Your Advertisement
ਰੋਡ ਟਰਾਂਸਪੋਰਟ ਅੈਂਡ ਸੇਫਟੀ ਬਿੱਲ ਦਾ ਵਿਰੋਧ; ਮੁਸਾਫਰਾਂ ਨੂੰ ਹੋੲੀ ਭਾਰੀ ਪ੍ਰੇਸ਼ਾਨੀ; ਵੱਖ ਵੱਖ ਥਾਈਂR00;ਰੈਲੀਅਾਂ ਚੰਡੀਗੜ੍ਹ - ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਅੱਜ ਬਸਾਂ ਦਾ ਚੱਕਾ ਜਾਮ ਕਰਕੇ ਕੇਂਦਰ ਸਰਕਾਰ ਦੇ ਰੋਡ ਟਰਾਂਸਪੋਰਟ ਐਂਡ ਸੇਫਟੀ ਬਿੱਲ-2014 ਦਾ ਪੁਰਜ਼ੋਰ ਵਿਰੋਧ ਕੀਤਾ। ਕਈ ਪ੍ਰਾਈਵੇਟ ਟਰਾਂਸਪੋਰਟਰਾਂ ਅਤੇ ਟਰੱਕ ਯੂਨੀਅਨਾਂ ਨੇ ਵੀ ਵੱਖ-ਵੱਖ ਢੰਗ ਨਾਲ ਰੋਸ ਪ੍ਰਗਟ ਕਰਕੇ ਬਿੱਲ ਦਾ ਵਿਰੋਧ ਕੀਤਾ। ਚੱਕਾ ਜਾਮ ਰਹਿਣ ਕਾਰਨ ਹਜ਼ਾਰਾਂ ਮੁਸਾਫਰਾਂ ਨੂੰ ਭਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਰੋਡਵੇਜ਼ ਮੁਲਾਜ਼ਮ ਸਾਂਝੀ ਐਕਸ਼ਨ ਕਮੇਟੀ ਦੇ ਆਗੂਆਂ ਨੇ ਸਾਰੇ 18 ਡਿਪੂਆਂ ਮੂਹਰੇ ਮੋਰਚੇ ਲਾ ਲਏ ਅਤੇ ਕਿਸੇ ਵੀ ਬੱਸ ਨੂੰ ਬਾਹਰ ਨਹੀਂ ਨਿਕਲਣ ਦਿੱਤਾ। ੳੁਂਜ ਮੁਕਤਸਰ ਆਦਿ ਡਿਪੂਅਾਂ ਵਿੱਚੋਂ ਕੁਝ ਬਸਾਂ ਸਵੇਰੇ ਬਾਹਰ ਨਿਕਲੀਆਂ ਪਰ ਸਾਰੀਅਾਂ 1650 ਬਸਾਂ ਦਾ ਚੱਕਾ ਜਾਮ ਰਿਹਾ। ਚੰਡੀਗਡ਼੍ਹ ਦੇ ਸੈਕਟਰ-43 ਸਥਿਤ ਅੰਤਰਰਾਜੀ ਬੱਸ ਅੱਡੇ...
May 01 2015 | Posted in : Top News | No Comment | read more...
