75 76 77 78 79 Showing 913 to 924 of 1306

ਸਿਹਤ ਬੀਮਾ ਪਾਲਿਸੀ ਲੈਣ ਲਈ 65 ਸਾਲ ਦੀ ਹੱਦ ਖ਼ਤਮ

ਸਿਹਤ ਬੀਮਾ ਪਾਲਿਸੀ ਲੈਣ ਲਈ 65 ਸਾਲ ਦੀ ਹੱਦ ਖ਼ਤਮ

ਨਵੀਂ ਦਿੱਲੀ: ਬੀਮਾ ਰੈਗੂਲੇਟਰ ਆਈਆਰਡੀਏਆਈ ਨੇ ਸਿਹਤ ਬੀਮਾ ਪਾਲਿਸੀ ਖ਼ਰੀਦਣ ਵਾਲੇ ਵਿਅਕਤੀਆਂ ਲਈ 65 ਸਾਲ ਦੀ ਉਮਰ ਹੱਦ ਹਟਾ ਦਿੱਤੀ ਹੈ। ਸਿਹਤ ਬੀਮਾ ਯੋਜਨਾਵਾਂ ਖ਼ਰੀਦਣ ’ਤੇ ਵਧ ਤੋਂ ਵਧ ਉਮਰ ਹੱਦ ਖ਼ਤਮ ਕਰਕੇ ਭਾ...

ਕਾਂਗਰਸ ਤੇ ਭਾਈਵਾਲ ਜਿੱਤੇ ਤਾਂ ਦੰਗੇ ਹੋਣਗੇ: ਅਮਿਤ ਸ਼ਾਹ

ਕਾਂਗਰਸ ਤੇ ਭਾਈਵਾਲ ਜਿੱਤੇ ਤਾਂ ਦੰਗੇ ਹੋਣਗੇ: ਅਮਿਤ ਸ਼ਾਹ

ਕਟਿਹਾਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਾਂਗਰਸ ਦੀ ਅਗਵਾਈ ਹੇਠਲੀ ਵਿਰੋਧੀ ਧਿਰ ’ਤੇ ਅਤਿਵਾਦ ਪ੍ਰਤੀ ਨਰਮ ਰੁਖ਼ ਅਪਣਾਉਣ ਅਤੇ ਵਾਂਝੀਆਂ ਜਾਤਾਂ ਪ੍ਰਤੀ ਨਾ-ਪੱਖੀ ਰਵੱਈਆ ਅਪਣਾਉਣ ਦਾ ਦੋਸ਼ ਲਾਇਆ ਅਤੇ ...

ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ’ਚ ਉਮੀਦਵਾਰਾਂ ਬਾਰੇ ਚਰਚਾ

ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ’ਚ ਉਮੀਦਵਾਰਾਂ ਬਾਰੇ ਚਰਚਾ

ਨਵੀਂ ਦਿੱਲੀ- ਇੱਥੇ ਅੱਜ ਪਾਰਟੀ ਦੇ ਹੈੱਡਕੁਆਰਟਰ ਵਿੱਚ ਕਾਂਗਰਸ ਦੀ ਚੋਣ ਕਮੇਟੀ ਦੀ ਮੀਟਿੰਗ ਹੋਈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਆਗੂ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੌਰਾ...

ਆਈ. ਪੀ. ਐੱਲ. : ਗੁਜਰਾਤ ਨੇ ਪੰਜਾਬ ਨੂੰ ਤਿੰਨ ਵਿਕਟਾਂ ਨਾਲ ਹਰਾਇਆ

ਆਈ. ਪੀ. ਐੱਲ. : ਗੁਜਰਾਤ ਨੇ ਪੰਜਾਬ ਨੂੰ ਤਿੰਨ ਵਿਕਟਾਂ ਨਾਲ ਹਰਾਇਆ

ਮੁੱਲਾਂਪੁਰ ਗ਼ਰੀਬਦਾਸ- ਗੁਜਰਾਤ ਟਾਈਟਨਜ਼ ਨੇ ਅੱਜ ਇੱਥੇ ਆਈਪੀਐੱਲ ਦੇ ਇਕ ਮੈਚ ਵਿੱਚ ਪੰਜਾਬ ਕਿੰਗਜ਼ ਦੀ ਟੀਮ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਗੁਜਰਾਤ ਦੀ ਟੀਮ ਨੇ ਪੰਜਾਬ ਵੱਲੋਂ ਜਿੱਤ ਲਈ ਦਿੱਤੇ 143 ਦੌੜਾਂ ...

