Your Advertisement
ਮੋਗਾ/ਚੰਡੀਗਡ਼੍ਹ - ਹੁਕਮਰਾਨ ਬਾਦਲਾਂ ਦੀ ਮਾਲਕੀ ਵਾਲੀ ਬੱਸ ਕੰਪਨੀ ਅੌਰਬਿਟ ’ਚ ਛੇਡ਼ਛਾਡ਼ ਤੋਂ ਬਾਅਦ ਚਲਦੀ ਬੱਸ ’ਚੋਂ ਧੱਕਾ ਮਾਰਨ ’ਤੇ ਨਾਬਾਲਗ ਦੀ ਹੋੲੀ ਮੌਤ ਨੇ ਸਿਅਾਸੀ ਰੰਗਤ ਲੈ ਲੲੀ ਹੈ। ਵਿਰੋਧੀ ਧਿਰ ਕਾਂਗਰਸ ਨੇ ੳੁਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਅਸਤੀਫ਼ੇ ਦੀ ਮੰਗ ਕਰਦਿਅਾਂ ਬੱਸ ਪਰਮਿਟ ਰੱਦ ਕਰਨ ਦੀ ਮੰਗ ਕੀਤੀ ਹੈ। ਬਾਘਾ ਪੁਰਾਣਾ ਪੁਲੀਸ ਨੇ ਡਰਾੲੀਵਰ, ਕੰਡਕਟਰ, ਕਾਰਿੰਦੇ ਅਤੇ ੲਿਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ੳੁਨ੍ਹਾਂ ਖ਼ਿਲਾਫ਼ ਕਤਲ, ਸਾਜ਼ਿਸ਼ ਘਡ਼ਨ ਅਤੇ ਅੈਸਸੀ/ਅੈਸਟੀ ਅੈਕਟ ਤਹਿਤ ਕੇਸ ਦਰਜ ਕੀਤਾ ਹੈ। ੲਿੰਸਪੈਕਟਰ ਪ੍ਰੇਮ ਸਿੰਘ ਮੁਤਾਬਕ ਮੁਲਜ਼ਮਾਂ ਕੋਲੋਂ ਪੁਛਗਿੱਛ ਕੀਤੀ ਜਾ ਰਹੀ ਹੈ। ਹਸਪਤਾਲ ’ਚ ਦਾਖ਼ਲ ਛਿੰਦਰ ਕੌਰ ਨੇ ਦੋਸ਼ ਲਾਇਆ ਕਿ ਬੱਸ ਕੰਡਕਟਰ ਨਾਲ ਟਿਕਟਾਂ ਅਤੇ ਕਿਰਾੲੇ ਨੂੰ ਲੈ ਕੇ ਵਿਵਾਦ ਹੋੲਿਅਾ ਸੀ ਤਾਂ ੳੁਨ੍ਹਾਂ ਲਡ਼ਕੀ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ। ੲਿਸ ਦੀ ਸ਼ਿਕਾੲਿਤ ੳੁਸ ਨੇ ਡਰਾੲੀਵਰ...
May 01 2015 | Posted in : Top News | No Comment | read more...
