ਨਵੀਂ ਦਿੱਲੀ, 6 ਨਵੰਬਰ (ਪੰਜਾਬੀ ਰਾਈਟਰ)- ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ 2026 ਦੇ ਲੈਟਿਨ ਗ੍ਰੈਮੀ ਪੁਰਸਕਾਰ ਸਮਾਰੋਹ ਵਿੱਚ ਪੇਸ਼ਕਾਰੀ ਦੇਣਗੇ, ਜੋ ਉਨ੍ਹਾਂ ਦੇ ਸਾਨਦਾਰ ਕਰੀਅਰ ਵਿੱਚ ਇੱਕ ਹੋਰ ਪ੍ਰਾਪਤੀ ਹੋਵੇਗੀ। ਲੈਟਿਨ ਰਿਕਾਰਡਿੰਗ ਅਕੈਡਮੀ ਨੇ ਵੀਰਵਾਰ ਨੂੰ ‘ਜੀ.ਓ.ਏ.ਟੀ.’ ਗਾਣੇ ਵਾਲੇ ਗਾਇਕ ਦਿਲਜੀਤ ਦੇ 27ਵੇਂ ਲੈਟਿਨ ਗ੍ਰੈਮੀ ਪੁਰਸਕਾਰ ਸਮਾਰੋਹ ਵਿੱਚ ਪ੍ਰਦਰਸ਼ਨ ਕਰਨ ਦੀ ਪੁਸ਼ਟੀ ਕੀਤੀ। ਇਹ ਸਮਾਰੋਹ 12 ਨਵੰਬਰ ਨੂੰ ਲਾਸ ਵੇਗਾਸ ਦੇ ਐੱਮ.ਜੀ.ਐੱਮ. ਗ੍ਰੈਂਡ ਗਾਰਡਨ ਅਰੀਨਾ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਸਮਾਰੋਹ ਵਿੱਚ ਕਈ ਹੋਰ ਮਸ਼ਹੂਰ ਕਲਾਕਾਰ ਵੀ ਪੇਸ਼ਕਾਰੀ ਦੇਣਗੇ, ਜਿਨ੍ਹਾਂ ਵਿੱਚ ਕਰੋਲ ਜੀ, ਬਿਜਾਰੈਪ, ਬੇਬੀ ਰੈਂਕਸ, ਬੈਡ ਗਿਆਲ, ਮਿਗੁਏਲ ਕੋਲੋਨ, ਡਿਵਿਨੋ, ਡੀ.ਜੇ. ਪ੍ਰੀਮੀਅਰ, ਗ੍ਰੁਪੋ ਨਿਚੇ, ਜੇ. ਵੀਲਰ, ਲਿਲ ਸੁਪਾ, ਲੁਈਸ ਐਨਰਿਕੇ, ਨੈਥੀ ਪੇਲੁਸੋ ਅਤੇ ਏਂਜਲ ‘ਕੁਕੋ’ ਪੇਨਾ ਦੇ ਨਾਮ ਸਾਮਲ ਹਨ। ਇਸ ਖਬਰ ਦਾ ਐਲਾਨ ਕਰਨ ਵਾਲੀ ਲੈਟਿਨ ਰਿਕਾਰਡਿੰਗ ਅਕੈਡਮੀ ਦੀ ਇੰਸਟਾਗ੍ਰਾਮ ਪੋਸਟ ਉੱਤੇ ਦਿਲਜੀਤ ਦੀ ਟੀਮ ਨੇ ਟਿੱਪਣੀ ਕੀਤੀ, ‘‘ਪੰਜਾਬੀ ਆ ਗਏ ਗ੍ਰੈਮੀ ਓਏ।’’
.jpg)
.jpg)
.jpg)
.jpg)















































.jpg)










.jpg)









.jpg)




























.jpg)


