57 58 59 60 61 Showing 697 to 708 of 1306

ਮਹਿਲਾ ਕਾਂਸਟੇਬਲ ਨੇ ਹਵਾਈ ਅੱਡੇ ’ਤੇ ਕੰਗਨਾ ਰਣੌਤ ਦੇ ਥੱਪੜ ਮਾਰਿਆ

ਮਹਿਲਾ ਕਾਂਸਟੇਬਲ ਨੇ ਹਵਾਈ ਅੱਡੇ ’ਤੇ ਕੰਗਨਾ ਰਣੌਤ ਦੇ ਥੱਪੜ ਮਾਰਿਆ

ਚੰਡੀਗੜ੍ਹ, - ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ’ਤੇ ਨਵੀਂ ਸੰਸਦ ਮੈਂਬਰ ਚੁਣੀ ਕੰਗਨਾ ਰਣੌਤ ਦੇ ਅੱਜ ਇਥੇ ਚੰਡੀਗੜ੍ਹ ਹਵਾਈ ਅੱਡੇ ’ਤੇ ਸੀਆਈਐੱਸਐੱਫ ਦੀ ਮਹਿਲਾ ਕਾਂਸਟੇਬਲ ਨੇ ਕਥਿ...

ਅੰਮ੍ਰਿਤਪਾਲ ਦੀ ਰਿਹਾਈ ਦਾ ਫ਼ੈਸਲਾ ਲੈਣਾ ਪੰਜਾਬ ਤੇ ਕੇਂਦਰ ਸਰਕਾਰਾਂ ਲਈ ਔਖਾ ਕੰਮ

ਅੰਮ੍ਰਿਤਪਾਲ ਦੀ ਰਿਹਾਈ ਦਾ ਫ਼ੈਸਲਾ ਲੈਣਾ ਪੰਜਾਬ ਤੇ ਕੇਂਦਰ ਸਰਕਾਰਾਂ ਲਈ ਔਖਾ ਕੰਮ

ਚੰਡੀਗੜ੍ਹ/ ਅੰਮ੍ਰਿਤਸਰ, - ਨਵੇਂ ਚੁਣੇ ਗਏ ਲੋਕ ਸਭਾ ਮੈਂਬਰ ਅਤੇ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਤਹਿਤ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਵਿੱਚੋਂ ਸਿਰਫ਼ ਉਦੋਂ ਹੀ ਰਿਹਾਅ ਕੀਤਾ ਜਾ ਸਕਦਾ ਹੈ ਜਦੋਂ...

ਆਪ’ ਸਰਕਾਰ ’ਤੇ ਲੋਕਾਂ ਦਾ ਭਰੋਸਾ ਨਹੀਂ ਰਿਹਾ: ਚੰਨੀ

ਆਪ’ ਸਰਕਾਰ ’ਤੇ ਲੋਕਾਂ ਦਾ ਭਰੋਸਾ ਨਹੀਂ ਰਿਹਾ: ਚੰਨੀ

ਚਮਕੌਰ ਸਾਹਿਬ/ਮੋਰਿੰਡਾ,-ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਲੰਧਰ ਲੋਕ ਸਭਾ ਸੀਟ ਵੱਡੇ ਫ਼ਰਕ ਨਾਲ ਜਿੱਤਣ ਮਗਰੋਂ ਸ੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਪੁੱਜਣ ’ਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ...

ਕਾਂਗਰਸੀਆਂ ਨੇ ਚੌਧਰੀ ਵਿਕਰਮਜੀਤ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹਿਆ

ਕਾਂਗਰਸੀਆਂ ਨੇ ਚੌਧਰੀ ਵਿਕਰਮਜੀਤ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹਿਆ

ਜਲੰਧਰ,-ਕਾਂਗਰਸੀ ਵਿਧਾਇਕਾਂ ਨੇ ਜਲੰਧਰ ਲੋਕ ਸਭਾ ਚੋਣ ਜਿੱਤਣ ਵਾਲੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਕਰਨ ਵਾਲੇ ਕਾਂਗਰਸ ਦੇ ਹੀ ਫਿਲੌਰ ਤੋਂ ਵਿਧਾਇਕ ਚੌਧਰੀ ਵਿਕਰਮਜੀਤ ਸਿੰਘ ਨੂੰ ਪਾਰਟੀ ਵਿੱ...