ਕੋਲਕਾਤਾ - ਚੇਨੲੀ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾੲੀਟ ਰਾੲੀਡਰਜ਼ ਵਿਚਾਲੇ ਅੱਜ ਇੱਥੇ ਖੇਡਿਆ ਗਿਆ ਮੈਚ ਕੋਲਕਾਤਾ ਨੇ ਰੌਬਿਨ ੳੁਥੱਪਾ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਸੱਤ ਵਿਕਟਾਂ ਨਾਲ ਜਿੱਤ ਲਿਆ। ਮੈਚ ਦੌਰਾਨ ਚੇਨੲੀ ਨੇ ਕੋਲਕਾਤਾ ਅੱਗੇ 166 ਦੌਡ਼ਾਂ ਦਾ ਟੀਚਾ ਰੱਖਿਆ ਸੀ। ਮੈਚ ਦੀ ਪਹਿਲੀ ਪਾਰੀ ਦੌਰਾਨ ਦੌਰਾਨ ਬ੍ਰੈਡ ਹਾਗ ਦੀ ਫਿਰਕੀ ਵਿੱਚ ਘਿਰੀ ਚੇਨੲੀ ਦੀ ਟੀਮ ਨੂੰ ਆਖਰੀ ਓਵਰਾਂ ਵਿੱਚ ਪਵਨ ਨੇਗੀ ਦੀ ਪਾਰੀ ਨੇ ਸੰਭਾਲਿਆ। ਨੇਗੀ ਨੇ ਚਾਰ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 13 ਗੇਂਦਾਂ ਵਿੱਚ 27 ਦੌਡ਼ਾਂ ਬਣਾੲੀਆਂ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਬ੍ਰੈਂਡਨ ਮੈਕੁਲਮ ਨੇ 32, ਡਵੇਨ ਬਰੇਵੋ ਨੇ 30 ਅਤੇ ਰਵਿੰਦਰ ਜਡੇਜਾ ਨੇ 24 ਦੌਡ਼ਾਂ ਨਾਲ ਟੀਮ ਦੇ ਸਕੋਰ ਵਿੱਚ ਯੋਗਦਾਨ ਪਾਇਆ। ਸੁਰੇਸ਼ ਰੈਣਾ ਦਸ ਗੇਂਦਾਂ ਦਾ ਸਾਹਮਣਾ ਕਰਕੇ ਸਿਰਫ ਅੱਠ ਦੌਡ਼ਾਂ ਹੀ ਬਣਾ ਸਕੇ। ਫਾਫ ਡੁ ਪਲੇਸਿਸ ਨੇ 20 ਦੌਡ਼ਾਂ ਬਣਾੲੀਆਂ। 166 ਦੌਡ਼ਾਂ ਦਾ ਟੀਚਾ ਪੂਰਾ ਕਰਨ ੳੁੱਤਰੀ ਕੋਲਕਾਤਾ ਦੀ ਟੀਮ ਨੇ...
May 01 2015 | Posted in : Top News | No Comment | read more...
* ਸੰਘਰਸ਼ ਜਾਰੀ ਰਹੇਗਾ: ਬਾਜਵਾ,   *  ਵਿਅਾਜ ਸਣੇ ਹੋਵੇ ਸਾਰੀ ਅਦਾੲਿਗੀ: ਜਾਖਡ਼; * ਅੌਰਬਿਟ ਬੱਸਾਂ ਦਾ ਘਿਰਾਓ ਕਰਨ ਦਾ ਵੀ ਅੈਲਾਨ ਚੰਡੀਗੜ੍ਹ - ਪੰਜਾਬ ਕਾਂਗਰਸ ਨੇ ਅੱਜ ਕਿਸਾਨੀ ਮੁੱਦਿਆਂ ੳੁਤੇ ਅਕਾਲੀ-ਭਾਜਪਾ ਸਰਕਾਰ ’ਤੇ ਤਾਬੜਤੋੜ ਹਮਲੇ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਨ੍ਹਾਂ ਮੁੱਦਿਆਂ ’ਤੇ ਬੁਰੀ ਤਰ੍ਹਾਂ ਘੇਰਿਆ। ਅੌਰਬਿਟ ਬੱਸ ਵਾਲੀ ਘਟਨਾ ਲੲੀ ਵੀ ਸਰਕਾਰ ਨੂੰ ਕਸੂਤੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਅੱਜ ਇਥੇ ਸ੍ਰੀ ਬਾਦਲ ਦੀ ਕੋਠੀ ਦੇ ਬਾਹਰ ਧਰਨਾ ਦੇ ਰਹੇ ਕਾਂਗਰਸੀ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਐਲਾਨ ਕੀਤਾ ਕਿ ਪਾਰਟੀ ਸੂਬੇ ਵਿਚ ਕਿਸਾਨੀ ਦੀ ਦੁਰਦਸ਼ਾ ਖ਼ਿਲਾਫ਼ ਅੰਦੋਲਨ ਜਾਰੀ ਰੱਖੇਗੀ ਤੇ 2 ਮਈ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਰੇਲਾਂ ਜਾਮ ਕਰੇਗੀ। ੳੁਨ੍ਹਾਂ ਕਿਹਾ ਕਿ ਪਾਰਟੀ ਮੋਗਾ ਜ਼ਿਲ੍ਹੇ ਵਿਚ ਦਲਿਤ ਲੜਕੀ ਅਰਸ਼ਦੀਪ ਕੌਰ ਅਤੇ ਉਸ ਦੀ ਮਾਤਾ ਨਾਲ ਅੌਰਬਿਟ ਕੰਪਨੀ...
