ਬਰੈਂਪਟਨ ,31 ਅਗਸਤ (ਰਾਜ ਗੋਗਨਾ )—ਬੀਤੇਂ ਦਿਨ ਚਾਰ ਕੁ ਮਹੀਨੇ ਪਹਿਲਾਂ ਕੈਨੇਡਾ ਵਿੱਚ ਆਏ, ਇਕ ਪੰਜਾਬੀ ਨੋਜਵਾਨ ਦੀ ੳਨਟਾਰੀੳ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇਂ ਫੈਕਟਰੀ ਵਿੱਚ ਕੰਮ ਕਰਦੇ ਸਮੇਂ ਦਰਦਨਾਇਕ ਮੋਤ ਹੋ ਗਈ। ਮ੍ਰਿਤਕ ਨੋਜਵਾਨ ਦੀ ਪਹਿਚਾਣ ਸਾਹਿਲਪ੍ਰੀਤ ਸਿੰਘ ਥਿੰਦ ਦੇ ਵਜੋਂ ਹੋਈ ਹੈ।ਜੋ ਫੈਕਟਰੀ ਵਿੱਚ ਆਮ ਮਜ਼ਦੂਰ ਦੀ ਤਰਾਂ ਕੰਮ ਕਰ ਰਿਹਾ ਸੀ। ਜਦੋ ਫੈਕਟਰੀ ਦੀ ਮਸ਼ੀਨ ਤੇ ਉਹ ਕੰਮ ਕਰ ਰਿਹਾ ਸੀ ਕੰਮ ਕਰਦੇ ਸਮੇਂ ਮਸ਼ੀਨ ਦੀ ਕਨਵੇਅਰ ਬੈਲਟ ਲੱਗ ਗਈ ਅਤੇ ਕਿਸ ਤਰ੍ਹਾ ਉਸ ਦਾ ਹੱਥ ਵਿੱਚ ਫਸ ਗਿਆ ਅਤੇ ਮਸ਼ੀਨ ਨੇ ਉਸ ਦਾ ਪੂਰਾ ਸਰੀਰ ਖਿੱਚ ਲਿਆ ਅਤੇ ਉਸ ਦੀ ਮੋਕੇ ਤੇ ਹੀ ਉੱਥੇ ਮੌਤ ਹੋ ਗਈ ਮ੍ਰਿਤਕ ਮਾਪਿਆ ਦਾ ਇਕਲੌਤਾ ਪੁੱਤਰ ਅਤੇ ਇੱਕ ਭੈਣ ਦਾ ਭਰਾ ਸੀ। ਸਾਹਿਲਪ੍ਰੀਤ ਦੀ ਮ੍ਰਿਤਕ ਦੇਂਹ ਨੂੰ ਭਾਰਤ ਲਿਜਾਣ ਅਤੇ ਅੰਤਿਮ ਸੰਸਕਾਰ ਕਰਨ ਲਈ ਸਹਾਇਤਾ ਲਈ ਇਕ ਫੰਡਰੇਂਜਰ ਵੀ ਬਣਾਇਆ ਗਿਆ ਹੈ।ਇਹ ਹਾਦਸਾ ਬੀਤੇਂ ਦਿਨ ਸੋਮਵਾਰ ਨੂੰ 7:30 ਵਜੇ ਸਵੇਰੇ ਓਰੇਂਡਾ ਅਤੇ ਡਿਕਸੀ ਦੇ ਖੇਤਰ ਵਿੱਚ ਸਥਿੱਤ ਫੈਕਟਰੀ ਵਿੱਚ ਵਾਪਰਿਆ।
.jpg)

.jpg)
.jpg)
.jpg)



















.jpg)






























.jpg)


























.jpg)

.jpg)



















