40 41 42 43 44 Showing 493 to 504 of 1306

ਰੂਪਨਗਰ ਜੇਲ੍ਹ ਵਿੱਚ ਹਵਾਲਾਤੀ ਦੀ ਸ਼ੱਕੀ ਹਾਲਤ ’ਚ ਮੌਤ, 3 ਹੋਰ ਜ਼ਖ਼ਮੀ

ਰੂਪਨਗਰ ਜੇਲ੍ਹ ਵਿੱਚ ਹਵਾਲਾਤੀ ਦੀ ਸ਼ੱਕੀ ਹਾਲਤ ’ਚ ਮੌਤ, 3 ਹੋਰ ਜ਼ਖ਼ਮੀ

ਰੂਪਨਗਰ, - ਰੂਪਨਗਰ ਜੇਲ੍ਹ ਵਿੱਚ ਲੰਘੀ ਰਾਤ ਐੱਨ.ਡੀ.ਪੀ.ਐੱਸ. ਕੇਸ ਵਿੱਚ ਬੰਦ ਕਬੱਡੀ ਖਿਡਾਰੀ ਰਹੇ ਹਵਾਲਾਤੀ ਚਰਨਪ੍ਰੀਤ ਸਿੰਘ ਚੰਨੀ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ, ਜਦਕਿ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਜੇ...

ਪਠਾਨਕੋਟ: ਸੱਤ ਸ਼ੱਕੀ ਦਿਖਾਈ ਦੇਣ ਮਗਰੋਂ ਸੁਰੱਖਿਆ ਬਲ ਚੌਕਸ

ਪਠਾਨਕੋਟ: ਸੱਤ ਸ਼ੱਕੀ ਦਿਖਾਈ ਦੇਣ ਮਗਰੋਂ ਸੁਰੱਖਿਆ ਬਲ ਚੌਕਸ

ਪਠਾਨਕੋਟ, - ਨੀਮ ਪਹਾੜੀ ਪਿੰਡ ਫੰਗਤੋਲੀ ਵਿੱਚ ਬੀਤੀ ਦੇਰ ਸ਼ਾਮ ਇੱਕ ਘਰ ਅੱਗੇ ਕੁਝ ਸ਼ੱਕੀ ਵਿਅਕਤੀ ਦਿਖਾਈ ਦੇਣ ’ਤੇ ਪੁਲੀਸ ਅਤੇ ਫ਼ੌਜ ਦੇ ਜਵਾਨਾਂ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਪੁਲੀਸ ਨੇ ਇੱ...

ਸੁਪਰੀਮ ਕੋਰਟ ਵੱਲੋਂ ਸ਼ੰਭੂ ਬਾਰਡਰ ’ਤੇ ‘ਸਥਿਤੀ ਜਿਉਂ ਦੀ ਤਿਉਂ’ ਰੱਖਣ ਦੇ ਹੁਕਮ

ਸੁਪਰੀਮ ਕੋਰਟ ਵੱਲੋਂ ਸ਼ੰਭੂ ਬਾਰਡਰ ’ਤੇ ‘ਸਥਿਤੀ ਜਿਉਂ ਦੀ ਤਿਉਂ’ ਰੱਖਣ ਦੇ ਹੁਕਮ

ਨਵੀਂ ਦਿੱਲੀ, -ਪੰਜਾਬ ਤੇ ਹਰਿਆਣਾ ਦੀ ਹੱਦ ਸ਼ੰਭੂ ਬਾਰਡਰ ’ਤੇ ਕਿਸਾਨਾਂ ਤੇ ਹਰਿਆਣਾ ਪੁਲੀਸ ਵਿਚਾਲੇ ਬਣੇ ਜਮੂਦ ਦਰਮਿਆਨ ਸੁਪਰੀਮ ਕੋਰਟ ਨੇ ਅਗਲੇ ਇਕ ਹਫ਼ਤੇ ਲਈ ਸ਼ੰਭੂ ਬਾਰਡਰ ’ਤੇ ‘ਸਥਿਤੀ ਜਿਉਂ ਦੀ ਤਿਉਂ’ ...

