40 41 42 43 44 Showing 493 to 504 of 934

ਕਿਮ ਵੱਲੋਂ ਫ਼ੌਜ ਨੂੰ ਤਿਆਰ ਰਹਿਣ ਦੀ ਹਦਾਇਤ

ਕਿਮ ਵੱਲੋਂ ਫ਼ੌਜ ਨੂੰ ਤਿਆਰ ਰਹਿਣ ਦੀ ਹਦਾਇਤ

ਸਿਓਲ : ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਆਪਣੀ ਫ਼ੌਜ ਨੂੰ ਦੇਸ਼ ਉੱਤੇ ਹਮਲਾ ਹੋਣ ਦੀ ਸਥਿਤੀ ਵਿੱਚ ਵਿਰੋਧੀ ਮੁਲਕਾਂ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਲਈ ਤਿਆਰ-ਬਰ-ਤਿਆਰ ਰਹਿਣ ਲਈ ਕਿਹਾ ਹੈ। ਉੱਤਰੀ ਕੋਰੀਆ ਦ...

ਜੈਨ ਮੰਦਰ ਬਾਰੇ ਸੋਸ਼ਲ ਮੀਡੀਆ ਪੋਸਟ ਸਬੰਧੀ ਦਿਗਵਿਜੈ ਸਿੰਘ ਖ਼ਿਲਾਫ਼ ਕੇਸ

ਜੈਨ ਮੰਦਰ ਬਾਰੇ ਸੋਸ਼ਲ ਮੀਡੀਆ ਪੋਸਟ ਸਬੰਧੀ ਦਿਗਵਿਜੈ ਸਿੰਘ ਖ਼ਿਲਾਫ਼ ਕੇਸ

ਦਾਮੋਹ: ਮੱਧ ਪ੍ਰਦੇਸ਼ ਪੁਲੀਸ ਨੇ ਦਾਮੋਹ ਜ਼ਿਲ੍ਹੇ ਵਿੱਚ ਇੱਕ ਜੈਨ ਮੰਦਰ ਬਾਰੇ ਸੋਸ਼ਲ ਮੀਡੀਆ ’ਤੇ ਕਥਿਤ ਭੜਕਾਊ ਪੋਸਟ ਮਗਰੋਂ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੈ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਾਲਾਂਕਿ, ...

ਚਾਰ ਕੁ ਮਹੀਨੇ ਪਹਿਲੇ ਕੈਨੇਡਾ ਆਏ ਇਕ ਪੰਜਾਬੀ ਨੌਜਵਾਨ ਦੀ ਬਰੈਂਪਟਨ ਦੀ ਰੀਸਾਈਕਲਿੰਗ ਦੀ ਫੈਕਟਰੀ ਵਿੱਚ ਕੰਮ ਕਰਦੇ ਸਮੇਂ ਹੋਈ ਦਰਦਨਾਇਕ ਮੌਤ

ਚਾਰ ਕੁ ਮਹੀਨੇ ਪਹਿਲੇ ਕੈਨੇਡਾ ਆਏ ਇਕ ਪੰਜਾਬੀ ਨੌਜਵਾਨ ਦੀ ਬਰੈਂਪਟਨ ਦੀ ਰੀਸਾਈਕਲਿੰਗ ਦੀ ਫੈਕਟਰੀ ਵਿੱਚ ਕੰਮ ਕਰਦੇ ਸਮੇਂ ਹੋਈ ਦਰਦਨਾਇਕ ਮੌਤ

ਬਰੈਂਪਟਨ ,31 ਅਗਸਤ (ਰਾਜ ਗੋਗਨਾ )—ਬੀਤੇਂ ਦਿਨ ਚਾਰ ਕੁ ਮਹੀਨੇ ਪਹਿਲਾਂ ਕੈਨੇਡਾ ਵਿੱਚ ਆਏ, ਇਕ ਪੰਜਾਬੀ ਨੋਜਵਾਨ ਦੀ ੳਨਟਾਰੀੳ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇਂ  ਫੈਕਟਰੀ ਵਿੱਚ ਕੰਮ ਕਰਦੇ ਸਮੇਂ ਦਰਦਨਾਇਕ ਮ...

