Your Advertisement
ਚੇਨੱਈ-ਬਿਹਤਰੀਨ ਫਾਰਮ ਵਿੱਚ ਚੱਲ ਰਹੇ ਅਸ਼ੀਸ਼ ਨੇਹਰਾ ਦੀ ਸ਼ਾਨਦਾਰ ਗੇਂਦਬਾਜ਼ੀ ਤੇ ਫੀਲਡਿੰਗ ਦੀ ਮਦਦ ਨਾਲ ਚੇਨੱਈ ਸੁਪਰਕਿੰਗਜ਼ ਨੇ ਸੋਮਵਾਰ ਨੂੰ ਇਥੇ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੂੰ 24 ਦੌਡ਼ਾਂ ਨਾਲ ਹਰਾ ਕੇ ਆਈਪੀਅੈਲ-8 ਦੀ ਅੰਕ ਸੂਚੀ ਵਿੱਚ ਮੁਡ਼ ਸਿਖ਼ਰਲਾ ਸਥਾਨ ਮੱਲ ਲਿਆ ਹੈ। ਚੇਨੱਈ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਅਾਂ 20 ਓਵਰਾਂ ਵਿੱਚ 9 ਵਿਕਟਾਂ ’ਤੇ 148 ਦੌਡ਼ਾਂ ਬਣਾਈਅਾਂ। ਸੁਰੇਸ਼ ਰੈਣਾ ਨੇ 46 ਗੇਂਦਾਂ ਵਿੱਚ ਸਭ ਤੋਂ ਵੱਧ 52 ਦੌਡ਼ਾਂ ਬਣਾਈਅਾਂ ਜਦੋਂ ਕਿ ਕਪਤਾਨ ਮਹਿੰਦਰ ਸਿੰਘ ਧੋਨੀ ਨੇ 29 ਦੌਡ਼ਾਂ ਦੀ ਪਾਰੀ ਖੇਡੀ। ਉਸ ਦੇ ਬਾਕੀ ਬੱਲੇਬਾਜ਼ ਮਿਸ਼ੇਲ ਸਟਾਰਕ ਅੈਂਡ ਕੰਪਨੀ ਸਾਹਮਣੇ ਨਹੀਂ ਚੱਲ ਸਕੇ। ਸਟਾਰਕ ਨੇ 24 ਦੌਡ਼ਾਂ ਦੇ ਕੇ ਤਿੰਨ ਵਿਕਟਾਂ ਝਟਕਾਈਅਾਂ। ਹਰਸ਼ਲ ਪਟੇਲ (19 ਦੌਡ਼ਾਂ ਦੇ ਕੇ 2 ਵਿਕਟਾਂ) ਅਤੇ ਡੇਵਿਡ ਵੀਜ (29 ਦੌਡ਼ਾਂ ਦੇ ਕੇ 2 ਵਿਕਟਾਂ) ਨੇ ਉਸ ਦਾ ਚੰਗਾ ਸਾਥ ਦਿੱਤਾ। ਆਰਸੀਬੀ ਟੀਮ ਜਦੋਂ ਬੱਲੇਬਾਜ਼ੀ ਲਈ ਉੱਤਰਿਅਾ ਤਾਂ ਫਿਰ ਗੇਂਦਬਾਜ਼ਾਂ ਦੀ...
May 05 2015 | Posted in : Sports News | No Comment | read more...