ਰੋਇੰਗ: ਬਲਰਾਜ ਪੰਵਾਰ ਨੇ ਭਾਰਤ ਲਈ ਪਹਿਲਾ ਓਲੰਪਿਕ ਕੋਟਾ ਹਾਸਲ ਕੀਤਾ

ਰੋਇੰਗ: ਬਲਰਾਜ ਪੰਵਾਰ ਨੇ ਭਾਰਤ ਲਈ ਪਹਿਲਾ ਓਲੰਪਿਕ ਕੋਟਾ ਹਾਸਲ ਕੀਤਾ

ਨਵੀਂ ਦਿੱਲੀ- ਬਲਰਾਜ ਪੰਵਾਰ ਨੇ ਅੱਜ ਦੱਖਣੀ ਕੋਰੀਆ ਦੇ ਚੁੰਗਜੂ ਵਿੱਚ ਵਿਸ਼ਵ ਏਸ਼ਿਆਈ ਅਤੇ ਓਸ਼ਨਿਆਈ ਓਲੰਪਿਕ ਅਤੇ ਪੈਰਾਲੰਪਿਕ ਕੁਆਲੀਫਿਕੇਸ਼ਨ ਰੀਗੈੱਟਾ-2024 ’ਚ ਪੁ਼ਰਸ਼ ਸਿੰਗਲਜ਼ ਸਕੱਲ ਮੁਕਾਬਲੇ ’ਚ ਤੀਜੇ ਸਥਾਨ &rs...

ਉਪਜਾਊ ਸ਼ਕਤੀ ਦੇ ਮੁਲਾਂਕਣ ਲਈ ਮਿੱਟੀ ਦੀ ਜਾਂਚ

ਉਪਜਾਊ ਸ਼ਕਤੀ ਦੇ ਮੁਲਾਂਕਣ ਲਈ ਮਿੱਟੀ ਦੀ ਜਾਂਚ

ਖੇਤੀ ਦੀ ਸਫ਼ਲਤਾ ਨੂੰ ਨਿਰਧਾਰਤ ਕਰਨ ਲਈ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਜਾਨਣਾ ਜ਼ਰੂਰੀ ਹੈ। ਇਹ ਸ਼ਕਤੀ ਬੂਟਿਆਂ ਦੇ ਸਹੀ ਵਿਕਾਸ ਅਤੇ ਉਤਪਾਦਨ ਲਈ ਜ਼ਰੂਰੀ ਖ਼ੁਰਾਕੀ ਤੱਤ ਪ੍ਰਦਾਨ ਕਰਨ ਦੀ ਯੋਗਤਾ ਨੂੰ ਦਰਸਾਉਂਦੀ ਹੈ। ਹ...

ਇੱਕ ਫ਼ੈਸਲਾ

ਇੱਕ ਫ਼ੈਸਲਾ

ਜਗਤਾਰ ਸਿੰਘ ਦੇ ਪੰਜ ਕੁੜੀਆਂ ਤੋਂ ਬਾਅਦ ਮੁੰਡਾ ਹੋਇਆ ਸੀ। ਛੋਟੀ ਕੁੜੀ ਵੀ ਤਿੰਨ ਸਾਲ ਦੀ ਹੋ ਗਈ ਸੀ। ਮੁੰਡੇ ਦੀ ਚਾਹਤ ਕਰਕੇ ਉਨ੍ਹਾਂ ਨੇ ਕਈ ਵੈਦਾਂ ਹਕੀਮਾਂ ਤੋਂ ਮੁੰਡਾ‌ ਹੋਣ ਦੀਆਂ ਦਵਾਈਆਂ ਲਈਆਂ, ਜਿੱਥੇ ਕਿਸੇ ...

ਸਿਰਫ਼ ਜ਼ਮਾਨਤ ਖਾਤਰ ਅਧਰੰਗ ਦਾ ਜੋਖ਼ਮ ਨਹੀਂ ਉਠਾ ਸਕਦਾ: ਕੇਜਰੀਵਾਲ

ਸਿਰਫ਼ ਜ਼ਮਾਨਤ ਖਾਤਰ ਅਧਰੰਗ ਦਾ ਜੋਖ਼ਮ ਨਹੀਂ ਉਠਾ ਸਕਦਾ: ਕੇਜਰੀਵਾਲ

ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਈਡੀ ’ਤੇ ਉਨ੍ਹਾਂ ਦੇ ਡਾਕਟਰ ਵੱਲੋਂ ਤਿਆਰ ਕੀਤੇ ਡਾਈਟ ਚਾਰਟ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦਾ ਦੋਸ਼ ਲਗਾਇਆ ਅਤੇ ਏਜੰਸੀ ਵੱਲ...

