56 57 58 59 60 Showing 685 to 696 of 934

ਮਨੀਪੁਰ ਦਾ ਦੋ ਦਿਨਾਂ ਦੌਰਾ: ਪੁਲੀਸ ਵੱਲੋਂ ਘੰਟਿਆਂਬੱਧੀ ਰੋਕੇ ਜਾਣ ਬਾਅਦ ਰਾਹੁਲ ਗਾਂਧੀ ਹੈਲੀਕਾਪਟਰ ’ਤੇ ਪੀੜਤਾਂ ਕੋਲ ਪੁੱਜੇ

ਮਨੀਪੁਰ ਦਾ ਦੋ ਦਿਨਾਂ ਦੌਰਾ: ਪੁਲੀਸ ਵੱਲੋਂ ਘੰਟਿਆਂਬੱਧੀ ਰੋਕੇ ਜਾਣ ਬਾਅਦ ਰਾਹੁਲ ਗਾਂਧੀ ਹੈਲੀਕਾਪਟਰ ’ਤੇ ਪੀੜਤਾਂ ਕੋਲ ਪੁੱਜੇ

ਇੰਫਾਲ - ਮਨੀਪੁਰ ਦੇ ਦੌਰੇ ‘ਤੇ ਆਏ ਕਾਂਗਰਸ ਨੇਤਾ ਰਾਹੁਲ ਗਾਂਧੀ ਬਿਸ਼ਨੂਪੁਰ ‘ਚ ਘੰਟਿਆਂਬੱਧੀ ਰੋਕੇ ਜਾਣ ਬਾਅਦ ਹੈਲੀਕਾਪਟਰ ‘ਚ ਚੂਰਾਚੰਦਪੁਰ ਲਈ ਰਵਾਨਾ ਹੋ ਗਏ ਤੇ ਉਨ੍ਹਾਂ ਉਥੇ ਰਾਹਤ ਕੈਂਪਾਂ ਵਿੱਚ ਹਿੰਸà¨...

ਉੱਤਰਾਖੰਡ ਦੀ ਸਾਂਝਾ ਸਿਵਲ ਕੋਡ ਕਮੇਟੀ ਜੁਲਾਈ ਦੇ ਮੱਧ ਵਿੱਚ ਸੌਂਪੇਗੀ ਰਿਪੋਰਟ

ਉੱਤਰਾਖੰਡ ਦੀ ਸਾਂਝਾ ਸਿਵਲ ਕੋਡ ਕਮੇਟੀ ਜੁਲਾਈ ਦੇ ਮੱਧ ਵਿੱਚ ਸੌਂਪੇਗੀ ਰਿਪੋਰਟ

ਨਵੀਂ ਦਿੱਲੀ - ਉੱਤਰਾਖੰਡ ਸਰਕਾਰ ਵੱਲੋਂ ਸਾਂਝੇ ਸਿਵਲ ਕੋਡ ਦੀ ਸਮੀਖਿਆ ਲਈ ਬਣਾਈ ਕਮੇਟੀ ਜੁਲਾਈ ਦੇ ਮੱਧ ਵਿਚ ਆਪਣੀ ਰਿਪੋਰਟ ਸੌਂਪ ਸਕਦੀ ਹੈ। ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਰੰਜਨਾ ਪ੍ਰਕਾਸ਼ ਦੇਸਾਈ ਦੀ ਅਗਵਾਈ à...

ਪੰਜਾਬੀ ਸ਼ਾਇਰ ਗੁਰਦੀਪ ਦਾ ਸਨਮਾਨ ਅੱਜ

ਪੰਜਾਬੀ ਸ਼ਾਇਰ ਗੁਰਦੀਪ ਦਾ ਸਨਮਾਨ ਅੱਜ

ਦੇਹਰਾਦੂਨ - ਉਤਰਾਖੰਡ ਭਾਸ਼ਾ ਸੰਸਥਾ ਨੇ ਪੰਜਾਬੀ ਸ਼ਾਇਰ ਗੁਰਦੀਪ (ਦੇਹਰਾਦੂਨ) ਨੂੰ ਉਤਰਾਖੰਡ ਵਿੱਚ ਪੰਜਾਬੀ ਸਾਹਿਤ ‘ਚ ਪਾਏ ਯੋਗਦਾਨ ਬਦਲੇ ‘ਉਤਰਾਖੰਡ ਸਾਹਿਤਕ ਗੌਰਵ ਸਨਮਾਨ’ ਦੇਣ ਦਾ ਐਲਾਨ ਕੀਤਾ ਹੈ ਜਿਨ੍à¨...