ਚੋਣ ਨਤੀਜੇ: ਕਿਸੇ ਨੂੰ ਮਿਲਿਆ ‘ਮੌਕਾ’, ਕਿਸੇ ਨੂੰ ‘ਸੋਕਾ’..!

ਚੋਣ ਨਤੀਜੇ: ਕਿਸੇ ਨੂੰ ਮਿਲਿਆ ‘ਮੌਕਾ’, ਕਿਸੇ ਨੂੰ ‘ਸੋਕਾ’..!

ਚੰਡੀਗੜ੍ਹ,-ਆਮ ਆਦਮੀ ਪਾਰਟੀ ਨੂੰ ਅੱਠ ਕੈਬਨਿਟ ਵਜ਼ੀਰਾਂ ਦੇ ਅਸੈਂਬਲੀ ਹਲਕਿਆਂ ਵਿਚ ਹਾਰ ਦਾ ਮੂੰਹ ਦੇਖਣਾ ਪਿਆ ਹੈ। ‘ਆਪ’ ਨੇ ਤਿੰਨ ਸੰਸਦੀ ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਅਸੈਂਬਲੀ ਹਲਕਾ ਵਾਈਜ਼ ਨਤੀਜੇ ਦੇ...

ਦਲ ਖਾਲਸਾ ਵੱਲੋਂ ਘੱਲੂਘਾਰਾ ਯਾਦਗਾਰੀ ਮਾਰਚ

ਦਲ ਖਾਲਸਾ ਵੱਲੋਂ ਘੱਲੂਘਾਰਾ ਯਾਦਗਾਰੀ ਮਾਰਚ

ਅੰਮ੍ਰਿਤਸਰ,-ਜੂਨ 1984 ’ਚ ਸ੍ਰੀ ਅਕਾਲ ’ਤੇ ਕੀਤੇ ਗਏ ਫ਼ੌਜੀ ਹਮਲੇ ਦੀ 40ਵੀਂ ਬਰਸੀ ਮੌਕੇ ਦਲ ਖ਼ਾਲਸਾ ਵੱਲੋਂ ਅੱਜ ਸ਼ਾਮ ਅੰਮ੍ਰਿਤਸਰ ਸ਼ਹਿਰ ਵਿੱਚ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਗਿਆ। ਇਹ ਮਾਰਚ ਬੁਰਜ ਅਕਾਲੀ ਫ...

ਮੀਂਹ-ਹਨੇਰੀ ਮਗਰੋਂ ਪੰਜਾਬ ਵਿੱਚ ਗਰਮੀ ਤੋਂ ਰਾਹਤ

ਮੀਂਹ-ਹਨੇਰੀ ਮਗਰੋਂ ਪੰਜਾਬ ਵਿੱਚ ਗਰਮੀ ਤੋਂ ਰਾਹਤ

ਚੰਡੀਗੜ੍ਹ,-ਪੰਜਾਬ ਦੇ ਕੁਝ ਇਲਾਕਿਆਂ ਵਿੱਚ ਅੱਜ ਬਾਅਦ ਦੁਪਹਿਰ ਹਨੇਰੀ ਚੱਲਣ ਤੋਂ ਬਾਅਦ ਮੀਂਹ ਤੇ ਗੜੇ ਪੈਣ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਇਸ ਤੋਂ ਪਹਿਲ...

ਪਟਿਆਲਾ ’ਚ ਖੰਭਾ ਡਿੱਗਣ ਕਾਰਨ ਪੱਤਰਕਾਰ ਦੀ ਮੌਤ

ਪਟਿਆਲਾ ’ਚ ਖੰਭਾ ਡਿੱਗਣ ਕਾਰਨ ਪੱਤਰਕਾਰ ਦੀ ਮੌਤ

ਪਟਿਆਲਾ,-ਪਟਿਆਲਾ ’ਚ ਅੱਜ ਸ਼ਾਮ ਚੱਲੇ ਤੇਜ਼ ਝੱਖੜ ਕਰ ਕੇ ਖੰਭਾ ਡਿੱਗਣ ਕਾਰਨ ਇੱਥੋਂ ਏਐੱਨਆਈ ਦੇ ਪੱਤਰਕਾਰ ਅਵਿਨਾਸ਼ ਕੰਬੋਜ ਦੀ ਮੌਤ ਹੋ ਗਈ। ਉਹ ਸਥਾਨਕ ਸ਼ਹਿਰ ਦੇ ਆਰੀਆ ਸਮਾਜ ਵਿਚਲੀ ਇੱਕ ਪਾਰਕ ਵਿੱਚ ਬੈਠਾ ਸੀ ...

