43 44 45 46 47 Showing 529 to 540 of 762

ਸ਼੍ਰੋਮਣੀ ਅਕਾਲੀ ਦਲ ਨੇ ਬਗ਼ਾਵਤ ਠੱਲ੍ਹਣ ਲਈ ਦਬਕਾ ਮਾਰਿਆ

ਸ਼੍ਰੋਮਣੀ ਅਕਾਲੀ ਦਲ ਨੇ ਬਗ਼ਾਵਤ ਠੱਲ੍ਹਣ ਲਈ ਦਬਕਾ ਮਾਰਿਆ

ਪਾਰਟੀ ਅੰਦਰ ਅੱਧਾ ਦਰਜਨ ਜ਼ਿਲ੍ਹਿਆਂ ’ਚੋਂ ਉੱਠੇ ਵਿਰੋਧੀ ਸੁਰ; ਪਾਰਟੀ ਵਿਰੋਧੀ ਬਿਆਨ ਅਤੇ ਵੀਡੀਓ ਅਨੁਸ਼ਾਸਨੀ ਕਮੇਟੀ ਨੂੰ ਭੇਜੇ; ਬਾਦਲ ਪਰਿਵਾਰ ਨੇ ਚੁੱਪ ਧਾਰੀ ਚੰਡੀਗੜ੍ਹ, (ਪੰਜਾਬੀ ਰਾਈਟਰ)- ਸ਼੍ਰੋਮਣੀ ਗੁਰਦà©...

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ

ਭਰਤੀ ਕਮੇਟੀ ਦੀ ਨਜ਼ਰਸਾਨੀ ਦਾ ਕੀਤਾ ਐਲਾਨ ਸ੍ਰੀ ਆਨੰਦਪੁਰ ਸਾਹਿਬ, (ਪੰਜਾਬੀ ਰਾਈਟਰ)- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵਨਿਯੁਕਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਅੰਮ੍ਰਿਤ ਵੇਲੇ ਤਖ਼ਤ ਸਾਹਿਬ ਦ...

ਮਨੀਪੁਰ ਦੇ ਸਾਬਕਾ ਰਾਜਪਾਲ ਵੱਲੋਂ ਤੱਗੜ ’ਚ ਮਲਟੀ ਸਪੈਸ਼ਲਟੀ ਹਸਪਤਾਲ ਦਾ ਉਦਘਾਟਨ

ਮਨੀਪੁਰ ਦੇ ਸਾਬਕਾ ਰਾਜਪਾਲ ਵੱਲੋਂ ਤੱਗੜ ’ਚ ਮਲਟੀ ਸਪੈਸ਼ਲਟੀ ਹਸਪਤਾਲ ਦਾ ਉਦਘਾਟਨ

ਪਰਵਾਸੀ ਭਾਰਤੀ ਨੇ ਆਪਣੇ ਪਿਤਾ ਦੀ ਯਾਦ ’ਚ ਬਣਵਾਇਆ ਹੈ ਹਸਪਤਾਲ; ਬਿਹਤਰ ਤੇ ਸਸਤੀਆਂ ਸਿਹਤ ਸਹੂਲਤਾਂ ਸਮੇਂ ਦੀ ਮੁੱਖ ਲੋੜ: ਗੁਰਬਚਨ ਜਗਤ ਹੁਸ਼ਿਆਰਪੁਰ,(ਪੰਜਾਬੀ ਰਾਈਟਰ)- ਕੈਨੇਡੀਅਨ ਐੱਨਆਰਆਈ ਉਂਕਾਰ ਸਿੰਘ ਤੱਗੜ ...

ਫੈਕਟਰੀ ਹਾਦਸਾ: ਮਰਨ ਵਾਲਿਆਂ ਦੀ ਗਿਣਤੀ ਦੋ ਹੋਈ

ਫੈਕਟਰੀ ਹਾਦਸਾ: ਮਰਨ ਵਾਲਿਆਂ ਦੀ ਗਿਣਤੀ ਦੋ ਹੋਈ

ਲੁਧਿਆਣਾ,(ਪੰਜਾਬੀ ਰਾਈਟਰ)- ਇੱਥੋਂ ਦੇ ਫੋਕਲ ਪੁਆਇੰਟ ਫੇਜ਼-8 ਵਿੱਚ ਬੀਤੀ ਸ਼ਾਮ ਇਮਾਰਤ ਡਿੱਗਣ ਕਾਰਨ ਮਲਬੇ ਹੇਠ ਦੱਬੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਕਾਰਜ ਅੱਜ ਦੂਜੇ ਦਿਨ ਵੀ ਜਾਰੀ ਰਹੇ। ਪ੍ਰਸ਼ਾਸਨ à¨...

