਵ ਚੱਡਾ ਦੇ ਦਾਅ ਨੇ ਆਮ ਆਦਮੀ ਪਾਰਟੀ ਨੂੰ ਸ਼ੀਸ਼ਾ ਦਿਖਾਇਆ!

ਸਿਆਸਤ ਇਕ ਅਜਿਹੀ ਖੇਡ ਹੈ ਜਿਸ ਵਿਚ ਬਾਪ ਆਪਣੇ ਪੁੱਤਰ ਅਤੇ ਪੁੱਤਰ ਆਪਣੇ ਬਾਪ ਉੱਤੇ ਯਕੀਨ ਨਹੀਂ ਕਰ ਸਕਦਾ| ਇਸ ਵਿਚ ਅੱਜ ਹੋਰ ਤੇ ਕੱਲ ਕੁਝ ਹੋਰ ਹੋਣਾ ਆਮ ਗੱਲ ਨਹੀਂ| ਕਿਸੇ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨà...

ਡੋਨਾਲਡ ਟਰੰਪ ਦੇ ਰਾਤਰੀ ਭੋਜ ਦੌਰਾਨ ਹੋਈ ਗੋਲੀਬਾਰੀ ’ਤੇ ਅੰਤਰਰਾਸ਼ਟਰੀ ਆਗੂਆਂ ਦੀ ਪ੍ਰਤੀਕਿਰਿਆ

ਡੋਨਾਲਡ ਟਰੰਪ ਦੇ ਰਾਤਰੀ ਭੋਜ ਦੌਰਾਨ ਹੋਈ ਗੋਲੀਬਾਰੀ ’ਤੇ ਅੰਤਰਰਾਸ਼ਟਰੀ ਆਗੂਆਂ ਦੀ ਪ੍ਰਤੀਕਿਰਿਆ

ਦੁਨੀਆਂ ਉਸ ਵਕਤ ਹੈਰਾਨ ਰਹਿ ਗਈ ਜਦੋਂ ਸੁਰੱਖਿਆ ਲਈ ਸਭ ਤੋਂ ਮਜਬੂਤ ਮੰਨੇ ਜਾਣ ਵਾਲੇ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਦੇ ਸਮਾਗਮ ’ਚ ਗੋਲੀ ਚੱਲਣ ਦੀ ਖਬਰ ਨਸ਼ਰ ਹੋਈ| ਇਸ ਖਬਰ ਤੋਂ ਬਾਅਦ ਦੁਨੀਆਂ ਭਰ ਵਿਚ ਸਰਗਰਮੀ ਦੇਖੀ ਗ...

ਆਪ ਵਿਧਾਇਕ ਜਨਤਾ ਦੇ ਸੰਪਰਕ ਵਿੱਚ ਹਨ, ਨਾ ਕਿ ਪਾਰਟੀ ਛੱਡ ਚੁੱਕੇ ਸੰਸਦ ਮੈਂਬਰਾਂ ਦੇ : ਸਿਸੋਦੀਆ

ਆਪ ਵਿਧਾਇਕ ਜਨਤਾ ਦੇ ਸੰਪਰਕ ਵਿੱਚ ਹਨ, ਨਾ ਕਿ ਪਾਰਟੀ ਛੱਡ ਚੁੱਕੇ ਸੰਸਦ ਮੈਂਬਰਾਂ ਦੇ : ਸਿਸੋਦੀਆ

ਚੰਡੀਗੜ੍ਹ (ਪੰਜਾਬੀ ਰਾਈਟਰ)- ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਅੱਜ ਕਿਹਾ ਕਿ ਪਾਰਟੀ ਦੇ ਵਿਧਾਇਕ ਸਿਰਫ਼ ਜਨਤਾ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਕਿਸੇ ਵੀ (ਪਾਰਟੀ ਛੱਡ ਚੁੱਕੇ...