ਸੁਖਬੀਰ ਬਾਦਲ ਅਕਾਲ ਤਖ਼ਤ ਅੱਗੇ ਪੇਸ਼

ਸੁਖਬੀਰ ਬਾਦਲ ਅਕਾਲ ਤਖ਼ਤ ਅੱਗੇ ਪੇਸ਼

ਅੰਮ੍ਰਿਤਸਰ,- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਇਥੇ ਸ੍ਰੀ ਅਕਾਲ ਤਖਤ ਅੱਗੇ ਪੇਸ਼ ਹੋਏ। ਉਨ੍ਹਾਂ ਆਪਣਾ ਸਪਸ਼ਟੀਕਰਨ ਬੰਦ ਲਿਫਾਫੇ ਵਿਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੌਂ...

ਗੁਜਰਾਤ: ਤਿੰਨ ਮੰਜ਼ਿਲਾ ਇਮਾਰਤ ਢਹਿਣ ਕਾਰਨ 3 ਦੀ ਮੌਤ

ਗੁਜਰਾਤ: ਤਿੰਨ ਮੰਜ਼ਿਲਾ ਇਮਾਰਤ ਢਹਿਣ ਕਾਰਨ 3 ਦੀ ਮੌਤ

ਅਹਿਮਦਾਬਾਦ,(ਪੰਜਾਬੀ ਰਾਈਟਰ)- ਗੁਜਰਾਤ ਦੇ ਦੇਵਭੂਮੀ ਦਵਾਰਕਾ ਜ਼ਿਲ੍ਹੇ ਦੇ ਜਾਮ ਖੰਭਾਲੀਆ ਕਸਬੇ ਵਿੱਚ ਭਾਰੀ ਬਾਰਿਸ਼ ਦੌਰਾਨ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ, ਜਿਸ ਕਾਰਨ ਇੱਕ ਬਜ਼ੁਰਗ ਔਰਤ ਅਤੇ ਉਸ ਦੀਆਂ ਦੋ ਪੋਤੀ...

ਪੰਜਾਬ ਨੇ ਵਿੱਤ ਕਮਿਸ਼ਨ ਤੋਂ ਜੰਮੂ ਕਸ਼ਮੀਰ ਦੀ ਤਰਜ਼ ’ਤੇ ਵਿਸ਼ੇਸ਼ ਪੈਕੇਜ ਮੰਗਿਆ

ਪੰਜਾਬ ਨੇ ਵਿੱਤ ਕਮਿਸ਼ਨ ਤੋਂ ਜੰਮੂ ਕਸ਼ਮੀਰ ਦੀ ਤਰਜ਼ ’ਤੇ ਵਿਸ਼ੇਸ਼ ਪੈਕੇਜ ਮੰਗਿਆ

ਵਿੱਤ ਕਮਿਸ਼ਨ ਵੱਲੋਂ ਵੱਖ-ਵੱਖ ਖੇਤਰਾਂ ਦੇ ਉਦਯੋਗਪਤੀਆਂ ਨਾਲ ਮੀਟਿੰਗ; ਚੇਅਰਮੈਨ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ ਅੰਮ੍ਰਿਤਸਰ,(ਪੰਜਾਬੀ ਰਾਈਟਰ)- ਇੱਥੇ ਅੱਜ 16ਵੇਂ ਵਿੱਤ ਕਮਿਸ਼ਨ ਨੇ ਵੱਖ-ਵੱਖ ਖੇਤਰਾਂ ਦੇ ਉਦਯੋ...