ਕੈਲੀਫੋਰਨੀਆ ਸੂਬੇ ਦੇ ਵਿਕਟਰ ਵੈਲੀ ਵਿੱਚ ਸਟੋਰ ਤੇ ਕੰਮ ਕਰਦੇ ਪੰਜਾਬੀ ਨੋਜਵਾਨ ਦੀ  ਲੁਟੇਰੇ ਨੇ ਗੋਲੀ ਮਾਰ ਕੇ ਹੱਤਿਆ

ਕੈਲੀਫੋਰਨੀਆ ਸੂਬੇ ਦੇ ਵਿਕਟਰ ਵੈਲੀ ਵਿੱਚ ਸਟੋਰ ਤੇ ਕੰਮ ਕਰਦੇ ਪੰਜਾਬੀ ਨੋਜਵਾਨ ਦੀ ਲੁਟੇਰੇ ਨੇ ਗੋਲੀ ਮਾਰ ਕੇ ਹੱਤਿਆ

ਨਿਊਯਾਰਕ, 1 ਜੁਲਾਈ ( ਰਾਜ ਗੋਗਨਾ)— ਬੀਤੇਂ ਦਿਨ ਅਮਰੀਕਾ  ਦੇ ਸੂਬੇ ਕੈਲੇਫੋਰਨੀਆ ਦੇ ਵਿਕਟਰਵੈਲੀ ਇਲਾਕੇ' ਚ ਇਕ 28 ਸਾਲ ਦੇ  ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕਿ ਹੱਤਿਆ ਕਰ ਦਿੱਤੇ ਜਾਣ ਦੀ ਦੁੱਖਦਾਈ ਖ਼ਬਰ ਸਾਹà...

ਪੰਥ ਵਧਾਉਣ ਵਾਸਤੇ ਵਿਰੋਧ ਨਹੀਂ ਸਗੋਂ ਪ੍ਰੇਮ ਦੀ ਲੋੜ ਹੈ – ਠਾਕੁਰ ਦਲੀਪ ਸਿੰਘ

ਪੰਥ ਵਧਾਉਣ ਵਾਸਤੇ ਵਿਰੋਧ ਨਹੀਂ ਸਗੋਂ ਪ੍ਰੇਮ ਦੀ ਲੋੜ ਹੈ – ਠਾਕੁਰ ਦਲੀਪ ਸਿੰਘ

ਸਰ੍ਹੀ, 1 ਜੁਲਾਈ (ਹਰਦਮ ਮਾਨ)-  ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਸਿੱਖ ਪੰਥ ਦੀ ਗਿਣਤੀ ਵਧਾਉਣ ਲਈ ਸੁਝਾਅ ਦਿੰਦਿਆਂ ਕਿਹਾ ਕਿ ਪੰਥ ਵਧਾਉਣ ਵਾਸਤੇ ਵਿਰੋਧ ...

ਲੋਕ ਸਭਾ ਚੋਣਾਂ: ਪ੍ਰਧਾਨ ਮੰਤਰੀ ਦੀ ਸੀਨੀਅਰ ਆਗੂਆਂ ਨਾਲ ਵਿਚਾਰ ਚਰਚਾ

ਲੋਕ ਸਭਾ ਚੋਣਾਂ: ਪ੍ਰਧਾਨ ਮੰਤਰੀ ਦੀ ਸੀਨੀਅਰ ਆਗੂਆਂ ਨਾਲ ਵਿਚਾਰ ਚਰਚਾ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੀ ਰਾਤ 2024 ਦੀਆਂ ਲੋਕ ਸਭਾ ਚੋਣਾਂ ਲਈ ਜਥੇਬੰਦਕ ਤੇ ਸਰਕਾਰੀ ਤਬਦੀਲੀਆਂ ਅਤੇ ਰਣਨੀਤਕ ਤੇ ਕੂਟਨੀਤਕ ਪੱਧਰ ’ਤੇ ਚਰਚਾ ਕਰਨ ਲਈ ਭਾਜਪਾ ਦੇ ਸਿਖਰਲੇ ਅਧਿਕਾਰੀਆਂ ਨ...

