32 33 34 35 36 Showing 397 to 408 of 1306

32 ਸਾਲਾਂ ਬਾਅਦ

32 ਸਾਲਾਂ ਬਾਅਦ

(ਪੰਜਾਬੀ ਰਾਈਟਰ)- 1992 ਵਿੱਚ ਅਜਮੇਰ ਵਿੱਚ ਜਬਰ-ਜਨਾਹ ਦਾ ਇੱਕ ਘਿਣਾਉਣਾ ਕੇਸ ਵਾਪਰਿਆ ਸੀ ਜਿਸ ਵਿੱਚ 100 ਦੇ ਕਰੀਬ ਸਕੂਲੀ ਬੱਚੀਆਂ ਦੇ ਜਿਨਸੀ ਸ਼ੋਸ਼ਣ ਅਤੇ ਬਲੈਕਮੇਲ ਕਰਨ ਦਾ ਧੰਦਾ ਬੇਨਕਾਬ ਹੋਇਆ ਸੀ ਤੇ ਇਹ ਗਾਥਾ ਭਾਰਤ ਦੀ ...

ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੀ ਸੰਤ ਲੌਂਗੋਵਾਲ ਨੂੰ ਸੱਚੀ ਸ਼ਰਧਾਂਜਲੀ: ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੀ ਸੰਤ ਲੌਂਗੋਵਾਲ ਨੂੰ ਸੱਚੀ ਸ਼ਰਧਾਂਜਲੀ: ਸੁਖਬੀਰ

ਸੰਗਰੂਰ, - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੌਂਗੋਵਾਲ ਵਿੱਚ ਸ਼ਹੀਦੀ ਕਾਨਫਰੰਸ ਦੌਰਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸੰਤ ਲੌਂਗੋਵਾਲ ਨੇ ਪੰਜਾਬ ਦ...

ਸੁਖਬੀਰ ਨੇ ਸੰਤ ਲੌਂਗੋਵਾਲ ਦੇ ਪੰਥਕ ਏਜੰਡਿਆਂ ਨੂੰ ਵਿਸਾਰਿਆ: ਢੀਂਡਸਾ

ਸੁਖਬੀਰ ਨੇ ਸੰਤ ਲੌਂਗੋਵਾਲ ਦੇ ਪੰਥਕ ਏਜੰਡਿਆਂ ਨੂੰ ਵਿਸਾਰਿਆ: ਢੀਂਡਸਾ

ਲੌਂਗੋਵਾਲ,- ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ’ਤੇ ਸ਼ਹੀਦੀ ਕਾਨਫਰੰਸ ਵਿੱਚ ਹੋਏ ਰਿਕਾਰਡਤੋੜ ਇਕੱਠ ਤੋਂ ਬਾਗੋਬਾਗ ਹੋਏ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ...

ਦਸ ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਵਿੱਚ ਬਣਨਗੇ ਸ਼ੂਟਿੰਗ ਰੇਂਜ: ਬੈਂਸ

ਦਸ ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਵਿੱਚ ਬਣਨਗੇ ਸ਼ੂਟਿੰਗ ਰੇਂਜ: ਬੈਂਸ

ਐਸ.ਏ.ਐਸ. ਨਗਰ (ਮੁਹਾਲੀ)-ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ 10 ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਵਿੱਚ 10 ਮੀਟਰ ਦੀਆਂ ਸ਼ੂਟਿੰਗ ਰੇਂਜਾਂ ਬਣਾਈਆਂ ਜਾਣਗੀਆਂ ਤੇ ਇਸ ਦੇ ਨਾਲ ਹੀ ਹਾਕੀ ਐਸ...

ਐੱਨ.ਆਰ.ਆਈ. ਵਿਦਿਆਰਥੀਆਂ ਦਾ ਕੋਟਾ ਭਰਨ ਦਾ ਰਾਹ ਪੱਧਰਾ; ਪ੍ਰਾਈਵੇਟ ਕਾਲਜਾਂ ਨੂੰ ਮਿਲੇਗਾ ਲਾਭ

ਐੱਨ.ਆਰ.ਆਈ. ਵਿਦਿਆਰਥੀਆਂ ਦਾ ਕੋਟਾ ਭਰਨ ਦਾ ਰਾਹ ਪੱਧਰਾ; ਪ੍ਰਾਈਵੇਟ ਕਾਲਜਾਂ ਨੂੰ ਮਿਲੇਗਾ ਲਾਭ

ਫ਼ਰੀਦਕੋਟ,- ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਨੇ ਆਪਣੇ ਅਧੀਨ ਚੱਲਦੇ ਦਰਜਨਾਂ ਮੈਡੀਕਲ ਕਾਲਜਾਂ ਨੂੰ ਵੱਡੀ ਰਾਹਤ ਦਿੰਦਿਆਂ ਐੱਨਆਰਆਈ ਕੋਟੇ ਵਿੱਚ ਸੋਧ ਕਰ ਦਿੱਤੀ ਹੈ। ਪਹਿਲਾਂ ਐੱਨ.ਆਰ.ਆਈ. ਵਿਦਿਆਰਥੀਆਂ ਲਈ 15 ਫ...

