12 13 14 15 16 Showing 157 to 168 of 850

ਭਾਜਪਾ ਨਾਲ ਸਮਝੌਤੇ ਲਈ ਤਰਲੇ ਕੱਢ ਰਿਹੈ ਅਕਾਲੀ ਦਲ- ਮਾਨ

ਭਾਜਪਾ ਨਾਲ ਸਮਝੌਤੇ ਲਈ ਤਰਲੇ ਕੱਢ ਰਿਹੈ ਅਕਾਲੀ ਦਲ- ਮਾਨ

ਧੂਰੀ, 20 ਸਤੰਬਰ (ਪੰਜਾਬੀ ਰਾਈਟਰ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦਹਾਕਿਆਂ ਤੋਂ ਸੂਬੇ ਦੀ ਸੱਤਾ ’ਤੇ ਕਾਬਜ਼ ਰਹੇ ਅਕਾਲੀ ਦਲ-ਕਾਂਗਰਸ ਵੱਲੋਂ ਪੰਜਾਬ ਦਾ ਉਲਝਾਇਆ ਤਾਣਾ-ਬਾਣਾ ਉਨ੍ਹਾਂ ਦੀ ਸਰà...

ਵਲੌਗਰ ਗੋਪੀ ਸ਼ੋਕਰ ਦੇ ਭਰਾ ਮਨੀ ਸ਼ੋਕਰ ਨੇ ਕਰ’ਤਾ ਕਾਰਾ!

ਵਲੌਗਰ ਗੋਪੀ ਸ਼ੋਕਰ ਦੇ ਭਰਾ ਮਨੀ ਸ਼ੋਕਰ ਨੇ ਕਰ’ਤਾ ਕਾਰਾ!

ਸਬ-ਇੰਸਪੈਕਟਰ ’ਤੇ ਚਲਾਈਆਂ ਗੋਲੀਆਂ, ਪੁਲਸ ਨੇ ਸਾਥੀ ਸਮੇਤ ਕੀਤਾ ਗਿ੍ਰਫ਼ਤਾਰ ਕਰ ਕੇ ਇਕ ਦਿਨ ਦਾ ਲਿਆ ਰਿਮਾਂਡ ਜਲੰਧਰ 20 ਸਤੰਬਰ (ਪੰਜਾਬੀ ਰਾਈਟਰ)- ਸੋਸ਼ਲ ਮੀਡੀਆ ਉੱਤੇ ਬਹੱਦ ਪ੍ਰਸਿੱਧ ਵਲੌਗਰ ਗੋਪੀ ਛੋਕਰ ਦੇ ਭਰਾ ਮà...

ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ! ਕੀ ਚੀਮਾ ਬਾਈ ਦੀ ਭਵਿੱਖਬਾਣੀ ਸੱਚੀ ਹੋਵੇਗੀ ਜਾਂ ਝੂਠੀ?, ਅਮਰੀਕਾ ਨੇ ਮੈਕਸਿਕੋ ਬਾਰਡਰ ਰਾਹੀਂ ਪਰਵਾਸੀਆਂ ਦਾ ਦਾਖਲਾ ਰੋਕਣ ਲਈ 30 ਫੁੱਟ ਉੱਚੇ ਸਟੀਲ ਦੇ ਪੈਨਲ ਲਾਉਣ ਦਾ ਕੀਤਾ ਕੰਮ ਸ਼ੁਰੂ

ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ! ਕੀ ਚੀਮਾ ਬਾਈ ਦੀ ਭਵਿੱਖਬਾਣੀ ਸੱਚੀ ਹੋਵੇਗੀ ਜਾਂ ਝੂਠੀ?, ਅਮਰੀਕਾ ਨੇ ਮੈਕਸਿਕੋ ਬਾਰਡਰ ਰਾਹੀਂ ਪਰਵਾਸੀਆਂ ਦਾ ਦਾਖਲਾ ਰੋਕਣ ਲਈ 30 ਫੁੱਟ ਉੱਚੇ ਸਟੀਲ ਦੇ ਪੈਨਲ ਲਾਉਣ ਦਾ ਕੀਤਾ ਕੰਮ ਸ਼ੁਰੂ

ਵਾਸ਼ਿੰਗਟਨ, 19 ਸਤੰਬਰ (ਪੰਜਾਬੀ ਰਾਈਟਰ)- ਟਰੰਪ ਪ੍ਰਸ਼ਾਸਨ ਨੇ ਪੱਛਮੀ ਟੈਕਸਾਸ ਦੇ ਬਿਗ ਬੈਂਡ (Big Bend)  ਖੇਤਰ ਵਿੱਚ ਅਮਰੀਕਾ-ਮੈਕਸਿਕੋ ਸਰਹੱਦੀ ਕੰਧ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਇਹ ਉਸ ਖੇਤਰ ਵਿੱਚ ਪਹਿਲਾ ਵੱਡਾ ਨਿ...

