ਪਟਿਆਲਾ, 7 ਅਕਤੂਬਰ (ਪੰਜਾਬੀ ਰਾਈਟਰ)- ਪਟਿਆਲਾ ਜ਼ਿਲ੍ਹੇ ਸਮਾਣਾ ਦੇ ਕਰਨਵੀਰ ਸਿੰਘ ਮਾਹਲ ਪੁੱਤਰ ਪਲਵਿੰਦਰ ਸਿੰਘ ਮਾਹਲ ਕਨੇਡਾ ਪੁਲੀਸ ਵਿੱਚ ਭਰਤੀ ਹੋ ਗਏ ਹਨ। ਕਰਨਵੀਰ ਸਿੰਘ ਨੇ ਕਨੇਡਾ ਪੁਲੀਸ ਵਿੱਚ ਭਰਤੀ ਹੋ ਕੇ ਨਾ ਕੇਵਲ ਸਮਾਣਾ ਦਾ ਨਾਂ ਰੌਸ਼ਨ ਕੀਤਾ ਹੈ, ਸਗੋਂ ਪੰਜਾਬ ਸੂਬੇ ਤੇ ਦੇਸ਼ ਦਾ ਨਾਂ ਵੀ ਰੌਸ਼ਨ ਕੀਤਾ ਹੈ। ਕਰਨਵੀਰ ਸਿੰਘ ਮਾਹਲ ਦੇ ਪਿਤਾ ਪਲਵਿੰਦਰ ਸਿੰਘ ਮਾਹਲ, ਜੋ ਕਿ ਪੇਸ਼ੇ ਤੋਂ ਕੈਮਿਸਟ ਹਨ, ਨੇ ਦੱਸਿਆ ਕਿ ਕਰਨਵੀਰ ਆਪਣੀ ਬੀ.ਟੈੱਕ ਦੀ ਡਿਗਰੀ ਪੰਜਾਬ ਤੋਂ ਕਰਕੇ ਕਨੇਡਾ ਚਲਾ ਗਿਆ ਸੀ, ਜਿੱਥੇ ਜਾ ਕੇ ਉਸ ਨੇ ਸਪਲਾਈ ਚੇਨ ਵਿਸ਼ੇ ਵਿੱਚ ਡਿਪਲੋਮਾ ਕੀਤਾ ਤੇ 2024 ਵਿੱਚ ਉਹ ਕਨੇਡਾ ਪੁਲੀਸ ਵਿੱਚ ਭਰਤੀ ਹੋ ਗਿਆ। 2 ਸਾਲਾਂ ਦੀ ਟਰੇਨਿੰਗ ਤੋਂ ਬਾਅਦ ਹੁਣ ਵਿਨੀਪੈੱਗ ਵਿਖੇ ਸਟੇਸ਼ਨ ਅਲਾਟ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਸਾਡੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ।
.jpg)
.jpg)
.jpg)

.jpg)














































.jpg)











.jpg)








.jpg)




























.jpg)


