46 47 48 49 50 Showing 565 to 576 of 762

ਪੰਜਾਬ ਸਰਕਾਰ ਨੇ ਮੁੱਖ ਵਿਸ਼ੇ ਵਜੋਂ ਪੰਜਾਬੀ ਲਾਜ਼ਮੀ ਕੀਤੀ

ਪੰਜਾਬ ਸਰਕਾਰ ਨੇ ਮੁੱਖ ਵਿਸ਼ੇ ਵਜੋਂ ਪੰਜਾਬੀ ਲਾਜ਼ਮੀ ਕੀਤੀ

ਬੋਰਡ ਪ੍ਰੀਖਿਆ ’ਚੋਂ ਪੰਜਾਬੀ ਬਾਹਰ ਕੀਤੇ ਜਾਣ ’ਤੇ ਸਿਆਸੀ ਵਿਵਾਦ ਚੰਡੀਗੜ੍ਹ,(ਪੰਜਾਬੀ ਰਾਈਟਰ)- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਵੱਲੋਂ ਨਵਾਂ ਪ੍ਰੀਖਿਆ ਪ੍ਰਬੰਧ ਲਿਆ ਕੇ ਖੇਤਰੀ ਭਾਸ਼ਾਵਾਂ &rsquo...

ਬੀ.ਬੀ.ਐੱਮ.ਬੀ.: ਹਰਿਆਣਾ ਨੂੰ ਸੌਗਾਤ, ਪੰਜਾਬ ਨੂੰ ਜੁਆਬ

ਬੀ.ਬੀ.ਐੱਮ.ਬੀ.: ਹਰਿਆਣਾ ਨੂੰ ਸੌਗਾਤ, ਪੰਜਾਬ ਨੂੰ ਜੁਆਬ

ਚੰਡੀਗੜ੍ਹ,(ਪੰਜਾਬੀ ਰਾਈਟਰ)- ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) ਦੇ ਸਕੱਤਰ ਦੇ ਅਹੁਦੇ ਲਈ ਪੰਜਾਬ ਸਰਕਾਰ ਦੇ ਮੁੱਖ ਇੰਜਨੀਅਰ ਨੂੰ ਦਰਕਿਨਾਰ ਕਰਕੇ ਹਰਿਆਣਾ ਦੇ ਸੇਵਾਮੁਕਤ ਅਧਿਕਾਰੀ ਨੂੰ ਮੁੜ ਤੋਂ ਸਕ...

ਪੰਜਾਬ ਦੀ ਖ਼ਬਰ: ਨਸ਼ਾ ਤਸਕਰਾਂ ਦੀ 2 ਕਰੋੜ 78 ਲੱਖ ਰੁਪਏ ਦੀ ਜਾਇਦਾਦ ਜ਼ਬਤ

ਪੰਜਾਬ ਦੀ ਖ਼ਬਰ: ਨਸ਼ਾ ਤਸਕਰਾਂ ਦੀ 2 ਕਰੋੜ 78 ਲੱਖ ਰੁਪਏ ਦੀ ਜਾਇਦਾਦ ਜ਼ਬਤ

ਧਰਮਕੋਟ (ਪੰਜਾਬੀ ਰਾਈਟਰ)- ਪੰਜਾਬ ਪੁਲੀਸ ਨੇ ਹਲਕੇ ਦੇ ਪਿੰਡ ਮਰਦਾਰਪੁਰ ਦੇ ਪੰਜ ਨਸ਼ਾ ਤਸਕਰਾਂ ਦੀ ਪੌਣੇ ਤਿੰਨ ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕੀਤਾ ਹੈ। ਉਪ ਮੰਡਲ ਅਧਿਕਾਰੀ ਰਮਨਦੀਪ ਸਿੰਘ ਨੇ ਦੱਸਿਆ ਕਿ ਨਸ਼ਿ...