ਅਮਰੀਕਾ ’ਚ 8 ਸਾਲ ਤੋਂ ਵੱਧ ਸਮੇਂ ਤੱਕ ਵੀਜ਼ਾ ਮਿਆਦ ਤੋਂ ਬਾਅਦ ਰਹਿ ਰਹੇ ਭਾਰਤੀ ਟਰੱਕ ਡਰਾਈਵਰ ਨੂੰ ICE ਨੇ ਕੀਤਾ ਗ੍ਰਿਫ਼ਤਾਰ

ਅਮਰੀਕਾ ’ਚ 8 ਸਾਲ ਤੋਂ ਵੱਧ ਸਮੇਂ ਤੱਕ ਵੀਜ਼ਾ ਮਿਆਦ ਤੋਂ ਬਾਅਦ ਰਹਿ ਰਹੇ ਭਾਰਤੀ ਟਰੱਕ ਡਰਾਈਵਰ ਨੂੰ ICE ਨੇ ਕੀਤਾ ਗ੍ਰਿਫ਼ਤਾਰ

ਨਿਊ ਹੈਂਪਸ਼ਾਇਰ/ਨਿਊਯਾਰਕ (ਅਰਜਨ ਰਿਆੜ/ਧੀਰਜ ਛੋਕਰਾਂ)-  ਅਮਰੀਕਾ ਦੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ICE ਨੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਸਤਵੀਰ ਸਿੰਘ ਨੂੰ ਨਿਊ ਹੈਂਪਸ਼ਾਇਰ ਦੇ ਹਿਲਸਬਰੋ ਵਿੱਚ ਇੱਕ ਕਮਰਸ਼à...

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਬਾਰੇ ਬੋਲਣ ’ਤੇ ਕਾਂਗਰਸੀ ਆਗੂ ਗੁਰਪ੍ਰੀਤ ਵਿੱਕੀ ਨੂੰ ਜਾਨੋਂ ਮਾਰਨ ਦੀ ਧਮਕੀ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਬਾਰੇ ਬੋਲਣ ’ਤੇ ਕਾਂਗਰਸੀ ਆਗੂ ਗੁਰਪ੍ਰੀਤ ਵਿੱਕੀ ਨੂੰ ਜਾਨੋਂ ਮਾਰਨ ਦੀ ਧਮਕੀ

ਮਾਨਸਾ, 19 ਸਤੰਬਰ (ਪੰਜਾਬੀ ਰਾਈਟਰ)- ਬੰਬੀਹਾ ਗੈਂਗ ਮਾਨਸਾ ਦੇ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੂੰ ਜਾਨੋਂ ਮਾਰਨ ਦੀਆਂ ਧਮਕੀਆà...

ਐੱਨ.ਵਾਈ.ਪੀ.ਡੀ. ਨੇ ਨਿਊਯਾਰਕ ਕਾਰਨੀਵਲ ਪਰੇਡ ਨੇੜੇ ਗੋਲੀਬਾਰੀ ਕਰਨ ਵਾਲੇ ਸ਼ੱਕੀ ਵਿਅਕਤੀ ਦੀ ਤਸਵੀਰ ਕੀਤੀ ਜਾਰੀ 

ਐੱਨ.ਵਾਈ.ਪੀ.ਡੀ. ਨੇ ਨਿਊਯਾਰਕ ਕਾਰਨੀਵਲ ਪਰੇਡ ਨੇੜੇ ਗੋਲੀਬਾਰੀ ਕਰਨ ਵਾਲੇ ਸ਼ੱਕੀ ਵਿਅਕਤੀ ਦੀ ਤਸਵੀਰ ਕੀਤੀ ਜਾਰੀ 

ਕ੍ਰਾਊਨ ਹਾਈਟਸ, ਬਰੁਕਲਿਨ (ਅਰਜਨ ਰਿਆੜ, ਧੀਰਜ ਛੋਕਰਾਂ)- ਪੁਲਿਸ ਨੇ ਲੇਬਰ ਡੇਅ ’ਤੇ ਨਿਊਯਾਰਕ ਕਾਰਨੀਵਲ ਪਰੇਡ ਨੇੜੇ ਹੋਈ ਗੋਲੀਬਾਰੀ ਦੇ ਸਬੰਧ ਵਿੱਚ ਲੋੜੀਂਦੇ ਇੱਕ ਸ਼ੱਕੀ ਵਿਅਕਤੀ ਦੀ ਫੋਟੋ ਜਾਰੀ ਕੀਤੀ ਹੈ ਜਿਸ ਵà¨...

