Your Advertisement
ਕੋਲਕਾਤਾ-ਕੋਲਕਾਤਾ ਨਾੲੀਟਰਾੲੀਡਰਜ਼ ਦੇ ਸਪਿਨਰ ਸੁਨੀਲ ਨਰਾੲਿਣ ’ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅਾੲੀਪੀਅੈਲ ਸਮੇਤ ਅਾਪਣੇ ਵਲੋਂ ਕਰਵਾੲੇ ਜਾਂਦੇ ਮੈਚਾਂ ਵਿਚ ਅਾਫ ਸਪਿਨ ਗੇਂਦਬਾਜ਼ੀ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ।ਬੀਸੀਸੀਅਾੲੀ ਦੇ ਸਕੱਤਰ ਅਨੁਰਾਗ ਠਾਕੁਰ ਨੇ ੲਿਕ ਬਿਅਾਨ ਵਿਚ ਦੱਸਿਅਾ ਕਿ ੳੁਂਜ, ਨਰਾੲਿਣ ਬਾਕੀ ਹੋਰ ਤਰ੍ਹਾਂ ਦੀ ਗੇਦਬਾਜ਼ੀ ਕਰ ਸਕੇਗਾ।ਮੈਚ ਅਧਿਕਾਰੀਅਾਂ ਨੇ ਲੰਘੀ 22 ਅਪਰੈਲ ਨੂੰ ਵਿਸਾਖਾਪਟਨਮ ਵਿਚ ਸੰਨਰਾੲੀਜ਼ਰਜ਼ ਹੈਦਰਾਬਾਦ ਖਿਲਾਫ਼ ਮੈਚ ਦੌਰਾਨ ਨਰਾੲਿਣ ਦੀਅਾਂ ਕੁਝ ਗੇਂਦਾਂ ਬਾਰੇ ਸ਼ਿਕਾੲਿਤ ਕੀਤੀ ਸੀ। ੲਿਸ ਰਿਪੋਰਟ ਤੋਂ ਬਾਅਦ ਨਰਾੲਿਣ ਸ੍ਰੀ ਰਾਮਚੰਦਰਾ ਅਾਰਥ੍ਰੋਸਕੋਪੀ ਅੈਂਡ ਸਪੋਰਟਸ ਸਾੲਿੰਸਜ਼ ਸੈਂਟਰ , ਚੇਨੲੀ ਦਾ ਦੌਰਾ ਕੀਤਾ ਸੀ ਜਿੱਥੇ ੳੁਸ ਦੇ ਸ਼ੱਕੀ ਗੇਂਦਬਾਜ਼ੀ ਅੈਕਸ਼ਨ ਦੀ ਘੋਖ ਕੀਤੀ ਗੲੀ ਸੀ।ਬੀਸੀਸੀਅਾੲੀ ਸਸਪੈਕਟ ਬਾਓਲਿੰਗ ਅੈਕਸ਼ਨ ਕਮੇਟੀ ਨੇ ਮੈਚ ਦੀ ਫੁਟੇਜ ਦੇ ਸਬੂਤ  ਦੇਖਿਅਾ ਅਤੇ ਚੇਨੲੀ...
Apr 30 2015 | Posted in : Top News | No Comment | read more...
ਖੁਲਨਾ-ਸਲਾਮੀ ਬੱਲੇਬਾਜ਼ ਮੁਹੰਮਦ ਹਫ਼ੀਜ਼ ਦੇ ਨਾਬਾਦ ਸੈਂਕਡ਼ੇ ਦੀ ਬਦੌਲਤ ਅੱਜ ਪਾਕਿਸਤਾਨ ਨੇ ੲਿੱਥੇ ਪਹਿਲੇ ਟੈਸਟ ਦੇ ਦੂਜੇ ਦਿਨ ਦੀ ਖੇਡ ਖਤਮ ਹੋਣ ਤਕ ਬੰਗਲਾਦੇਸ਼ ਵਲੋਂ ਬਣਾੲੀਅਾਂ 332 ਦੌਡ਼ਾਂ ਦੇ ਜਵਾਬ ਵਿਚ ੲਿਕ ਵਿਕਟ ’ਤੇ 227 ਦੌਡ਼ਾਂ ਬਣਾ ਲੲੀਅਾਂ ਸਨ।ਦੌਰੇ ਦੀ ਸ਼ੁਰੂਅਾਤ ਤੋਂ ਬਾਅਦ ਅੱਜ ਪਹਿਲੀ ਵਾਰ ਮਹਿਮਾਨ ਟੀਮ ਨੂੰ ਸੁੱਖ ਦਾ ਸਾਹ ਅਾੲਿਅਾ। ੲਿਕ ਰੋਜ਼ਾ ਲਡ਼ੀ ਵਿਚ ਟੀਮ ਨੂੰ 3-0 ਦੀ ਹਾਰ ਦਾ ਸਾਹਮਣਾ ਕਰਨਾ ਪਿਅਾ ਸੀ ਤੇ ਟੀ20 ਕੌਮਾਂਤਰੀ ਮੈਚ ਵਿਚ ਬੰਗਲਾਦੇਸ਼ ਹੱਥੋਂ ਪਹਿਲੀ ਹਾਰ ਦਾ ਸਵਾਦ ਚੱਖਣਾ ਪਿਅਾ ਸੀ।ਪਾਰੀ ਦੇ ਚੌਥੇ ਓਵਰ ਵਿਚ ਜੀਵਨਦਾਨ ਮਿਲਣ ਤੋਂ ਬਾਅਦ ਹਫ਼ੀਜ਼ ਹੁਣ ਤਕ 12 ਚੌਕੇ ਜਡ਼ ਚੁੱਕਿਅਾ। ਹਫ਼ੀਜ਼ ਨੇ ਪਹਿਲੀ ਵਿਕਟ ਲੲੀ ਸਮੀ ਅਸਲਮ ਨਾਲ 50 ਦੌਡ਼ਾਂ ਤੇ ਫਿਰ ਅਜ਼ਹਰ ਅਲੀ ਨਾਲ ਨਾਬਾਦ 177 ਦੌਡ਼ਾਂ ਦੀ ਪਾਰੀ ਸਿਰਜੀ। ਟੈਸਟ ਕਰੀਅਰ ਦੀ ਸ਼ੁਰੂਅਾਤ ਕਰਨ ਵਾਲਾ ਖੱਬੂ ਬੱਲੇਬਾਜ਼ ਅਸਲਮ ਪਹਿਲਾਂ ਅੰਡਰ-19 ਟੀਮ ਦੀ ਕਪਤਾਨੀ ਕਰ ਚੁੱਕਿਅਾ ਹੈ। ੳੁਹ ਤੈਜੁਲ ਦੀ...
Apr 30 2015 | Posted in : Sports News | No Comment | read more...