ਕਾਲੇ ਦੌਰ ’ਚ ਸੁਨਹਿਰੀ ਚਮਕ ਵਰਗੀ ਹੈ ਫਿਲਮ ‘ਮਸਤਾਨੇ’

ਕਾਲੇ ਦੌਰ ’ਚ ਸੁਨਹਿਰੀ ਚਮਕ ਵਰਗੀ ਹੈ ਫਿਲਮ ‘ਮਸਤਾਨੇ’

-ਅਰਜਨ ਰਿਆੜ (ਮੁੱਖ ਸੰਪਾਦਕ) ਅੱਜ ਪੰਜਾਬੀ ਫਿਲਮ ਜਗਤ ਵਿਚ ਫਿਲਮਾਂ ਦਾ ਹੜ੍ਹ ਆਇਆ ਹੋਇਆ ਹੈ। ਜ਼ਿਆਦਾਤਰ ਫਿਲਮਾਂ ਮਨੋਰੰਜਨ ਨਾਲ ਹੀ ਸਬੰਧਿਤ ਹਨ ਅਤੇ ਜਿਸ ਵਿਚ ਜ਼ਿਆਦਾਤਰ ਹਾਸਾ ਠੱਠਾ ਹੀ ਦਿਖਾਇਆ ਜਾਂਦਾ ਹੈ। ਇਸ ਦੇ ਨ...

ਸਰਕਾਰੀ ਸਕੂਲਾਂ ਦੀਆਂ ਡਾਵਾਂਡੋਲ ਇਮਾਰਤਾਂ ਬੱਚਿਆਂ ਦੀ ਜਾਨ ਲਈ ਖਤਰੇ ਦਾ ਖੌਅ

ਸਰਕਾਰੀ ਸਕੂਲਾਂ ਦੀਆਂ ਡਾਵਾਂਡੋਲ ਇਮਾਰਤਾਂ ਬੱਚਿਆਂ ਦੀ ਜਾਨ ਲਈ ਖਤਰੇ ਦਾ ਖੌਅ

-ਅਰਜਨ ਰਿਆੜ (ਮੁੱਖ ਸੰਪਾਦਕ) ਪੰਜਾਬ ਦੀ ਸੱਤਾ ਉੱਤੇ ਕਾਬਜ਼ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਦਿੱਲੀ ਮਾਡਲ ਦੀ ਉਦਾਹਰਣ ਦਿੰਦਿਆਂ ਪੰਜਾਬ ਦੇ ਸਕ...

ਚੜ੍ਹਦੀ ਕਲਾ ਸਪੋਰਟਸ ਕਲੱਬ ਅਤੇ ਸਿੱਖ ਸੈਂਟਰ ਵਰਜ਼ੀਨੀਆਂ ਨੇ ਵਾਲੀਬਾਲ ਦਾ ਸਫ਼ਲ ਟੂਰਨਾਮੈਂਟ ਕਰਵਾਇਆ

ਚੜ੍ਹਦੀ ਕਲਾ ਸਪੋਰਟਸ ਕਲੱਬ ਅਤੇ ਸਿੱਖ ਸੈਂਟਰ ਵਰਜ਼ੀਨੀਆਂ ਨੇ ਵਾਲੀਬਾਲ ਦਾ ਸਫ਼ਲ ਟੂਰਨਾਮੈਂਟ ਕਰਵਾਇਆ

ਵਰਜ਼ੀਨੀਆਂ (ਦਵਿੰਦਰ ਸਿੰਘ ਮਨਾਸਾ) - ਚੜ੍ਹਦੀ ਕਲਾ ਸਪੋਰਟਸ ਕਲੱਬ ਅਤੇ ਸਿੱਖ ਸੈਂਟਰ ਵਰਜ਼ੀਨੀਆਂ ਵਲੋਂ ਵਾਲੀਬਾਲ ਦਾ ਸਫਲ ਟੂਰਨਾਮੈਂਟ ਕਰਵਾਇਆ ਗਿਆ। ਇਹ ਟੂਰਨਾਮੈਂਟ ਸਿੱਖ ਸੈਂਟਰ ਦੀਆਂ ਖੁੱਲ੍ਹੀਆਂ ਗਰਾਊਂਡਾਂ ਵਿ...