ਅਕਾਲ ਤਖ਼ਤ ਤੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਹਟਾਏ

ਅਕਾਲ ਤਖ਼ਤ ਤੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਹਟਾਏ

* ਗਿਆਨੀ ਰਘਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਦੀਆਂ ਸੇਵਾਵਾਂ ਸਮਾਪਤ * ਸਿੱਖ ਪ੍ਰਚਾਰਕ ਕੁਲਦੀਪ ਸਿੰਘ ਗੜਗੱਜ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਿਯੁਕਤ * ਸ਼੍ਰੋਮਣੀ ਕà¨...

ਅਫ਼ਗਾਨਿਸਤਾਨ ਦੇ ਬੂਟੇ ਤੋਂ ਬਣੇ ਨਸ਼ੇ ਨੇ ਪੰਜਾਬ ਲਈ ਚੁਣੌਤੀ ਪੈਦਾ ਕੀਤੀ

ਅਫ਼ਗਾਨਿਸਤਾਨ ਦੇ ਬੂਟੇ ਤੋਂ ਬਣੇ ਨਸ਼ੇ ਨੇ ਪੰਜਾਬ ਲਈ ਚੁਣੌਤੀ ਪੈਦਾ ਕੀਤੀ

ਤਸਕਰਾਂ ਵੱਲੋਂ ਹੈਰੋਇਨ ਦੇ ਪੈਕੇਟਾਂ ਨਾਲ ‘ਮੁਫ਼ਤ’ ’ਚ ਭੇਜੀ ਜਾ ਰਹੀ ਹੈ ਆਈਸ ਚੰਡੀਗੜ੍ਹ,(ਪੰਜਾਬੀ ਰਾਈਟਰ)- ਨਸ਼ਿਆਂ ਖ਼ਿਲਾਫ਼ ਭਾਵੇਂ ਪੰਜਾਬ ਸਰਕਾਰ ਨੇ ਜੰਗ ਛੇੜੀ ਹੋਈ ਹੈ ਪਰ ਹੁਣ ਸਰਹੱਦ ਪਾਰੋਂ ਤਸਕਰ ਹੈà¨...

ਕੈਨੇਡੀਅਨ ਐੱਨਆਰਆਈ ਨੇ ਜੱਦੀ ਪਿੰਡ ’ਚ ਮਲਟੀ ਸਪੈਸ਼ਲਟੀ ਹਸਪਤਾਲ ਬਣਵਾਇਆ

ਕੈਨੇਡੀਅਨ ਐੱਨਆਰਆਈ ਨੇ ਜੱਦੀ ਪਿੰਡ ’ਚ ਮਲਟੀ ਸਪੈਸ਼ਲਟੀ ਹਸਪਤਾਲ ਬਣਵਾਇਆ

ਪਿੰਡ ਤੱਗੜ ਦੇ ਕਰਤਾਰ ਮੈਮੋਰੀਅਲ ਹਸਪਤਾਲ ’ਚ ਭਲਕ ਤੋਂ ਸ਼ੁਰੂ ਹੋਣਗੀਆਂ ਸਿਹਤ ਸੇਵਾਵਾਂ; ਰਿਆਇਤੀ ਦਰਾਂ ’ਤੇ ਮਿਲੇਗੀ ੲਿਲਾਜ ਦੀ ਸਹੂਲਤ ਹੁਸ਼ਿਆਰਪੁਰ,(ਪੰਜਾਬੀ ਰਾਈਟਰ)- ਕੈਨੇਡਾ ਰਹਿੰਦੇ ਪਰਵਾਸੀ ਭਾਰਤੀ ਉਂ...

ਨੌਜਵਾਨਾਂ ਨੂੰ ਕੁੱਟਣ ਕਾਰਨ ਤਿੰਨ ਪੁਲੀਸ ਮੁਲਾਜ਼ਮ ਲਾਈਨ ਹਾਜ਼ਰ

ਨੌਜਵਾਨਾਂ ਨੂੰ ਕੁੱਟਣ ਕਾਰਨ ਤਿੰਨ ਪੁਲੀਸ ਮੁਲਾਜ਼ਮ ਲਾਈਨ ਹਾਜ਼ਰ

ਬਿਨਾਂ ਵਜ੍ਹਾ ਕੁੱਟਮਾਰ ਖ਼ਿਲਾਫ਼ ਲੋਕਾਂ ਨੇ ਚੌਕੀ ਦੇ ਬਾਹਰ ਲਾਇਆ ਸੀ ਧਰਨਾ ਹੁਸ਼ਿਆਰਪੁਰ,(ਪੰਜਾਬੀ ਰਾਈਟਰ)- ਪੁਲੀਸ ਚੌਕੀ ਪੁਰਹੀਰਾਂ ਦੇ ਮੁਲਾਜ਼ਮਾਂ ਨੇ ਵੀਰਵਾਰ ਦੇਰ ਰਾਤ ਕਥਿਤ ਤੌਰ ’ਤੇ ਸ਼ਰਾਬੀ ਹਾਲਤ ’ਚ ਇਲà...