‘ਦੋ ਸ਼ਹਿਜ਼ਾਦੇ’ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ: ਮੋਦੀ

‘ਦੋ ਸ਼ਹਿਜ਼ਾਦੇ’ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ: ਮੋਦੀ

ਅਮਰੋਹਾ/ਦਮੋਹ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਫਿਲਮ ‘ਦੋ ਸ਼ਹਿਜ਼ਾਦਿਆਂ ਦੀ ਜੋੜੀ’ ਦੀ ਸ਼ੂਟਿੰਗ ਚੱਲ...

ਪਹਿਲੇ ਗੇੜ ਵਿੱਚ 102 ਸੀਟਾਂ ’ਤੇ 62.37 ਫੀਸਦ ਪੋਲਿੰਗ

ਪਹਿਲੇ ਗੇੜ ਵਿੱਚ 102 ਸੀਟਾਂ ’ਤੇ 62.37 ਫੀਸਦ ਪੋਲਿੰਗ

ਨਵੀਂ ਦਿੱਲੀ-ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਅੱਜ 21 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ਅਤੇ ਅਰੁਣਾਚਲ ਪ੍ਰਦੇਸ਼ ਤੇ ਸਿੱਕਮ ਦੀਆਂ ਵਿਧਾਨ ਸਭਾਵਾਂ ਲਈ ਵੋਟਾਂ ਪਈਆਂ। ਲੋਕ ਸਭਾ ਚੋਣਾਂ ਲਈ ਰਾਤ ਨ...

ਇਜ਼ਰਾਈਲ ਵੱਲੋਂ ਇਰਾਨ ਦੇ ਪਰਮਾਣੂ ਟਿਕਾਣੇ ਵਾਲੇ ਸ਼ਹਿਰ ’ਤੇ ਹਮਲਾ

ਇਜ਼ਰਾਈਲ ਵੱਲੋਂ ਇਰਾਨ ਦੇ ਪਰਮਾਣੂ ਟਿਕਾਣੇ ਵਾਲੇ ਸ਼ਹਿਰ ’ਤੇ ਹਮਲਾ

ਤਲ ਅਵੀਵ-ਇਜ਼ਰਾਈਲ ਨੇ ਇਰਾਨ ਦੇ ਪਰਮਾਣੂ ਟਿਕਾਣੇ ਵਾਲੇ ਇਸਫਾਹਾਨ ਸ਼ਹਿਰ ’ਤੇ ਹਮਲਾ ਕੀਤਾ ਜਿਸ ਮਗਰੋਂ ਇਰਾਨ ਦੀ ਹਵਾਈ ਰੱਖਿਆ ਪ੍ਰਣਾਲੀ ਹਰਕਤ ’ਚ ਆ ਗਈ ਅਤੇ ਉਸ ਨੇ ਕੁਝ ਸਮੇਂ ਲਈ ਉਡਾਣਾਂ ਮੁਅੱਤਲ ਕਰ ਦਿੱਤੀਆਂ।...

ਝੱਖੜ ਤੇ ਗੜਿਆਂ ਨਾਲ ਪੰਜਾਬ ’ਚ ਵੱਡਾ ਫ਼ਸਲੀ ਨੁਕਸਾਨ

ਝੱਖੜ ਤੇ ਗੜਿਆਂ ਨਾਲ ਪੰਜਾਬ ’ਚ ਵੱਡਾ ਫ਼ਸਲੀ ਨੁਕਸਾਨ

ਚੰਡੀਗੜ੍ਹ-ਪੰਜਾਬ ਵਿਚ ਵਾਢੀ ਦੇ ਜ਼ੋਰ ਫੜਦਿਆਂ ਹੀ ਅੱਜ ਪਏ ਤੇਜ਼ ਮੀਂਹ ਤੇ ਗੜੇਮਾਰੀ ਨੇ ਦਸ ਜ਼ਿਲ੍ਹਿਆਂ ਵਿਚ ਫ਼ਸਲੀ ਨੁਕਸਾਨ ਕੀਤਾ ਹੈ। ਝੱਖੜ ਨਾਲ ਫ਼ਸਲਾਂ ਵਿਛਣ ਦੀਆਂ ਵੀ ਰਿਪੋਰਟਾਂ ਹਨ ਅਤੇ ਵਾਢੀ ਦੇ ਕੰਮ ਨੂੰ ਯੱ...

75 76 77 78 79 Showing 913 to 924 of 1306