ਪੰਜਾਬ ’ਚ ਮੌਸਮ ਨੇ ਬਦਲਿਆ ਮਿਜ਼ਾਜ: ਤੇਜ਼ ਹਵਾਵਾਂ ਤੇ ਕਣੀਆਂ ਨਾਲ ਗਰਮੀ ਤੋਂ ਮਿਲੀ ਰਾਹਤ ਖੇਤੀ ਮਾਹਿਰਾਂ ਅਨੁਸਾਰ ਨਰਮੇ ਤੇ ਚਾਰੇ ਦੀ ਫ਼ਸਲ ਲਈ ਮੌਸਮ ਲਾਹੇਵੰਦ; 30 ਅਪਰੈਲ ਤੱਕ ਮੀਂਹ ਦੀ ਪੇਸ਼ੀਨਗੋਈ

ਪੰਜਾਬ ’ਚ ਮੌਸਮ ਨੇ ਬਦਲਿਆ ਮਿਜ਼ਾਜ: ਤੇਜ਼ ਹਵਾਵਾਂ ਤੇ ਕਣੀਆਂ ਨਾਲ ਗਰਮੀ ਤੋਂ ਮਿਲੀ ਰਾਹਤ ਖੇਤੀ ਮਾਹਿਰਾਂ ਅਨੁਸਾਰ ਨਰਮੇ ਤੇ ਚਾਰੇ ਦੀ ਫ਼ਸਲ ਲਈ ਮੌਸਮ ਲਾਹੇਵੰਦ; 30 ਅਪਰੈਲ ਤੱਕ ਮੀਂਹ ਦੀ ਪੇਸ਼ੀਨਗੋਈ

ਮਾਨਸਾ,(ਪੰਜਾਬੀ ਰਾਈਟਰ)- ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਨੇ ਅੱਜ ਉਸ ਵੇਲੇ ਪਾਸਾ ਪਲਟਿਆ ਜਦੋਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀਆਂ ਕਣੀਆਂ ਅਤੇ ਤੇਜ਼ ਹਵਾਵਾਂ ਚੱਲਣ ਨਾਲ ਮੌਸਮ ਖ਼ੁਸ਼ਗਵਾਰ ਹੋ ਗਿਆ...

ਸ਼ੰਭੂ-ਅੰਬਾਲਾ ਮਾਰਗ ’ਤੇ ਧਮਾਕਾ; ਮਨੁੱਖੀ ਧੜ ਮਿਲਣ ਨਾਲ ਸਨਸਨੀ ਅਣਪਛਾਤਿਆਂ ਖ਼ਿਲਾਫ਼ ਵਿਸਫ਼ੋਟਕ ਐਕਟ ਤਹਿਤ ਕੇਸ ਦਰਜ; ਆਵਾਜਾਈ ਬਹਾਲ

ਸ਼ੰਭੂ-ਅੰਬਾਲਾ ਮਾਰਗ ’ਤੇ ਧਮਾਕਾ; ਮਨੁੱਖੀ ਧੜ ਮਿਲਣ ਨਾਲ ਸਨਸਨੀ ਅਣਪਛਾਤਿਆਂ ਖ਼ਿਲਾਫ਼ ਵਿਸਫ਼ੋਟਕ ਐਕਟ ਤਹਿਤ ਕੇਸ ਦਰਜ; ਆਵਾਜਾਈ ਬਹਾਲ

ਪਟਿਆਲਾ,(ਪੰਜਾਬੀ ਰਾਈਟਰ)-ਸ਼ੰਭੂ-ਅੰਬਾਲਾ ਰੇਲ ਮਾਰਗ ’ਤੇ ਸੋਮਵਾਰ ਰਾਤੀਂ ਧਮਾਕਾ ਹੋਇਆ, ਜਿਸ ਵਿੱਚ ਸ਼ੰਭੂ ਕੋਲ ਰੇਲਵੇ ਲਾਈਨ ਨੁਕਸਾਨੀ ਗਈ। ਧਮਾਕਾ ਰਾਤੀਂ ਤਕਰੀਬਨ 10 ਵਜੇ ਦੇ ਕਰੀਬ ਹੋਇਆ। ਧਮਾਕੇ ਦੌਰਾਨ ਨੁਕਸਾ...

