ਸਿਵਲ ਰਾਈਟਸ ਡਿਵੀਜ਼ਨ ਦੇ ਮੁਖੀ ਵਜੋਂ ਨਿਭਾਅ ਰਹੇ ਸੀ ਸੇਵਾਵਾਂ
ਵਾਸ਼ਿੰਗਟਨ, 6 ਨਵੰਬਰ (ਪੰਜਾਬੀ ਰਾਈਟਰ)- ਭਾਰਤੀ-ਅਮਰੀਕੀ ਸਹਾਇਕ ਅਟਾਰਨੀ ਜਨਰਲ ਹਰਮੀਤ ਕੌਰ ਢਿੱਲੋਂ ਨੇ ਅਮਰੀਕੀ ਨਿਆਂ ਵਿਭਾਗ ਦੇ ਨਾਗਰਿਕ ਅਧਿਕਾਰ ਡਿਵੀਜ਼ਨ (ਸਿਵਲ ਰਾਈਟਸ ਡਿਵੀਜ਼ਨ) ਦੇ ਮੁਖੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੱਧਕਾਲੀ ਚੋਣਾਂ ਤੋਂ ਬਾਅਦ ਟਰੰਪ ਪ੍ਰਸਾਸ਼ਨ ਤੋਂ ਅਸਤੀਫ਼ਾ ਦੇਣ ਵਾਲੀ ਉਹ ਪਹਿਲੀ ਸੀਨੀਅਰ ਅਧਿਕਾਰੀ ਹੈ। ਅਟਾਰਨੀ ਜਨਰਲ ਟੌਡ ਬਲਾਂਸ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਉਨ੍ਹਾਂ ਦੇ ਅਸਤੀਫ਼ੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਢਿੱਲੋਂ ਨੇ ‘ਪੂਰੇ ਦਿ੍ਰੜ ਵਿਸ਼ਵਾਸ਼ ਨਾਲ ਨਾਗਰਿਕ ਅਧਿਕਾਰ ਡਿਵੀਜ਼ਨ ਦੀ ਅਗਵਾਈ ਕੀਤੀ। ਉਨ੍ਹਾਂ ਨੇ ਹਰ ਅਮਰੀਕੀ ਦੀ ਨਾਗਰਿਕ ਆਜ਼ਾਦੀ ਦੀ ਰੱਖਿਆ ਕੀਤੀ ਅਤੇ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਕਾਨੂੰਨ ਲਾਗੂ ਕੀਤਾ। ਵਿਭਾਗ ਉਨ੍ਹਾਂ ਦਾ ਸਮਰਪਿਤ ਜਨਤਕ ਸੇਵਾ ਲਈ ਧੰਨਵਾਦੀ ਹੈ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ’ਚ ਸਫ਼ਲਤਾ ਦੀ ਕਾਮਨਾ ਕਰਦਾ ਹੈ।’ ਚੰਡੀਗੜ੍ਹ ’ਚ ਇਕ ਪੰਜਾਬੀ ਸਿੱਖ ਪਰਿਵਾਰ ’ਚ ਜਨਮੀ ਢਿੱਲੋਂ ਦਾ ਪਰਿਵਾਰ ਪਹਿਲਾਂ ਲੰਡਨ ਗਿਆ ਅਤੇ ਬਾਅਦ ’ਚ ਅਮਰੀਕਾ ’ਚ ਵੱਸ ਗਿਆ।
.jpg)
.jpg)
.jpg)

.jpg)














































.jpg)











.jpg)








.jpg)




























.jpg)