Chandigarh, -Questioning Prime Minister Narendra Modi on his 'Make in India' campaign, Congress vice-president Rahul Gandhi on Wednesday asked the central government to help farmers and labourers whom he termed as the real force behind making India. In a brief interaction with media here before he took a flight back to New Delhi on Wednesday morning, Rahul said: "The prime minister talks about 'Make in India'. No one does more 'Make in India' than the farmers of Punjab. They have made this country stand " "When the poor do 'Make in India', is it not 'Make in India'? Is it something else?" Rahul said, while questioning the Modi government on the issue.He also said that the central and Punjab government should help the farmers. "Farmers and labourers are the country's spinal cord. The beginning  should be done from them," the Congress leader said.Despite the Bharatiya Janata Party  leaders and central ministers saying that Rahul's recent concern for the farmers was a "political gimmick", he said: "I will stand with the farmers and labourers where ever I find that they are being exploited. I will go there and raise their voice." Rahul had travelled to grain markets in Punjab's Sirhind, Khanna and Mandi Gobindgarh towns on Tuesday in the second class general compartment of a train to interact with them about the problems they are facing with procurement and lifting of wheat stocks. He criticised the Modi government and the Akali Dal-BJP alliance government in Punjab for being indifferent to the problems of farmers. Farmers across Punjab are protesting the tardy lifting of wheat stocks.They are blaming the Shiromani Akali Dal-BJP government for the procurement mess in the state and had blocked railway tracks in some places.Rahul arrived in Chandigarh late on Tuesday and stayed here overnight before leaving for New Delhi on Wednesday. He was accompanied by Congress leader Jyotiraditya Scindia.
Apr 29 2015 | Posted in : Top News | No Comment | read more...