* ਸੰਘਰਸ਼ ਜਾਰੀ ਰਹੇਗਾ: ਬਾਜਵਾ,   *  ਵਿਅਾਜ ਸਣੇ ਹੋਵੇ ਸਾਰੀ ਅਦਾੲਿਗੀ: ਜਾਖਡ਼; * ਅੌਰਬਿਟ ਬੱਸਾਂ ਦਾ ਘਿਰਾਓ ਕਰਨ ਦਾ ਵੀ ਅੈਲਾਨ ਚੰਡੀਗੜ੍ਹ - ਪੰਜਾਬ ਕਾਂਗਰਸ ਨੇ ਅੱਜ ਕਿਸਾਨੀ ਮੁੱਦਿਆਂ ੳੁਤੇ ਅਕਾਲੀ-ਭਾਜਪਾ ਸਰਕਾਰ ’ਤੇ ਤਾਬੜਤੋੜ ਹਮਲੇ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਨ੍ਹਾਂ ਮੁੱਦਿਆਂ ’ਤੇ ਬੁਰੀ ਤਰ੍ਹਾਂ ਘੇਰਿਆ। ਅੌਰਬਿਟ ਬੱਸ ਵਾਲੀ ਘਟਨਾ ਲੲੀ ਵੀ ਸਰਕਾਰ ਨੂੰ ਕਸੂਤੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਅੱਜ ਇਥੇ ਸ੍ਰੀ ਬਾਦਲ ਦੀ ਕੋਠੀ ਦੇ ਬਾਹਰ ਧਰਨਾ ਦੇ ਰਹੇ ਕਾਂਗਰਸੀ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਐਲਾਨ ਕੀਤਾ ਕਿ ਪਾਰਟੀ ਸੂਬੇ ਵਿਚ ਕਿਸਾਨੀ ਦੀ ਦੁਰਦਸ਼ਾ ਖ਼ਿਲਾਫ਼ ਅੰਦੋਲਨ ਜਾਰੀ ਰੱਖੇਗੀ ਤੇ 2 ਮਈ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਰੇਲਾਂ ਜਾਮ ਕਰੇਗੀ। ੳੁਨ੍ਹਾਂ ਕਿਹਾ ਕਿ ਪਾਰਟੀ ਮੋਗਾ ਜ਼ਿਲ੍ਹੇ ਵਿਚ ਦਲਿਤ ਲੜਕੀ ਅਰਸ਼ਦੀਪ ਕੌਰ ਅਤੇ ਉਸ ਦੀ ਮਾਤਾ ਨਾਲ ਅੌਰਬਿਟ ਕੰਪਨੀ...
May 01 2015 | Posted in : Top News | No Comment | read more...
ਮੋਗਾ/ਚੰਡੀਗਡ਼੍ਹ - ਹੁਕਮਰਾਨ ਬਾਦਲਾਂ ਦੀ ਮਾਲਕੀ ਵਾਲੀ ਬੱਸ ਕੰਪਨੀ ਅੌਰਬਿਟ ’ਚ ਛੇਡ਼ਛਾਡ਼ ਤੋਂ ਬਾਅਦ ਚਲਦੀ ਬੱਸ ’ਚੋਂ ਧੱਕਾ ਮਾਰਨ ’ਤੇ ਨਾਬਾਲਗ ਦੀ ਹੋੲੀ ਮੌਤ ਨੇ ਸਿਅਾਸੀ ਰੰਗਤ ਲੈ ਲੲੀ ਹੈ। ਵਿਰੋਧੀ ਧਿਰ ਕਾਂਗਰਸ ਨੇ ੳੁਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਅਸਤੀਫ਼ੇ ਦੀ ਮੰਗ ਕਰਦਿਅਾਂ ਬੱਸ ਪਰਮਿਟ ਰੱਦ ਕਰਨ ਦੀ ਮੰਗ ਕੀਤੀ ਹੈ। ਬਾਘਾ ਪੁਰਾਣਾ ਪੁਲੀਸ ਨੇ ਡਰਾੲੀਵਰ, ਕੰਡਕਟਰ, ਕਾਰਿੰਦੇ ਅਤੇ ੲਿਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ੳੁਨ੍ਹਾਂ ਖ਼ਿਲਾਫ਼ ਕਤਲ, ਸਾਜ਼ਿਸ਼ ਘਡ਼ਨ ਅਤੇ ਅੈਸਸੀ/ਅੈਸਟੀ ਅੈਕਟ ਤਹਿਤ ਕੇਸ ਦਰਜ ਕੀਤਾ ਹੈ। ੲਿੰਸਪੈਕਟਰ ਪ੍ਰੇਮ ਸਿੰਘ ਮੁਤਾਬਕ ਮੁਲਜ਼ਮਾਂ ਕੋਲੋਂ ਪੁਛਗਿੱਛ ਕੀਤੀ ਜਾ ਰਹੀ ਹੈ। ਹਸਪਤਾਲ ’ਚ ਦਾਖ਼ਲ ਛਿੰਦਰ ਕੌਰ ਨੇ ਦੋਸ਼ ਲਾਇਆ ਕਿ ਬੱਸ ਕੰਡਕਟਰ ਨਾਲ ਟਿਕਟਾਂ ਅਤੇ ਕਿਰਾੲੇ ਨੂੰ ਲੈ ਕੇ ਵਿਵਾਦ ਹੋੲਿਅਾ ਸੀ ਤਾਂ ੳੁਨ੍ਹਾਂ ਲਡ਼ਕੀ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ। ੲਿਸ ਦੀ ਸ਼ਿਕਾੲਿਤ ੳੁਸ ਨੇ ਡਰਾੲੀਵਰ...