ਸੰਯੁਕਤ ਕਿਸਾਨ ਮੋਰਚਾ ਵੱਲੋਂ ਧਰਨੇ ਮੁਲਤਵੀ ਕਰਨ ਦਾ ਫ਼ੈਸਲਾ

ਸੰਯੁਕਤ ਕਿਸਾਨ ਮੋਰਚਾ ਵੱਲੋਂ ਧਰਨੇ ਮੁਲਤਵੀ ਕਰਨ ਦਾ ਫ਼ੈਸਲਾ

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਬਾਹਰ ਧਰਨੇ 10 ਨੂੰ ਲੁਧਿਆਣਾ,(ਪੰਜਾਬੀ ਰਾਈਟਰ)- ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਨੇ ਪੰਜਾਬ ਵਿੱਚ ਵੱਖ ਵੱਖ ਥਾਵਾਂ ’ਤੇ ਲਗਾਏ ਜਾ ਰਹੇ ਕਿਸਾਨ ਧਰà...

ਪੰਜਾਬ ਦੀਆਂ ਨਹਿਰਾਂ ’ਚ ਚੱਲਣਗੇ ‘ਕਰੂਜ਼’

ਪੰਜਾਬ ਦੀਆਂ ਨਹਿਰਾਂ ’ਚ ਚੱਲਣਗੇ ‘ਕਰੂਜ਼’

ਸੂਬਾ ਸਰਕਾਰ ਨੇ 11 ਨਹਿਰਾਂ ਦੇ ਟੈਂਡਰ ਕੱਢੇ; ਸੈਰ ਸਪਾਟੇ ਲਈ ਤਿੰਨ ਨਹਿਰਾਂ ’ਚ ਬੋਟਿੰਗ ਸ਼ੁਰੂ ਚੰਡੀਗੜ੍ਹ,(ਪੰਜਾਬੀ ਰਾਈਟਰ)- ਪੰਜਾਬ ਦੀਆਂ ਨਹਿਰਾਂ ’ਚ ਹੁਣ ‘ਕਰੂਜ਼’ ਚੱਲਣਗੇ ਤਾਂ ਜੋ ਸੈਰ ਸਪਾਟੇ ਨੂੰ ਹੁਲਾà...

ਡਰੱਗਜ਼ ਦੇ ਪੂਰੀ ਤਰ੍ਹਾਂ ਸਫਾਏ ਤਕ ਨਸ਼ਾ ਵਿਰੋਧੀ ਮੁਹਿੰਮ ਜਾਰੀ ਰਹੇਗੀ: ਮੁੱਖ ਮੰਤਰੀ

ਡਰੱਗਜ਼ ਦੇ ਪੂਰੀ ਤਰ੍ਹਾਂ ਸਫਾਏ ਤਕ ਨਸ਼ਾ ਵਿਰੋਧੀ ਮੁਹਿੰਮ ਜਾਰੀ ਰਹੇਗੀ: ਮੁੱਖ ਮੰਤਰੀ

ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਲੋਕਾਂ ਨੂੰ ਕੀਤੀ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਐੱਸ.ਏ.ਐੱਸ. ਨਗਰ (ਮੁਹਾਲੀ),(ਪੰਜਾਬੀ ਰਾਈਟਰ)- ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਲੋਕਾਂ ਨੂੰ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਰਗà...

ਪੰਜਾਬ ’ਚ ਸਰਕਾਰੀ ਹਸਪਤਾਲ ਨਿੱਜੀ ਹੱਥਾਂ ’ਚ ਦੇਣ ਦੀ ਯੋਜਨਾ

ਪੰਜਾਬ ’ਚ ਸਰਕਾਰੀ ਹਸਪਤਾਲ ਨਿੱਜੀ ਹੱਥਾਂ ’ਚ ਦੇਣ ਦੀ ਯੋਜਨਾ

ਨਸ਼ਾ ਛੁਡਾਊ ਕੇਂਦਰਾਂ ਦਾ ਪ੍ਰਬੰਧ ਸਮਾਜ ਸੇਵੀ ਸੰਸਥਾਵਾਂ ਨੂੰ ਸੌਂਪੇਗੀ ਸਰਕਾਰ; ਲੋਕਾਂ ਦੇ ਮੁਫ਼ਤ ਇਲਾਜ ਲਈ ਸਰਕਾਰ ਜਾਰੀ ਕਰੇਗੀ ਫੰਡ: ਸਿਹਤ ਮੰਤਰੀ ਮੋਗਾ,(ਪੰਜਾਬੀ ਰਾਈਟਰ)- ਸੂਬੇ ’ਚ ਮੁੱਖ ਮੰਤਰੀ ਭਗਵੰਤ ਮਾਨ à¨...

43 44 45 46 47 Showing 529 to 540 of 762