ਇੰਗਲੈਂਡ ਦੇ ਟੈੱਲਫੋਰਡ ਸ਼ਹਿਰ ’ਚ ਕਾਲੇ ਨੇ ਸਿੱਖ ਬੱਸ ਡਰਾਈਵਰ ’ਤੇ ਕੀਤਾ ਨਸਲੀ ਹਮਲਾ ਹਮਲਾ

ਇੰਗਲੈਂਡ ਦੇ ਟੈੱਲਫੋਰਡ ਸ਼ਹਿਰ ’ਚ ਕਾਲੇ ਨੇ ਸਿੱਖ ਬੱਸ ਡਰਾਈਵਰ ’ਤੇ ਕੀਤਾ ਨਸਲੀ ਹਮਲਾ ਹਮਲਾ

ਟੈੱਲਫੋਰਡ/ਨਿਊਯਾਰਕ, 19 ਸਤੰਬਰ (ਅਰਜਨ ਰਿਆੜ, ਧੀਰਜ ਨਿਊਯਾਰਕ)- ਇੰਗਲੈਂਡ ਦੇ ਸ਼ਹਿਰ ਟੈਲਫੋਰਡ ਵਿੱਚ ਇੱਕ ਬੱਸ ਡਰਾਈਵਰ ’ਤੇ ਕੀਤੇ ਗਏ ਹਮਲੇ ਦੀ ਵੀਡੀਓ ਵਾਇਰਲ ਹੋਣ ਨੇ ਸਮੂਹ ਭਾਈਚਾਰੇ ਵਿਚ ਚਿੰਤਾ ਪੈਦਾ ਕਰ ਦਿੱਤੀ à¨...

ਕਨੇਡਾ ਦੇ ਓਂਟਾਰੀਓ ਸੂਬੇ ਦੇ ਲੰਡਨ ਸ਼ਹਿਰ ’ਚ ਪੰਜਾਬੀ ਨੇ ਕਰਤਾ ਆਪਣੀ ਹੀ ਪਤਨੀ ਦਾ ਕਤਲ!

ਕਨੇਡਾ ਦੇ ਓਂਟਾਰੀਓ ਸੂਬੇ ਦੇ ਲੰਡਨ ਸ਼ਹਿਰ ’ਚ ਪੰਜਾਬੀ ਨੇ ਕਰਤਾ ਆਪਣੀ ਹੀ ਪਤਨੀ ਦਾ ਕਤਲ!

ਓਂਟਾਰੀਓ, 18 ਸਤੰਬਰ (ਪੰਜਾਬੀ ਰਾਈਟਰ)- ਕਨੇਡਾ ਵਿਚ ਪੰਜਾਬੀ ਭਾਈਚਾਰੇ ਨਾਲ ਸਬੰਧਤ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਓਨਟਾਰੀਓ ਦੇ ਲੰਡਨ,  ਵਿੱਚ ਇੱਕ ਪੰਜਾਬੀ ਨੇ ਆਪਣੇ ਘਰ ਦੇ ਅੰਦਰ ਹੀ ਆਪਣੀ ਪਤਨੀ ਦਾ ਕਤਲ ਕਰ ਦਿੱà...

8 ਮਹੀਨਿਆਂ ’ਚ ਤੀਜੇ ਪੁਲਿਸ ਕਰਮੀ ਵੱਜੀਆਂ ਗੋਲੀਆਂ, ਪੰਜਾਬ ’ਚ ਪੁਲੀਸ ਵੀ ਸੁਰੱਖਿਅਤ ਨਹੀਂ: ਸੁਖਜਿੰਦਰ ਸਿੰਘ ਰੰਧਾਵਾ

8 ਮਹੀਨਿਆਂ ’ਚ ਤੀਜੇ ਪੁਲਿਸ ਕਰਮੀ ਵੱਜੀਆਂ ਗੋਲੀਆਂ, ਪੰਜਾਬ ’ਚ ਪੁਲੀਸ ਵੀ ਸੁਰੱਖਿਅਤ ਨਹੀਂ: ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ੍ਹ, 18 ਸਤੰਬਰ (ਪੰਜਾਬੀ ਰਾਈਟਰ)- ਪੰਜਾਬ ਦੇ ਸਾਬਕਾ ਉੱਪ-ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੰਮ੍ਰਿਤਸਰ ਵਿੱਚ ਪੀ.ਸੀ.ਆਰ. ਡਿਊਟੀ ਦੌਰਾਨ ਏ.ਐੱਸ.ਆਈ. ਹਰਜੀਤ ਸਿੰਘ ਦੀ ਗੋਲੀ ਮਾਰ ਕੇ ਹ...