ਪੰਜਾਬ ਪੁਲੀਸ ਨੇ ਯੂਪੀ ਜਾ ਕੇ ਨੱਪਿਆ ਗੈਂਗਸਟਰ ਨਿਊਟਨ

ਪੰਜਾਬ ਪੁਲੀਸ ਨੇ ਯੂਪੀ ਜਾ ਕੇ ਨੱਪਿਆ ਗੈਂਗਸਟਰ ਨਿਊਟਨ

ਲੁਧਿਆਣਾ, - ਇੱਥੋਂ ਦੀ ਪੁਲੀਸ ਨੇ ਗੈਂਗਸਟਰ ਸਾਗਰ ਨਿਊਟਨ ਨੂੰ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕਰ ਲਿਆ ਹੈ ਜਿਸ ਕੋਲੋਂ ਪੁਲੀਸ ਨੇ ਹਥਿਆਰ ਵੀ ਬਰਾਮਦ ਕੀਤੇ ਹਨ। ਇਹ ਗੈਂਗਸਟਰ ਯੂਪੀ ਦੇ ਬਿਜਨੌਰ ਵਿੱਚ ਲੁਕਿਆ ਹੋਇਆ ਸੀ...

ਸੜਕ ਹਾਦਸਿਆਂ ’ਚ ਮੌਤ ਦਰ 50 ਫ਼ੀਸਦੀ ਤੱਕ ਘਟਾਵਾਂਗੇ: ਬਲਬੀਰ ਸਿੰਘ

ਸੜਕ ਹਾਦਸਿਆਂ ’ਚ ਮੌਤ ਦਰ 50 ਫ਼ੀਸਦੀ ਤੱਕ ਘਟਾਵਾਂਗੇ: ਬਲਬੀਰ ਸਿੰਘ

ਚੰਡੀਗੜ੍ਹ,-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸੜਕ ਹਾਦਸਿਆਂ ਦੌਰਾਨ ਮੌਤ ਦਰ ਘਟਾਉਣ ਅਤੇ ਜ਼ਿ...

ਭਾਈ ਸਰਬਜੀਤ ਸਿੰਘ ਖਾਲਸਾ ਸੁਖਬੀਰ ਬਾਦਲ ਵਾਲੇ ਅਕਾਲੀ ਦਲ ਨੂੰ ਚੁਣੌਤੀ ਦੇਣ ਲਈ ਤਿਆਰ

ਭਾਈ ਸਰਬਜੀਤ ਸਿੰਘ ਖਾਲਸਾ ਸੁਖਬੀਰ ਬਾਦਲ ਵਾਲੇ ਅਕਾਲੀ ਦਲ ਨੂੰ ਚੁਣੌਤੀ ਦੇਣ ਲਈ ਤਿਆਰ

ਪੰਜਾਬ ਵਿਚ ਪੰਥਕ ਸਿਆਸਤ ਦਾ ਬੜਾ ਪ੍ਰਭਾਵ ਰਿਹਾ ਹੈ। ਪੰਜਾਬ ਵਿਚ ਸਿੱਖ ਵੋਟ ਤੋਂ ਬਿਨਾਂ ਕਿਸੇ ਵੀ ਪਾਰਟੀ ਦਾ ਜਿੱਤਣਾ ਅਸੰਭਵ ਹੈ। ਇਸ ਲਈ ਪੰਜਾਬ ਦੀ ਸਿਆਸਤ ਸਿੱਖ ਵੋਟ ਦੁਆਲੇ ਹਮੇਸ਼ਾ ਹੀ ਘੁੰਮਦੀ ਰਹੀ ਹੈ ਅਤੇ ਇਸ ਵ...

ਸਮਾਜਿਕ ਮੁੱਦਿਆਂ ’ਚ ਦਖਲ-ਅੰਦਾਜ਼ੀ, ਕਿਸਾਨਾਂ ਦਾ ਇਕ ਚੰਗਾ ਕਦਮ!

ਸਮਾਜਿਕ ਮੁੱਦਿਆਂ ’ਚ ਦਖਲ-ਅੰਦਾਜ਼ੀ, ਕਿਸਾਨਾਂ ਦਾ ਇਕ ਚੰਗਾ ਕਦਮ!