ਨਵੀਂ ਦਿੱਲੀ-‘ਬਾਕਸਿੰਗ ਇੰਡੀਆ’ ਦੀ ਅੱਜ ਇਥੇ ਹੋਈ ਆਮ ਸਭਾ ਦੀ ਵਿਸ਼ੇਸ਼ ਬੈਠਕ ਵਿੱਚ ਪ੍ਰਧਾਨ ਸੰਦੀਪ ਜਜੋਦੀਆ ਖ਼ਿਲਾਫ਼ ਬੇਭਰੋਸਗੀ ਪ੍ਰਸਤਾਵ ਪਾਸ ਹੋ ਗਿਆ। ਹਾਲਾਂਕਿ ਸ੍ਰੀ ਜਜੋਦੀਆ ਨੇ ਇਸ ਕਦਮ ਨੂੰ ‘ਗ਼ੈਰਕਾਨੂੰਨੀ’ ਕਰਾਰ ਦਿੱਤਾ ਹੈ। ਉਹ ਬੈਠਕ ਵਿੱਚ ਨਹੀਂ ਆਏ ਪਰ ਇਸ ਬੈਠਕ ਲਈ ਆਮ ਸਭਾ ਦੇ 64 ਮੈਂਬਰਾਂ ਵਿੱਚੋਂ 57 ਪਹੁੰਚੇ ਅਤੇ ਉਨ੍ਹਾਂ ਨੇ ਅਵਿਸ਼ਵਾਸ ਪ੍ਰਸਤਾਵ ਦੇ ਪੱਖ ਵਿੱਚ 55-2 ਨਾਲ ਮਤਦਾਨ ਕੀਤਾ।ਪੱਛਮੀ ਬੰਗਾਲ ਦੇ ਨੁਮਾਇੰਦੇ ਅਸਿਤ ਬੈਨਰਜੀ ਨੇ ਕਿਹਾ, ‘ਆਮ ਸਭਾ ਇਸ ਮੁੱਦੇ ’ਤੇ ਤਕਰੀਬਨ ਇਕਜੁੱਟ ਸੀ। ਅਸੀਂ ਕੀ ਕਰ ਸਕਦੇ ਹਾਂ। ਇਹ ਦਿਖਾਉਣ ਲਈ ਅਸੀਂ ਉਨ੍ਹਾਂ ਨੂੰ ਲੋਡ਼ੀਂਦਾ ਸਮਾਂ ਦਿੱਤਾ ਸੀ ਪਰ ਹਾਲ ਹੀ ਵਿੱਚ ਜੋ ਹੋਇਆ ਅਤੇ ਜੈਅ ਕੋਵਲੀ  ਨਾਲ ਉੱਚਾ-ਨੀਵਾਂ ਬੋਲਣ ਨੇ ਦਰਸਾਇਆ ਕਿ ਅਸੀਂ ਉਨ੍ਹਾਂ ’ਤੇ ਵਿਸ਼ਵਾਸ ਕਰਕੇ ਗਲਤੀ ਕੀਤੀ।’ ਉਨ੍ਹਾਂ ਕਿਹਾ ਕਿ ਸੰਸਥਾ ਦੇ ਰੋਜ਼ਾਨਾ ਦੇ ਕੰਮਾਂ ਲਈ ਅੰਤ੍ਰਿਮ ਪ੍ਰਧਾਨ ਬਣਾਇਆ ਜਾਵੇਗਾ ਅਤੇ ਇਕ-ਦੋ ਦਿਨਾਂ ਵਿੱਚ ਕੌਮਾਂਤਰੀ...
May 04 2015 | Posted in : Sports News | No Comment | read more...
ਖੁਲਨਾ-ਪਾਕਿਸਤਾਨ ਨੇ ਅੱਜ ਇੱਥੇ ਆਪਣੀ ਪਹਿਲੀ ਪਾਰੀ ਦੌਰਾਨ 296 ਦੌਡ਼ਾਂ ਦੀ ਬਡ਼੍ਹਤ ਹਾਸਲ ਕਰਕੇ ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੈਸਟ ਕ੍ਰਿਕਟ ਮੈਚ ’ਤੇ ਆਪਣੀ ਪਕਡ਼ ਮਜ਼ਬੂਤ ਕਰ ਲੲੀ ਹੈ। ਪਾਕਿਸਤਾਨ ਨੇ ਅੱਜ ਸਵੇਰੇ ਪੰਜ ਵਿਕਟਾਂ ਦੇ ਨੁਕਸਾਨ ਮਗਰੋਂ 537 ਦੌਡ਼ਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਲੰਚ ਦੋਂ ਕੁਝ ਦੇਰ ਪਹਿਲਾਂ ਪਾਕਿਸਤਾਨੀ ਟੀਮ 628 ਦੌਡ਼ਾਂ ਬਣਾ ਕੇ ਆਲ ਆੳੂਟ ਹੋ ਗੲੀ। ਆਪਣੀ ਪਹਿਲੀ ਪਾਰੀ ਦੌਰਾਨ 332 ਦੌਡ਼ਾਂ ਬਣਾੳੁਣ ਮਗਰੋਂ ਅੱਜ ਬੰਗਲਾਦੇਸ਼ ਨੇ ਲੰਚ ਤੱਕ ਬਿਨਾਂ ਕਿਸੇ ਨੁਕਸਾਨ ਤੋਂ ਛੇ ਦੌਡ਼ਾਂ ਬਣਾ        ਲੲੀਆਂ ਸਨ।