ਅਮਰੀਕਾ ਦੇ ਵਾਇਓਮਿੰਗ ’ਚ ਪੰਜਾਬੀ ਸਿੱਖ ਟਰੱਕ ਡਰਾਈਵਰ ’ਤੇ ਹਮਲਾ, ਲੱਗੀਆਂ ਗੰਭੀਰ ਸੱਟਾਂ

ਅਮਰੀਕਾ ਦੇ ਵਾਇਓਮਿੰਗ ’ਚ ਪੰਜਾਬੀ ਸਿੱਖ ਟਰੱਕ ਡਰਾਈਵਰ ’ਤੇ ਹਮਲਾ, ਲੱਗੀਆਂ ਗੰਭੀਰ ਸੱਟਾਂ

ਵਾਇਓਮਿੰਗ/ਨਿਊਯਾਰਕ, 18 ਸਤੰਬਰ (ਪੰਜਾਬੀ ਰਾਈਟਰ)- ਅਮਰੀਕਾ ਦੇ ਵਾਇਓਮਿੰਗ ਵਿੱਚ ਇੱਕ 28 ਸਾਲਾ ਪੰਜਾਬੀ ਸਿੱਖ ਟਰੱਕ ਡਰਾਈਵਰ ’ਤੇ ਚਾਕੂ ਨਾਲ 17 ਵਾਰ ਹਮਲਾ ਕੀਤਾ ਗਿਆ। ਗੁਰਵਿੰਦਰ ਸਿੰਘ ਦੀ ਗਰਦਨ, ਛਾਤੀ, ਬਾਹਾਂ ਅਤੇ ਪ...

ਭਾਰਤੀ ਪ੍ਰਵਾਸੀ ਰਾਜਵੀਰ ਭਾਰਜ ਨੇ ਦੋਸ਼ ਕਬੂਲੇ, ਹੋ ਸਕਦੀ ਹੈ 4 ਤੋਂ 12 ਸਾਲ ਦੀ ਕੈਦ, ਸ਼ਰਾਬੀ ਹਾਲਤ ’ਚ ਗੱਡੀ ਚਲਾਉਂਦਿਆਂ ਮਾਰੀ ਗਈ ਸੀ ਇਕ ਔਰਤ! 

ਭਾਰਤੀ ਪ੍ਰਵਾਸੀ ਰਾਜਵੀਰ ਭਾਰਜ ਨੇ ਦੋਸ਼ ਕਬੂਲੇ, ਹੋ ਸਕਦੀ ਹੈ 4 ਤੋਂ 12 ਸਾਲ ਦੀ ਕੈਦ, ਸ਼ਰਾਬੀ ਹਾਲਤ ’ਚ ਗੱਡੀ ਚਲਾਉਂਦਿਆਂ ਮਾਰੀ ਗਈ ਸੀ ਇਕ ਔਰਤ! 

ਨਿਊਯਾਰਕ, 17 ਸਤੰਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਨਾਸਾਓ ਕਾਉਂਟੀ ਜ਼ਿਲ੍ਹਾ ਅਟਾਰਨੀ ਐਨੀ ਡੋਨੇਲੀ ਦੇ ਅਨੁਸਾਰ ਭਾਰਤੀ ਪ੍ਰਵਾਸੀ ਰਾਜਵੀਰ ਭਾਰਜ ਨੇ ਸ਼ੁੱਕਰਵਾਰ ਨੂੰ ਕਤਲ, ਹਮਲਾ, ਘਟਨਾ ਵਾਲੀ ਥਾਂ ਤੋਂ ਭੱਜ ਜਾਣ ਅਤੇ ਨà¨...

ਦਿੱਲੀ ਦੀ ਭਾਜਪਾ ਸਰਕਾਰ ਨੇ ਸੁਪਰੀਮ ਕੋਰਟ ’ਚ ਜਥੇਦਾਰ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਭੇਜਣ ਵਾਲੀ ਪਟੀਸ਼ਨ ਦਾ ਕੀਤਾ ਸਖ਼ਤ ਵਿਰੋਧ

ਦਿੱਲੀ ਦੀ ਭਾਜਪਾ ਸਰਕਾਰ ਨੇ ਸੁਪਰੀਮ ਕੋਰਟ ’ਚ ਜਥੇਦਾਰ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਭੇਜਣ ਵਾਲੀ ਪਟੀਸ਼ਨ ਦਾ ਕੀਤਾ ਸਖ਼ਤ ਵਿਰੋਧ

ਨਵੀਂ ਦਿੱਲੀ, 17 ਸਤੰਬਰ (ਪੰਜਾਬੀ ਰਾਈਟਰ)- ਦਿੱਲੀ ਸਰਕਾਰ ਨੇ ਵੀਰਵਾਰ ਨੂੰ ਬੇਅੰਤ ਸਿੰਘ ਕਤਲ ਕੇਸ ਵਿੱਚ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਪਟੀਸ਼ਨ à¨...

12 13 14 15 16 Showing 157 to 168 of 850