ਇਮਰਾਨ ਦੀ ਸਜ਼ਾ ’ਤੇ ਰੋਕ ਬਾਰੇ ਹਾਈ ਕੋਰਟ ਵੱਲੋਂ ਫ਼ੈਸਲਾ ਰਾਖ਼ਵਾਂ

ਇਮਰਾਨ ਦੀ ਸਜ਼ਾ ’ਤੇ ਰੋਕ ਬਾਰੇ ਹਾਈ ਕੋਰਟ ਵੱਲੋਂ ਫ਼ੈਸਲਾ ਰਾਖ਼ਵਾਂ

ਇਸਲਾਮਾਬਾਦ - ਇਸਲਾਮਾਬਾਦ ਹਾਈ ਕੋਰਟ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਉਸ ਅਰਜ਼ੀ ’ਤੇ ਫ਼ੈਸਲਾ ਰਾਖ਼ਵਾਂ ਰੱਖ ਲਿਆ ਹੈ ਜਿਸ ਵਿਚ ਉਨ੍ਹਾਂ ਤੋਸ਼ਾਖਾਨਾ ਭ੍ਰਿਸ਼ਟਾਚਾਰ ਕੇਸ ਵਿਚ ਆਪਣੀ ਤਿੰਨ ਸਾਲ ਕੈਦ ...

ਭਾਜਪਾ ਦਸੰਬਰ ’ਚ ਹੀ ਕਰਵਾ ਸਕਦੀ ਹੈ ਲੋਕ ਸਭਾ ਚੋਣਾਂ: ਮਮਤਾ

ਭਾਜਪਾ ਦਸੰਬਰ ’ਚ ਹੀ ਕਰਵਾ ਸਕਦੀ ਹੈ ਲੋਕ ਸਭਾ ਚੋਣਾਂ: ਮਮਤਾ

* ਚੋਣ ਪ੍ਰਚਾਰ ਲਈ ਸਾਰੇ ਹੈਲੀਕਾਪਟਰ ਬੁੱਕ ਕਰਨ ਦਾ ਦਾਅਵਾ ਕੋਲਕਾਤਾ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਇੱਥੇ ਕਿਹਾ ਕਿ ਭਾਜਪਾ ਇਸ ਸਾਲ ਦਸੰਬਰ ਵਿੱਚ ਹੀ ਲੋਕ ਸਭਾ ਚੋਣਾਂ ਕਰਵਾ ਸਕਦੀ ਹੈ। ਉਨ...

ਕੋਟਕਪੂਰਾ ਗੋਲੀ ਕਾਂਡ: ਅਦਾਲਤ ਵਿੱਚ ਤੀਜਾ ਚਲਾਨ ਪੇਸ਼

ਕੋਟਕਪੂਰਾ ਗੋਲੀ ਕਾਂਡ: ਅਦਾਲਤ ਵਿੱਚ ਤੀਜਾ ਚਲਾਨ ਪੇਸ਼

* ਸੁਖਬੀਰ ਬਾਦਲ, ਸੁਮੇਧ ਸੈਣੀ ਤੇ ਉਮਰਾਨੰਗਲ ਖ਼ਿਲਾਫ਼ ਦਸਤਾਵੇਜ਼ੀ ਸਬੂਤ; ਕੇਸ ਦੀ ਸੁਣਵਾਈ 2 ਨੂੰ ਫਰੀਦਕੋਟ - ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਅੱਜ ਇੱਥੇ ਇਲਾਕਾ ਮੈਜਿਸਟਰੇਟ ਅਜੈਪਾ...

