Your Advertisement
ਬਿਹਾਰ ਚੋਣਾਂ ਦੇ ਪਹਿਲੇ ਗੇੜ ਦੀਆਂ ਵੋਟਾਂ ਦੌਰਾਨ ਮੋਦੀ ਨੇ ਰਾਮ ਦਾ ਨਾਮ ਜਪਿਆ

ਪ੍ਰਧਾਨ ਮਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਦਰਭੰਗਾ ਵਿੱਚ ਚੋਣ ਰੈਲੀ ਦੌਰਾਨ ਅਯੁੱਧਿਆ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋ ਚੁੱਕਿਆ ਹੈ, ਜੋ ਇਸ ਵਿੱਚ ਦੇਰੀ ਲਈ ਸਾਡੇ ’ਤੇ ਵਿਅੰਗ ਕਰਦੇ ਸਨ, ਹੁਣ ਪ੍ਰਸ਼ੰਸਾ ਵਿੱਚ ਤਾੜੀਆਂ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਤੋਂ ਪਹਿਲਾਂ ਦੀਆਂ ਸਰਕਾਰਾਂ ਆਪਣੇ ਕਮਿਸ਼ਨ ਦੀ ਬਹੁਤ ਚਿੰਤਾ ਕਰਦੀਆਂ ਸਨ ਪਰ ਮਿਥਿਲਾ ਵਗਰੇ ਖੇਤਰਾਂ ਨੂੰ ਸਹੂਲਤਾਂ ਦੀ ਕਦੇ ਚਿੰਤਾ ਨਹੀਂ ਕੀਤੀ। ਬਿਹਾਰ ਦੇ ਲੋਕਾਂ ਨੇ ਮੁੜ ਜੰਗਲ ਰਾਜ ਲਈ ਜ਼ਿੰਮੇਵਾਰ ਲੋਕਾਂ ਨੂੰ ਹਰਾਉਣ ਦਾ ਮਨ ਬਣਾਇਆ ਹੈ।

No Comment posted
Name*
Email(Will not be published)*
Website