ਨਿਊਯਾਰਕ (ਬਲਦੇਵ ਸਿੰਘ ਬੀ. ਜੇ. ਸਟੂਡੀਓ) - ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ, ਨਿਊਯਾਰਕ ਵਿਖੇ ਗੁਰਮਤਿ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਬੱਚਿਆਂ ਨੇ ਤਰ੍ਹਾਂ-ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਭਾਗ ਲਿਆ। ਜਿਸ ਵਿੱਚ ਬੱਚਿਆਂ ਨੂੰ ਪੰਜਾਬੀ ਦੀ ਗੁਰਮਤਿ ਵਿਚਾਰਾਂ ਸਿੱਖਿਆ ਦਿੱਤੀ ਗਈ, ਬੱਚਿਆਂ ਨੂੰ ਪਾਠ ਕੀਰਤਨ ਅਤੇ ਗੱਤਕਾ ਸਿਖਾਇਆ ਗਿਆ। ਸਾਰੇ ਬੱਚਿਆਂ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ’ਤੇ ਪ੍ਰਧਾਨ ਦਲੇਰ ਸਿੰਘ, ਜਨਰਲ ਸਕੱਤਰ ਸ੍ਰ. ਸੁਖਵਿੰਦਰ ਸਿੰਘ ਰਿੰਪੀ, ਚੇਅਰਮੈਨ ਸ੍ਰ. ਅਮਰੀਕ ਸਿੰਘ, ਗੁਰਮੀਤ ਕੌਰ ਐਜੂਕੇਸ਼ਨ ਚੇਅਰਮੈਨ, ਦਲਜੀਤ ਕੌਰ ਐਜੂਕੇਸ਼ਨ ਵਾਈਸ ਚੇਅਰਮੈਨ ਅਤੇ ਭਰਹੂਰ ਸਿੰਘ ਸਾਰਿਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ।
.jpg)
.jpg)
.jpg)

.jpg)



















.jpg)






























.jpg)


























.jpg)

.jpg)



















