41 42 43 44 45 Showing 505 to 516 of 851

ਸਿੱਖ ਐਜੂਕੇਸ਼ਨਲ ਆਰਗੇਨਾਈਜ਼ੇਸ਼ਨ ਨੇ ਵੁਆਇਸ ਆਰਗੇਨਾਈਜ਼ੇਸ਼ਨ ਦੇ ਸਹਿਯੋਗ ਨਾਲ ਕਰਵਾਇਆ ਸੈਮੀਨਾਰ

ਸਿੱਖ ਐਜੂਕੇਸ਼ਨਲ ਆਰਗੇਨਾਈਜ਼ੇਸ਼ਨ ਨੇ ਵੁਆਇਸ ਆਰਗੇਨਾਈਜ਼ੇਸ਼ਨ ਦੇ ਸਹਿਯੋਗ ਨਾਲ ਕਰਵਾਇਆ ਸੈਮੀਨਾਰ

‘ਹਾਊਸਿੰਗ ਫਾਰ ਆਲ’ ਅਤੇ ‘ਮੈਂਟਲ ਇਸ਼ੂ’ ਵਿਸ਼ਿਆਂ ’ਤੇ ਕੀਤੀ ਗਈ ਡੂੰਘੀ ਵਿਚਾਰ ਚਰਚਾ ਵਾਸ਼ਿੰਗਟਨ (ਦਵਿੰਦਰ ਸਿੰਘ ਮਨਾਸਸ)-  ਸਿੱਖ ਐਜੂਕੇਸ਼ਨਲ ਆਰਗੇਨਾਈਜ਼ੇਸ਼ਨ ਅਤੇ ਵੁਆਇਸ ਆਰਗੇਨਾਈਜ਼ੇਸ਼ਨ ਨੇ ਆਪਸੀ ਸਹਿਯà©...

ਮੇਰੇ ਸਭ ਤੋਂ ਵੱਧ ਫਾਲੋਅਰਜ਼ ਭਾਰਤ ਤੋਂ ਹਨ: ਭਾਰਤ-ਨੇਤਨਯਾਗੂ

ਮੇਰੇ ਸਭ ਤੋਂ ਵੱਧ ਫਾਲੋਅਰਜ਼ ਭਾਰਤ ਤੋਂ ਹਨ: ਭਾਰਤ-ਨੇਤਨਯਾਗੂ

ਜੇਰੂਸਲੇਮ (ਪੰਜਾਬੀ ਰਾਈਟਰ)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਦੁਨੀਆ ਵਿੱਚ ਸਭ ਤੋਂ ਵੱਧ ਪਿਆਰ ਅਤੇ ਫਾਲੋਅਰਜ਼ ਭਾਰਤ ਤੋਂ ਮਿਲਦੇ ਹਨ। ਪੱਛਮੀ ਏਸ਼ੀਆ ਦੇ ਬਦਲਦੇ à¨...

ਪੰਜਾਬ ਸਰਕਾਰ ਦਾ ਬਣਾਇਆ ਗਿਆ ਬੇਅਦਬੀ ਸਬੰਧੀ ਕਾਨੂੰਨ 'ਮਿੱਠਾ ਜ਼ਹਿਰ': ਜਥੇਦਾਰ ਗੜਗੱਜ

ਪੰਜਾਬ ਸਰਕਾਰ ਦਾ ਬਣਾਇਆ ਗਿਆ ਬੇਅਦਬੀ ਸਬੰਧੀ ਕਾਨੂੰਨ 'ਮਿੱਠਾ ਜ਼ਹਿਰ': ਜਥੇਦਾਰ ਗੜਗੱਜ

ਅੰਮ੍ਰਿਤਸਰ ਸਾਹਿਬ, 31 ਮਈ (ਪੰਜਾਬੀ ਰਾਈਟਰ)- ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਵੱਲੋਂ ਬਣਾਏ "ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026...

ਬੂਟਿਆਂ ‘ਚੋਂ ਬੂਟਾ ਬੂਟਾ ਸਿੰਘ ਚੌਹਾਨ

ਬੂਟਿਆਂ ‘ਚੋਂ ਬੂਟਾ ਬੂਟਾ ਸਿੰਘ ਚੌਹਾਨ

ਬਰਨਾਲੇ ਵੱਸਦਾ ਮੇਰਾ ਮਿੱਤਰ ਬੂਟਾ ਸਿੰਘ ਚੌਹਾਨ ਚੌਵੀ ਘੰਟੇ ਕਿਰਿਆਵੰਤ ਲੇਖਕ ਹੈ।  ਉਸ ਕੋਲ ਸ਼ਬਦਾਂ ਦੀ ਅਥਾਹ ਲੋਕ ਪੂੰਜੀ ਹੈ।  ਤਾਜੋ ਪਿੰਡ ਵਿੱਚ ਜੰਮਿਆ ਤੇ  ਕਿਰਤ ਭੂਮੀ ਸਿੰਜਦਿਆਂ ਪਲ਼ਿਆ ਕਦੱ ਤਪਾ ਮੰਡà©...

