ਉਨਾਓ,- ਇਥੇ ਅੱਜ ਸਵੇਰੇ ਪੰਜ ਵਜੇ ਡਬਲ ਡੈਕਰ ਬੱਸ ਦੀ ਟੈਂਕਰ ਨਾਲ ਟੱਕਰ ਹੋ ਗਈ ਜਿਸ ਕਾਰਨ 18 ਸਵਾਰੀਆਂ ਦੀ ਮੌਤ ਹੋ ਗਈ ਤੇ 19 ਜ਼ਖ਼ਮੀ ਹੋ ਗਏ। ਇਹ ਹਾਦਸਾ ਲਖਨਊ-ਆਗਰਾ ਐਕਸਪ੍ਰੇਸਵੇਅ ’ਤੇ ਬਾਂਗਰਮਉ ਕੋਤਵਾਲੀ ਨੇੜੇ ਹੋਇਆ। ਇਸ ਟੱਕਰ ਵਿਚ ਬੱਸ ਦੀ ਡਰਾਈਵਰ ਸਾਈਡ ਦੀ ਬਾਡੀ ਵੱਖ ਹੋ ਗਈ। ਪੁਲੀਸ ਅਨੁਸਾਰ ਇਹ ਬੱਸ ਟੈਂਕਰ ਨੂੰ ਓਵਰਟੇਕ ਕਰ ਰਹੀ ਸੀ। ਇਸ ਦੌਰਾਨ ਬੇਕਾਬੂ ਹੋ ਕੇ ਟੈਂਕਰ ਨਾਲ ਟਕਰਾ ਕੇ ਪਲਟ ਗਈ। ਬੱਸ ਵਿਚ 59 ਯਾਤਰੀ ਸਵਾਰ ਸਨ ਜਿਨ੍ਹਾਂ ਵਿਚੋਂ 22 ਸੁਰੱਖਿਅਤ ਹਨ। ਹਾਦਸੇ ਤੋਂ ਬਾਅਦ ਐਕਸਪ੍ਰੈਸਵੇਅ ’ਤੇ ਲੰਬਾ ਜਾਮ ਲੱਗ ਗਿਆ।
.jpg)

.jpg)
.jpg)
.jpg)



















.jpg)






























.jpg)


























.jpg)

.jpg)



