ਮੁੱਖ ਮੰਤਰੀ ਮਾਨ ਨੇ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਅੱਜ ਦੁਪਹਿਰ ਬਾਅਦ ਸਰਕਾਰੀ ਰਿਹਾਇਸ਼ ’ਤੇ ਹੋਵੇਗੀ ਚਰਚਾ; ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ

ਮੁੱਖ ਮੰਤਰੀ ਮਾਨ ਨੇ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਅੱਜ ਦੁਪਹਿਰ ਬਾਅਦ ਸਰਕਾਰੀ ਰਿਹਾਇਸ਼ ’ਤੇ ਹੋਵੇਗੀ ਚਰਚਾ; ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ

ਚੰਡੀਗੜ੍ਹ,(ਪੰਜਾਬੀ ਰਾਈਟਰ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਹੈ। ਇਹ ਮੀਟਿੰਗ ਅੱਜ 28 ਅਪਰੈਲ ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 3.30 ਵਜੇ ਚੰਡੀਗੜ੍ਹ ਸਥਿਤ ਮੁੱਖ ਮੰ...

ਗਰਮੀ ਤੋਂ ਮਿਲੀ ਰਾਹਤ; ਇੱਕ ਦਰਜਨ ਤੋਂ ਵੱਧ ਜ਼ਿਲਿਆਂ ਵਿੱਚ ਪਿਆ ਮੀਂਹ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਸ਼ਹਿਰ ਵਿੱਚ ਸਵੇਰੇ 8:30 ਵਜੇ ਤੱਕ 8MM(ਐਮਐਮ) ਮੀਂਹ ਪਿਆ।

ਗਰਮੀ ਤੋਂ ਮਿਲੀ ਰਾਹਤ; ਇੱਕ ਦਰਜਨ ਤੋਂ ਵੱਧ ਜ਼ਿਲਿਆਂ ਵਿੱਚ ਪਿਆ ਮੀਂਹ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਸ਼ਹਿਰ ਵਿੱਚ ਸਵੇਰੇ 8:30 ਵਜੇ ਤੱਕ 8MM(ਐਮਐਮ) ਮੀਂਹ ਪਿਆ।

ਚੰਡੀਗੜ੍ਹ,(ਪੰਜਾਬੀ ਰਾਈਟਰ)- ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਤੋਂ ਬਾਅਦ ਅੱਜ ਤੜਕੇ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ ਹੈ। ਇਸ ਦੌਰਾਨ ਪੰਜਾਬ ਵਿੱਚ ਬੱਦਲਵਾਈ ਤੋਂ ਬਾਅਦ ਇੱਕ ਦਰਜਨ ਤੋਂ ਵੱà¨...

ਅਮਰੀਕਾ 'ਚ ਰੈਸਟੋਰੈਂਟ ਨੂੰ ਲੱਗ ਗਈ ਭਿਆਨਕ ਅੱਗ ! ਪੰਜਾਬੀ ਮਾਲਕ ਸਣੇ 2 ਦੀ ਦਰਦਨਾਕ ਮੌਤ

ਅਮਰੀਕਾ 'ਚ ਰੈਸਟੋਰੈਂਟ ਨੂੰ ਲੱਗ ਗਈ ਭਿਆਨਕ ਅੱਗ ! ਪੰਜਾਬੀ ਮਾਲਕ ਸਣੇ 2 ਦੀ ਦਰਦਨਾਕ ਮੌਤ

ਟੈਕਸਾਸ (ਪੰਜਾਬੀ ਰਾਈਟਰ)- ਅਮਰੀਕਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪੂਰਬੀ ਟੈਕਸਾਸ ਦੇ ਕਾਸ ਕਾਊਂਟੀ 'ਚ ਸਥਿਤ ਇੱਕ ਭਾਰਤੀ ਰੈਸਟੋਰੈਂਟ ਅਤੇ ਟਰੱਕ ਸਟਾਪ ਵਿੱਚ ਭਿਆਨਕ ਅੱਗ ਲੱਗ ਗਈ, ਜ...

54 55 56 57 58 Showing 661 to 672 of 851