ਸਿਆਟਲ (ਗੁਰਚਰਨ ਸਿੰਘ ਢਿੱਲੋਂ) ਦਿੱਲੀ ਦੰਗਿਆਂ ’ਚ ਪਰਿਵਾਰ ਦੇ ਸਾਹਮਣੇ ਗਲ਼ ’ਚ ਟਾਇਰ ਪਾ ਕ ਮਾਰੇ ਗਏ ਸ਼ਹੀਦ ਮਹਿੰਦਰ ਸਿੰਘ ਫੰਨੇ ਦੀ ਨੂੰਹ ਬੀਬੀ ਸੁਰਿੰਦਰ ਕੌਰ (65) ਇਨਸਾਫ਼ ਮੰਗਦੀ ਮੰਗਦੀ ਇਕ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ ਹੈ। ਬੀਬੀ ਸੁਰਿੰਦਰ ਕੌਰ ਦੀ ਅਚਾਨਕ ਮੌਤ ਦੀ ਖ਼ਬਰ ਸੁਣ ਕੇ ਪੰਜਾਬੀ ਭਾਈਚਾਰੇ ਨੇ ਦੁੱਖ ਪ੍ਰਗਟ ਕੀਤਾ ਹੈ। ਪਿਛਲੇ ਦੋ ਸਾਲ ਪਹਿਲਾਂ ਸ਼ਹੀਦ ਮਹਿੰਦਰ ਸਿੰਘ ਫੰਨੇ ਦੀ ਧਰਮ ਪਤਨੀ ਮਾਤਾ ਪ੍ਰੀਤਮ ਕੌਰ ਦੀ ਮੌਤ ਹੋ ਗਈ ਸੀ। ਬੀਬੀ ਸੁਰਿੰਦਰ ਕੌਰ ਆਪਣੇ ਪਿੱਛੇ ਪਤੀ ਬਾਬਾ ਅਮਰਜੀਤ ਸਿੰਘ ਅੰਬੂ ਤੇ 2 ਲੜਕੇ ਜੀਤੂ ਤੇ ਸਤਨਾਮ ਸਿੰਘ ਅਤੇ ਦੋ ਲੜਕੀਆਂ ਲੱਖੋ ਤੇ ਨੀਤੂ ਛੱਡ ਗਏ ਹਨ। ਪਦਮ ਸ੍ਰੀ ਕਰਤਾਰ ਸਿੰਘ, ਅਰਜਨਾ ਐਵਾਰਡੀ ਜਗਮਿੰਦਰ ਸਿੰਘ, ਸਤਪਾਲ ਸਿੰਘ ਪਹਿਲਵਾਨ ਅਤੇ ਰੰਗੂ ਮੰਗੂ ਭਰਾਵਾਂ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਅਤੇ ਦੱਸਿਆ ਬੀਬੀ ਸੁਰਿੰਦਰ ਕੌਰ ਬਹੁਤ ਨੇਕ ਤੇ ਮਿਲਣਸਾਰ ਸਨ। ਬੀਬੀ ਸੁਰਿੰਦਰ ਕੌਰ ਆਪਣੇ ਸਹੁਰੇ ਸ਼ਹੀਦ ਮਹਿੰਦਰ ਸਿੰਘ ਫੰਨੇ ਦੀ ਮੌਤ ਦਾ ਇਨਸਾਫ਼ ਮੰਗਦੀ ਸਦਾ ਲਈ ਵਿਛੜ ਗਈ।
.jpg)

.jpg)
.jpg)
.jpg)



















.jpg)






























.jpg)


























.jpg)

.jpg)



