ਆਮਦਨ ਤੋਂ ਵੱਧ ਜਾਇਦਾਦ: ਈਓ ਵਰਮਾ ਦਾ ਪੁੱਤਰ ਵੀ ਗ੍ਰਿਫ਼ਤਾਰ

ਆਮਦਨ ਤੋਂ ਵੱਧ ਜਾਇਦਾਦ: ਈਓ ਵਰਮਾ ਦਾ ਪੁੱਤਰ ਵੀ ਗ੍ਰਿਫ਼ਤਾਰ

ਐਸਏਐਸ ਨਗਰ (ਮੁਹਾਲੀ),(ਪੰਜਾਬੀ ਰਾਈਟਰ)- ਪੰਜਾਬ ਵਿਜੀਲੈਂਸ ਬਿਊਰੋ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਬਰਖ਼ਾਸਤ ਕਾਰਜਸਾਧਕ ਅਫ਼ਸਰ (ਈਓ) ਗਿਰੀਸ਼ ਵਰਮਾ ਦੇ ਬੇਟੇ ਵਿਕਾਸ ਵਰਮਾ ਨੂੰ ਵੀ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਵਿਜੀਲ...

ਬਜਟ ’ਚ ਪੰਜਾਬ ਦੇ ਹੱਥ ਖ਼ਾਲੀ, ਖੇਤੀ ਸੰਕਟ ਦੇ ਹੱਲ ਦੀ ਕੋਈ ਝਲਕ ਨਹੀਂ

ਬਜਟ ’ਚ ਪੰਜਾਬ ਦੇ ਹੱਥ ਖ਼ਾਲੀ, ਖੇਤੀ ਸੰਕਟ ਦੇ ਹੱਲ ਦੀ ਕੋਈ ਝਲਕ ਨਹੀਂ

ਖੇਤੀ ਕਰਜ਼ੇ ਅਤੇ ਕਿਸਾਨ ਖ਼ੁਦਕੁਸ਼ੀਆਂ ਨਾਲ ਨਜਿੱਠਣ ਲਈ ਕੁੱਝ ਨਹੀਂ ਮਿਲਿਆ ਚੰਡੀਗੜ੍ਹ,(ਪੰਜਾਬੀ ਰਾਈਟਰ)- ਕੇਂਦਰ ਸਰਕਾਰ ਤੋਂ ਵਿਸ਼ੇਸ਼ ਪੈਕੇਜ ਦੀ ਝਾਕ ਲਗਾਈ ਬੈਠੇ ਪੰਜਾਬ ਦੇ ਬਜਟ ’ਚ ਹੱਥ ਖ਼ਾਲੀ ਹੀ ਰਹੇ। ਪੰਜਾ...

ਅਮਰੀਕੀ ਚੋਣਾਂ ’ਚ ਬਾਈਡਨ ਦਾ ਪਿੱਛੇ ਹਟਣਾ ਤੇ ਹੈਰਿਸ ਦਾ ਅੱਗੇ ਆਉਣਾ ਇਤਿਹਾਸਕ ਸਿਆਸੀ ਘਟਨਾਕ੍ਰਮ

ਅਮਰੀਕੀ ਚੋਣਾਂ ’ਚ ਬਾਈਡਨ ਦਾ ਪਿੱਛੇ ਹਟਣਾ ਤੇ ਹੈਰਿਸ ਦਾ ਅੱਗੇ ਆਉਣਾ ਇਤਿਹਾਸਕ ਸਿਆਸੀ ਘਟਨਾਕ੍ਰਮ

ਅਮਰੀਕਾ ’ਚ ਇਸ ਵੇਲੇ ਰਾਸ਼ਟਰਪਤੀ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ। ਹਰ ਚਾਰ ਸਾਲ ਬਾਅਦ ਹੰੁਦੀ ਇਸ ਚੋਣ ਉੱਤੇ ਪੂਰੀ ਦੁਨੀਆਂ ਦੀ ਨਜ਼ਰ ਹੁੰਦੀ ਹੈ ਕਿਉਂਕਿ ਇੱਥੋਂ ਦਾ ਰਾਸ਼ਟਰਪਤੀ ਦਾ ਸੁਭਾਅ ਪੂਰੀ ਦੁਨੀਆਂ ਉੱਤੇ ਆ...