ਕ੍ਰਿਪਟੋ ਕਰੰਸੀ ਬਾਰੇ ਆਲਮੀ ਢਾਂਚੇ ਦੀ ਲੋੜ: ਮੋਦੀ

ਕ੍ਰਿਪਟੋ ਕਰੰਸੀ ਬਾਰੇ ਆਲਮੀ ਢਾਂਚੇ ਦੀ ਲੋੜ: ਮੋਦੀ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰਿਪਟੋ ਕਰੰਸੀ ਬਾਰੇ ਆਲਮੀ ਢਾਂਚੇ ਅਤੇ ਮਸਨੂਈ ਬੌਧਿਕਤਾ (ਏਆਈ) ਦੀ ਸਹੀ ਵਰਤੋਂ ਦਾ ਸੱਦਾ ਦਿੱਤਾ ਹੈ। ਉਨ੍ਹਾਂ ਇਥੇ ਸੀਆਈਆਈ ਵੱਲੋਂ ਕਰਵਾਏ ਗਏ ਬੀ-20 ਸਿਖਰ ਸੰਮੇਲ...

ਇੰਡੋ-ਕੈਨੇਡੀਅਨ ਸੀਨੀਅਰਜ਼ ਸੋਸਾਇਟੀ ਦੀ ਇਮਾਰਤ ‘ਚ ਲੱਗੇਗੀ ਨਵੀਂ ਲਿਫਟ

ਇੰਡੋ-ਕੈਨੇਡੀਅਨ ਸੀਨੀਅਰਜ਼ ਸੋਸਾਇਟੀ ਦੀ ਇਮਾਰਤ ‘ਚ ਲੱਗੇਗੀ ਨਵੀਂ ਲਿਫਟ

ਸਰੀ, 27 ਅਗਸਤ (ਹਰਦਮ ਮਾਨ)-ਬੀ.ਸੀ. ਦੀ ਸਮਾਜਿਕ ਵਿਕਾਸ ਅਤੇ ਗਰੀਬੀ ਘਟਾਓ ਮੰਤਰੀ, ਸ਼ੀਲਾ ਮੈਲਕਮਸਨ ਨੇ ਸਰੀ-ਡੈਲਟਾ ਇੰਡੋ ਕੈਨੇਡੀਅਨ ਸੀਨੀਅਰਜ਼ ਸੋਸਾਇਟੀ ਦੀ ਇਮਾਰਤ ਵਿੱਚ ਖਰਾਬ ਹੋਈ ਲਿਫਟ ਨੂੰ ਬਦਲਣ ਅਤੇ ਨਵੀ...

ਪੰਜਾਬੀ ਲੇਖਕ ਦੇਸ ਰਾਜ ਕਾਲੀ  ਦਾ ਵਿਛੋੜਾ ਦੁਖਦਾਈ-

ਪੰਜਾਬੀ ਲੇਖਕ ਦੇਸ ਰਾਜ ਕਾਲੀ  ਦਾ ਵਿਛੋੜਾ ਦੁਖਦਾਈ-

ਜਲੰਧਰ (ਬਿਓਰੋ) -ਦੇਸ ਰਾਜ ਕਾਲੀ ਜ਼ਿੰਦਾਦਿਲ ਇਨਸਾਨ ਸੀ । ਸਭ ਨੂੰ ਸੁਣ  ਕੇ ਦੁੱਖ ਹੋਵੇਗਾ ਕਿ ਪੰਜਾਬੀ ਲੇਖਕ ਅਤੇ ਸੰਪਾਦਕ ਸ੍ਰੀ ਦੇਸ ਰਾਜ ਕਾਲੀ ਸਾਨੂੰ ਹਮੇਸ਼ਾਂ ਲਈ ਛੱਡ ਗਏ ਹਨ।  ਉਸ ਦੇ ਚਰਚਿਤ ਪੰਜਾਬੀ ਸੰਗ੍...

40 41 42 43 44 Showing 493 to 504 of 934