ਅੰਮ੍ਰਿਤਸਰ: ਦੁਕਾਨ ’ਚ ਹੋਈ ਗੋਲੀਬਾਰੀ ’ਚ ਔਰਤ ਸਣੇ ਦੋ ਜ਼ਖ਼ਮੀ

ਅੰਮ੍ਰਿਤਸਰ: ਦੁਕਾਨ ’ਚ ਹੋਈ ਗੋਲੀਬਾਰੀ ’ਚ ਔਰਤ ਸਣੇ ਦੋ ਜ਼ਖ਼ਮੀ

ਮੰਦਰ ਤੋਂ ਮੱਥਾ ਟੇਕ ਕੇ ਆ ਰਹੀ ਸੀ ਔਰਤ; ਪੁਲੀਸ ਵੱਲੋਂ ਮੁਲਜ਼ਮਾਂ ਦੀ ਭਾਲ ਸ਼ੁਰੂ ਅੰਮ੍ਰਿਤਸਰ,(ਪੰਜਾਬੀ ਰਾਈਟਰ)- ਇੱਥੋਂ ਦੇ ਰਾਮਬਾਲੀ ਚੌਕ ਵਿੱਚ ਅੱਜ ਬਾਅਦ ਦੁਪਹਿਰ ਗੋਲੀਆਂ ਚੱਲਣ ਕਾਰਨ ਇੱਕ ਔਰਤ ਸਣੇ ਦੋ ਵਿਅਕਤ...

ਪਠਾਨਕੋਟ ’ਚ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨੀ ਘੁਸਪੈਠੀਆ ਹਲਾਕ

ਪਠਾਨਕੋਟ ’ਚ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨੀ ਘੁਸਪੈਠੀਆ ਹਲਾਕ

ਵੱਡੇ ਤੜਕੇ ਤਾਸ਼ਪੱਤਣ ਇਲਾਕੇ ’ਚ ਘੁਸਪੈਠ ਕਰਦਿਆਂ ਬੀਐੱਸਐੱਫ ਦਾ ਨਿਸ਼ਾਨਾ ਬਣਿਆ ਪਠਾਨਕੋਟ,(ਪੰਜਾਬੀ ਰਾਈਟਰ)- ਬੀਐੱਸਐੱਫ ਦੇ ਸੁਰੱਖਿਆ ਬਲਾਂ ਨੇ ਬੁੱਧਵਾਰ ਤੜਕੇ ਪਠਾਨਕੋਟ ਵਿਚ ਕੌਮਾਂਤਰੀ ਸਰਹੱਦ ਦੇ ਨਾਲ ਤਾਸ਼...

ਸੰਘਰਸ਼ਾਂ ਦਾ ਨਵਾਂ ਇਤਿਹਾਸ ਲਿਖਣਗੀਆਂ ਜਮਹੂਰੀ ਸ਼ਕਤੀਆਂ: ਪਾਸਲਾ

ਸੰਘਰਸ਼ਾਂ ਦਾ ਨਵਾਂ ਇਤਿਹਾਸ ਲਿਖਣਗੀਆਂ ਜਮਹੂਰੀ ਸ਼ਕਤੀਆਂ: ਪਾਸਲਾ

ਕਮਿਊਨਿਸਟ ਕੋਆਰਡੀਨੇਸ਼ਨ ਕਮੇਟੀ ਵੱਲੋਂ ‘ਸੰਵਿਧਾਨ ਬਚਾਓ, ਦੇਸ਼ ਬਚਾਓ, ਪੰਜਾਬ ਬਚਾਓ’ ਦੇ ਸੱਦੇ ਤਹਿਤ ਮਹਾਂ ਰੈਲੀ ਜਲੰਧਰ,(ਪੰਜਾਬੀ ਰਾਈਟਰ)- ਕਮਿਊਨਿਸਟ ਕੋਆਰਡੀਨੇਸ਼ਨ ਕਮੇਟੀ ਵੱਲੋਂ ਅੱਜ ਇੱਥੇ ‘ਸੰਵਿਧਾਨ ...