May 01 2015 | Posted in : Top News | No Comment | read more...
ਕੋਲਕਾਤਾ - ਚੇਨੲੀ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾੲੀਟ ਰਾੲੀਡਰਜ਼ ਵਿਚਾਲੇ ਅੱਜ ਇੱਥੇ ਖੇਡਿਆ ਗਿਆ ਮੈਚ ਕੋਲਕਾਤਾ ਨੇ ਰੌਬਿਨ ੳੁਥੱਪਾ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਸੱਤ ਵਿਕਟਾਂ ਨਾਲ ਜਿੱਤ ਲਿਆ। ਮੈਚ ਦੌਰਾਨ ਚੇਨੲੀ ਨੇ ਕੋਲਕਾਤਾ ਅੱਗੇ 166 ਦੌਡ਼ਾਂ ਦਾ ਟੀਚਾ ਰੱਖਿਆ ਸੀ। ਮੈਚ ਦੀ ਪਹਿਲੀ ਪਾਰੀ ਦੌਰਾਨ ਦੌਰਾਨ ਬ੍ਰੈਡ ਹਾਗ ਦੀ ਫਿਰਕੀ ਵਿੱਚ ਘਿਰੀ ਚੇਨੲੀ ਦੀ ਟੀਮ ਨੂੰ ਆਖਰੀ ਓਵਰਾਂ ਵਿੱਚ ਪਵਨ ਨੇਗੀ ਦੀ ਪਾਰੀ ਨੇ ਸੰਭਾਲਿਆ। ਨੇਗੀ ਨੇ ਚਾਰ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 13 ਗੇਂਦਾਂ ਵਿੱਚ 27 ਦੌਡ਼ਾਂ ਬਣਾੲੀਆਂ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਬ੍ਰੈਂਡਨ ਮੈਕੁਲਮ ਨੇ 32, ਡਵੇਨ ਬਰੇਵੋ ਨੇ 30 ਅਤੇ ਰਵਿੰਦਰ ਜਡੇਜਾ ਨੇ 24 ਦੌਡ਼ਾਂ ਨਾਲ ਟੀਮ ਦੇ ਸਕੋਰ ਵਿੱਚ ਯੋਗਦਾਨ ਪਾਇਆ। ਸੁਰੇਸ਼ ਰੈਣਾ ਦਸ ਗੇਂਦਾਂ ਦਾ ਸਾਹਮਣਾ ਕਰਕੇ ਸਿਰਫ ਅੱਠ ਦੌਡ਼ਾਂ ਹੀ ਬਣਾ ਸਕੇ। ਫਾਫ ਡੁ ਪਲੇਸਿਸ ਨੇ 20 ਦੌਡ਼ਾਂ ਬਣਾੲੀਆਂ। 166 ਦੌਡ਼ਾਂ ਦਾ ਟੀਚਾ ਪੂਰਾ ਕਰਨ ੳੁੱਤਰੀ ਕੋਲਕਾਤਾ ਦੀ ਟੀਮ ਨੇ...