ਨਵੀਂ ਦਿੱਲੀ:

ਨਵੀਂ ਦਿੱਲੀ:

ਭਾਰਤੀ ਫੁਟਬਾਲ ਕਪਤਾਨ ਸੁਨੀਲ ਛੇਤਰੀ ਨੇ ਕਿਹਾ ਕਿ ਉਸ ਨੇ ਕੁਵੈਤ ਖ਼ਿਲਾਫ਼ ਅਗਲੇ ਮਹੀਨੇ ਹੋਣ ਵਾਲੇ ਵਿਸ਼ਵ ਕੱਪ ਕੁਆਲੀਫਾਇਰ ਤੋਂ ਬਾਅਦ ਸੰਨਿਆਸ ਲੈਣ ਦਾ ਫੈਸਲਾ ਦਿਲ ਦੀ ਆਵਾਜ਼ ਸੁਣ ਕੇ ਲਿਆ ਹੈ। ਉਸ ਨੇ ਕਿਹਾ, “ਸੰਨਿਆਸ ਲੈਣ ਦਾ ਫ਼ੈਸਲਾ ਸਰੀਰਕ ਕਾਰਨਾਂ ਕਰਕੇ ਨਹੀਂ ਲਿਆ। ਮੈਂ ਹਾਲੇ ਵੀ ਫਿਟ ਹਾਂ, ਦੌੜ ਰਿਹਾ ਹਾਂ ਤੇ ਡਿਫੈਂਡ ਕਰ ਰਿਹਾ ਹਾਂ। ਇਹ ਫ਼ੈਸਲਾ ਮਾਨਸਿਕ ਪਹਿਲੂ ਨੂੰ ਧਿਆਨ ’ਚ ਰੱਖ ਕੇ ਲਿਆ ਗਿਆ ਹੈ