ਤਿਲੰਗਾਨਾ ਸੁਰੰਗ ਹਾਦਸਾ: ਬਚਾਅ ਕਰਮਚਾਰੀ ਹਾਦਸੇ ਵਾਲੀ ਥਾਂ ’ਤੇ ਪਹੁੰਚੇ, ਪਰ ਫਸੇ ਲੋਕਾਂ ਨੂੰ ਲੱਭਣ ਵਿਚ ਅਸਮਰੱਥ

ਤਿਲੰਗਾਨਾ ਸੁਰੰਗ ਹਾਦਸਾ: ਬਚਾਅ ਕਰਮਚਾਰੀ ਹਾਦਸੇ ਵਾਲੀ ਥਾਂ ’ਤੇ ਪਹੁੰਚੇ, ਪਰ ਫਸੇ ਲੋਕਾਂ ਨੂੰ ਲੱਭਣ ਵਿਚ ਅਸਮਰੱਥ

ਨਾਗਰਕੁਰਨੂਲ,(ਪੰਜਾਬੀ ਰਾਈਟਰ)- ਅੰਸ਼ਕ ਤੌਰ ’ਤੇ ਢਹੀ ਐੱਸਐੱਲਬੀਸੀ ਸੁਰੰਗ ਵਿੱਚ ਪਿਛਲੇ ਪੰਜ ਦਿਨਾਂ ਤੋਂ ਫਸੇ ਅੱਠ ਵਿਅਕਤੀਆਂ ਨੂੰ ਬਚਾਉਣ ਵਿੱਚ ਲੱਗੀ ਮਾਹਿਰਾਂ ਦੀ ਇੱਕ ਟੀਮ ਸੁਰੰਗ ਦੇ ਅੰਤ ਤੱਕ ਪਹੁੰਚਣ ਅਤੇ ...

ਪ੍ਰਤਾਪ ਬਾਜਵਾ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ: ਮੁੱਖ ਮੰਤਰੀ

ਪ੍ਰਤਾਪ ਬਾਜਵਾ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ: ਮੁੱਖ ਮੰਤਰੀ

ਚੰਡੀਗੜ੍ਹ,(ਪੰਜਾਬੀ ਰਾਈਟਰ)- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਦਨ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਨਸੀਹਤ ਦਿੱਤੀ। ਮੁੱਖ ਮੰਤਰੀ ਨੇ ਅੱਜ ਸ਼ਾਂਤ ਚਿੱਤ ਹ...

ਪੰਜਾਬ ਵਿਧਾਨ ਸਭਾ ਸੈਸ਼ਨ: ਵੱਡੇ ਸੈਸ਼ਨ ਕਰਨ ਦੀ ਮੰਗ ਕਰਨ ਵਾਲੀ ‘ਆਪ’ ਖੁਦ ਸੈਸ਼ਨ ਸੱਦਣ ਤੋਂ ਭੱਜੀ: ਬਾਜਵਾ

ਪੰਜਾਬ ਵਿਧਾਨ ਸਭਾ ਸੈਸ਼ਨ: ਵੱਡੇ ਸੈਸ਼ਨ ਕਰਨ ਦੀ ਮੰਗ ਕਰਨ ਵਾਲੀ ‘ਆਪ’ ਖੁਦ ਸੈਸ਼ਨ ਸੱਦਣ ਤੋਂ ਭੱਜੀ: ਬਾਜਵਾ

ਪੰਜਾਬ ਵਿਧਾਨ ਸਭਾ ਸੈਸ਼ਨ: ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਸੂਬਾ ਸਰਕਾਰ ਨੂੰ ਘੇਰਿਆ ਚੰਡੀਗੜ੍ਹ (ਪੰਜਾਬੀ ਰਾਈਟਰ)- ਪੰਜਾਬ ਵਿਧਾਨ ਸਭਾ ਸੈਸ਼ਨ: ਪੰਜਾਬ ਕਾਂਗਰਸ ਤੇ ਸੀਨੀਅਰ ਆਗੂ ਅਤੇ ਵ...