ਚੇਨੲੀ,-ਚੇਨੲੀ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾੲੀਟਰਾੲੀਡਰਜ਼ ਵਿਚਾਲੇ ਖੇਡਿਆ ਗਿਆ ਆੲੀਪੀਐਲ ਦਾ ਰੋਮਾਂਚਕ ਮੈਚ ਅੱਜ ਚੇਨੲੀ ਨੇ ਦੋ ਦੌਡ਼ਾਂ ਨਾਲ ਜਿੱਤ ਲਿਆ। ਅੱਜ ਪਹਿਲੀ ਪਾਰੀ ਖੇਡਦਿਆਂ ਚੇਨੲੀ ਸੁਪਰਕਿੰਗਜ਼ ਨੇ ਕੁੱਲ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ’ਤੇ 134 ਦੌਡ਼ਾਂ ਹੀ ਬਣਾ ਕੇ ਕੋਲਕਾਤਾ ਅੱਗੇ ਜਿੱਤ ਲੲੀ 135 ਦੌਡ਼ਾਂ ਦਾ ਟੀਚਾ ਰੱਖਿਆ, ਪਰ ਜਵਾਬ ਵਿੱਚ ਕੋਲਕਾਤਾ ਦੀ ਟੀਮ 132 ਦੌਡ਼ਾਂ ਹੀ ਬਣਾ ਸਕੀ। ਪਹਿਲੀ ਪਾਰੀ ਦੌਰਾਨ ਕੋਲਕਾਤਾ ਦੇ ਗੇਂਦਬਾਜ਼ਾਂ ਆਂਦਰੇ ਰਸਲ ਅਤੇ ਪੀਯੂਸ਼ ਚਾਵਲਾ ਨੇ ਵਧੀਆ ਪ੍ਰਦਰਸ਼ਨ ਕਰਦਿਆਂ 26-26 ਦੌਡ਼ਾਂ ਦੇ ਕੇ 2-2 ਵਿਕਟਾਂ ਹਾਸਲ ਕੀਤੀਆਂ। ਚੇਨੲੀ ਸੁਪਰ ਕਿੰਗਜ਼ ਵੱਲੋਂ ਫਾਫ ਡੂ ਪਲੇਸਿਸ ਨੇ ਨਾਬਾਦ 29 ਅਤੇ ਰਵਿੰਦਰ ਜਡੇਜਾ ਨੇ 15 ਦੌਡ਼ਾਂ ਨਾਲ ਛੇਵੀਂ ਵਿਕਟ ਲੲੀ 36 ਦੌਡ਼ਾਂ ਜੋਡ਼ ਕੇ ਟੀਮ ਨੂੰ ਇਸ ਸਕੋਰ ਤੱਕ ਪਹੁੰਚਾਇਆ। ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆੲੀ ਚੇਨੲੀ ਦੀ ਟੀਮ ਵੱਲੋਂ ਡਵੇਨ ਸਮਿੱਥ ਨੇ 25 ਅਤੇ ਮੈਕੁਲਮ ਨੇ 19 ਦੌਡ਼ਾਂ...
Apr 29 2015 | Posted in : English News | No Comment | read more...
ਸਰਹਿੰਦ/ਮੰਡੀ ਗੋਬਿੰਦਗੜ੍ਹ,-ਪਹਿਲਾਂ ਕੁਦਰਤ ਦੀ ਕਰੋਪੀ ਕਾਰਨ ਬੇਮੌਸਮੀ ਬਾਰਸ਼ ਨਾਲ ਕਣਕ ਦੀ ਫ਼ਸਲ ਦੀ ਹੋੲੀ ਬਰਬਾਦੀ ਅਤੇ ਫਿਰ ਮੰਡੀਅਾਂ ਵਿੱਚ ਜਿਣਸ ਦੀ ਬੇਕਦਰੀ ਤੋਂ ਦੁਖੀ ਕਿਸਾਨਾਂ ਨੂੰ ਮਿਲ ਕੇ ਅੱਜ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ੳੁਨ੍ਹਾਂ ਦੇ ਜ਼ਖ਼ਮਾਂ ੳੁਤੇ ਮੱਲ੍ਹਮ ਲਾੳੁਣ ਦੀ ਕੋਸ਼ਿਸ਼ ਕਰਦਿਅਾਂ ਕਿਹਾ ਕਿ ਪਾਰਟੀ ਵੱਲੋਂ ੳੁਨ੍ਹਾਂ ਦੇ ਮੁੱਦੇ ਸੰਸਦ ਅਤੇ ਹੋਰਨਾਂ ਮੰਚਾਂ ੳੁਤੇ ੳੁਠਾ ਕੇ ਹੱਲ ਕਰਾੳੁਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ੳੁਹ ਅੱਜ ਖ਼ਾਸਕਰ ਮੰਡੀਅਾਂ ਵਿੱਚ ਕਣਕ ਦੀ ਖ਼ਰੀਦ ਅਤੇ ਚੁਕਾੲੀ ਨਾ ਹੋਣ ਅਤੇ ਕਿਸਾਨਾਂ ਦੀਅਾਂ ਸਮੱਸਿਅਾਂ ਬਾਰੇ ਜਾਨਣ ਲੲੀ ਪੰਜਾਬ ਦੀਅਾਂ ਮੁੱਖ ਮੰਡੀਅਾਂ ਜਿਵੇਂ ਸਰਹਿੰਦ, ਖੰਨਾ ਤੇ ਮੰਡੀ ਗੋਬਿੰਦਗੜ੍ਹ ਅਾਦਿ ਦੇ ਤੂਫ਼ਾਨੀ ਦੌਰੇ ੳੁਤੇ ਪੁੱਜੇ ਸਨ।ੳੁਨ੍ਹਾਂ ਦੀ ੲਿਸ ਫੇਰੀ ਨੂੰ ਕਿਸਾਨ ਭਾੲੀਚਾਰੇ ਨੇ ਭਰਵਾਂ ਹੁੰਗਾਰਾ ਦਿੱਤਾ ਤੇ ਮੰਡੀਅਾਂ ਵਿੱਚ ਕਿਸਾਨਾਂ ਨੇ ਅਾਪਣੇ ਦੁਖ-ਤਕਲੀਫ਼ਾਂ...
Apr 29 2015 | Posted in : Top News | No Comment | read more...