ਬਠਿੰਡਾ ਤੋਂ ਹਰਸਿਮਰਤ ਚੌਥੀ ਵਾਰ ਜੇਤੂ

ਬਠਿੰਡਾ ਤੋਂ ਹਰਸਿਮਰਤ ਚੌਥੀ ਵਾਰ ਜੇਤੂ

‘ਆਪ’ ਉਮੀਦਵਾਰ ਖੁੱਡੀਆਂ ਨੂੰ 51 ਹਜ਼ਾਰ ਵੋਟਾਂ ਨਾਲ ਹਰਾਇਆ ਤੀਜੇ ਨੰਬਰ ’ਤੇ ਕਾਂਗਰਸ ਅਤੇ ਚੌਥੇ ’ਤੇ ਭਾਜਪਾ ਰਹੀ ਬਠਿੰਡਾ,- ਬਠਿੰਡਾ ਲੋਕ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ...

ਪੰਜਾਬ ਵਿੱਚ ‘ਹੱਥ’ ਨੇ ਬਦਲੇ ‘ਹਾਲਾਤ’

ਪੰਜਾਬ ਵਿੱਚ ‘ਹੱਥ’ ਨੇ ਬਦਲੇ ‘ਹਾਲਾਤ’

ਕਾਂਗਰਸ ਨੇ ਸੱਤ ਸੀਟਾਂ ਜਿੱਤੀਆਂ, ‘ਆਪ’ ਦੇ ਹਿੱਸੇ ਤਿੰਨ ਸੀਟਾਂ ਆਈਆਂ ਹਰਸਿਮਰਤ ਬਠਿੰਡਾ ਤੋਂ ਜਿੱਤੀ, ਪਰ ਅਕਾਲੀ ਦਲ ਤੇ ਭਾਜਪਾ ਨੇ ਅੱਡੋ-ਅੱਡ ਚੋਣ ਲੜਨ ਦਾ ਭੁਗਤਿਆ ਖ਼ਮਿਆਜ਼ਾ ਚੰਡੀਗੜ੍ਹ, - ਲੋਕ ਸਭਾ ਚੋਣਾ...

ਲੋਕ ਸਭਾ ਚੋਣਾਂ: ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਲੋਕ ਸਭਾ ਚੋਣਾਂ: ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

* ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ * ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਵੱਡਾ ਝਟਕਾ * ਨਾਇਡੂ, ਨਿਤੀਸ਼ ਤੇ ਹੋਰ ਭਾਈਵਾਲ ਕਿੰਗਮੇਕਰ ਦੀ ਭੂਮਿਕਾ ਵਿੱਚ * ਗੱਠਜੋੜ ਵੱਲੋਂ ਯੂਪੀ, ਮਹਾਰਾਸ਼...

ਸਟੱਡੀ ਵੀਜ਼ਾ ’ਤੇ ਕੈਨੇਡਾ ਗਏ ਪੰਜਾਬੀ ਵਿਦਿਆਰਥੀ ਦੀ ਮੌਤ

ਸਟੱਡੀ ਵੀਜ਼ਾ ’ਤੇ ਕੈਨੇਡਾ ਗਏ ਪੰਜਾਬੀ ਵਿਦਿਆਰਥੀ ਦੀ ਮੌਤ

ਵੈਨਕੂਵਰ,- ਸਟੱਡੀ ਵੀਜ਼ਾ ’ਤੇ ਪੰਜ ਮਹੀਨੇ ਪਹਿਲਾਂ ਕੈਨੇਡਾ ਗਏ ਅਤੇ ਸਰੀ ਰਹਿੰਦੇ ਇੱਕ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦਿਲਰਾਜ ਸਿੰਘ ਝੱਜ (21) ਦੋਰਾਹਾ ਨੇੜਲੇ ਪਿੰਡ ਲੰਧਾ ਦਾ ਵਸਨੀਕ ...

57 58 59 60 61 Showing 697 to 708 of 1306