ਅੱਜ ਸਵੇਰੇ ਪਾਕਿਸਤਾਨ ਵੱਲੋਂ ਅੱਗੇ ਸ਼ੁਰੂ ਕੀਤੀ ਗੲੀ ਪਾਰੀ ਦੌਰਾਨ ਅਸਦ ਸ਼ਫੀਕ ਨੇ 83 ਤੇ ਸਰਫਰਾਜ਼ ਅਹਿਮਦ ਨੇ 82 ਦੌਡ਼ਾਂ ਨਾਲ ਪਾਕਿਸਤਾਨ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ। ਬੰਗਲਾਦੇਸ਼ ਵੱਲੋਂ ਖੱਬੇ ਹੱਥ ਦੇ ਸਪਿੱਨਰ ਤਾੲੀਜੁਲ ੲਿਸਤਲਾਮ ਨੇ ਅੱਜ ਤਿੰਨ ਵਿਕਟਾਂ ਝਟਕੀਆਂ। ਮੈਚ ਦੌਰਾਨ ੳੁਸ ਨੇ 163 ਦੌਡ਼ਾਂ ਦੇ ਕੇ ਕੁੱਲ ਛੇ ਵਿਕਟ...
May 02 2015 | Posted in : Sports News | No Comment | read more...
ਖੁਲਨਾ-ਸਲਾਮੀ ਬੱਲੇਬਾਜ਼ ਮੁਹੰਮਦ ਹਫ਼ੀਜ਼ ਦੇ ਨਾਬਾਦ ਸੈਂਕਡ਼ੇ ਦੀ ਬਦੌਲਤ ਅੱਜ ਪਾਕਿਸਤਾਨ ਨੇ ੲਿੱਥੇ ਪਹਿਲੇ ਟੈਸਟ ਦੇ ਦੂਜੇ ਦਿਨ ਦੀ ਖੇਡ ਖਤਮ ਹੋਣ ਤਕ ਬੰਗਲਾਦੇਸ਼ ਵਲੋਂ ਬਣਾੲੀਅਾਂ 332 ਦੌਡ਼ਾਂ ਦੇ ਜਵਾਬ ਵਿਚ ੲਿਕ ਵਿਕਟ ’ਤੇ 227 ਦੌਡ਼ਾਂ ਬਣਾ ਲੲੀਅਾਂ ਸਨ।ਦੌਰੇ ਦੀ ਸ਼ੁਰੂਅਾਤ ਤੋਂ ਬਾਅਦ ਅੱਜ ਪਹਿਲੀ ਵਾਰ ਮਹਿਮਾਨ ਟੀਮ ਨੂੰ ਸੁੱਖ ਦਾ ਸਾਹ ਅਾੲਿਅਾ। ੲਿਕ ਰੋਜ਼ਾ ਲਡ਼ੀ ਵਿਚ ਟੀਮ ਨੂੰ 3-0 ਦੀ ਹਾਰ ਦਾ ਸਾਹਮਣਾ ਕਰਨਾ ਪਿਅਾ ਸੀ ਤੇ ਟੀ20 ਕੌਮਾਂਤਰੀ ਮੈਚ ਵਿਚ ਬੰਗਲਾਦੇਸ਼ ਹੱਥੋਂ ਪਹਿਲੀ ਹਾਰ ਦਾ ਸਵਾਦ ਚੱਖਣਾ ਪਿਅਾ ਸੀ।ਪਾਰੀ ਦੇ ਚੌਥੇ ਓਵਰ ਵਿਚ ਜੀਵਨਦਾਨ ਮਿਲਣ ਤੋਂ ਬਾਅਦ ਹਫ਼ੀਜ਼ ਹੁਣ ਤਕ 12 ਚੌਕੇ ਜਡ਼ ਚੁੱਕਿਅਾ। ਹਫ਼ੀਜ਼ ਨੇ ਪਹਿਲੀ ਵਿਕਟ ਲੲੀ ਸਮੀ ਅਸਲਮ ਨਾਲ 50 ਦੌਡ਼ਾਂ ਤੇ ਫਿਰ ਅਜ਼ਹਰ ਅਲੀ ਨਾਲ ਨਾਬਾਦ 177 ਦੌਡ਼ਾਂ ਦੀ ਪਾਰੀ ਸਿਰਜੀ। ਟੈਸਟ ਕਰੀਅਰ ਦੀ ਸ਼ੁਰੂਅਾਤ ਕਰਨ ਵਾਲਾ ਖੱਬੂ ਬੱਲੇਬਾਜ਼ ਅਸਲਮ ਪਹਿਲਾਂ ਅੰਡਰ-19 ਟੀਮ ਦੀ ਕਪਤਾਨੀ ਕਰ ਚੁੱਕਿਅਾ ਹੈ। ੳੁਹ ਤੈਜੁਲ ਦੀ...
