ਸ੍ਰੀਨਗਰ,(ਪੰਜਾਬੀ ਰਾਈਟਰ)- ਜੰਮੂ ਕਸ਼ਮੀਰ ਦੇ ਕੁੱਪਵਾੜਾ ਸੈਕਟਰ ਵਿਚ ਐੱਲਓਸੀ ਨਜ਼ਦੀਕ ਹੋਈ ਗੋਲੀਬਾਰੀ ਵਿਚ ਸੈਨਾ ਦੇ ਤਿੰਨ ਜਵਾਨ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰ ਕਸ਼ਮੀਰ ਵਿਚ ਤ੍ਰੇਹਗਾਮ ਸੈਕਟਰ ਦੀ ਕੁਮਕਾਡੀ ਪੋਸਟ ਨਜ਼ਦੀਕ ਗੋਲੀਬਾਰੀ ਹੋਈ ਹੈ, ਜਿਸ ਕਾਰਨ ਤਿੰਨ ਜਵਾਨ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਤਲਾਸ਼ੀ ਮੁਹਿੰਮ ਜਾਰੀ ਹੈ।
ਪੰਜਾਬੀ ਰਾਈਟਰ

.jpg)
.jpg)
.jpg)
.jpg)














































.jpg)











.jpg)








.jpg)




























.jpg)