ਪੰਜਾਬ ਵਿਧਾਨ ਸਭਾ ਦਾ ਦੋ ਦਿਨਾ ਸੈਸ਼ਨ ਅੱਜ ਤੋਂ

ਪੰਜਾਬ ਵਿਧਾਨ ਸਭਾ ਦਾ ਦੋ ਦਿਨਾ ਸੈਸ਼ਨ ਅੱਜ ਤੋਂ

ਖੇਤੀ ਮੰਡੀ ਨੀਤੀ ਦੇ ਕੌਮੀ ਖਰੜੇ ਖ਼ਿਲਾਫ਼ ਮਤਾ ਆਉਣ ਦੀ ਸੰਭਾਵਨਾ ਚੰਡੀਗੜ੍ਹ,(ਪੰਜਾਬੀ ਰਾਈਟਰ)- ਪੰਜਾਬ ਵਿਧਾਨ ਸਭਾ ਦਾ ਦੋ ਦਿਨਾ ਸੈਸ਼ਨ ਭਲਕੇ ਸੋਮਵਾਰ ਨੂੰ ਸ਼ੁਰੂ ਹੋ ਰਿਹਾ ਹੈ। ਬਜਟ ਇਜਲਾਸ ਤੋਂ ਐਨ ਪਹਿਲਾਂ ਹੋ ਰ...

ਗੱਲਬਾਤ ਤੋਂ ਸੰਤੁਸ਼ਟ ਕਿਸਾਨ ਫੋਰਮ ਕੇਂਦਰ ਨੂੰ ਭੇਜਣਗੇ ਮੰਗਾਂ ਦਾ ਖਰੜਾ

ਗੱਲਬਾਤ ਤੋਂ ਸੰਤੁਸ਼ਟ ਕਿਸਾਨ ਫੋਰਮ ਕੇਂਦਰ ਨੂੰ ਭੇਜਣਗੇ ਮੰਗਾਂ ਦਾ ਖਰੜਾ

ਕਿਸਾਨ ਆਗੂਆਂ ਵੱਲੋਂ ਐੱਮਐੱਸਪੀ ਗਾਰੰਟੀ ਕਾਨੂੰਨ ਨਾਲ ਪੇਂਡੂ ਅਰਥਚਾਰਾ ਪ੍ਰਫੁੱਲਿਤ ਹੋਣ ਦਾ ਦਾਅਵਾ ਪਟਿਆਲਾ /ਪਾਤੜਾਂ,(ਪੰਜਾਬੀ ਰਾਈਟਰ)- ਕਿਸਾਨੀ ਮੰਗਾਂ ਮਨਵਾਉਣ ਲਈ ਜਾਰੀ ਸੰਘਰਸ਼ ਦੀ ਅਗਵਾਈ ਕਰ ਰਹੀਆਂ ਕਿਸਾ...

ਹਰਭਜਨ ਸਿੰਘ ਈਟੀਓ ਵੱਲੋਂ ਆਬੋ-ਹਵਾ ਸਾਫ ਰੱਖਣ ਦਾ ਸੱਦਾ

ਹਰਭਜਨ ਸਿੰਘ ਈਟੀਓ ਵੱਲੋਂ ਆਬੋ-ਹਵਾ ਸਾਫ ਰੱਖਣ ਦਾ ਸੱਦਾ

ਕੈਬਨਿਟ ਮੰਤਰੀ ਨੇ ‘ਪ੍ਰਾਜੈਕਟ ਅੰਮ੍ਰਿਤ’ ਤਹਿਤ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਿਆ; ਚਾਟੀਵਿੰਡ ਨਹਿਰ, ਤਾਰਾਂ ਵਾਲਾ ਪੁਲ, ਵੱਲਾ ਨਹਿਰ ਦੇ ਜਲ ਸਰੋਤਾਂ ਦੀ ਸਫ਼ਾਈ ਕੀਤੀ ਅੰਮ੍ਰਿਤਸਰ,(ਪੰਜਾਬੀ ਰਾਈਟਰ)- ਸੰਤ ਨਿ...

46 47 48 49 50 Showing 565 to 576 of 762