ਨਿਊਯਾਰਕ, 28 ਮਈ (ਧੀਰਜ ਛੋਕਰ/ਅਰਜਨ ਰਿਆੜ)- ਅੱਜ ਵੀਰਵਾਰ ਨੂੰ ਕਵੀਂਸਬੋਰੋ ਬ੍ਰਿਜ ਮਾਰਗ ’ਤੇ ਦੋ ਦੋਪਹੀਆ ਵਾਹਨਾਂ ’ਚ ਹੋਈ ਟੱਕਰ ਕਾਰਨ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ| ਇਹ ਹਾਦਸਾ ਸਵੇਰੇ 8:30 ਵਜੇ ਦੇ ਕਰੀਬ ਵਾਪਰਿਆ। ਹਾਦਸੇ ਦੇ ਪੀੜਤਾਂ ਵਿੱਚੋਂ ਇੱਕ 39 ਸਾਲਾ ਵਿਅਕਤੀ ਇੱਕ ਸਟੈਂਡ-ਅੱਪ ਮੋਟਰਾਈਜ਼ਡ ਸਕੂਟਰ ਚਲਾ ਰਿਹਾ ਸੀ ਅਤੇ ਦੂਜਾ ਪੀੜਤ ਇੱਕ 35 ਸਾਲਾ ਵਿਅਕਤੀ ਸੀ ਜੋ ਇੱਕ ਸਾਈਕਲ ’ਤੇ ਸੀ। ਦੋਵੇਂ ਵਾਹਨ ਇਕ ਦੂਜੇ ਤੋਂ ਉਲਟ ਦਿਸ਼ਾਵਾਂ ਵਲੋਂ ਆ ਰਹੇ ਸਨ ਅਤੇ ਦੋਵਾਂ ਵਿਚਕਾਰ ਸਿੱਧੀ ਟੱਕਰ ਹੋ ਗਈ| ਈ.ਐੱਮ.ਐੱਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਪੀੜਤਾਂ ਨੂੰ ਨਿਊਯਾਰਕ ਪ੍ਰੈਸਬੀਟੇਰੀਅਨ-ਕੁਈਨਜ਼ ਵਿਖੇ ਵੇਲ ਕਾਰਨੇਲ ਸਰਜਰੀ ਵਿਖੇ ਪਹੁੰਚਾਇਆ ਜਿੱਥੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੁਰਘਟਨਾ ਦੇ ਕਾਰਨ ਪਤਾ ਕਰਨ ਲਈ ਜਾਂਚ ਅਜੇ ਜਾਰੀ ਹੈ|
.jpg)
.jpg)
.jpg)
.jpg)




































.jpg)


























.jpg)





.jpg)






















.jpg)