ਕੀ ਹਰਿਆਣਾ ਦੇ ਲੋਕ ਪੰਜਾਬ ਵਾਂਗ ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ’ਤੇ ਯਕੀਨ ਕਰਨਗੇ?

ਕੀ ਹਰਿਆਣਾ ਦੇ ਲੋਕ ਪੰਜਾਬ ਵਾਂਗ ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ’ਤੇ ਯਕੀਨ ਕਰਨਗੇ?

ਇਸੇ ਸਾਲ ਹੋਣ ਜਾ ਰਹੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਆਹਟ ਸੁਣਦਿਆਂ ਹੀ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਕੰਨ ਖੜ੍ਹੇ ਹੋ ਗਏ ਹਨ। ਹੁਣੇ ਹੁਣੇ ਹੋਈਆਂ ਲੋਕ ਸਭਾ ਚੋਣਾਂ ਵਿਚ ਇਹ ਸਾਬਤ ਹੋ ਗਿਆ ਕਿ ਭਾਰਤੀ ਜਨਤਾ ਪਾ...

ਪੰਜਾਬ ’ਚ ਅੱਜ ਤੇ ਭਲਕੇ ਭਰਵੇਂ ਮੀਂਹ ਦੀ ਪੇਸ਼ੀਨਗੋਈ

ਪੰਜਾਬ ’ਚ ਅੱਜ ਤੇ ਭਲਕੇ ਭਰਵੇਂ ਮੀਂਹ ਦੀ ਪੇਸ਼ੀਨਗੋਈ

ਚੰਡੀਗੜ੍ਹ, - ਪੰਜਾਬ ’ਚ ਗਰਮੀ ਦਾ ਕਹਿਰ ਜਾਰੀ ਹੈ ਜਿਸ ਦੌਰਾਨ ਅੱਜ ਬਠਿੰਡਾ ਸ਼ਹਿਰ 40 ਡਿਗਰੀ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ। ਹਾਲਾਂਕਿ ਬਾਅਦ ਦੁਪਹਿਰ ਰਾਜਧਾਨੀ ਚੰਡੀਗੜ੍ਹ, ਲੁਧਿਆਣਾ, ਪਠਾਨਕੋਟ, ਰੋਪੜ ਤੇ ਬਲਾਚੌ...

ਪੰਜਾਬੀ ਯੂਨੀਵਰਸਿਟੀ ’ਚ ਅਧਿਆਪਕਾਂ ਦੀ ਘਾਟ ਕਾਰਨ ਵਿਭਾਗਾਂ ਦਾ ਰਲੇਵਾਂ

ਪੰਜਾਬੀ ਯੂਨੀਵਰਸਿਟੀ ’ਚ ਅਧਿਆਪਕਾਂ ਦੀ ਘਾਟ ਕਾਰਨ ਵਿਭਾਗਾਂ ਦਾ ਰਲੇਵਾਂ

ਪਟਿਆਲਾ, - ਪੰਜਾਬੀ ਯੂਨੀਵਰਸਿਟੀ ਪਟਿਆਲਾ ਮੌਜੂਦਾ ਸਮੇਂ ਅਧਿਆਪਕਾਂ ਦੀ ਕਮੀ ਨਾਲ ਜੂਝ ਰਹੀ ਹੈ ਜਿਸ ਕਾਰਨ ਸੰਸਥਾ ’ਚ ਵਿਦਿਆ ਦਾ ਮਿਆਰ ਵੀ ਦਿਨੋਂ-ਦਿਨ ਡਿੱਗਦਾ ਜਾ ਰਿਹਾ ਹੈ ਤੇ ਵਿਭਾਗਾਂ ਦੇ ਰਲੇਵੇਂ ਦੀ ਨੌਬਤ ਆ ਗ...

40 41 42 43 44 Showing 493 to 504 of 1306