ਚੰਡੀਗੜ੍ਹ,-ਆਮ ਆਦਮੀ ਪਾਰਟੀ ਨੂੰ ਅੱਠ ਕੈਬਨਿਟ ਵਜ਼ੀਰਾਂ ਦੇ ਅਸੈਂਬਲੀ ਹਲਕਿਆਂ ਵਿਚ ਹਾਰ ਦਾ ਮੂੰਹ ਦੇਖਣਾ ਪਿਆ ਹੈ। ‘ਆਪ’ ਨੇ ਤਿੰਨ ਸੰਸਦੀ ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਅਸੈਂਬਲੀ ਹਲਕਾ ਵਾਈਜ਼ ਨਤੀਜੇ ਦੇਖੀਏ ਤਾਂ ‘ਆਪ’ ਨੂੰ 32 ਅਸੈਂਬਲੀ ਹਲਕਿਆਂ ਵਿਚ ਲੀਡ ਮਿਲੀ ਹੈ ਜਦੋਂ ਕਿ 54 ਸੀਟਾਂ ’ਤੇ ‘ਆਪ’ ਦੂਜੇ ਨੰਬਰ ’ਤੇ ਆਈ ਹੈ। ਪੰਜਾਬ ਚੋਣਾਂ 2022 ਵਿਚ ‘ਆਪ’ ਨੇ 92 ਸੀਟਾਂ ਹਾਸਲ ਕਰਕੇ ਵੱਡੀ ਜਿੱਤ ਦਰਜ ਕੀਤੀ ਸੀ। ‘ਆਪ’ ਨੂੰ ਲੋਕ ਸਭਾ ਚੋਣਾਂ ਵਿਚ 26.02 ਫ਼ੀਸਦੀ ਜਦੋਂ ਕਿ ਕਾਂਗਰਸ ਦੀ ਝੋਲੀ 26.30 ਫ਼ੀਸਦੀ ਵੋਟ ਪਏ ਹਨ।

.jpg)
.jpg)
.jpg)
.jpg)



















.jpg)






























.jpg)


























.jpg)

.jpg)



