ਪੰਜਾਬੀ ਲੇਖਕ ਮੰਚ ਵੱਲੋਂ ਬਿੰਦੂ ਮਠਾੜੂ ਅਤੇ ਆਰਟਿਸਟ ਜਸਵੰਤ ਸਿੰਘ ਦੀਆਂ ਪੁਸਤਕਾਂ ਰਿਲੀਜ਼ 

ਪੰਜਾਬੀ ਲੇਖਕ ਮੰਚ ਵੱਲੋਂ ਬਿੰਦੂ ਮਠਾੜੂ ਅਤੇ ਆਰਟਿਸਟ ਜਸਵੰਤ ਸਿੰਘ ਦੀਆਂ ਪੁਸਤਕਾਂ ਰਿਲੀਜ਼ 

ਸਰੀ, 30 ਮਈ (ਹਰਦਮ ਮਾਨ)-ਪੰਜਾਬੀ ਲੇਖਕ ਮੰਚ ਵੱਲੋਂ ਬੀਤੇ ਦਿਨੀ ਸ਼ਾਹੀ ਕੇਟਰਿੰਗ ਹਾਲ ਵਿਖੇ ਇੱਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪ੍ਰਸਿੱਧ ਲੇਖਿਕਾ ਬਿੰਦੂ ਮਠਾੜੂ ਦੀ ਪੁਸਤਕ “ਮਨ ਬਉਰà...

ਮਨੁੱਖੀ ਜੀਵਨ ਵਿੱਚ ਸ਼ੌਕ ਕਿਉਂ ਜ਼ਰੂਰੀ ਹਨ ?

ਮਨੁੱਖੀ ਜੀਵਨ ਵਿੱਚ ਸ਼ੌਕ ਕਿਉਂ ਜ਼ਰੂਰੀ ਹਨ ?

ਅਜੋਕੇ ਤੇਜ਼ ਰਫ਼ਤਾਰੀ ਅਤੇ ਮੁਕਾਬਲੇਬਾਜ਼ੀ ਵਾਲੇ ਯੁੱਗ ਵਿੱਚ ਮਨੁੱਖੀ ਜੀਵਨ ਬਹੁਤ ਹੀ ਤਣਾਓਪੂਰਨ ਅਤੇ ਮਸ਼ੀਨੀ ਬਣਦਾ ਜਾ ਰਿਹਾ ਹੈ। ਲੋਕ ਸਫਲਤਾ, ਧਨ, ਪ੍ਰੀਖਿਆਵਾਂ, ਕੈਰੀਅਰ ਅਤੇ ਸਮਾਜਿਕ ਉਮੀਦਾਂ ਦੀ ਦੌੜ ਵਿੱਚ ...

ਗ੍ਰੀਨ ਕਾਰਡ ਬਿਨੈਕਾਰਾਂ ਲਈ ਰਾਹਤ.. ਅਮਰੀਕੀ ਸਰਕਾਰ ਆਪਣੇ ਐਲਾਨ ਤੋ ਪਿੱਛੇ ਹਟੀ

ਗ੍ਰੀਨ ਕਾਰਡ ਬਿਨੈਕਾਰਾਂ ਲਈ ਰਾਹਤ.. ਅਮਰੀਕੀ ਸਰਕਾਰ ਆਪਣੇ ਐਲਾਨ ਤੋ ਪਿੱਛੇ ਹਟੀ

ਵਾਸ਼ਿੰਗਟਨ, 30 ਮਈ (ਰਾਜ ਗੋਗਨਾ/ ਕੁਲਵਿੰਦਰ ਫਲੋਰਾ)- ਅਮਰੀਕੀ ਸਰਕਾਰ ਨੇ ਹਾਲ ਹੀ ਵਿੱਚ ਆਪਣੇ ਇਸ ਐਲਾਨ ਤੋਂ ਪਿੱਛੇ ਹਟ ਗਈ ਹੈ ਕਿ ਸਥਾਈ ਨਿਵਾਸ (ਗ੍ਰੀਨ ਕਾਰਡ) ਲਈ ਅਰਜ਼ੀ ਦੇਣ ਵਾਲਿਆਂ ਨੂੰ ਆਪਣੇ ਦੇਸ਼ ਵਾਪਸ ਜਾਣਾ ਪਵà...

ਨਗਰ ਨਿਗਮ ਅਤੇ ਕੌਂਸਲ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ, ਉਮੀਦਵਾਰਾਂ ਦੇ ਦਿਲਾਂ ਦੀ ਧੜ੍ਹਕਣ ਹੋਈ ਤੇਜ਼

ਨਗਰ ਨਿਗਮ ਅਤੇ ਕੌਂਸਲ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ, ਉਮੀਦਵਾਰਾਂ ਦੇ ਦਿਲਾਂ ਦੀ ਧੜ੍ਹਕਣ ਹੋਈ ਤੇਜ਼

ਚੰਡੀਗੜ੍ਹ, 29 ਮਈ (ਪੰਜਾਬੀ ਰਾਈਟਰ)- ਪੰਜਾਬ ਵਿੱਚ ਨਗਰ ਨਿਗਮ ਤੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਚੋਣ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ 7,554 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਆਗà...

