ਸ਼ਿਮਲਾ/ਰਾਮਪੁਰ - ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਉਪਮੰਡਲ ਵਿੱਚ ਬੱਦਲ ਫਟਣ ਨਾਲ ਸਕੂਲ, ਦੋ ਘਰ ਅਤੇ ਖੇਤੀ ਵਾਲੀ ਜ਼ਮੀਨ ਰੁੜ ਗਏ, ਜਦੋਂ ਕਿ ਝਕੜੀ ਅਤੇ ਜੋਏਰੀ ਖੇਤਰਾਂ ਦੇ ਨੇੜੇ ਰਾਸ਼ਟਰੀ ਰਾਜਮਾਰਗ 5 ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ। ਉਪ ਮੰਡਲ ਮੈਜਿਸਟਰੇਟ ਰਾਮਪੁਰ ਨਿਸ਼ਾਂਤ ਤੋਮਰ ਨੇ ਦੱਸਿਆ ਕਿ ਮੰਗਲਵਾਰ ਨੂੰ ਸਰਪਾਰਾ ਪੰਚਾਇਤ ਦੇ ਕੰਥਾਰ ਪਿੰਡ ਵਿੱਚ ਬੱਦਲ ਫਟਣ ਕਾਰਨ 17 ਭੇਡਾਂ ਅਤੇ ਬੱਕਰੀਆਂ ਵਹਿ ਗਈਆਂ। ਕਿਸੇ ਮਨੁੱਖੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।
.jpg)
.jpg)

.jpg)
.jpg)














































.jpg)










.jpg)









.jpg)




























.jpg)