ਤਿੰਨ ਖੇਤੀਬਾੜੀ ਕਾਨੂੰਨ ਬਣਨ ਉਪਰੰਤ ਜਿਹੜਾ ਕਿਸਾਨ ਅੰਦੋਲਨ ਇਕ ਤੂਫ਼ਾਨ ਬਣ ਕੇ ਉੱਠਿਆ ਉਸ ਨੇ ਪੂਰੀ ਦੁਨੀਆਂ ਵਿਚ ਭਾਰਤੀ ਕਿਸਾਨਾਂ ਦੀ ਚਰਚਾ ਕਰਵਾ ਦਿੱਤੀ ਸੀ। ਲਗਭਗ ਸਵਾ ਸਾਲ ਚੱਲੇ ਅੰਦੋਲਨ ਵਿਚ ਲੱਖਾਂ ਦੁੱਖ ਤਕ...

ਪੰਜਾਬ ਵਿੱਚ ਕਈ ਥਾਈਂ ਰੱਖੜੀ ਵਾਲੇ ਦਿਨ ਲੱਗੀ ਮੀਂਹ ਦੀ ਝੜੀ

ਪੰਜਾਬ ਵਿੱਚ ਕਈ ਥਾਈਂ ਰੱਖੜੀ ਵਾਲੇ ਦਿਨ ਲੱਗੀ ਮੀਂਹ ਦੀ ਝੜੀ

ਦਰਜਨ ਤੋਂ ਵੱਧ ਸ਼ਹਿਰਾਂ ਵਿੱਚ ਹੋਈ ਬਾਰਸ਼; ਪਹਾੜਾਂ ਨਾਲ ਲੱਗਦੇ ਇਲਾਕਿਆਂ ’ਚ ਅੱਜ ਤੇ ਭਲਕੇ ਮੀਂਹ ਪੈਣ ਦੀ ਪੇਸ਼ੀਨਗੋਈ ਚੰਡੀਗੜ੍ਹ,(ਪੰਜਾਬੀ ਰਾਈਟਰ)- ਪੰਜਾਬ ਵਿੱਚ ਅੱਜ ਦਰਜਨ ਤੋਂ ਵੱਧ ਸ਼ਹਿਰਾਂ ਵਿੱਚ ਪਏ ਮੀਂਹ ਕਾ...

‘ਆਪ’ ਸਰਕਾਰ ਨੇ ਵਿਧਾਇਕ ਕੀਤੇ ‘ਖ਼ੁਸ਼’

‘ਆਪ’ ਸਰਕਾਰ ਨੇ ਵਿਧਾਇਕ ਕੀਤੇ ‘ਖ਼ੁਸ਼’

ਚੰਡੀਗੜ੍ਹ,(ਪੰਜਾਬੀ ਰਾਈਟਰ)- ਆਮ ਆਦਮੀ ਪਾਰਟੀ ਸਰਕਾਰ ਨੇ ਅੰਦਰੋ-ਅੰਦਰੀ ਔਖ ਝੱਲ ਰਹੇ ਵਿਧਾਇਕਾਂ ਨੂੰ ਹੁਣ ‘ਖ਼ੁਸ਼’ ਕਰ ਦਿੱਤਾ ਹੈ। ਸਰਕਾਰੀ ਅਫ਼ਸਰਾਂ/ਮੁਲਾਜ਼ਮਾਂ ਦੀਆਂ ਬਦਲੀਆਂ ’ਚ ਇਨ੍ਹਾਂ ਵਿਧਾਇਕਾਂ ਦੀ ...

ਬਿੱਟੂ ਦੇ ਰਾਜਸਥਾਨ ਜਾਂ ਮੱਧ ਪ੍ਰਦੇਸ਼ ਤੋਂ ਰਾਜ ਸਭਾ ’ਚ ਜਾਣ ਦੇ ਚਰਚੇ

ਬਿੱਟੂ ਦੇ ਰਾਜਸਥਾਨ ਜਾਂ ਮੱਧ ਪ੍ਰਦੇਸ਼ ਤੋਂ ਰਾਜ ਸਭਾ ’ਚ ਜਾਣ ਦੇ ਚਰਚੇ

ਰਾਜ ਸਭਾ ਲਈ ਨਾਮਜ਼ਦਗੀ 21 ਅਗਸਤ ਨੂੰ, ਕੇਂਦਰੀ ਲੀਡਰਸ਼ਿਪ ਤੋਂ ਹਰੀ ਝੰਡੀ ਦੀ ਉਡੀਕ ਲੁਧਿਆਣਾ,(ਪੰਜਾਬੀ ਰਾਈਟਰ)- ਭਾਜਪਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਰਾਜਸਥਾਨ ਜਾਂ ਫਿਰ ਮੱਧ ਪ੍ਰਦੇਸ਼ ਤੋਂ ਰਾਜ ਸਭਾ ...

32 33 34 35 36 Showing 397 to 408 of 1306