Punjab Power Crisis: ਪੰਜਾਬ ਵਿੱਚ ਮੀਂਹ ਦੀ ਸੰਭਾਵਨਾ ਨਾਲ ਬਿਜਲੀ ਸੰਕਟ ਤੋਂ ਮਿਲੇਗੀ ਰਾਹਤ, ਮੰਗ 3500 ਮੈਗਾਵਾਟ ਘਟਣ ਦੇ ਆਸਾਰ

Punjab Power Crisis: ਪੰਜਾਬ ਵਿੱਚ ਮੀਂਹ ਦੀ ਸੰਭਾਵਨਾ ਨਾਲ ਬਿਜਲੀ ਸੰਕਟ ਤੋਂ ਮਿਲੇਗੀ ਰਾਹਤ, ਮੰਗ 3500 ਮੈਗਾਵਾਟ ਘਟਣ ਦੇ ਆਸਾਰ

ਪਟਿਆਲਾ,(ਪੰਜਾਬੀ ਰਾਈਟਰ)- Punjab Power Crisis: ਪੰਜਾਬ ਦੇ ਕਈ ਹਿੱਸਿਆਂ ਵਿੱਚ ਅਗਲੇ 48 ਘੰਟਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੇ ਨਾਲ ਸੂਬੇ ਵਿੱਚ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰ ਰਹੇ ਖਪਤਕਾਰਾਂ ਅਤੇ ਪੰਜਾਬ ਰਾਜ ਪਾਵਰ ਕਾà¨...

Punjab Congress ’ਚ ਵੀ ਫੇਰਬਦਲ ਦੀ ਸੰਭਾਵਨਾ ਖੜਗੇ ਦੀ ਰਿਹਾਇਸ਼ ’ਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਅੱਜ

Punjab Congress ’ਚ ਵੀ ਫੇਰਬਦਲ ਦੀ ਸੰਭਾਵਨਾ ਖੜਗੇ ਦੀ ਰਿਹਾਇਸ਼ ’ਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਅੱਜ

ਚੰਡੀਗਡ਼੍ਹ,(ਪੰਜਾਬੀ ਰਾਈਟਰ)- ਪੰਜਾਬ ਕਾਂਗਰਸ ’ਚ ਵੀ ਫੇਰਬਦਲ ਦਾ ਧੂੰਆਂ ਉੱਠਣ ਲੱਗਾ ਹੈ। ਆਲ ਇੰਡੀਆ ਕਾਂਗਰਸ ਕਮੇਟੀ ਨੇ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੀ ਹੰਗਾਮੀ ਮੀਟਿੰਗ ਸੱਦੀ ਹੈ। à¨...

Mc Elections Result: ਪੰਜਾਬ ’ਚ ਨਿਗਮ ਤੇ ਕੌਂਸਲ ਚੋਣਾਂ ਦੇ ਨਤੀਜੇ ਅੱਜ 7554 ਉਮੀਦਵਾਰਾਂ ਦੇ ਭਵਿੱਖ ਦਾ ਫ਼ੈਸਲਾ ਹੋਵੇਗਾ

Mc Elections Result: ਪੰਜਾਬ ’ਚ ਨਿਗਮ ਤੇ ਕੌਂਸਲ ਚੋਣਾਂ ਦੇ ਨਤੀਜੇ ਅੱਜ 7554 ਉਮੀਦਵਾਰਾਂ ਦੇ ਭਵਿੱਖ ਦਾ ਫ਼ੈਸਲਾ ਹੋਵੇਗਾ

ਚੰਡੀਗਡ਼੍ਹ,(ਪੰਜਾਬੀ ਰਾਈਟਰ)- ਪੰਜਾਬ ਵਿੱਚ ਨਗਰ ਨਿਗਮ ਤੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਚੋਣ ਨਤੀਜੇ ਸ਼ੁੱਕਰਵਾਰ ਨੂੰ ਸਖ਼ਤ ਸੁਰੱਖਿਆ ਪਹਿਰੇ ਹੇਠ ਐਲਾਨੇ ਜਾਣਗੇ ਅਤੇ 7,554 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹà...

Punjab MC Elections Result: ਨਗਰ ਨਿਗਮ ਅਤੇ ਕੌਂਸਲ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ; ‘ਆਪ’ ਅੱਗੇ, ਅਕਾਲੀਦਲ ਦੂਜੇ ਨੰਬਰ ’ਤੇ

Punjab MC Elections Result: ਨਗਰ ਨਿਗਮ ਅਤੇ ਕੌਂਸਲ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ; ‘ਆਪ’ ਅੱਗੇ, ਅਕਾਲੀਦਲ ਦੂਜੇ ਨੰਬਰ ’ਤੇ

Punjab MC Elections Result: (ਪੰਜਾਬੀ ਰਾਈਟਰ)- ਪੰਜਾਬ ਵਿੱਚ ਨਗਰ ਨਿਗਮ ਤੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਚੋਣ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ 7,554 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਆਗਾਮੀ...

41 42 43 44 45 Showing 505 to 516 of 851