Apr 30 2015 | Posted in : Sports News | No Comment | read more...
ਖੁਲਨਾ-ਮੋਮਿਨੁਲ ਹੱਕ ਦੀ 80 ਦੌਡ਼ਾਂ ਦੀ ਪਾਰੀ ਦੀ ਬਦੌਲਤ ਬੰਗਲਾਦੇਸ਼ ਨੇ ਅੱਜ ਇਥੇ ਪਾਕਿਸਤਾਨ ਖ਼ਿਲਾਫ਼ ਪਹਿਲੇ ਟੈਸਟ ਦੇ ਪਹਿਲੇ ਦਿਨ ਖੇਡ ਸਮਾਪਤੀ ਮੌਕੇ ਚਾਰ ਵਿਕਟਾਂ ਦੇ ਨੁਕਸਾਨ ਨਾਲ 236 ਦੌਡ਼ਾਂ ਬਣਾੲੀਆਂ। ਆਪਣਾ 13ਵਾਂ ਟੈਸਟ ਖੇਡ ਰਹੇ ਖੱਬੇ ਹੱਥ ਦੇ ਬੱਲੇਬਾਜ਼ ਮੋਮਿਨੁਲ ਦਾ ਇਹ ਲਗਾਤਾਰ 12ਵਾਂ ਅਰਧ ਸੈਂਕਡ਼ਾ ਹੈ। ਹੋਰਨਾਂ ਬੰਗਲਾਦੇਸ਼ੀ ਬੱਲੇਬਾਜ਼ਾਂ ਵਿੱਚੋਂ ਇਮਰੁਲ ਕੈਸ ਨੇ 51, ਮਹਿਮੁਦੁੱਲਾ ਨੇ 49 ਤੇ ਤਮੀਮ ਇਕਬਾਲ ਨੇ 25 ਦੌਡ਼ਾਂ ਦਾ ਯੋਗਦਾਨ ਪਾਇਆ। ਦਿਨ ਦੀ ਖੇਡ ਖ਼ਤਮ ਹੋਣ ਸਮੇਂ ਸ਼ਾਕਿਬ ਅਲ ਹਸਨ 19 ਦੌਡ਼ਾਂ ਨਾਲ ਨਾਬਾਦ ਸੀ। ਪਾਕਿਸਤਾਨ ਵੱਲੋਂ ਗੇਂਦਬਾਜ਼ੀ ਕਰਦਿਆਂ ਵਹਾਬ ਰਿਆਜ਼, ਮੁਹੰਮਦ ਹਫ਼ੀਜ਼, ਜ਼ੁਲਫ਼ਿਕਾਰ ਬਾਬਰ ਤੇ ਯਾਸਿਰ ਸ਼ਾਹ ਨੇ ਇਕ ਇਕ ਵਿਕਟ ਲੲੀ। ਮੇਜ਼ਬਾਨ ਟੀਮ ਨੇ ਅੱਜ ਸਵੇਰੇ ਟਾਸ ਜਿੱਤ ਕੇ ਸ਼ੇਖ਼ ਅਬੂ ਨਾਸਿਰ ਸਟੇਡੀਅਮ ਦੀ ਸਪਾਟ ਪਿੱਚ ’ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਤਮੀਮ ਇਕਬਾਲ ਤੇ ਇਮਰੁਲ ਕੈਸ ਨੇ ਟੀਮ ਨੂੰ ਧੀਮੀ, ਪਰ ਚੰਗੀ...
Apr 29 2015 | Posted in : Sports News | No Comment | read more...