May 01 2015 | Posted in : Top News | No Comment | read more...
New Delhi-Prime Minister Narendra Modi today spoke to his Pakistan counterpart Prime Minister Nawaz Sharif who had called to express condolences at the loss of lives in various parts of India due to the recent earthquake. On his part, Prime Minister Modi suggested that SAARC countries should conduct regular joint exercises on disaster management, relief and rescue, an idea appreciated by PM Sharif, the Prime Minister’s Office said here. Prime Minister Sharif appreciated India’s efforts in the rescue operations in Nepal, Prime Minister’s office said here, adding that the two leaders also discussed unseasonal rain and its adverse impact on crops. Interestingly, PM Sharif call came a day after reports from Islamabad told a Saudi Gazette that New Delhi did not respond to Islamabad’s desire for good relations, a promise he made to the people in Pakistan to work to improve ties with the neighbour. India and Pakistan relations have swung from high to low during the last one year amid attempts by Track-II advocates to restart the stalled process of talks between the two countries. India had cancelled the scheduled Foreign Secretary-level talks last August after the Pakistan High Commissioner in New Delhi met separatist leaders from Jammu and Kashmir just ahead of the engagement. Since then, Modi met Sharif during the SAARC Summit in Kathmandu last November and then sent Foreign Sectetary S. Jaishankar on a SAARC yatra, including to Islamabad. The move was seen as signaling a thaw relations and a possible movement...
Apr 30 2015 | Posted in : Top News | No Comment | read more...
ਨਵੀਂ ਦਿੱਲੀ,-ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਦੀ ਹਾਲਤ ਜਾਨਣ ਲੲੀ ਪੰਜਾਬ ਦੀਆਂ ਮੰਡੀਆਂ ਦੇ ਦੌਰੇ ਤੋਂ ਇਕ ਦਿਨ ਬਾਅਦ ਅੱਜ ਲੋਕ ਸਭਾ ਵਿੱਚ ਸਿਫ਼ਰ ਕਾਲ ਦੌਰਾਨ ੲਿਹ ਮਾਮਲਾ ੳੁਠਾਉਂਦਿਅਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ੳੁਤੇ ਤਿੱਖਾ ਹਮਲਾ ਬੋਲਿਅਾ, ਪਰ ੳੁਨ੍ਹਾਂ ਟਾਕਰਾ ਕਰਨ ਲੲੀ ਤਿਅਾਰ ਬੈਠੀ ਫੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਖ਼ੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ੳੁਨ੍ਹਾਂ ਨੂੰ ਤਿੱਖਾ ਜਵਾਬ ਦਿੱਤਾ। ਬੀਬੀ ਬਾਦਲ ਨੇ ੳੁਨ੍ਹਾਂ ਨੂੰ ਪੰਜਾਬ ਨਾਲੋਂ ਅਾਪਣੇ ਲੋਕ ਸਭਾ ਹਲਕੇ ਅਮੇਠੀ ਦਾ ਫ਼ਿਕਰ ਕਰਨ ਦਾ ਸੱਦਾ ਦਿੱਤਾ, ਜਦੋਂ ਕਿ ਸ੍ਰੀ ਪਾਸਵਾਨ ਨੇ ੲਿਥੋਂ ਤੱਕ ਅਾਖ ਦਿੱਤਾ ਕਿ ਕਾਂਗਰਸੀ ਅਾਗੂ ‘ਚੀਚੀ ਖ਼ੂਨ ਲਾ ਕੇ ਸ਼ਹੀਦ ਬਣਨ’ ਕੀ ਕੋਸ਼ਿਸ਼ ਕਰ ਰਹੇ ਹਨ।ਸ੍ਰੀ ਗਾਂਧੀ ਨੇ ਕਿਹਾ ਕਿ ਸ੍ਰੀ ਮੋਦੀ ਨੂੰ ਵਿਦੇਸ਼ੀ ਦੌਰੇ ਛੱਡ ਕੇ ਦੇਸ਼ ਕਿਸਾਨਾਂ ਦੀ ਹਾਲਤ ਜਾਨਣੀ ਚਾਹੀਦੀ ਹੈ। ਦੇਸ਼ ਦੇ ਕਿਸਾਨ ਅੱਜ ਬਹੁਤ ਹੀ ਤਰਸਯੋਗ ਹਾਲਤ...
Apr 30 2015 | Posted in : Top News | No Comment | read more...