ਸਾਂਝੇ ਸਿਵਲ ਕੋਡ ਨਾਲ ਘੱਟਗਿਣਤੀਆਂ ਦੀ ਪਛਾਣ ਨੂੰ ਲੱਗੇਗਾ ਖੋਰਾ: ਧਾਮੀ

ਸਾਂਝੇ ਸਿਵਲ ਕੋਡ ਨਾਲ ਘੱਟਗਿਣਤੀਆਂ ਦੀ ਪਛਾਣ ਨੂੰ ਲੱਗੇਗਾ ਖੋਰਾ: ਧਾਮੀ

ਪਟਿਆਲਾ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਂਝੇ ਸਿਵਲ ਕੋਡ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਤਜਵੀਜ਼ਤ ਕਾਨੂੰਨ ਰਵਾਇਤਾਂ, ਸਭਿਆਚਾਰ ਤੇ ਘੱਟਗਿਣਤੀਆਂ ਦੀ ਨà...

ਪਰਲਜ਼ ਗਰੁੱਪ ਦੀਆਂ ਜਾਇਦਾਦਾਂ ਜ਼ਬਤ ਕਰਨ ਦਾ ਅਮਲ ਸ਼ੁਰੂ

ਪਰਲਜ਼ ਗਰੁੱਪ ਦੀਆਂ ਜਾਇਦਾਦਾਂ ਜ਼ਬਤ ਕਰਨ ਦਾ ਅਮਲ ਸ਼ੁਰੂ

ਚੰਡੀਗੜ੍ਹ - ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਰਲਜ਼ ਗਰੁੱਪ ਦੀ ਮਾਲਕੀ ਵਾਲੀਆਂ ਜਾਇਦਾਦਾਂ ਜ਼ਬਤ ਕਰਨ ਦੀ ਪ੍ਰਕਿਰਿਆ ਨੂੰ ਹਰੀ ਝੰਡੀ ਦੇ ਦਿੱਤੀ ਹੈ ਤਾਂ ਜੋ ਇਨ੍ਹਾਂ ਜਾਇਦਾਦਾਂ ਨੂੰ ਵੇਚ ਕੇ ਨਿਵੇਸ਼ਕਾਂ ਨੂੰ ਵਾਪਸ à...

ਹਿੰਸਾ ਦੇ ਝੰਬੇ ਮਨੀਪੁਰ ਨੂੰ ਮੱਲ੍ਹਮ ਦੀ ਲੋੜ: ਰਾਹੁਲ ਗਾਂਧੀ

ਹਿੰਸਾ ਦੇ ਝੰਬੇ ਮਨੀਪੁਰ ਨੂੰ ਮੱਲ੍ਹਮ ਦੀ ਲੋੜ: ਰਾਹੁਲ ਗਾਂਧੀ

ਇੰਫਾਲ - ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਨੀਪੁਰ ਦੀ ਆਪਣੀ ਫੇਰੀ ਦੌਰਾਨ ਅੱਜ ਕਿਹਾ ਕਿ ਨਸਲੀ ਹਿੰਸਾ ਦੇ ਝੰਬੇ ਸੂਬੇ ਨੂੰ ਮੱਲ੍ਹਮ ਦੀ ਲੋੜ ਹੈ ਤੇ ਅਮਨ-ਸ਼ਾਂਤੀ ਸਾਡੀ ਇਕੋ ਇਕ ਤਰਜੀਹ ਹੋਣੀ ਚਾਹੀਦੀ ਹੈ। ਉà¨...

ਸ਼ੁਰੂਆਤੀ ਬਚਪਨ ਦੀ ਸਿੱਖਿਆ ਮੌਕਿਆਂ ਲਈ ਇੱਕ ਸੁਨਹਿਰੀ ਵਿੰਡੋ ਹੈ 

ਸ਼ੁਰੂਆਤੀ ਬਚਪਨ ਦੀ ਸਿੱਖਿਆ ਮੌਕਿਆਂ ਲਈ ਇੱਕ ਸੁਨਹਿਰੀ ਵਿੰਡੋ ਹੈ 

ਵਿਜੈ ਗਰਗ  ਸ਼ੁਰੂਆਤੀ ਸਾਲ, ਗਰਭ ਅਵਸਥਾ ਤੋਂ ਅੱਠ ਸਾਲ ਦੀ ਉਮਰ ਤੱਕ, ਬੱਚੇ ਦੇ ਜੀਵਨ ਵਿੱਚ ਅਸਾਧਾਰਣ ਵਿਕਾਸ ਅਤੇ ਵਿਕਾਸ ਦਾ ਸਮਾਂ ਹੁੰਦਾ ਹੈ। ਖੋਜ ਦਾ ਇੱਕ ਵੱਡਾ ਹਿੱਸਾ ਸੁਝਾਅ ਦਿੰਦਾ ਹੈ ਕਿ ਦਿਮਾਗ ਦਾ ਲਗਭਗ 90% ...

ਦੀ ਦੀ ਅਮਰੀਕਾ ਫੇਰੀ ਦੌਰਾਨ ਅਮਰੀਕੀ-ਭਾਰਤੀ  ਸਿੱਖ ਅਤੇ ਸਿੱਖ ਸੇਵਾ ਫਾਊਡੇਸ਼ਨ ਅਮਰੀਕਾ ਦੀ ਲਟਕਦੀ ਮੰਗ ਨੂੰ ਪਿਆ ਬੂਰ ਜਲਦੀ ਹੀ ਵਾਸ਼ਿੰਗਟਨ (ਸਿਆਟਲ ) ਵਿੱਚ ਖੋਹਲੀ ਜਾਵੇਗੀ ਨਵੀ  ਭਾਰਤੀ ਅੰਬੈਂਸੀ : ਬਹਾਦਰ ਸਿੰਘ ਸੈਲਮ

ਦੀ ਦੀ ਅਮਰੀਕਾ ਫੇਰੀ ਦੌਰਾਨ ਅਮਰੀਕੀ-ਭਾਰਤੀ  ਸਿੱਖ ਅਤੇ ਸਿੱਖ ਸੇਵਾ ਫਾਊਡੇਸ਼ਨ ਅਮਰੀਕਾ ਦੀ ਲਟਕਦੀ ਮੰਗ ਨੂੰ ਪਿਆ ਬੂਰ ਜਲਦੀ ਹੀ ਵਾਸ਼ਿੰਗਟਨ (ਸਿਆਟਲ ) ਵਿੱਚ ਖੋਹਲੀ ਜਾਵੇਗੀ ਨਵੀ  ਭਾਰਤੀ ਅੰਬੈਂਸੀ : ਬਹਾਦਰ ਸਿੰਘ ਸੈਲਮ

ਦੀ ਦੀ ਅਮਰੀਕਾ ਫੇਰੀ ਦੌਰਾਨ ਅਮਰੀਕੀ-ਭਾਰਤੀ  ਸਿੱਖ ਅਤੇ ਸਿੱਖ ਸੇਵਾ ਫਾਊਡੇਸ਼ਨ ਅਮਰੀਕਾ ਦੀ ਲਟਕਦੀ ਮੰਗ ਨੂੰ ਪਿਆ ਬੂਰ ਜਲਦੀ ਹੀ ਵਾਸ਼ਿੰਗਟਨ (ਸਿਆਟਲ ) ਵਿੱਚ ਖੋਹਲੀ ਜਾਵੇਗੀ ਨਵੀ  ਭਾਰਤੀ ਅੰਬੈਂਸੀ : ਬਹਾਦਰ ਸਿੰà...

ਸਾਂਝੇ ਸਿਵਲ ਕੋਡ ਦੀ ਹਮਾਇਤ ’ਚ ਨਿੱਤਰੀ ‘ਆਪ’

ਸਾਂਝੇ ਸਿਵਲ ਕੋਡ ਦੀ ਹਮਾਇਤ ’ਚ ਨਿੱਤਰੀ ‘ਆਪ’

ਨਵੀਂ ਦਿੱਲੀ - ਸਾਂਝੇ ਸਿਵਲ ਕੋਡ ਬਾਰੇ ਭਾਜਪਾ ਤੇ ਕਾਂਗਰਸ ਵਿਚ ਜਾਰੀ ਤਕਰਾਰ ਦਰਮਿਆਨ ਆਮ ਆਦਮੀ ਪਾਰਟੀ (ਆਪ) ਨੇ ਅੱਜ ਇਸ ਕੋਡ ਦੀ ‘ਸਿਧਾਂਤਕ ਹਮਾਇਤ’ ਦਾ ਐਲਾਨ ਕੀਤਾ ਹੈ। ‘ਆਪ’ ਦੇ ਕੌਮੀ ਜਨਰਲ ਸਕੱਤਰ ਡਾ. ਸੰà¨...

56 57 58 59 60 Showing 685 to 696 of 934